Best Match 861 | Mehmadwal VS Janer | Gholia Khurd (Moga) Kabaddi Tournament 23 Jan 2023

Sdílet
Vložit
  • čas přidán 15. 09. 2023
  • Best Match 861 | Mehmadwal VS Janer | Gholia Khurd (Moga) Kabaddi Tournament 23 Jan 2023
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f
  • Sport

Komentáře • 141

  • @rajinderaustria7819
    @rajinderaustria7819 Před 4 měsíci +10

    ਮੇਸ਼ੀ ਹਰਖੋਵਾਲ ਜੀ ਤੁਹਾਡੀ ਖੇਡ ਕਬੱਡੀ ਬਹੁਤ ਹੀ ਅੱਛੀ ਕਮਾਲ ਦੀ ਹੈ। ਮੇਸ਼ੀ ਹਰਖੋਵਾਲ ਜੀ ਰੱਬ ਤੁਹਾਨੂੰ ਤੰਦਰੁਸਤੀ , ਲੰਬੀ ਉਮਰ ਅਤੇ ਹੋਰ ਜਿਆਦਾ ਤਰੱਕੀ ਬਖਸ਼ੇ।
    RAJINDER SINGH AUSTRIA
    (VIENNA)

  • @user-nq9cv2cq4q
    @user-nq9cv2cq4q Před 8 měsíci +23

    ਮੈਚ ਤਾਂ ਹੈਗਾ ਈ ਬਹੁਤ ਤਕੜਾ ਸੀ ਪਰ ਮੱਖਣ ਅਲੀ ਜੀ ਦੀ ਕੁਮੈਟਰੀ ਨੇ ਸਵਾਦ ਲਿਆਤਾ ਜਿਉਂਦੇ ਰਹੋ ਉਸਤਾਦ ਜੀ❤

  • @gajrajsingh4873
    @gajrajsingh4873 Před 10 měsíci +30

    Shilu parmatma lambi umar de apney jaisey sportsman tayaar kare God bless him

  • @buttarbuttar9891
    @buttarbuttar9891 Před 10 měsíci +16

    Amba ta fer amba e aa❤❤❤ love u dillo

  • @lovisingh403
    @lovisingh403 Před 4 měsíci +6

    Sillu ਨੇ ਸਾਰੇ ਹੀ ਟੰਗ ਕੇ ਰੱਖੇ ਅੰਬਾ ਮੇਸ਼ੀ ਹੋਰ ਵੀ, ਇਹ ਕਰਦਾਂ ਇਲਾਜ਼ ਸਭ ਦਾ

  • @sukhjindersingh5311
    @sukhjindersingh5311 Před 5 měsíci +8

    ਹੋਲਡ ਵਾਲਾ ਨੰਬਰ ਸ਼ੀਲੂ ਸੀ। ਗ਼ਲਤ ਫ਼ੈਸਲਾ ਕੀਤਾ ਗਿਆ

    • @NindaMalhi
      @NindaMalhi Před 4 měsíci +1

      ਆਪ ਖੇਡਿਆ ਕਦੇ ਗਰਾਉਂਡ ਚ ਜਾ ਕੇ ਰੇਡਰ ਦਾ ਨੰਬਰ ਸੀ ਉਹ

  • @baldevsingh9391
    @baldevsingh9391 Před 9 měsíci +5

    कबड्डी नू प्यार करन वाले वीरा दा बहुत बहुत धन्यवाद जी

  • @JagroopSingh-fh9dp
    @JagroopSingh-fh9dp Před 10 měsíci +18

    ਕਮੇਟੀ ਦਾ ਫੈਸਲਾ ਗਲਤ ਜਿਸ ਟੀਮ ਦੀ ਰੇਡ ਸੀ ਪਾਉਣ ਦਿੰਦੀ

  • @SohanLal-xq9je
    @SohanLal-xq9je Před 10 měsíci +14

    ਮਹਿਮਦਵਾਲ ਦੀ ਟੀਮ ਦੀ ਇਕ ਰੇਡ ਬਣਦੀ ਸੀ। ਜੇ ਵਾਧੂ ਕਬੱਡੀਆਂ ਪਵਾਉਣੀਆਂ ਸੀ ਤੇ ਮਹਿਮਦਵਾਲ ਦੀਆਂ ਛੇ ਕਬੱਡੀਆਂ ਬਣ ਦੀਆਂ ਸਨ।

  • @BabbuBansal786
    @BabbuBansal786 Před 9 měsíci +9

    Amba te amba a ❤❤❤

  • @DeepSingh-cn5dd
    @DeepSingh-cn5dd Před 10 měsíci +19

    Shilu te amba ❤️❤️

  • @user-oe3ky3px7j
    @user-oe3ky3px7j Před 4 měsíci +1

    ਸਦਕੇ ਦੀਪ daburjii walya ਬਾਈ lovely ne ਰੋਕਿਆ mnu bahoooot hor ਹੀ lga swaad lyataaa ਦੀਪ ਬਾਈ lovely nu ਨੁਕਰੇ ਲਾ ਕੇ deep dabujii ishqe kabbadi ❤🔥🔥

  • @rajpalsinghraja1477
    @rajpalsinghraja1477 Před 10 měsíci +34

    ਇੱਕ ਰੇਡ ਦਾ ਹੱਕ ਬਣਦਾ ਸੀ ਵੀਰ

  • @tusharchhikara2535
    @tusharchhikara2535 Před 10 měsíci +25

    Shilu patandar pura record rakhda😂😂😂

    • @NindaMalhi
      @NindaMalhi Před 4 měsíci

      ਗਾਂ ਵਾਲਾ ਮੈਚ ਨਹੀਂ ਵੇਖਿਆ ਜਿੱਥੇ ਸੀਲੂ ਦੀ ਬ*** ਕੁੱਟੀ ਸੀ ਸੀਲੂ ਕਿਹੜਾ ਲੈ ਗਿਆ ਜੀਪਾ ਉਥੋਂ ਫਿਰ😂😂😂

  • @punjabisabyachar419
    @punjabisabyachar419 Před 10 měsíci +7

    Meshi di v sirra game a

  • @HarwinderSingh-rj2jf
    @HarwinderSingh-rj2jf Před 10 měsíci +6

    Love you amba pra .

  • @GoraDhillon_BUTTER
    @GoraDhillon_BUTTER Před 9 měsíci +11

    ਕਮੇਟੀ ਨੇ ਸੀਲੂ ਦਾ ਪੱਖ ਕੀਤਾ ਫੇਰ ਕਿਹੜਾ ਸ਼ੀਲੂ ਜੀਪ ਲੈ ਗਿਆ

  • @mayawatisihag1880
    @mayawatisihag1880 Před 27 dny +1

    Shilu ❤❤❤❤

  • @BhuvinderSingh-sd4we
    @BhuvinderSingh-sd4we Před 10 dny

    Raja badhri❤

  • @bhagtiRamki
    @bhagtiRamki Před 10 měsíci +5

    Super star shilu

  • @BrassMehakma
    @BrassMehakma Před 9 měsíci +3

    Love you amba y❤

  • @rahulrana4430
    @rahulrana4430 Před 10 měsíci +6

    Ase hi vdiya vdiya match dikhata rhe kar👍👍👍👍

  • @SatnamSingh-rx6co
    @SatnamSingh-rx6co Před 10 měsíci +7

    Amba sher raider aa

  • @gursewakgill1257
    @gursewakgill1257 Před 10 měsíci +7

    Ambba ne dhakk pa rakhi
    Jhota paleya aa majhe waleya ne

  • @goragora8735
    @goragora8735 Před 10 měsíci +10

    Kale dhurkot vale ne sirraa krata 🎉

  • @KuldeepSingh-oz8dl
    @KuldeepSingh-oz8dl Před 10 měsíci +5

    Mahesi vi sohna raider hai, bahoot ghat jafa khanda,

  • @LakhveerSingh-yu3nx
    @LakhveerSingh-yu3nx Před 5 měsíci +1

    Shilu sira 22 good brother

  • @KamaljitSingh-gb3ed
    @KamaljitSingh-gb3ed Před 4 měsíci +1

    Shillu warga putt jamana akhay aa ji shilu ❤

  • @vishalmehra6212
    @vishalmehra6212 Před 10 měsíci +3

    Shillu bhai ❤️❤️❤️

  • @mikabrar9178
    @mikabrar9178 Před 3 měsíci

    Mach sira

  • @RanjeetSingh-go4tv
    @RanjeetSingh-go4tv Před 10 měsíci +4

    Veer Last red pava ke fesala lavo jo ki ambe di Tim di c kyo ki pahli red sillu di tim di c

  • @gurlalsinghaulakhgurlalsin9374
    @gurlalsinghaulakhgurlalsin9374 Před 10 měsíci +64

    ਇਕ ਰੇਡ ਜੇ ਪੁਆਈ ਜਾਂਦੀ ਤਾਂ ਹਰਖੋਂ ਵਾਲ ਜਿਤਦੀ ਸੀ ਤੇ ਹਰਖੋਂ ਵਾਲ ਟੀਮ ਦੀ ਇਕ ਰੇਡ ਰਹਿੰਦੀ ਸੀ ਕਮੇਟੀ ਦੀ ਗਲਤੀ ਨੇ ਇਕ ਜਿੱਤੀ ਹੋਈ ਟੀਮ ਹਰਾਤੀ ਮਾੜੀਆਂ ਕਮੇਟੀਆਂ ਵੀ ਭੱਠਾ ਬਾਅ ਦਿੰਦੀਆਂ ਨੇਂ

    • @JagjotSingh-zk1ft
      @JagjotSingh-zk1ft Před 8 měsíci +4

      Harkhowal team kithe c

    • @MALWA-ec1hd
      @MALWA-ec1hd Před 7 měsíci +5

      ਮੈਂਚ ਤਾਂ ਬਰਾਬਰ ਸੀ ਭਾਵੇਂ ਇਕ ਰੇਡ ਪੈਂਦੀ ਜਾਂ ਫਿਰ ਪੰਜ ਪੰਜ, ਜਿਹੜੇ ਤਕੜੇ ਹੁੰਦੇ ਜਿਤ ਜਾਂਦੇ।

    • @scarry8233
      @scarry8233 Před 4 měsíci +2

      Seelu da point c jihda raider nu dita c oo saaf disda c is krke rola c seelu vrge kehnde v point deta koi gl ni fr ik kodi te kive fasla hou vdh pvao te drska ne v ihi kiha ihi shi c ik raid te glt fasla aa

    • @HarjinderSingh-ps1rk
      @HarjinderSingh-ps1rk Před 3 měsíci

      Mo​@@JagjotSingh-zk1ft❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurpreetSingh-nv3yk
    @GurpreetSingh-nv3yk Před 2 měsíci

    Only shilu👍

  • @narindersingh7824
    @narindersingh7824 Před 10 měsíci +1

    Amba love you

  • @Ricky.kalsoura.05
    @Ricky.kalsoura.05 Před 7 měsíci +3

    Shilu❤

  • @navi7517
    @navi7517 Před 10 měsíci

    Good ❤❤❤❤job

  • @avtaravtar1022
    @avtaravtar1022 Před 10 měsíci

    Nice 👌

  • @Mandeep-ji2rf
    @Mandeep-ji2rf Před 10 měsíci

    Nice👍

  • @GurdeepSingh-qv3yt
    @GurdeepSingh-qv3yt Před 9 měsíci +2

    Amba❤❤❤

  • @sumitsidhu009
    @sumitsidhu009 Před 10 měsíci +5

    5.5 reda to phla 17.5 te 18 da skor si to 5 .5 reda da ki matlab ye kmeti ne galt fensla dita is mech me shilu di tim jitu h bhai ji

  • @GagandeepSingh-pz6px
    @GagandeepSingh-pz6px Před 10 měsíci +6

    ਪੰਜ ਪੰਜ ਰੇਡਾਂ ਕਿਉਂ ਨੀ ਪਈਆ ??
    ਮੈਹਿਮੱਦਵਾਲ ਦੀ ਟੀਮ ਕਿਉਂ ਤੁਰਗੀ ??
    ਇਨਾਂ ਤਕਰਾ ਮੈਚ ਹੋਵੇ ਤੇ ਰੇਡਾਂ 17 18 ਗਲਤ ਗੱਲ ਆ, ਰੇਡਾਂ ਘੱਟੋ ਘੱਟ ਨੀ 40 40 ਹੋਣੀਆਂ ਚਾਹੀਦੀਆਂ ਨੇ ਇਨਾਂ ਤੱਗੜਾ ਮੈਚ ਕਰਵਾਓਣਾਂ ਹੁੰਦਾ ਤਾਂ ਤਗੜਾ ਇੰਤਜ਼ਾਮ ਕਰਿਆ ਕਰੋ ਯਾਰ

  • @manojmor1040
    @manojmor1040 Před 8 měsíci +2

    Shilu❤❤❤❤❤❤

  • @RaghbirSingh-cl5ks
    @RaghbirSingh-cl5ks Před 3 měsíci

    Amba wow

  • @gurdevchahal6493
    @gurdevchahal6493 Před 7 měsíci

    Amba 👌👌👌

  • @user-oh8so5pq2w
    @user-oh8so5pq2w Před 6 měsíci

    Deep sirraa ❤❤amba ❤

  • @desijatt7924
    @desijatt7924 Před 10 měsíci

    Sira

  • @JasbirSingh-xu8xi
    @JasbirSingh-xu8xi Před 10 měsíci +3

    ਪਹਿਲਾਂ ਵੀ ਜਨੇਰ ਹੀ ਜਿੱਤੀ ਸੀ

  • @sangwanvlogs343
    @sangwanvlogs343 Před 5 měsíci +1

    Shillu ❤

  • @Harman_Ajitgarh
    @Harman_Ajitgarh Před 10 měsíci +1

    Pardeep bai come back 🎉🎉

  • @desijatt7924
    @desijatt7924 Před 10 měsíci

    ❤❤

  • @pokerjaat9589
    @pokerjaat9589 Před 3 měsíci

    Silu silu❤

  • @DilpreetKaur-ct5fh
    @DilpreetKaur-ct5fh Před 5 měsíci

    Amba

  • @ਲਵਜੋਤ_ਗਿੱਲ

    ਮੈਚ ਵਿਚ 11:07 ਤੇ ਦੀਪ ਦਬੁਰਜੀ ਨੇ ਕਿਵੇ ਨੰਬਰ ਲਿਆ ਬਿਨ੍ਹਾਂ ਹੱਥ ਲਾਏ ਤੋਂ ਬਾਈ ਜਿਸ ਨੂੰ ਪਤਾ ਜਰੂਰ reply ਕਰਕੇ ਦਸਿਓ ਸੱਮਝ ਨਹੀਂ ਆਈ ਰੈੱਡ

  • @gurmeetchahal5054
    @gurmeetchahal5054 Před 6 měsíci +1

    7 7 raida da match hona chahida si

  • @user-ig1dt2kx9q
    @user-ig1dt2kx9q Před 10 měsíci

    ❤❤❤

  • @HarjinderSingh-jh7tr
    @HarjinderSingh-jh7tr Před 10 měsíci

    💪💪💪💪

  • @amarjitsingh1946
    @amarjitsingh1946 Před 7 měsíci

    👍👍👍👌💪💪💗

  • @user-rg6ec5mf1z
    @user-rg6ec5mf1z Před 5 měsíci

    ਕਮੇਟੀ ਦਾ ਗਲਤ ਫੈਸਲਾ

  • @karanbaraich2300
    @karanbaraich2300 Před 10 měsíci

    att

  • @aishysarao9970
    @aishysarao9970 Před 8 měsíci

    ❤❤❤❤❤❤❤

  • @GurmeetSingh-bc2ws
    @GurmeetSingh-bc2ws Před 6 měsíci

    ਗਲਤ ਫੈਸਲਾ ਹੋਇਆ, ਇਕ ਕਬੱਡੀ ਅੰਬੇ ਨੂੰ ਮਿਲਣੀ ਚਾਹੀਦੀ ਹੈ

  • @kawaljeetsandhu6850
    @kawaljeetsandhu6850 Před 10 měsíci +3

    Shilu harda c ta kita ada ik he rad c

  • @rahulrana4430
    @rahulrana4430 Před 10 měsíci +3

    Love you Bittu pra ❤

  • @khushigholia1
    @khushigholia1 Před 10 měsíci

    Sade pind aa❤

  • @rachanbrar730
    @rachanbrar730 Před 10 měsíci

    Iba. Ta. Iba ha

  • @punjab2153
    @punjab2153 Před 9 měsíci +1

    Bai odo nal di nal ik raid pa jandi vdia c bad vich player di body thandi ho jandi aukha ho janda bad vich comety v galt aa g ik raid pava dinde jeda marji jitt janda

  • @user-to1fk6vh8s
    @user-to1fk6vh8s Před 10 měsíci +1

    ਕਾਲਾ ਧੂਰਕੋਟ ਸਿਰਾ ਖਿਡਾਰੀ ਐ

  • @amrindersingh4855
    @amrindersingh4855 Před 10 měsíci +1

    Shilu nu aa bina khedn to hi cup de dia kro har gy fr cameti ny jittay aa

  • @user-mh4hj9eg1e
    @user-mh4hj9eg1e Před 10 měsíci +1

    Haka kitta ga mehamadwal nall eha team jitt de see

  • @siddharthchoudhary6333
    @siddharthchoudhary6333 Před 10 měsíci +4

    Shilu Ambe di ladai hoyi si is match ton 2 din pehla. Nhi taan dova ne katha khedna si Jhaner di team ch.

  • @user-ug5jl6lu3r
    @user-ug5jl6lu3r Před 4 měsíci +1

    ਵਨ ਮੈਨ ਆਰਮੀ

  • @jasbirsingh1580
    @jasbirsingh1580 Před 7 měsíci

    Shillu super star

  • @vikrantvij1
    @vikrantvij1 Před 10 měsíci +1

    Shilu aaj kamjor lag rha hai.. Baki player tagde the shilu se

  • @lovisingh403
    @lovisingh403 Před 4 měsíci

    ਬੱਸ 100 ਦੀ ਇਕ ਗੱਲ ਵਾਂ ਇੱਥੇ ਇਕੋ ਬੰਦਾ ਵਾਂ ਜੇਹੜਾ ਸਾਰੀ ਟੀਮ ਨੂੰ ਮੈਚ ਜਿਤਾਉਣ ਦਾ ਦਮ ਰੱਖਦਾ ਉਹ ਆ sillu ਪਤਾ ਲੱਗਦਾ ਦੇਸੀ ਮਹਿਨਤ ਲਾਈ ਦਾ, ਕੋਈ ਤੋੜ ਨਹੀਂ ਬੰਦੇ ਦਾ

  • @Jatt-xm5bf
    @Jatt-xm5bf Před 8 měsíci

    Action kawaoo farr najara onda bai

  • @user-we6zt2jc1v
    @user-we6zt2jc1v Před měsícem

    Mahmadwal team nal dhaka hoya shilo karke

  • @satishgola484
    @satishgola484 Před 10 měsíci +3

    Shilu fire hai

  • @tiwanasgroup1925
    @tiwanasgroup1925 Před 5 měsíci

    ਕਮੇਟੀ ਵੀ ਕੀ ਕਰਦੀ ਓਹਨਾ ਨੂ ਪ੍ਰਮੋਟਰਾ ਦੇ ਫੋਨ ਆਗੇ ਹੋਣੇ ਵੀ ਸਾਡੀ ਟੀਮ ਜਿਤਨੀ ਚਾਹੀਦੀ ਅੇ । ਪਰ ਜੋ ਵੀ ਹੋਇਆ ਗਲਤ ਹੋਇਆ ਇਕ ਜਿੱਤੀ ਹੋਈ ਟੀਮ ਹਰਵਾ ਕੇ ਘਰ ਨੂੰ ਭੇਜਤੀ

  • @vikrantvij1
    @vikrantvij1 Před 10 měsíci +2

    Ambe ne toh shillu ko ragad he diya bhai

  • @lovpreetsingh1252
    @lovpreetsingh1252 Před 9 měsíci +2

    ਅੰਬਾ ਸਿਰਾ ਬੰਦਾ

  • @Suma59591
    @Suma59591 Před 2 měsíci

    Mehmadwal di kabaddi c Doabe aleya shilu shalu sab dhak k rakh dite

  • @GurdeepSingh-qv3yt
    @GurdeepSingh-qv3yt Před 9 měsíci +2

    ਇਕ ਰੇਡ ਪੈਣੀ ਸੀ ਕੁੱਤੀ ਕਮੈਟੀ

  • @kuldipsingh7622
    @kuldipsingh7622 Před 3 měsíci +1

    ਮਹਿਮਦਵਾਲ ਜਿੱਤ ਦੀ ਸੀ

  • @chandersingh1625
    @chandersingh1625 Před 10 měsíci +2

    Sheelu to Sheelu hai❤😅

    • @jassisingh6319
      @jassisingh6319 Před 9 měsíci +1

      Ha bhai to kon bola k vo neelu hai 😊.

  • @jagroopsingh9850
    @jagroopsingh9850 Před měsícem

    Deep week chal reha bht

  • @user-dm4ed5hv5u
    @user-dm4ed5hv5u Před 2 měsíci

    Meshi harkhowal da no.si.

  • @jagtarkasumbri8861
    @jagtarkasumbri8861 Před 5 měsíci

    Player nu pesse de dia Karo comnter deke nal lende a

  • @gaggugill5658
    @gaggugill5658 Před 5 měsíci

    Bai mehmadwal team ground na chhad di fir baki darshka di v 5-5 raid di demand c jdon janer wale mann gye c mehmadwal nu ki problem c

  • @rockydandyan7365
    @rockydandyan7365 Před 10 měsíci

    Raedr k no 15.5

  • @user-sd5ro5cn8q
    @user-sd5ro5cn8q Před 6 měsíci

    Kai jaga kameti Waleya nee best gala kadhe aa ek jaga ta 5911 galat dette si naber brabar si te best ek karta koi touch da farak nahi si

  • @gurpreetcheema3964
    @gurpreetcheema3964 Před 2 měsíci

    Kala Dhurkot bahut vdya te senior player aa pr koi v commentator osnu ohna maan snmaan ni dinde koi v match dekhlo sb to ght jaffe kale nu pae aa pr underrated kr dita commentators ne jis tra amba shilu meshi te deep nu promote kita os tra kale nu nhi kita .halake kala ena cho sb to takda player hai je game dekhni hai .

  • @Jatt__dahiya
    @Jatt__dahiya Před 9 měsíci +1

    Shillu shillu Kara de illu iluu

  • @user-wu2yn4oc5u
    @user-wu2yn4oc5u Před 9 měsíci

    sare pase poltics chaldii aw bus rola ta aw hei ❤❤❤

  • @DEEPAKSHARMA-fk7po
    @DEEPAKSHARMA-fk7po Před 10 měsíci +1

    Shilu Haryanvi

  • @kawaljeetsandhu6850
    @kawaljeetsandhu6850 Před 10 měsíci +1

    Ik hi rad c loka nu ki tamsa vakn

  • @kulwindersinghkulwindersin3320
    @kulwindersinghkulwindersin3320 Před 9 měsíci +1

    Ak reed da haak banda c eh ta galt a ke panj reeda pao dhaka a ehta

  • @actech1285
    @actech1285 Před 10 dny

    Ambe ne shilu de kache gille krte😂

  • @user-sd5ro5cn8q
    @user-sd5ro5cn8q Před 6 měsíci

    Ambe nal koi jafi vi nahi tagda sare made jafi aa

  • @rachanbrar730
    @rachanbrar730 Před 10 měsíci

    Imbà. I'm a. Ha

  • @user-sd5ro5cn8q
    @user-sd5ro5cn8q Před 6 měsíci

    Kametiya Dee faise karke Kai kharidari aage aaun to rah jande aa anpadh kameti aa hundi aa