Semi Final Match | Shahkot VS DAV Bhulath | Bhulath (Kapurthala) Kabaddi Cup 14 April 2024

Sdílet
Vložit
  • čas přidán 13. 04. 2024
  • Semi Final Match | Shahkot VS DAV Bhulath | Bhulath (Kapurthala) Kabaddi Cup 14 April 2024
    Ground Location Bholath : maps.app.goo.gl/oLfKLYo3tAj7y...
    First Prize: 5,50,000/- Second Prize: 3,50,000/- Best Prize: Harley Davidson
    For Lucky Draw: Harley Davidson, Bullet, Bike, Scooty, Mobile Phones, etc.
    [Live] Bhulath (Kapurthala) Kabaddi Cup 13 April 2024
    #kabaddi #kabaddi365 #kabaddilive #kabaddilivetoday #bhulath #kabaddicup
    #shilubahukabaddi #khushiduggan #kabaddicup #bholath
  • Sport

Komentáře • 648

  • @Ramgarhia-0897
    @Ramgarhia-0897 Před 2 měsíci +357

    Sultaan ਤੇ Khushi Dhugga ਵਾਲੇ ਨੂੰ ਪਿਆਰ ਕਰਨ ਵਾਲੇ (Like karo) ਦੇਖ ਦੇ ਆ ਕੌਣ ਕੌਣ ਪਿਆਰ ਕਰਦਾ ਦੋਨਾ ਨੂੰ

  • @n.smitha5443
    @n.smitha5443 Před 2 měsíci +88

    ਫ਼ੈਨ ਬਹੁਤ ਹੋਣਗੇ
    ਅਸੀ ਤਾਂ ਦੀਵਾਨੇ ਆ ਸੁਲਤਾਨ ਦੇ❤
    ਤੇ ਰਿਹਾਗੇ

  • @BalveerSingh-ul3bg
    @BalveerSingh-ul3bg Před 2 měsíci +114

    ਬਾਈ ਜਿੰਨੀ ਸੀਲੂ ਦੀ ਉਮਰ ਆ ਖੁਸ਼ੀ, ਸੁਲਤਾਨ, ਪਾਲਾ ਤੇ ਲੁਧਰ ਨੂੰ ਖੇਡਦੀਆਂ ਹੋ ਗਏ ਉਮਰ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਇੰਨਾ ਚਿਰ ਆਪਣੇ ਆਪ ਨੂੰ ਫਿੱਟ ਰੱਖਣਾ ਹੀ ਵੱਡੀ ਗੱਲ ਆ

    • @GursewakSingh-wm7gt
      @GursewakSingh-wm7gt Před 2 měsíci +6

      ਆਪਣੇ ਪ੍ਰਮੋਟਰਾ ਨੂੰ ਚਾਹੀਦਾ ਆਪਣੇਂ ਮੁੰਡਿਆਂ ਤੇ ਪੈਸੇ ਖ਼ਰਚ ਕਰਨੇ ਚਾਹੀਦੇ ਆ ਸੁਲਤਾਨ ਕੱਬਡੀ ਦਾ ਹੀਰੋ ਆ

    • @Mani84777
      @Mani84777 Před 2 měsíci +2

      Koi nhi shilu di jini chadyi h uni ehna di v nhi c baki jina da nam kya uh sare paise kyu khelde jithe paise nhi milde uthe eh khelde nhi.....shilu Sara season khelda ....eni tn common sense rkhya kro

    • @gurdeepchahal1537
      @gurdeepchahal1537 Před 2 měsíci

      ​@@Mani84777eh ta bhem a bro tenu

    • @SharnjeetSingh-nn2kx
      @SharnjeetSingh-nn2kx Před 2 měsíci +1

      Laouda shillu 50 hzar pvake aounda koi ni khed da free bche

    • @deepu8804
      @deepu8804 Před 2 měsíci

      ​@@SharnjeetSingh-nn2kx j tere ch dum haiga tu lai la 50 hajar

  • @harnetchoudhary1782
    @harnetchoudhary1782 Před 2 měsíci +35

    ❤ ਵਾਹਿਗੁਰੂ ਜੀ ਸਾਰੇ ਕਬੱਡੀ ਪਲੇਰਾ ਤੇ ਕਬੱਡੀ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਕਬੱਡੀ ਨਾਲ ਜੂੜੇ ਸਾਰੇ ਭੈਣ ਭਰਾਵਾਂ ਤੇ ਕਮੈਂਟਰ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਸੱਟਾਂ ਫੇਟਾ ਤੌ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @Chobber_music
    @Chobber_music Před 2 měsíci +71

    Sultan ❤❤❤

  • @bindernagra3072
    @bindernagra3072 Před 2 měsíci +85

    Sultan ta sultan hi aa 🎉🎉🎉🎉

  • @manjotsaini6477
    @manjotsaini6477 Před 2 měsíci +48

    Sultan 🔥🔥

  • @jassivirk7832
    @jassivirk7832 Před 2 měsíci +79

    ਸੁਲਤਾਨ ❤❤

  • @balrajsinghcheema3697
    @balrajsinghcheema3697 Před 2 měsíci +13

    ਅਸੀਂ ਸੁਲਤਾਨ ਤੇ ਖੁਸ਼ੀ ਨੂੰ ਪਸੰਦ ਕਰਦੇ ਹਾਂ

  • @ranjeetdhillon3820
    @ranjeetdhillon3820 Před 2 měsíci +49

    Sultan 💪💪💪

  • @nsbbajwa2819
    @nsbbajwa2819 Před 2 měsíci +61

    Shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu

  • @user-kq1oy8xz9r
    @user-kq1oy8xz9r Před 2 měsíci +30

    ਸੁਲਤਾਨ ❤️

  • @satojsatoj3208
    @satojsatoj3208 Před 2 měsíci +7

    ਇੱਕ ਗੱਲ ਹੋਣਾਂ ਵੀਰਾ ਨੂੰ ਕਹਿਣਾ ਸੀ,, ਵੀ ਜੋਂ ਆਖ ਦੇ ਸੀ ਇਸ ਵਾਰ ਸੀਲੂ ਕੁੱਝ ਜਿੱਤਿਆ ਨਹੀਂ , ਆ ਦੇਖ ਲਿਉ ਟਰੱਕ ਭਰ ਕੇ ਲਆ ਗਿਆ ਹਰਿਆਣੇ ਵਿੱਚ ਕੋਈ ਪਤਾਂ ਨਹੀਂ ਰੱਬ ਦੇ ਰੰਗਾਂ ਦਾ, ਸੀਲੂ ਨੇਂ ਜੋਰ ਵੀ ਬਹੁਤ ਲਾਇਆ ਸੀ 🙏 ਸਾਰੇ ਪਲੇਅਰ ਬਹੁਤ ਵਧੀਆ ਖੇਡੇ
    ਆ ਇਸ ਕਰਕੇ ਬਹੁਤ ਖੁਸ਼ੀ ਹੋਈ ਸਟ ਫੈਟ ਤੋਂ ਬਚਾ ਰਹੀਆਂ , ਇਕ ਗੱਲ ਗਰਾਉਂਡ ਸੋਟਾ ਸੀ ਚਲੋ ਕੋਈ ਨਾਂ ਕੋਈ ਮਜਬੂਰੀ ਸੀ ਪਰ ਬੰਦਿਆ ਨੇਂ ਪੈਸਾ ਬਹੁਤ ਹੀ ਵਿਸਥਾਰ
    ਨਾਲ਼ ਲਾਇਆ ਰੱਬ ਮੇਹਰ ਕਰੇ ਇਹਨਾਂ ਵੀਰਾ ਤੇ ❤️🙏

  • @DAVINDERSINGH-ke7ny
    @DAVINDERSINGH-ke7ny Před 2 měsíci +6

    Sultaan ਪੁਰਾਣਾ ਖੁੰਡ ਆ ❤️👌

  • @BagiAlli-mq7sp
    @BagiAlli-mq7sp Před 2 měsíci +47

    Sultan ni phali bar thapi mari❤❤❤

  • @JagjitsinghCheema-zu1sx
    @JagjitsinghCheema-zu1sx Před 2 měsíci +28

    Sultan sira

  • @amritmadahar6247
    @amritmadahar6247 Před 2 měsíci +22

    ਖੁਸ਼ੀ ਦੇ ਦੋ ਜੱਫੇ ਸੀ ਇੱਕ ਰਵੀ ਦਿਓਰਾ ਨੂੰ ਇੱਕ ਵਿਨੈ ਖੱਤਰੀ ਨੂੰ

  • @GurdeepSingh-wi3it
    @GurdeepSingh-wi3it Před 2 měsíci +23

    Silu sira player bade raider nu 3 jaffe lana chhoti gal nhi hai

  • @abhitejmaan2135
    @abhitejmaan2135 Před 2 měsíci +7

    ਕਮੇਟੀ ਵਾਲੇ ਸੀਲੂ ਦੇ ਟੱਟਿਆ ਤੇ ਚੜ੍ਹੇ ਰਹੇ। ਸੁਲਤਾਨ ਨੂੰ 9 ਟੱਚਾਂ ਚ 1 ਜੱਫ਼ਾ ਹੀ ਲੱਗਿਆ 🤣🤣🤟🤟💪💪

  • @kalaharoli5972
    @kalaharoli5972 Před 2 měsíci +9

    ਸ਼ੀਲੂ one man army ❤❤❤

  • @gorabrar8223
    @gorabrar8223 Před 2 měsíci +4

    ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਵਧੀਆ ਮੈਚ ਹੋਇਆ ਕਮੈਂਟਰਾਂ ਦਾ ਦਰਸ਼ਕਾਂ ਦਾ ਪਲੇਅਰਾਂ ਦਾ ਅਤੇ ਬੱਲ ਭਰਾਵਾਂ ਦਾ ਜਿਨਾਂ ਨੇ ਮੈਂਚ ਕਰਾਇਆ ਵਾਹਿਗੁਰੂ ਚੜਦੀ ਕਲਾ ਚ ਰੱਖੇ ਸਭ ਨੂੰ🙏🏻

  • @bachittersingh672
    @bachittersingh672 Před 2 měsíci +28

    ❤🎉sirra💪💪sultan

  • @user-zb3ys4hr7c
    @user-zb3ys4hr7c Před 2 měsíci +37

    Sultan 🔥🔥⛳️⛳️

    • @KimJong2412
      @KimJong2412 Před 2 měsíci

      Shilu ne faad di😂

    • @user-zb3ys4hr7c
      @user-zb3ys4hr7c Před 2 měsíci

      @@KimJong2412 bullet walli raid ni fadya

    • @vicky-cf4mx
      @vicky-cf4mx Před 2 měsíci

      Lan fad la shillu

    • @vicky-cf4mx
      @vicky-cf4mx Před 2 měsíci

      Ronda keo a shillu far😂😂😂😂

    • @KimJong2412
      @KimJong2412 Před 2 měsíci

      @@user-zb3ys4hr7c usse pahli wala point shilu ka tha vo bi to bullet aali thi

  • @karanbaraich2300
    @karanbaraich2300 Před 2 měsíci +27

    Sultan siraaaaa

  • @lovepreetsingh1313
    @lovepreetsingh1313 Před 2 měsíci +31

    Sultan jeonda reh Jotyea. ❤

  • @tarandeep-wz7rx
    @tarandeep-wz7rx Před 2 měsíci +24

    Sultan ❤

  • @bachittersingh672
    @bachittersingh672 Před 2 měsíci +20

    Sultan❤🎉💪💪

  • @SultanKabaddi631
    @SultanKabaddi631 Před 2 měsíci +6

    ਸੁਲਤਾਨ ਬਹੁਤ ਹੀ ਸ਼ਾਂਤ ਸੁਭਾਅ ਰੇਡਰ ਅਤੇ ਵਧੀਆ ਇਨਸਾਨ ਵੀ ❤ ਸ਼ੀਲੂ ਨਵਾਂ ਮੁੰਡਾ ਅਤੇ ਅੱਜ ਦੇ ਸਮੇਂ ਨੰਬਰ ਇੱਕ ਜਾਫੀ🎉 ਬਹੁਤ ਹੀ ਵਧੀਆ ਮੈਚ ਹੋਇਆ, ਜਿਹੜਾ ਖੇਡੂ ਓਹੀ ਜਿੱਤੂ ਜਾ ਹਾਰੂ, ਦਰਸ਼ਕਾਂ ਨੂੰ ਪੂਰਾ ਸਵਾਦ ਆਇਆ 👌

    • @harryjatt6428
      @harryjatt6428 Před 2 měsíci +2

      Sab to vadia gal tuc kahi bai … Sultan varge Top raider nu 10 raida ch 2-3 jaffe lana koi chhoti gal aa … baki bai janta kah rhi Shilu ro pya.. player apne point lyi objection ya Reply ta lainda hi aa… Top players ne 10-15 years apna name bnaya te Shilu 4 year pehla kabaddi ch aya c te ohdo to hi top chal rha .. mehnat di kadar kro .. jehde khnde Punjab ne dita Shilu nu .. Sahi gal aa but mangda ta nhi hakk di kamai aa agle di

    • @SultanKabaddi631
      @SultanKabaddi631 Před 2 měsíci +3

      @@harryjatt6428 ਮਿਹਨਤ ਆ ਬਾਈ,ਜੇ ਸੁਲਤਾਨ ਛੱਡ ਗਿਆ ਉਹ ਏਨਾ ਤਕੜਾ ਰੇਡਰ ਨਹੀਂ ਰਹਿਣਾ,ਜੇ ਸ਼ੀਲੂ ਛੱਡ ਗਿਆ ਉਹ ਏਨਾ ਤਕੜਾ ਜਾਫੀ ਨਹੀਂ ਰਹਿਣਾ 🙏 ਸੁਲਤਾਨ ਨੂੰ ਮਾੜੇ ਜਾਫੀ ਵੀ ਫੜ ਜਾਂਦੇ ਆ, ਸ਼ੀਲੂ ਤੋਂ ਮਾੜੇ ਰੇਡਰ ਵੀ ਭੱਜ ਜਾਂਦੇ ਆ, ਇਹ ਖੇਡ ਦਾ ਹਿੱਸਾ, ਸ਼ੀਲੂ ਤੇ ਸੁਲਤਾਨ ਦੋਨਾਂ ਵਿੱਚ ਹੀ ਸਟੈਮਿਨਾ ਬਹੁਤ ਆ 🙏

  • @AvtarDhaliwal-vs1rh
    @AvtarDhaliwal-vs1rh Před 2 měsíci +17

    Sultan 💯🔥🔥

  • @zahidchoudhryzahidchoudhry7452
    @zahidchoudhryzahidchoudhry7452 Před 2 měsíci +5

    What a pleasure to watch kabbadi's super stars in action. Great respect from Pakistan 🇵🇰

  • @Aspirants.717
    @Aspirants.717 Před 2 měsíci +23

    Shillu siraa vde raider nu 2 3 jaafe lane koi choti gal nhi

  • @BalwinderSingh-rn5xs
    @BalwinderSingh-rn5xs Před 2 měsíci +12

    Ravi non stop

  • @notorious1.3m71
    @notorious1.3m71 Před 2 měsíci +13

    Shillu shillu❤❤❤❤

  • @ajaybalhara1500
    @ajaybalhara1500 Před 2 měsíci +10

    Shilu ❤

  • @aryankhanoda2982
    @aryankhanoda2982 Před 2 měsíci +12

    Shilu shilu shilu ❤❤❤

  • @varinderdhindsa1817
    @varinderdhindsa1817 Před 2 měsíci +25

    Sultan ❤❤

  • @Duhandeepak61
    @Duhandeepak61 Před 2 měsíci +13

    Wha bhai sillu ....
    Sillu ka time ni dor chlda bhai da ❤🎉 tagda player bhai

    • @parmjotgill4292
      @parmjotgill4292 Před 2 měsíci

      1 jaffa lgya sirf sultan bullet aise hi diya hai gift mein ..

    • @HR77-
      @HR77- Před 2 měsíci

      ​@@parmjotgill4292Pura Match Dekh 3 jaffe Kalle Sultan Nu Laye Aa

    • @amansiwach2230
      @amansiwach2230 Před 2 měsíci

      @@parmjotgill42922 lag re h frr t dekhle match

  • @SandeepSingh-rn9eg
    @SandeepSingh-rn9eg Před 2 měsíci +11

    Sultan kabdi da king 🤘🤘🤟🤟🤟

  • @JaspalSingh-qf1ty
    @JaspalSingh-qf1ty Před 2 měsíci +8

    ਜਸਪਾਲ ਸਿੰਘ💯💯💯 ਸੁਲਤਾਨ ਵੀਰ 💪💪💪💪💪💪💪💪💪💪💪👌✌✌❤🙏🏼🙏🏼🙏🏼❤❤❤✌✌👍👌👌💪💪💪💪

  • @kapilgujjar2167
    @kapilgujjar2167 Před 2 měsíci +6

    Shilu bst hi hai💪🦅

  • @buttakhan2255
    @buttakhan2255 Před 2 měsíci +9

    Sultan siraaaaa❤❤

  • @Jaggidhaliwal1
    @Jaggidhaliwal1 Před 2 měsíci +4

    ਕਈ ਜੀ ਬੜਾ ਰੋਲਾ ਪਾ ਰਹੇ, ਵੀ ਸੀਲੂ ਨੇ ਸੁਲਤਾਨ ਨੂੰ 2 ਜੱਫੇ ਲਾ ਦਿੱਤੇ।
    ਸੀਲੂ ਨੇ 8 ਟੱਚ ਲਏ ਸੁਲਤਾਨ ਦੇ ਤੇ ਸਿਰਫ 2 ਜੱਫੇ।
    ਕੋਈ ਸੱਕ ਨਹੀ ਸੀਲੂ ਬਹੁਤ ਵਧੀਆ ਜਾਫੀ ਆ।
    ਪਰ ਸੁਲਤਾਨ ਨਹੀ ਛੇਤੀ-ਛੇਤੀ ਲੋਟ ਆਉਂਦਾ ਸੀਲੂ ਤੋਂ
    ਪਿਛਲੇ ਹਫਤੇ ਆਸਟ੍ਰੇਲੀਆ ਵਿੱਚ ਸੁਲਤਾਨ ਨੇ Non stop ਪਾਈਆ ਸੀਲੂ ਤੇ।

    • @bakhsissingh39
      @bakhsissingh39 Před 2 měsíci

      ਘਾਹ ਆਲੇ ਗਰਾਊਂਡ ਚ ਛੇਤੀ ਕੋਈ ਫੜ ਸਕਦਾ ਸੁਲਤਾਨ ਨੂੰ ❤❤

  • @gurcharnsingh6959
    @gurcharnsingh6959 Před 2 měsíci +2

    ਸਾਰੇ ਹੀ ਵਧੀਆ ਖਿਡਾਰੀ ਹਨ

  • @kuljeetsingh-oy2cy
    @kuljeetsingh-oy2cy Před 2 měsíci +13

    sultan

  • @HarwinderSingh-me1tr
    @HarwinderSingh-me1tr Před 2 měsíci +2

    ਸੁਲਤਾਨ ਨਾਲ ਧੱਕਾ ਕੀਤਾ

  • @rohitbirhman7276
    @rohitbirhman7276 Před 2 měsíci +17

    Shilu n kahar dha diya bhai aaj te. Moj kardi. One man army dikha diya kyu kahte hai.

  • @user-ri3rq1ov1r
    @user-ri3rq1ov1r Před 2 měsíci +6

    Sultan bro 🎉🎂🎂🎉🎉 siraaa ❤❤❤y

  • @buntysidhu5387
    @buntysidhu5387 Před 2 měsíci +3

    Sultan ❤❤❤❤❤

  • @karanbaraich2300
    @karanbaraich2300 Před 2 měsíci +14

    Nagalambia att ❤

  • @NikkaSingh-pw2xq
    @NikkaSingh-pw2xq Před 2 měsíci +2

    Sultan barga ta koi reder ni hegaea bai dilo pyer aa bai sultaan de lai

  • @user-op6yf5rq2n
    @user-op6yf5rq2n Před 2 měsíci +3

    ❤❤super duper hit match thank to management 🙏 great tournaments and correct decisions

  • @sarbjeetgill-pf2sr
    @sarbjeetgill-pf2sr Před 2 měsíci +2

    ਖੁਸ਼ੀ ਤੇ ਸੁਲਤਾਨ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਉ

  • @editorvikkchouhan2297
    @editorvikkchouhan2297 Před 2 měsíci +6

    shillu ajj de time da top jaafi

  • @jaggajatt2996
    @jaggajatt2996 Před 2 měsíci +5

    Sira Lata sihlu te sultan ne

  • @devnimana6895
    @devnimana6895 Před 2 měsíci +6

    Shillu b kaint sultan b kaint done y kaint ne... Sultan purana Shillu new

  • @lakhysingh9167
    @lakhysingh9167 Před 2 měsíci +7

    Sultan❤

  • @sikandernamsot1389
    @sikandernamsot1389 Před 2 měsíci +8

    Khushi ❤❤❤❤❤❤

  • @Rubalrohatak
    @Rubalrohatak Před 2 měsíci +5

    Shilu te sultan dono babber sher

  • @jassadhillon9339
    @jassadhillon9339 Před 2 měsíci +1

    Sultan ❤🔥

  • @Gurveersingh2018
    @Gurveersingh2018 Před 2 měsíci +2

    Sultan ਨੂੰ ਬਹੁਤ tym ਹੋ ਗਿਆ ਫਿਰ ਵੀ ਪੂਰਾ sira ਖੇਡ ਦਾ sillu ਹੁਣ ਖੇਡਣ lgeya 3 ਸੀਜਨ ਦਾ ਬੈਸਟ ਹੈ ਸੁਲਤਾਨ ਬਾਕੀ ਆਸਟ੍ਰੇਲੀਆ ਚ sillu to ਰੁਕਿਆ ਨੀ

  • @jaspreettiwana2012
    @jaspreettiwana2012 Před 2 měsíci +1

    Sultaan ta sultaan a ❤

  • @sandeepsingh-pi5jo
    @sandeepsingh-pi5jo Před 2 měsíci +14

    Shilu sirra lata veer ❤❤💪

  • @user-nq9cv2cq4q
    @user-nq9cv2cq4q Před 2 měsíci +1

    ਸੁਲਤਾਨ ਝੋਟਾ❤❤

  • @Rara_sahib
    @Rara_sahib Před 2 měsíci +9

    Shillu ki pata sultan kabadda phadia kheda ne shillu kuj ne haigay sultan de mura sultan 💪💪

    • @deepakmalik2871
      @deepakmalik2871 Před 2 měsíci +3

      Aise sultan Haryana mai bhre pdee hai 🤣🤣

  • @KimJong2412
    @KimJong2412 Před 2 měsíci +5

    Shilu👑❣️👽

  • @TheJagga32
    @TheJagga32 Před 2 měsíci +1

    ਇਸ ਸਾਲ ਦਾ ਸਭ ਤੋ ਵੱਧ ਇਕੱਠ ਵਾਲਾ ਕਬੱਡੀ ਕੱਪ ❤

  • @sahiljangra6833
    @sahiljangra6833 Před 2 měsíci +2

    Sultan vdia player h,,,prr shilu fer vi shilu hi h,,aag kadda munda🔥🔥🔥🔥

  • @user-yp6rx1lo2s
    @user-yp6rx1lo2s Před 2 měsíci +1

    Love you bai sultan

  • @MP_to_PUNJAB.12
    @MP_to_PUNJAB.12 Před 2 měsíci +1

    ਅੱਜ ਦੀਪ ਦੁਬਰਜੀ ਖ਼ਰਾ ਨਹੀਂ ਉਤਰਿਆ ਯਾਰ ਬਹੁਤ ਉਮੀਦਾਂ ਸਨ ਤੇਰੇ ਤੋਂ।ਅੰਬੇ ਨਾਲ ਯਾਰੀ ਨਿਭਾਈ ਲੱਗਦੀ ਹੈ

  • @MohanSingh-mf6gl
    @MohanSingh-mf6gl Před 2 měsíci +1

    ਸੁਲਤਾਨ ❤🔥

  • @Shehzad964
    @Shehzad964 Před 2 měsíci +1

    Sultan ty sultan a veero buht wda star har tach shilu nu marya jy ony aik do jhphy la ly ty koi gal ni sultan sultan e ay ❤

  • @user-se9zk4xj8l
    @user-se9zk4xj8l Před 2 měsíci +10

    Ravi hor shilu best ha bhi

  • @RavinderSingh-vv4mh
    @RavinderSingh-vv4mh Před 2 měsíci +3

    Jodhe te shilu di jodi aa seasion top khedu

  • @gurfatehsingh4155
    @gurfatehsingh4155 Před 2 měsíci +5

    Sultan ,,,,

  • @sonusidhu3728
    @sonusidhu3728 Před 2 měsíci +1

    ਸ਼ਾਹਕੋਟ ਨਿਰੋਲ khedi aa ਇਕੱਲੀ ❤❤

  • @Shanty_raikoti_lyrics.
    @Shanty_raikoti_lyrics. Před 2 měsíci +1

    ਬੱਲ ਪਰਿਵਾਰ ਨੂੰ ਪਰਮਾਤਮਾ ਲੰਮੀਆ ਉਮਰਾ ਬਖਸ਼ੇ ਜੀ

  • @ManpreetSingh-wk4jk
    @ManpreetSingh-wk4jk Před 2 měsíci +172

    6 ਟਚ ਇਕ ਜੱਫਾ ਸੁਲਤਾਨ ਨੂੰ ਕੋਈ ਵੱਡੀ ਗੱਲ ਨੀ ਇਹਦੇ ਚ ਸੁਲਤਾਨ ਦੀ ਜਿੱਤ a ਪਰ ਸ਼ਿਲੂ ਵੀ ਮੰਨਿਆ ਜਾਫ਼ੀ a ਸੋਹਣਾ ਜੱਫਾ ਲਾਇਆ 😍😍

    • @tractorlover5198
      @tractorlover5198 Před 2 měsíci +27

      Bai pura match dekh shilu 2-3 jaffe aa 😂😂

    • @sethhikarwa7318
      @sethhikarwa7318 Před 2 měsíci +17

      Bai 3 jaffe laye aa match vekh dobara sultan nu but 1 jaffe da rola so ye 2 jaffe clear aa jede da rola si oh number vi shilu nu Dita

    • @ManpreetSingh-wk4jk
      @ManpreetSingh-wk4jk Před 2 měsíci +3

      @@sethhikarwa7318 ਓ ਤਾਂ menu ਵੀ ਪਤਾ ਮੈਂ ਸ਼ਿਲੂ ਨਾਲ ਟੱਕਰ ਦੀ ਗੱਲ ਕੀਤੀ a

    • @sethhikarwa7318
      @sethhikarwa7318 Před 2 měsíci +16

      Bai 3 jaffe sultan nu shillu ne laye aa veer pehla Jaffa 10:45 te duja 30:45 te teeje ch shilu nachya si

    • @JassJasssidhu
      @JassJasssidhu Před 2 měsíci +15

      Ikk gll a sultan ne Ron la dita ajj sillu nu vesse dove vadia kehde a

  • @sunilkhan8691
    @sunilkhan8691 Před 2 měsíci +5

    Sultan te khusi dove super star ne Theek a shellu vdia par ohna agge faila umar anusar fitness dekho shellu to dughni umar socho jdo shellu de umar de honge ta ke honge

  • @ajaykadyan3702
    @ajaykadyan3702 Před 2 měsíci +6

    Sultan ne 9 raid maari or Sillu ke total 8 jaffe (3 sultan ko) koi comparison ni. Sultan badiya player par Sillu jhoota jaat h. Pta pher lagda jab sultan 20-25 raid laanda. Sillu ke 15-20 touch the. Stamina chahida

  • @user-fz6sl8jc2s
    @user-fz6sl8jc2s Před 2 měsíci +1

    Eh jaffe da pura maja ahgeya wa

  • @DineshLakshiv
    @DineshLakshiv Před 2 měsíci +4

    Shillu siraa sultan v att

  • @AjSagwal
    @AjSagwal Před 2 měsíci +1

    Yr jitni bar dekhu km ha shillu darling sultan ❤

  • @Shehzad964
    @Shehzad964 Před 2 měsíci +1

    Sultan sultan sultan sultan sultan sultan

  • @user-sp1lf1vi4d
    @user-sp1lf1vi4d Před 2 měsíci +2

    ਸੁਲਤਾਨ 22 ਜੂਦਾ ਵਸ ਦਾ ਰੈ

  • @bablu.Dhaliwal
    @bablu.Dhaliwal Před 2 měsíci +4

    Sultan sirAaa jhoota❤

  • @sandeepkumar-nh4zl
    @sandeepkumar-nh4zl Před 2 měsíci +1

    Sira match and tournament ❤❤❤❤❤❤

  • @SehajKaur-sg8zl
    @SehajKaur-sg8zl Před 2 měsíci +1

    Shilu v Sohna kheda but love you sultan Bai

  • @user-xn2zv9sr4s
    @user-xn2zv9sr4s Před 2 měsíci +2

    Shilu t sultaan ❤

  • @user-md7cr3ju1f
    @user-md7cr3ju1f Před 2 měsíci +1

    ਸੁਲਤਾਨ ਨੇ ਸੀਰਾ ਕਰਤਾ ❤❤❤

  • @GurdeepSingh-wi3it
    @GurdeepSingh-wi3it Před 2 měsíci +4

    Silu sira a lata

  • @sharanjitshergill1776
    @sharanjitshergill1776 Před 2 měsíci +1

    ਸੁਲਤਾਨ ਸਿਰਾ ਰੇਡਰ ਐ

  • @satojsatoj3208
    @satojsatoj3208 Před 2 měsíci +2

    ਪਹਿਲਾਂ 9 ਰੇਡ ਤੇ ਬੋਲੇ ਸੀ ਪੀਸੋ ਇੱਕ ਘਟਾ ਤਿ ਸੋਨੂ ਕਿ ਪਤਾਂ ,, ਯਰ ਬੱਲ ਹੋਰਾ ਨੂੰ ਪਤਾ ਲੱਗ ਗਿਆ ਸੀ ਵੀ ਸੀਲੂ ਹਰਿਆਣਾ 2 ਜੱਫੇ ਲਆ ਗਿਆ ਇਸ ਕਰਕੇ ਹੀ ਬੁੱਲਟ ਦਿੱਤਾ ਸੀ, ਪੀਸੋ ਜਦੋਂ ਲਸਟ ਰੈਡ ਪਈ ਸੀ ਸੁਲਤਾਨ ਨੇਂ ਉਹ ਰੈਡ ਵੀ 9 ਸੀ ਉਸ ਤੇ ਜਫ਼ ਲ੍ਹਕੈ ਨਚਿਆ ਸੀ ਸੀਲੂ ਕਿਉ ਕਿ ਉਹ ਤਾਂ ਕਲੀਰ ਰ ਜਫ਼ ਸੀ ਇਸ ਕਰਕੇ ਸੀਲੂ ਨੇਂ ਰੋਲਾ ਵੀ ਪਿਆ ਸੀ, ਫ਼ੇਰ ਦੁੱਗਾ ਆਲੇ ਨੇਂ ਸਮਜੋਤਾ ਕਰੀਏਆ ਸੀ ਅਸੀ ਕੋਲ਼ ਖੜੇ ਸੀ, ਅਸੀ ਕਿਸੇ ਪਲੇਅਰ ਨੂੰ ਮਾੜਾ ਨਹੀਂ ਸਮਜਦੇ ਵੀਰ ਸਾਡੇ ਲਈ ਸੱਭ ਇਕ ਪਲੇਅਰ ਨੇਂ 🙏🙏❤️❤️❤️

  • @user-sq7vb6nt7u
    @user-sq7vb6nt7u Před 2 měsíci +1

    Shillu💪💪💪❤❤❤😍😍😍😍

  • @harjinderdhaliwal7428
    @harjinderdhaliwal7428 Před 2 měsíci +1

    Sultan v sira bai

  • @parrybrar3834
    @parrybrar3834 Před 2 měsíci +2

    Dulla Surkhpur, sultan, khushi 3 Bndea de fan aw Bas ❤️

  • @happygujjar861
    @happygujjar861 Před 2 měsíci +2

    Shillu ❤

  • @jaspreetgill3771
    @jaspreetgill3771 Před 2 měsíci +1

    ਸੁਲਤਾਨ ❤❤💪💪

  • @KuldeepKuldeep-eo3tu
    @KuldeepKuldeep-eo3tu Před 2 měsíci +11

    Silllu ❤❤❤❤

  • @gagansharma6590
    @gagansharma6590 Před 2 měsíci +1

    Sultan siraaaa bro...... ❤❤❤

  • @Doabeala
    @Doabeala Před 2 měsíci +19

    Sultan ta sultan hi aa