Shilu Bahu Akbarpur ਕਿਉੰ ਰੱਖਣ ਲੱਗ ਪਿਆ ਸਕਿਉਰਿਟੀ l Bittu Chak Wala l Exclusive Interview l Daily Awaz

Sdílet
Vložit
  • čas přidán 3. 04. 2024
  • #dailyawaz #shilubahuakbarpur #interview
    Shilu Bahu Akbarpur ਕਿਉੰ ਰੱਖਣ ਲੱਗ ਪਿਆ ਸਕਿਉਰਿਟੀ l Bittu Chak Wala l Exclusive Interview l Daily Awaz
    Host - Bittu Chak Wala
    Editor- Bhupinder Singh Dhaliwal
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Shilu balhara
    Digital Producer- Bittu Chak Wala
    Location- Punjab
    Label - Daily Awaz
  • Zábava

Komentáře • 872

  • @FaraattaTv
    @FaraattaTv Před 4 měsíci +54

    Shilu ch hankar java ne , shilu game vi siraa bai , mehnat nal munda Superstar ban gya .

  • @AkramAkram-nb6bh
    @AkramAkram-nb6bh Před 3 měsíci +12

    Masha allha g shilu veer g zindabad mera fewart khlari I m from Pakistan Punjab

  • @Umair11_22
    @Umair11_22 Před 4 měsíci +43

    Wda player shellu. Boht badia sbha da Malik Yung player k liy motivation thanks shellu love from Pakistan

  • @Amazingmedianewindia
    @Amazingmedianewindia Před 2 měsíci +3

    Silu is very good player he answered very honestly world no.1 jaffi baba sukh rakha

  • @dilpreet6835
    @dilpreet6835 Před 4 měsíci +31

    Yarr tu Banda ki ahh ena uper Jake v apni mitti nall milia ke jo maa bapp ne karta ohi ahh je ehh hall punjab da hoje gal bhakhri ahh love shillu Bai ajj Dil jit liea Sandeep Bai bare bolke like doaba full support ah

  • @manreetbhatti6094
    @manreetbhatti6094 Před 2 měsíci +2

    Dusra dhnna Jatt❤.... Love you sillu bhai❤

  • @davsekhon9761
    @davsekhon9761 Před 4 měsíci +19

    Bhut vdia subah da malik a Shilu bai..Surrey cup te bai nu mile c pehli baar bai nu..bhut vdia lgya..

  • @sukhbirsandhu927
    @sukhbirsandhu927 Před 4 měsíci +50

    ਬਹੁਤ ਸੋਹਣਾ ਲੱਗਿਆ ਬਿੱਟੂ ਬਾਈ,
    ਸ਼ੀਲੂ ਵੀ ਵਧੀਆ ਸੁਭਾਅ ਦਾ ਮੁੰਡਾ ਹੈ,
    ਚਲਾਕੀ ਵਾਲੀ ਕੋਈ ਗੱਲ ਨਹੀਂ ਕੀਤੀ l
    ਜੋਂ ਹੈ,ਜੋਂ ਹੁੰਦਾ ਓਹੀ ਦੱਸਿਆ ਸ਼ੀਲੂ ਨੇ,
    ਵਧੀਆ ਗੱਲ ਹੈ

  • @Spkuttiwal
    @Spkuttiwal Před 3 měsíci +9

    ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ🙏 respect shillu bai❤

  • @harjindersingh2728
    @harjindersingh2728 Před 4 měsíci +13

    bittu bai bhut loga de dil de reejh puri krti tuc ! main kal he soch rea c hun bittu bai de jada famous inteview ni aundi koi ! but ah video sidhu mossewale wangu chalu hun ! bittu bai v sidhu vangu he chalu hun !

  • @ManpreetKaur-cr6nr
    @ManpreetKaur-cr6nr Před 4 měsíci +72

    ਇਕ ਗੱਲ ਹੈ ਵੀਰ ਸੀਲੂ ਨੇ ਕਿਸੇ ਨੂ ਮਾੜਾ ਨੀ ਕਿਹਾ ❤

  • @GazianaSingh
    @GazianaSingh Před 4 měsíci +7

    Sillu buht vadiya plyer ah lagote da pura satkar karda sillu veer punjabi buht pyar karde ne teri gem nu waheguru ji di meher nal ada hi kehda rye❤❤

  • @jaskaranbrar1697
    @jaskaranbrar1697 Před 4 měsíci +49

    ਸ਼ੀਲੂ ਬਹੁਤ ਵਧੀਆ ਇਨਸਾਨ ਆ ਜੀ। ਤੇ ਸਟੈਮਨਾ ਬਹੁਤ ਜ਼ਿਆਦਾ

    • @factspk373
      @factspk373 Před 4 měsíci +1

      Jiwan manuke interview ਕਰੋ ਬਾਈ

  • @factspk373
    @factspk373 Před 4 měsíci +7

    Ajj da bittu dugal aa shilu… bittu vi kalla match badal dinda si ❤❤

  • @GurpreetSingh-yy5nh
    @GurpreetSingh-yy5nh Před 4 měsíci +7

    Bhut hi vdia player a shilu 22..osto v vdia insaan a bhut hi paak saaf a rooh a ...sandip nagal amiban lye bhut vdia vichaar a 22 de schi kabbdi kise v prmoter ne kuch plyr nu Chad k bki kise plyr ne koi mull nhi pye .bhut dukh di gal a

  • @Makhan-r1j
    @Makhan-r1j Před 4 měsíci +19

    ❤ ਬਿੱਟੂ ਬਾਈ ਜੀ ਦਿੱਲ ਤੌ ਸਲੂਟ ਹੈ ਸਿੱਲੂ ਬਾਈ ਦੀ ਇੰਟਰਵਿਊ ਕਰਕੇ ਸਿੱਲੂ ਵੀਰ ਨਾਲ ਗੱਲਾਂ ਸਾਂਝੀਆਂ ਕੀਤੀਆਂ ਬਹੁਤ ਜ਼ਿਆਦਾ ਵਧੀਆ ਲੱਗੀਆ ਗੱਲਬਾਤ ਸੁਣ ਕੇ ਵਾਹਿਗੁਰੂ ਜੀ ਸਿੱਲੂ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @chamkau
    @chamkau Před 4 měsíci +15

    ਸੀਲੂ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਤੇ ਸਨਦੀਪ ਨੰਗਲ ਅੰਬੀਆਂ ਵੀਰ ਪਲੇਅਰ ਵੀ ਬਹੁਤ ਵਧੀਆ ਸੀ ਤੇ ਇਨਸਾਨ ਉਸ ਤੋਂ ਵੀ ਵਧੀਆ ਸੀ

  • @jagmeetsidhu1269
    @jagmeetsidhu1269 Před 4 měsíci +26

    ਹਮੇਸ਼ਾਂ ਉਡੀਕ ਰਹਿੰਦੀ ਕਦੋ ਬਿੱਟੂ ਬਾਈ ਕਿਸੇ ਪਲੇਅਰ ਦੀ ਇੰਟਰਵਿਉ ਕਰੁ.. ਦਿਲ ਖੁਸ਼ ਹੋ ਗਿਆ

  • @kuljindersoomal9383
    @kuljindersoomal9383 Před 3 měsíci +12

    Haje ta ik hi aa ,jekar ik 2 Hor haryana hu stopper aa gae ,Phir gym lon vale Punjab de Raiders nu Kabaddi hu bhul Jani.... because Punjab vale gym la la slow hoi ja rahe ....

  • @sunny4466
    @sunny4466 Před 4 měsíci +5

    Sirra bnda yrr koi player ni avdia kmia dsda… jo hega sara kush dsta bai ne …
    Waheguru chardi kala vich rkhe bai nu lmbi umar bakshe🙏

  • @kashafrana8297
    @kashafrana8297 Před 3 měsíci +7

    It was very nice to hear your words, you are a very good person and a very good player and one of the reasons I love you is that you are from Haryana and my father also came to Pakistan from Haryana and our family there. The village was called Talwandi Rana and our culture and our language Haryanvi is still alive and the culture of Rajputs is still alive in our houses. Lot of love and respect from Pakistan Punjab 🌾🚜🌾🚜

  • @AmritpalSingh-oz5jr
    @AmritpalSingh-oz5jr Před 4 měsíci +24

    ਬਿੱਟੂ ਬਾਈ ਜੀ ਇੰਟਰਵਿਊ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ

  • @brandsardar6676
    @brandsardar6676 Před 4 měsíci +14

    Shilu bhut wdia insan yr mehnat karke aage aya

  • @user-bu6cc8gm1u
    @user-bu6cc8gm1u Před 4 měsíci +13

    Sillu Bhai love u❤❤❤ 1 no aj tak ma kesa ki vedio nhi dekta par sillu Bhai ki koi be vedio ho dekta hu bot hosla melta ha Bhai ko Dak ka ❤❤🎉

  • @Belongtousa11
    @Belongtousa11 Před 4 měsíci +17

    Shilu is a very good player, he answered everything openly, you have a huge fan following, which can be estimated from the views of your interview, well done

  • @ranjodhdhindsa1479
    @ranjodhdhindsa1479 Před 4 měsíci +18

    Shillu jatt ikalla hii 100 💯 warga 👌👌👌👌

  • @lovisingh403
    @lovisingh403 Před 4 měsíci +24

    ਪਹਿਲਾ ਬਿੱਟੂ ਦੁਗਾਲ ਦੇ fan ਸੀ ਹੁਣ sillu ਦੇ, ਅੱਜ ਦੇ time ਦਾ ਨੰਬਰ 1 ਜਾਫੀ

  • @sanjeevmadaan3140
    @sanjeevmadaan3140 Před 4 měsíci +12

    I Love u shilu bhai.kabaddi ki shan hai bhai .bohut badiya interview Kiya bhai .shilu sab se badiya interview hai

  • @PANJAB-nx8gy
    @PANJAB-nx8gy Před 4 měsíci +82

    ਬਾਈ ਕੁਸ ਹਰਿਆਣੇ ਆਲੇ ਕਹਿੰਦੇ ਪੰਜਾਬ ਦੇ ਲੋਕ ਜਲਸ ਕਰਦੇ ਆ ਉਹਨਾ ਨੂੰ ਪਤਾ ਨੀ ਕੱਬਡੀ ਮਾਂ ਖੈਡ ਆ ਪੰਜਾਬੀਆਦ ਦੇ ਖੂਨ ਚਾ ਆਸਿੱਲੂ ਨੂੰ ਹਰਿਆਣੈ ਨਾਲੋ ਜਿਆਦਾ ਪਿਆਰ ਕਰਦੇ ਆ ਮਿਹਨਤ ਆ ਭਰਾ ਵਹਿਗੁਰੂ ਮਹਿਰ ਰੱਖੈ ਭਰਾ ਤੈ❤❤❤

    • @letsmovetoaustralia6268
      @letsmovetoaustralia6268 Před 4 měsíci +4

      Sahi kh rahe ho bai 🎉

    • @thewar3118
      @thewar3118 Před 4 měsíci +3

      💯💯👌

    • @VishalRajput-nt8ug
      @VishalRajput-nt8ug Před 3 měsíci +1

      ricord chekk kr mere bhai baba ki dya te Haryana he Bajega bhai ar gold he gold krdegnge har game ma😍👍💪🏻

    • @pargatdhandi1583
      @pargatdhandi1583 Před 3 měsíci

      Canada da pehla Tour punjabi ne hee karwaa bai..kohkh atwal ji 👏

    • @goldysandhu4630
      @goldysandhu4630 Před 3 měsíci

      Vese shilu bhai inam to inam hi hota hai chahe woh lakh ka ho ja hazar ka inam ki kadar karni chayei

  • @SurenderSurender-mn5vi
    @SurenderSurender-mn5vi Před 4 měsíci +11

    Ye hota hai interview we proud of you sillu bhai

  • @NITESHBhati-x6e
    @NITESHBhati-x6e Před 9 dny +1

    pura world ch apa bas sillu de fan aa sillu haryana bhagwan sada khus rkhe apko

  • @jassadhillon9339
    @jassadhillon9339 Před 4 měsíci +12

    Bittu y bhut bhut Thanks interview for sillu ❤

  • @jagroopbrar4487
    @jagroopbrar4487 Před 4 měsíci +8

    ਸ਼ੀਲੂ ਇੱਕ ਖਿਡਾਰੀ ਦੇ ਬਹੁਤ ਵਧੀਆ ਇਨਸਾਨ ਵੀ ਹੈ ❤❤❤❤❤
    ਬਹੁਤ ਵਧੀਆ ਇੰਟਰਵਿਊ ਹੈ।

  • @HarjinderSingh-co1nq
    @HarjinderSingh-co1nq Před 4 měsíci +8

    ਦਿਲ ਖੁਸ਼ ਕਰਤਾ ਇੰਟਰਵਿਊ ਨੇ ❤ਅੱਜ ਕੱਲ ਦੇ ਨੌਜਵਾਨਾਂ ਲਈ ਸੀਲੂ ਮੋਟੀਵੇਸ਼ਨ ਆ❤👍

  • @teetubrar7387
    @teetubrar7387 Před 4 měsíci +28

    Punjab te harayana vich yr koi fark nei gall jaat jattaan vich koi fark nei pior punjabi bolda kam bee punjabia vale❤❤

    • @gulab881
      @gulab881 Před 3 měsíci +6

      Bhai jat or jatt ak hi hai..boli ka farak hai bs

    • @raka977
      @raka977 Před 3 měsíci +1

      Bai ji m rohtak to ha. Mera dada gurmukhi te urdu likhda bolda si. Hryana pnjab di blood line 1ko ee ha. Siyasat ne apne fayde layee fad krti in subya ch

    • @raka977
      @raka977 Před 3 měsíci +1

      Pnjab hryane da subhha iko hi aa. Sada culture agriculture...... sade khet hi dharm sthhll ne

    • @user-oo7pd7xl6z
      @user-oo7pd7xl6z Před 2 měsíci

      Vich Lok sarkara di chal ch aa gye ohna nu nhi pta ek din hriyana v Punjab hi C mnn de lenguage vkhri ho sakdi aa oh ta majha Malwa doaba di v vkhro vkhri aa ❤

  • @IPS_JAGRAON
    @IPS_JAGRAON Před 4 měsíci +3

    ਇਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ ♥️ਸਦਾ ਦਿਲਾ ਚ ਵਸਦਾ ਰਹੇਗਾ ਸੰਦੀਪ ਬਾਈ ♥️👈ਅਮਰ ਸ਼ਹੀਦ ਸੰਦੀਪ ਸੰਧੂ ਨੰਗਲਅੰਬੀਆ 🙏🏻🙏🏻K BEST♥️TOP MLK♥️SANDEEP BAI AMAR RHE AMAR RHE🙏🏻🙏🏻SADE DILA♥️CH VASDA RAHEGA YARA

  • @HarpalSingh-uv9ko
    @HarpalSingh-uv9ko Před 3 měsíci +1

    ਬਹੁਤ ਵਧੀਆ ਪਲੇਅਰ ਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਵੀਰ ਨੂੰ ਤੇ ਇੰਟਰਵਿਊ ਕਰਨ ਆਏ ਵੀਰ ਨੂੰ।

  • @manjitghalyan9522
    @manjitghalyan9522 Před 4 měsíci +7

    Bittu chak wala swad laata veere ❤❤❤❤❤❤ thanks brother

  • @nirbhaisingh3027
    @nirbhaisingh3027 Před 4 měsíci +8

    ਬਾਈ ਜੀ ਤੁਸੀਂ ਖਿਡਾਰੀਆਂ ਦੀ ਇੱਟਰਵੀਓ ਕਰਦੇ ਬਹੁਤ ਵਧੀਆ ਗੱਲ ਆ ਬਾਈ ਜੀ ਇੱਕ ਬੇਨਤੀ ਆ ਤੁਸੀਂ ਕਿਸੇ ਦਰਸ਼ਕ ਦੀ ਵੀ ਇੰਟਰਵਿਊ ਜਰੂਰ ਕਰਿਓ ਕਿਉਂਕਿ ਦਰਸ਼ਕਾਂ ਨੂੰ ਕਬੱਡੀ ਦੀ ਅਸਲੀਅਤ ਬਾਰੇ ਬਹੁਤ ਕੁਝ ਪਤਾ ਉਹਦੇ ਵਿੱਚ ਕਮੈਂਟਰੀ ਵਾਲੇ ਰੇਫਰੀ ਕਮੇਟੀਆਂ ਵਾਲੇ ਦੀ ਅਸਲ ਸੱਚਾਈ ਵਾਰੇ ਪਤਾ ਬਿੱਟੂ ਬਾਈ ਅੰਦਰ ਦੀ ਸੱਚਾਈ ਜਾਨਣ ਲਈ ਜ਼ਰੂਰ ਇੰਟਰਵਿਊ ਕਰਿਓ

  • @Swagcriket20
    @Swagcriket20 Před 4 měsíci +92

    ਬਿੱਟੂ ਵੀਰੇ ਜੱਗੂ ਹਕਮਵਾਲਾ ਦੀ ਇੰਟਰਵਿਊ ਵੀ ਜਰੂਰ ਕਰੋ

  • @Narinderkumar-wd5wb
    @Narinderkumar-wd5wb Před 3 měsíci +4

    Sirra java sache dil da insanh a sillu bai

  • @karansandhu6186
    @karansandhu6186 Před 3 měsíci +2

    ਬਹੁਤ ਵਧੀਆ ਗਲ ਕਹੀ ਸ਼ੀਲੂ ਨੇ ਸੰਦੀਪ ਬਾਈ ਬਾਰੇ...ਬਿਲਕੁਲ ਸੱਚ ਦੱਸੀਆਂ

  • @GurpalSingh-jr2sr
    @GurpalSingh-jr2sr Před 4 měsíci +44

    ਕਬੱਡੀ ਮੇਲਿਆਂ ਵਿਚ ਸੱਭ ਤੋਂ ਸ਼ਾਨਦਾਰ ਦਿੱਖ ਭਰਨ ਵਾਲਾ ਖਿਡਾਰੀ ਹੈ ਸ਼ੀਲੂ
    ਉਹ ਆਪਣੇ ਸੁਨਹਿਰੀ ਸਿਧਾਂਤਾਂ ਢੰਗਾਂ ਤਰੀਕੇਆਂ ਨਾਲ ਕਬੱਡੀ ਮੈਚਾਂ ਵਿੱਚ ਛਾਇਆ ਰਹਿੰਦਾ ਹੈ ਏਨੀ ਉਚਿਤ ਸ਼ੋਹਰਤ ਉਸਦੇ ਹਿੱਸੇ ਵਿੱਚ ਐਵੇਂ ਹੀ ਨਹੀਂ ਆ ਰਹੀ ਮੇਹਨਤ ਦੇ ਨਾਲ ਨਾਲ ਦਰਅਸਲ ਉਹ ਮੇਹਰਬਾਨ ਇਨਸਾਨ ਵੀ ਹੈ ਚੰਗੇ ਸੰਸਕਾਰਾਂ ਦਾ ਨਸ਼ਾ ਉਸ ਦੇ ਸੁਭਾਅ ਚੌਂ ਝਲਕਦਾ ਹੈ ਉਹ ਗਰਮੀਂ ਨਹੀਂ ਵਿਖਾਉਂਦਾ ਜਦਕਿ ਆਮ ਸਟਾਪਰਾਂ
    ਦੀ ਭੂਮਿਕਾ ਵੇਂਹਦਿਆਂ ਵੇਂਹਦਿਆਂ ਝੱਟ ਭੂਤਾਂ ਵਾਂਗ ਚਿੰਬੜਨ ਵਾਲ਼ੀ ਹੋ ਜਾਂਦੀ ਹੈ।

    • @Balbirsidhu-nf2wj
      @Balbirsidhu-nf2wj Před 3 měsíci

      ਕੀਨਾ ਚਿਰ ਹਰਿਆਣੇ ਵਾਲੇਆਂ ਦੇ ਛੀਟੇ ਮਾਰੋਗੇ?

    • @karansandhu6186
      @karansandhu6186 Před 3 měsíci

      ​@@Balbirsidhu-nf2wjਬਾਈ ਇਸ ਚ ਛੀਟੇ.ਮਾਰਨ ਵਾਲੀ ਕਿਹੜੀ ਗਲ ਸੀ..

  • @jagroopbhullar9981
    @jagroopbhullar9981 Před 4 měsíci +6

    ਬਹੁਤ ਵਧੀਆ ਤੇ ਸਿਰੇ ਦਾ ਖਿਡਾਰੀ ਆ ਸ਼ੀਲੂ ਬਾਈ ਆਸ਼ਕ ਆ ਤੇਰੀ ਖੇਡ ਦੇ ਵਾਹਿਗੁਰੂ ਕਰੇ ਏਸੇ ਤਰ੍ਹਾਂ ਗਰਾਉਂਡ ਵਿਚ ਮੱਲਾਂ ਮਾਰਦਾ ਰਹੇ ❤❤❤

  • @randhirsingh2337
    @randhirsingh2337 Před 4 měsíci +16

    ਸ਼ੀਲੂ ਬਹੁਤ ਵਧੀਆ ਪਲੇਅਰ ਹੈ।

  • @sewakchahal8161
    @sewakchahal8161 Před 4 měsíci +2

    NYC bnda yr Shilu down to earth bnda bhote alg interview duje players nalo

  • @AmanpreetSingh-ge5sh
    @AmanpreetSingh-ge5sh Před 4 měsíci +4

    Gora veer sirra krata interview wala
    Jo swal dil ch aunda c os ton pehlan veer tu push lainda c
    Kaim interview sirraaaa👌

  • @anupsingh99sunda
    @anupsingh99sunda Před 4 měsíci +4

    Wahh bittu veer jionda reh❤. Shillu ustad❤

  • @pammazaildarusa330
    @pammazaildarusa330 Před 4 měsíci +6

    ਬਹੁਤ ਵਧੀਆ ਗੱਲਬਾਤ ਬਿੱਟੂ ਵੀਰ ਜੱਗੂ ਦੀ ਵੀ ਇੰਟਰਵਿਊ ਕਰੋ❤❤wmk

  • @Aman-brar
    @Aman-brar Před 4 měsíci +9

    Bhot badiya interview thha Bhai 1 number ❤

  • @purnmalbeniwal3766
    @purnmalbeniwal3766 Před 4 měsíci +6

    HR..Ki Aan Ban Shan..Bhai Silu..Bhai Randip Hooda..Jai HR..Jai Haryanvi..Spot For Farmers..Respect For Farmers..👈✌️👍

  • @Jaswinder.usingh542
    @Jaswinder.usingh542 Před 4 měsíci +29

    Y ਦਿਲ ਖੁਸ਼ ਕਰਤਾ interview ਲੈਕੇ ਰੱਬ ਤੇਰੀ ਉਮਰ ਲੰਮੀ ਕਰੇ ਹੁਣ ਜੱਗੂ hakamwala ਦੀ interview jrur Lwo y ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    • @GurjeetSingh-nn9zn
      @GurjeetSingh-nn9zn Před 4 měsíci

      ਬਿੱਟੂ ਬਾਈ ਜੀ ਬਹੁਤ ਵਧੀਆ ਇੰਟਰਵਿਊ ਕੀਤੀ ਸੀਲੂ ਸੀਲੂ ਹੋਈ ਪਈ ਵਾ

    • @Swagcriket20
      @Swagcriket20 Před 4 měsíci +1

      ​@@GurjeetSingh-nn9znjaggu jaggu vad ho rhi aa ajj de time ch

  • @jaswantsinghbella5079
    @jaswantsinghbella5079 Před 4 měsíci +1

    ਬਹੁਤ ਵਧੀਆ ੲਿੰਟਰਵਿੳੂ

  • @user-uz5io8wt1d
    @user-uz5io8wt1d Před 4 měsíci +5

    All time favourite one man army ❤❤

  • @dullajatt1961
    @dullajatt1961 Před 3 měsíci +8

    ਸਹੀ ਗੱਲ ਕਹੀ ਸ਼ੀਲੂ ਸਿਹਾ ਜੋ ਸੰਦੀਪ ਨੰਗਲ ਅੰਬੀਆ ਕਰ ਗਿਆ ਕਬੱਡੀ ਲਈ ਉਹ ਨੀ ਕਿਸੇ ਤੋ ਹੋਣਾ, ਉਹ ਬੰਦਾ ਪਲੇਰਾ ਦੇ ਹੱਕ ਲਈ ਡੱਟ ਕੇ ਖੜ ਦਾ ਸੀ, ਪਰ ਕੁੱਸ਼ ਦੋਗਲੇ ਉਸਦੀ ਮੌਤ ਮਗਰੋਂ ਕਾਤਲਾ ਨਾਲ ਖੇਡਣ ਲੱਗ ਗਏ,

  • @meetmaan2514
    @meetmaan2514 Před 4 měsíci +8

    Bittu bai Tera galbat krn da treka bhut wdia lgda

  • @ravi_sidhu_1313
    @ravi_sidhu_1313 Před 3 měsíci +2

    Bhut vdia interview lgi ❤❤❤

  • @preetpalsingh1557
    @preetpalsingh1557 Před 4 měsíci +2

    ਬਹੁਤ ਵਧੀਅਾ ਪਲੇਅਰ ਅਾ ਸੀਲੂ ਵੀਰ

  • @gurmeetdhaliwal287
    @gurmeetdhaliwal287 Před 4 měsíci +6

    ਵੀਰ ਲੋਪੋਂ ਵਾਲੇ ਅਮਨੇ ਦੀ ਐਟਰਬੂ ਕਰੀ ਓਸਾਰਾ ਦੱਸੂ ਸੱਚ ❤❤❤❤❤❤

  • @Dhillon00086
    @Dhillon00086 Před 4 měsíci +4

    I m. Not the biggest fan of kabaddi but this interview is ready grt n sheelu 22 ta ghaint ee aa apniya roots naal jureya hoyeya apna
    Virsa vi saaaambh ke rakhan wala bandha aa….gud ee aaa Baki hope in future ego na le jaaaye bandhe nu……..🙏🙏🙏🙏
    And thanks to you bittu 22 g for this interview you are obvious a grt person kehan di vi need nahi veere,,,,,dhanwadh ji ,,,,

  • @GagandeepSingh-lz5bg
    @GagandeepSingh-lz5bg Před 3 měsíci

    Good intervew. Bittu chak wala "waheguru ji ka khalsa waheguru ji fateh" balaya kar, sat sri akaal tah sada jakara aa

  • @1981Shammi
    @1981Shammi Před 4 měsíci +4

    Favorite nd Best Player ❤love him

  • @user-tk5si7ui1r
    @user-tk5si7ui1r Před 4 měsíci +6

    ਅੱਜ ਪਹਿਲੀ ਵਾਰ ਕੋਈ ਪੂਰੀ ਇੰਟਰਵਿਊ ਦੇਖੀ❤

  • @sonu_boora1
    @sonu_boora1 Před 4 měsíci +3

    Best interview ever
    ilu ilu ❣️
    Love from Haryana
    ❤❤❤❤
    Thanks 🎉

  • @idhub6263
    @idhub6263 Před 4 měsíci +4

    ਵਾਹਿਗੁਰੂ ਸਾਰੇ ਕਬੱਡੀ ਖਿਡਾਰੀਆ ਨੂੰੰ ਹਮੇਸਾ ਤੰਦਰੁਸਤ ਰੱਖੇ ਤੇ ਸਾਡੀ ਮਾਂ ਖੇਡ ਕਬੱਡੀ ਖੂਬ ਤਰੱਕੀਆ ਕਰੇ।❤

  • @SatinderSingh1
    @SatinderSingh1 Před 4 měsíci +3

    Bahut vadia interview Bittu veer

  • @thevillager4024
    @thevillager4024 Před 4 měsíci +1

    Swaad aa gya baai, love from Haryana ❤❤
    Je ho sake to Burya, Jaggu, Bullet ka bhi interview karo plz 🙏🙏

  • @gurlalbrar5730
    @gurlalbrar5730 Před 4 měsíci +2

    Bittu veer god bles you🌺❤️🙏🏻

  • @ashishjajwan3708
    @ashishjajwan3708 Před 4 měsíci +4

    Thanku silu ka interviews Lana ke liya

  • @user-oz9mr3dm9e
    @user-oz9mr3dm9e Před 3 měsíci +2

    Seera yy yr thnx interview vdia kriaa

  • @inderjit210
    @inderjit210 Před 3 měsíci +1

    ਸ਼ੀਲੂ ਬਾਈ ਤੇਰੀ ਖੇਡ ਦੇ ਦੀਵਾਨੇ ਆ ਤੇਰਾ ਖੇਡਿਆਂ ਕੋਈ ਵੀ ਟੂਰਨਾਮੈਂਟ ਮਿਸ ਨੀ ਕੀਤਾ ਸ਼ੀਲੂ ਬਹੁਤ ਸਾਰਾ ਪਿਆਰ ❤ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੈਨੂੰ ਵੀਰ ❤

  • @devduhan8086
    @devduhan8086 Před 3 měsíci +2

    Bahut badiya interview bhai
    Ase hi sabhi player ko motivate krte rho

  • @chamkaur_sher_gill
    @chamkaur_sher_gill Před 4 měsíci +2

    sat sri akll veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @hayer01ff
    @hayer01ff Před 4 měsíci +14

    fan jedi sab tu vad duniya ❤ Khushi duggan wale 💥

  • @gurbaxlopon9380
    @gurbaxlopon9380 Před 4 měsíci +4

    ਬੁਹਤ ਸੋਹਣੀ ਮੁਲਾਕਾਤ ਵੀਰ ਜੀ

  • @Gurjeetsingh-tm6wg
    @Gurjeetsingh-tm6wg Před 4 měsíci +4

    Love you shillu jnn bhot time de wait se yrr Terri interview de ❤❤🎉🎉

  • @bamsigill4011
    @bamsigill4011 Před 4 měsíci +1

    Bai g sira. Thanks for this video

  • @ballibassi2692
    @ballibassi2692 Před 4 měsíci +1

    ik Nice aa Person down to Earth God bless all of them🙏

  • @preetpawar4498
    @preetpawar4498 Před 3 měsíci +1

    ek baat bolna chaunga ki haryana aalo aise hota h interview kch sikho es bhai se bhut bdiya lga bhai ji ye interview hr baat shi tarike se puchi or seelu ne b bdiya interview diya

  • @Swggersandhu.5753
    @Swggersandhu.5753 Před 4 měsíci +10

    Gal bat 🤞 too pta lgda gaa bnda stand ala shillu 💪💪

  • @jaatram855
    @jaatram855 Před 3 měsíci

    Bohot vadiya gal baat

  • @canada7230
    @canada7230 Před 4 měsíci +7

    ਸੀਲੂ ਖਿਡਾਰੀ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ

  • @jassigill9490
    @jassigill9490 Před 3 měsíci

    ਬਹੁਤ ਵਧੀਆ ਇੰਟਰਵਿਊ ਬਾਈ ਜੀ

  • @shamshersingh6342
    @shamshersingh6342 Před 4 měsíci +2

    Bittu veer gud 👌👌👌👌👌

  • @Chak66Walay
    @Chak66Walay Před 3 měsíci

    bohat wadiya interviews hoty hen twde bhi❤

  • @HarjinderHoney-zt9um
    @HarjinderHoney-zt9um Před 4 měsíci +3

    Bittu veer interview vadiya krya yaar shilu da dilldar banda yaar

  • @gobindgautam7372
    @gobindgautam7372 Před 4 měsíci +2

    Love❤ you bai bittu chak bai and one man army

  • @avtargrewal2489
    @avtargrewal2489 Před 3 měsíci +1

    Sillu bhut vadiya player aaj de time da aaaat jafi sira kra denda bandeya di

  • @Jora_302.
    @Jora_302. Před 3 měsíci +1

    ❤ for Bittu chak wala

  • @manjersingh6804
    @manjersingh6804 Před 3 měsíci +1

    Sacha sucha Banda bai waheguru mehar kare bai upar ❤

  • @kumarpal3173
    @kumarpal3173 Před 4 měsíci +3

    Best interview sir ji

  • @sukhjindersingh5311
    @sukhjindersingh5311 Před 4 měsíci

    ਬਹੁਤ ਹੀ ਵਧੀਆ ਜੀ, ਸਤਿ ਸ੍ਰੀ ਅਕਾਲ ਜੀ 🙏

  • @KuldeepJoshi-yq3dy
    @KuldeepJoshi-yq3dy Před 4 měsíci +6

    Real one man army God bless you always enjoy good life

  • @SukhwinderSingh-wq5ip
    @SukhwinderSingh-wq5ip Před 4 měsíci +2

    ਬਹੁਤ ਵਧੀਆ ਬਾਈ ਜੀ

  • @desraaj3560
    @desraaj3560 Před 4 měsíci +11

    ਦੂਸਰਾ ਬਿਟੂ ਦੁਗਾਲ ਆ ਸੀਲੂ ਹਰਿਆਣਾ ਵਾਲਾ ❤❤❤

  • @swarajkaushal2300
    @swarajkaushal2300 Před 4 měsíci +8

    Shillu vdia banda ❤️

  • @PawanDhiman-mr7oo
    @PawanDhiman-mr7oo Před 4 měsíci +3

    Silu is best nature player.l think this time 1 number catcher in india

  • @randeepsingh1731
    @randeepsingh1731 Před 3 měsíci

    ਬਹੁਤ ਵਧੀਆ ਜੀ

  • @manobrar87
    @manobrar87 Před 4 měsíci +45

    ਚਿਰਾਗਦੀਨ ਮਹੀਆਵਲੇ ਦੀ ਇੰਟਰਵਿਉ ਕਰੋ ਬਿੱਟੂ ਵੀਰ ਜੀ ❤️🙏🏻🙏🏻❤️

  • @parmjitsingh3820
    @parmjitsingh3820 Před 3 měsíci +1

    Kiaa baat sheelu dhakarh jafee ❤❤❤❤