Amrit Aulakh ਦੇ ਘਰ ਕਿਉੰ ਆਇਆ ਸੀ ਪਹਿਲਵਾਨ Dara Singh l Bittu Chak Wala l Daily Awaz
Vložit
- čas přidán 4. 05. 2024
- #dailyawaz #bittuchakwala #kabaddi
Amrit Aulakh ਦੇ ਘਰ ਕਿਉੰ ਆਇਆ ਸੀ ਪਹਿਲਵਾਨ Dara Singh l Bittu Chak Wala l Daily Awaz
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal ,Harpreet Singh & Jasveer Singh
Guest- Amrit Aulakh
Digital Producer- Bittu Chak Wala
Location- Punjab
Label - Daily Awaz - Zábava
ਬਹੁਤ ਵਧੀਆ ਲੱਗੀ ਜੀ ਗੱਲ ਬਾਤ ਇੱਕ ਬੰਦਾ ਹੋਰ ਰਹਿ ਗਿਆ ਫੜਨ ਵਾਲਾ ਇੰਦਰਜੀਤ ਕਲਸੀਆਂ ਓਹਨੂੰ ਵੀ ਜਲਦੀ ਤੋਂ ਜਲਦੀ ਕਾਬੂ ਕਰੋ🙏
ਦੂਸਰਾਂ ਪਾਲਾਂ ਜਲਾਪੁਰੀਆ ਆ ਵੀਰ ❤❤❤❤
Sahi gall a bai Palajalalpuria wargi dikh aa
ਕਿੰਨਾ ਤਕੜਾ ਭਲਵਾਨ ਹੈ
ਪਰ ਬੋਲ ਬਾਣੀ ਕਿੰਨੀ ਨਿਮਰ ਹੈ
ਬਹੁਤ ਬਹੁਤ ਸਤਿਕਾਰ ਭਰਾ ਦਾ ❤
ਵਾਹ ਓਏ ਬਿੱਟੂ ਪੂਰੀ ਸਰਚ ਕਰਕੇ ਆਉਂਦਾ ਆ ਇੰਟਰਵਿਊ ਕਰਨ
🙏🙏ਵੀਰ ਜੀ ਸੰਦੀਪ ਵੀਰ ਬਹੁਤ ਵਧੀਆ ਹੀਰਾ ਸੀ। ਵੀਰ ਜੀ ਦੀ ਕਬੱਡੀ ਵੇਖ ਕੇ ਦਿਲ ❤ ਖੁਸ਼ ਹੋ ਜਾਂਦਾ ਸੀ। ਕੇਦੇ ਕਹਾਉਂਦੇ ਨੂੰ ਰੋਕ ਲੇਦਾ।੍੍ਵਵੀਰ ਜੀ ਵੀਡੀਓ ਦਾ ਟਾਈਟਲ ਸਹੀ ਨਹੀਂ। ਲਿਖਿਆਂ ਸੰਦੀਪ ਵੀਰ ਨੇ 15 ਦਿਨ ਟ੍ਰੈਕਟਰ ਨਹੀਂ ਦਿੱਤਾ।ਪੜ ਕੇ ਹੋਰ ਤਰ੍ਹਾਂ ਲੱਗਦਾ ਚੰਗਾ ਨਹੀਂ ਲੱਗਦਾ । ਗੱਲ਼ ਤਾਂ ਚੰਗੀ ਕੀਤੀ ਪਰ ਵੀਡੀਓ ਸਾਰੀ ਵੇਖ ਕੇ ਗੱਲ ਦਾ ਪਤਾ ਲੱਗਾ ਇੱਕ ਵਾਰ ਪੜਕੇ ਹੋਰ ਤਰ੍ਹਾਂ ਲੱਗਦਾ । ਜਿੰਨੇ ਵਿਡੀਉ ਨਹੀਂ ਵੇਖਣੀ ਪੱੜਨਾ ਹੁੰਦਾ। ਪੜਕੇ ਐਦਾ ਅੱਗੇ ਗੱਲ ਕਰਦਾ
ਅਮਿਤ ਵੀਰ ਜੀ ਦੇ ਵੀ ਫੈਨ ਵਾ ਵੀਰ ਜੀ ਦਿਆਂ ਗੱਲਾਂ ਸੁਣ ਕੇ ਵਧੀਆ ਲੱਗਾ love u ਕਬੱਡੀ ਤੇ ਸਾਰੇ ਭਰਾ ਕਬੱਡੀ ਵਾਲੇ miss u ਸੰਦੀਪ ਵੀਰ ਜੀ
ਇਮਾਨਦਾਰ ਖਿਡਾਰੀ ਹਨ ਇਕ ਚੰਗਾ ਜੀਵਨ ਵਾਲਾ ਬੰਦਾ ਹੈ ਬਹੁਤ-ਬਹੁਤ ਵਧਾਈ
ਔਲਖਾਂ ਵਾਲੇ ਨੇ ਜੋ ਬਾਗੜੀਆਂ ਚ ਕਰਤਾ ਸੀ ਉਹ ਬੜੇ ਬੜਿਆਂ ਤੋਂ ਨੀ ਹੋਇਆ ❤❤❤❤❤
ਇਹ ਬੰਦਾ ਵੀ ਜਾਨ ਏ ਆ ਆਪਣੀ ❤
ਭਾਊ ਸੁਭਾਅ ਦਾ ਬਾਹਲਾ ਸਾਊ ❤
Saau te haigey jaggu bhagwanpur naal Sara system ehna he fit kita c
Qq😂@@DharminderGill-di6xokeep r
Writing
ਬਹੁਤ ਵਧੀਆ ਗੱਲਾਂ ਕੀਤੀਆ ਭਰਾ ਨੇ, ਵਾਹਿਗੁਰੂ ਭਰਾ ਨੂੰ ਚੜਦੀ ਕਲਾ ਵਿੱਚ ਰੱਖੇ 🙏
ਅੰਮਿ੍ਤ ਔਲਖ ਨਰਮ ਸੁਭਾਅ ਵਾਲਾ ਵਧੀਆ ਖਿਡਾਰੀ ਹੈ। ਰੱਬ ਹੋਰ ਤਰੱਕੀ ਬਖਸ਼ੇ।
Wellocom to Pakistan punjab sikh brother and sister i m from Pakistan punjab Faisalabad
ਭੀਮ ਦੁੱਬਲੀ ਵਾਲੇ ਦੀ next interview kro vere
Manne lalpur wale di interview jaror karo.. bohat jaandar raider aa but underrated aa jealousy factor aa
22 ਇੰਦਰਜੀਤ ਕਲਸੀਅਾਂ ਦੀ ਇੰਟਰਵਿਊ ਕਰੋ 22
ਸਾਡੇ ਇਲਾਕੇ ਦੀ ਸ਼ਾਨ ਆਮਿਰਤ ਔਲਖ
Arsh Dto nll interview kro
ਬਾਈ ਅਮ੍ਰਿੰਤ ਬਹੁਤ ਵਧੀਆ ਪਲੇਅਰ ਤਾਂ ਹੈ ਹੀ ਆ ਅੱਜ ਪਤਾ ਲੱਗਾ ਇਸ਼ਨਾਨ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਭਲਵਾਨ ਤੇ
ਇਸ਼ਨਾਨ ਨਹਾਉਣਾ, ਇਨਸਾਨ ਆਦਮੀ
Bittu bai sandeep dode di interview jaroor Karo plz ja rupinder doda de interview Karo plz🙏🙏
ਬਹੁਤ ਤਕੜਾ ਅਮਿਰਤ ਔਲਖ ਵਧੀਆ ਵਧੀਆ ਇਨਸਾਨ ❤
ਗਿੰਦੀ ਉੱਗੋਕੇ ਆਲੇ ਦੀ interview ਕਰੋ ਬਾਈ ਜੀ piz 🙏🙏🙏
ਗੱਲ ਵੀ ਓਨਾ ਦੀ ਹੁੰਦੀ ਜਿਨਾ ਵਿੱਚ ਗੱਲ ਬਾਤ ਹੁੰਦੀ ਅਮ੍ਰਿਤ ਕਬੱਡੀ ਦਾ ਥਮ ਜਾਫੀ ਉਸਤਾਦ
Nice interview Amrit Aulakh wala 😘🤘
ਨਿਗੇ ਸੁਭਾਅ ਦਾ ਮਾਲਕ ਵੀਰ ਉਹਨਾ ਵਧੀਆ ਖਿਡਾਰੀ ਆ ❤❤
sira bnda aa amrit❤
Bahut thande suvahh da amrit. Parmatma veer nu chardiklla vich rakhe waheguru ji sare palwanà te sirbutt da bhaĺa krna ji
ਅੰਮ੍ਰਿਤ ਵਧੀਆ ਇਨਸਾਨ ਭਰ ਸੰਭਾ ਕਲਾਨੌਰ ਦੀ ਹੈਲਪ ਕਰੋ❤❤❤
beeri dhaipi di v vr hori sare krn
bhut bariya Thanks bhai
ਅੰਮ੍ਰਿਤ ਔਲਖ ਮਾਝੇ ਦਾ ਸਿਰਾ ਜਾਫੀ ਅਰਸ਼ ਡੀਟੀੳਓ ਔਲਖ ਦਾ ਬਹੁਤ ਪਿਆਰ
Bahot.badia.plair.a.Insan.bahaguru.mehar.kara.beer.ta
ਮੰਜੇ ਤੇ ਖੜ ਕੇ ਪਹਿਲੀ ਵਾਰ ਮਿਲਿਆ। 😂😂😂🤣🤣🤣😂😂😂🤣 very funny 🙂🙂. Rabb sukh rakhey.
Bapu ji nu salute a
ਬਿੱਟੂ ਵਾਈ ਸੇਰੋਂ ਆਲੇ ਘਾਕੇ ਦੀ ਅਤੇ ਗੋਲਡੀ ਝੁਨੀਰ ਦੀ ਇੰਟਰਵਿਊ ਜਰੂਰ ਕਰਿਓ, ਵਜਨੀ ਕਬੱਡੀ ਦੇ ਬਹੁਤ ਤਕੜੇ ਪਲੇਅਰ ਰਹੇ ਆ, ਧੰਨਵਾਦ ਜੀ
ਬਹੁਤ ਵਧੀਆ ਇਨਸਾਨ ਆ ਅੰਮ੍ਰਿਤ ਬਾਈ ❤❤
Bittu dugal nal bhi khedya bai bohat aulakha ala ❤
Bhot vdia Bai ji
ਬਹੁਤ ਹੀ ਸਾਊ ਸੁਬਾਹ ਦਾ ਮਾਲਿਕ ਐ ਕਬੱਡੀ ਦਾ ਹੀਰਾ ਅੰਮ੍ਰਿਤ ਔਲਖ
Sade area da Mann a Amrit veer god bless you
👌👌
ਬਹੁਤ ਵਧੀਆ
Bai ji amrit bai vi bhut sira jaffi aa gurdaspur da ❤ bai ji ik reqyest va ki gajjan dera baba nanak di vi interview pls kro ohba ne vi dera baba nanak da nam bhut kitaa ❤ pls bai ji ❤
Waheguru chardikala rkha Vera taa
Very nice interview veer ji ❤❤
Very nyc palwan ji❤
Ghaint bnda bhra apna❤❤❤
Sirra❤❤❤bai
Bhout vidaa ❤❤
Gaint player bhai g
Nice veer ❤❤❤
👌👌👌♥️
Amrit aulakh bai sirra Banda rabb bai nu hor tarakkiyan bakshey 👌👌👌
Ok❤
Good job 👍🏼
Sara player Amrit Aulakh
Amrit aulakh de bapu ji nu malak nu tandrusti bakshe. Waheguru ji sab te mehar karna bohot sau subhah da ❤Banda
ਦੀਸ਼ਾ ਆਹਲੂਵਾਲ ਦੀ ਇੰਟਰਵਿਊ ਕਰੋ
ਬਹੁਤ ਵਧੀਆ ਬੰਦਾ ਅੰਮ੍ਰਿਤ ਜੀ
Very good 🌹🌹🌹
🔥🔥
Favorite player ❤❤❤a bai
Very nice
Kaint banda ❤👍💪
love u veer ji
Nice
Very Very nice 22❤❤
Very good 👍👍👍👍
Bhot vadia player ver
Ghaint bnda
Very good
God bless you
Bhot viddya lga son ke Dil da saf banda armit vr
❤❤❤
Pajji roh khush ho gye love u bro england aa kheden voht nimrta
Crrraaaa jaffi aa bai Amrit 🦾
wmk
❤ ਬਹੁਤ ਵਧੀਆ ਸੁਭਾਅ ਅਮਰਿਤ ਬਾਈ ਦਾ ❤
Ik var sir anandpur sahib. To
Ajmer Khojala (gurdaspur). Best c
Nice 👍
Nyc banda Amrit Aulakh
Bahot vadia banda amrit veer
Amrit bai ji iloveyou iasi moge to tuhade fen ji
Baby bhut Soni va wahaguru g chardikala wich rakh ee sab nu ❤
Daily awaj te bittu vir da thanks boht vdia kam kr rehe ho
❤❤
❤️🔥❤️🔥
Bittu bro good work ❤
nice bro
Good player
GuD JoB. Bro
♥️🔥
Faryad di kro interview
Mahja❤❤❤
Zabardast stoper, from Jasvir singh aulakh
One of the best stoper
Ok
Bittu bai mere favourite jaffi ne pala jalapuriya .amrit aulakh . Jaggu hakamwala . Shilu te bnde ikkale hi match palat skde aa
Very nice 👌 👍
Bai baggi de song ne sareya nu jaan pshan vadon lai dhanwad
Bhit sirra player aa
Good pleyar Kabaddi federation da
Nice amrit veer