Zindaginama | Bhai Nand Lal Goya | Bandaginama | Bhai Parminder Singh Bhai Jagjit Singh

Sdílet
Vložit
  • čas přidán 28. 06. 2024
  • ਭਾਈ ਨੰਦ ਲਾਲ ਇਕ ਹੱਥ ਨਾਲ ਲੋੜਵੰਦਾਂ ਨੂੰ ਪ੍ਰਸ਼ਾਦੇ ਵਰਤਾ ਰਹੇ ਹਨ ਅਤੇ ਦੂਜੇ ਹੱਥ ਇਕ ਕਾਗਜ਼ਾਂ ਦਾ ਥੱਬਾ ਹੈ | ਗੁਰੂ ਸਾਹਿਬ ਨੇ ਦੇਖਿਆ ਤੇ ਬਹੁਤ ਪ੍ਰਸੰਨ ਹੋਏ | ਖੁਸ਼ੀ ਵਿੱਚ ਕਹਿਣ ਲੱਗੇ:
    "ਭਾਈ ਸਾਹਿਬ ਇਹ ਹੱਥ ਵਿੱਚ ਕੀ ਫੜਿਆ ਹੈ ?"
    "ਹਜ਼ੂਰ ਮੈਂ ਇਕ ਪੁਸਤਕ ਲਿਖੀ ਹੈ ", ਉੱਤਰ ਮਿਲਿਆ |
    "ਪੜ੍ਹ ਕੇ ਸੁਣਾਉਗੇ ਕੀ ਲਿਖਿਐ ?"
    "ਹਜ਼ੂਰ ਮੈਂ ਕੇਡਾ ਭਾਗਸ਼ਾਲੀ ਹਾਂ ਜੋ ਤੁਸੀਂ ਮੇਰੇ ਜਜ਼ਬਾਤ ਦੀ ਤਰਜਮਾਨੀ ਕਰਨ ਲਈ ਪਧਾਰੇ ਹੋ |"
    ਭਾਈ ਸਾਹਿਬ ਨੇ ਆਪਣੀ ਰਚਨਾ ਪਡ਼ੀ | ਪੜ੍ਹਨ ਮਗਰੋਂ ਗੁਰੂ ਸਾਹਿਬ ਨੇ ਹੈਰਾਨੀ ਜਤਾਈ ਤੇ ਪੁੱਛਿਆ
    "ਭਾਈ ਸਾਹਿਬ ਇਸ ਪੁਸਤਕ ਦਾ ਨਾਉਂ ਕੀ ਰੱਖਿਆ ਹੈ ?"
    "ਹਜ਼ੂਰ ! ਬੰਦਗੀਨਾਮਾ "
    "ਬਹੁਤ ਖੂਬ ਪਰ ਮੈਂ ਚਾਹੁੰਨਾ ਇਸ ਦਾ ਨਾਮ ਜ਼ਿੰਦਗੀਨਾਮਾ ਰੱਖਿਆ ਜਾਵੇ ਕਿਓਂਕਿ ਇਹ ਗ੍ਰੰਥ ਰੂਪੀ ਪਿਆਲਾ ਅੰਮ੍ਰਿਤ ਨਾਲ ਭਰਿਆ ਪਿਆ ਹੈ | ਇਸਨੂੰ ਪੜ੍ਹਨ ਨਾਲ ਮੁਰਦਿਆਂ ਨੂੰ ਵੀ ਜ਼ਿੰਦਗੀ ਮਿਲਦੀ ਹੈ |"
    ਜ਼ ਆਬੇ ਹਵਾ ਪੁਰ ਸ਼ੁਦਹ ਚੂ ਜਾਮੇ ਊ |
    ਜ਼ਿੰਦਗੀਨਾਮਾ ਸੁਦਹ ਚੂ ਨਾਮੇ ਊ ||
    +++++
    Zindaginama by Bhai Nand Lal Ji Goya
    Punjabi Translation: Dr Gurdev Singh Pandohal
    Vocal: Bhai Parminder Singh and Bhai Jagjit Singh Australia
    Farsi: Bhai Resham Singh
    Music: Jaskirat Singh
    Video: Khalsa Phulwari Team
    Link: • Video
    --------
    Vaheguru Ji Ka Khalsa Vaheguru Ji Ki Fateh!
    Hope you liked the Video
    LISTEN | WATCH | LIKE | SUBSCRIBE | SHARE | COMMENT
    WEBSITE: www.parmindersinghaustralia.com
    INSTAGRAM: / channel
    FACEBOOK: / parmindersinghaustralia
    Khalsa Phulwari Videos for our new generation:
    • Khalsa Phulwari | For ...
    Animation Videos of Gurbani Kirtan:
    • Sikh Animations / Kirtan
    Shabads on Keyboard:
    • Shabad Gurbani on keyb...
    My VLOGS (Vichar Logs):
    • Vichar Log (VLOG) | Ki...
    Learn Kirtan - 31 Raags - Swar Smund Series:
    Children and Female scale: • Swar Samund Series on ...
    Male scale: • Swar Samund Series - A...
    Banis Kirtan:
    • Japji Sahib Kirtan ਜਪੁ...
    Gurbani Kirtan Jukeboxes:
    • FULL ALBUM - Bhinnrhi ...
    SPOTIFY:
    open.spotify.com/artist/6tIGe...
    ITUNES:
    / bhai-parminder-singh
    ਇਸ ਦੁਨੀਆਂ ਤੇ ਆਪਣੇ ਆਉਣ ਦਾ ਮਕਸਦ ਪੂਰਾ ਕਰਨ ਦੀ ਕੋਸ਼ਿਸ਼ ਕਰਦਿਆਂ ਹੋਇਆਂ ਇਸ ਮਿਲੇ ਸਮੇਂ ਦਾ, ਦੇਹੀ ਦਾ ਤੇ ਹੋਰ ਦਾਤਾਂ ਦਾ ਸ਼ੁਕਰ ਕਰਦਾ ਹਾਂ । ਕੀਰਤਨ ਕਰ ਕੇ ਜਾਂ ਸਿਖਾ ਕੇ, ਕਵਿਤਾਵਾਂ ਦੇ ਜ਼ਰੀਏ, ਵੀਡੀਓ/ਆਡੀਓ ਮਾਧਿਅਮ ਦੇ ਜ਼ਰੀਏ ਜਾਂ ਹੋਰ ਸੇਵਾਵਾਂ ਕਰਕੇ ਆਪਣੀ ਇਸ ਦੁਨੀਆਂ ਤੇ ਹੋਂਦ ਦਾ ਕੁਝ ਤੇ ਫਰਜ਼ ਅਦਾ ਕਰਨ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਵਿਚ ਹਾਂ । ਜੇ ਪਰਮੇਸ਼ਰ ਨੇ ਗੁਰਬਾਣੀ ਕੀਰਤਨ ਦੇ ਲੜ ਲਾਇਆ ਹੈ ਤਾਂ ਗੁਰੂ ਦੀ ਚਾਕਰੀਂ ਕਮਾਵਾਂ, ਇਹੀ ਮਨੋਰਥ ਹੈ । ਸੰਗਤ ਵਿਚੋਂ ਮੈਂ ਬਹੁਤ ਬਖਸ਼ਿਸ਼ਾਂ ਅਤੇ ਅਸੀਸਾਂ ਲਈਆਂ ਹਨ । ਇਸੇ ਲਈ ਸੰਗਤ ਦੀ ਸੇਵਾ ਵਿਚ ਕੁਝ ਭੇਟ ਕਰਨ ਦੇ ਚਾਓ ਵਿੱਚ ਕੁਝ ਨਾ ਕੁਝ ਕਰਨ ਦੀ ਤੇ ਕਰਦੇ ਰਹਿਣ ਦੀ ਤਾਂਘ ਮਨ ਅੰਦਰ ਰਹਿੰਦੀ ਹੈ । While trying to fulfill the purpose of my coming to this world, I am frateful for your Sangat's asees. This is a humble attempt to do some duty of my existence in this world by doing kirtan or teaching, through poems, through video/audio medium or through other services. Waheguru has gifted me with the blessings of Kirtan and I believe that sharing it with the Sangat is my duty.
    #BhaiParminderSinghAustralia #GurbaniKirtan #Gurbanishabad #Gurbanikirtan #Punjabishabad #kirtangurbani #Kirtanshabad #gurbanijukebox #kirtanjukebox #nonstopshabad #nonstopgurbani #shabadjukebox #Shabad #gurbanisong #darbarsahibkirtan #newShabadgurbani​​​​ #ShabadKirtan2024 #ShabadGurbani2024 #Newshabad​​ #Shabad2024
    #newshabadgurbani2024 #gurbanikirtan2024 #shabadgurbani2023​ #punjabishabadgurbani​​
    #gurbanikirtan #bhaiparmindersinghaustralia #shabadgurbani2024

Komentáře • 95

  • @ParminderSinghAustralia

    ਭਾਈ ਨੰਦ ਲਾਲ ਇਕ ਹੱਥ ਨਾਲ ਲੋੜਵੰਦਾਂ ਨੂੰ ਪ੍ਰਸ਼ਾਦੇ ਵਰਤਾ ਰਹੇ ਹਨ ਅਤੇ ਦੂਜੇ ਹੱਥ ਇਕ ਕਾਗਜ਼ਾਂ ਦਾ ਥੱਬਾ ਹੈ | ਗੁਰੂ ਸਾਹਿਬ ਨੇ ਦੇਖਿਆ ਤੇ ਬਹੁਤ ਪ੍ਰਸੰਨ ਹੋਏ | ਖੁਸ਼ੀ ਵਿੱਚ ਕਹਿਣ ਲੱਗੇ: "ਭਾਈ ਸਾਹਿਬ ਇਹ ਹੱਥ ਵਿੱਚ ਕੀ ਫੜਿਆ ਹੈ ?" "ਹਜ਼ੂਰ ਮੈਂ ਇਕ ਪੁਸਤਕ ਲਿਖੀ ਹੈ ", ਉੱਤਰ ਮਿਲਿਆ | "ਪੜ੍ਹ ਕੇ ਸੁਣਾਉਗੇ ਕੀ ਲਿਖਿਐ ?" "ਹਜ਼ੂਰ ਮੈਂ ਕੇਡਾ ਭਾਗਸ਼ਾਲੀ ਹਾਂ ਜੋ ਤੁਸੀਂ ਮੇਰੇ ਜਜ਼ਬਾਤ ਦੀ ਤਰਜਮਾਨੀ ਕਰਨ ਲਈ ਪਧਾਰੇ ਹੋ |" ਭਾਈ ਸਾਹਿਬ ਨੇ ਆਪਣੀ ਰਚਨਾ ਪਡ਼ੀ | ਪੜ੍ਹਨ ਮਗਰੋਂ ਗੁਰੂ ਸਾਹਿਬ ਨੇ ਹੈਰਾਨੀ ਜਤਾਈ ਤੇ ਪੁੱਛਿਆ "ਭਾਈ ਸਾਹਿਬ ਇਸ ਪੁਸਤਕ ਦਾ ਨਾਉਂ ਕੀ ਰੱਖਿਆ ਹੈ ?" "ਹਜ਼ੂਰ ! ਬੰਦਗੀਨਾਮਾ " "ਬਹੁਤ ਖੂਬ ਪਰ ਮੈਂ ਚਾਹੁੰਨਾ ਇਸ ਦਾ ਨਾਮ ਜ਼ਿੰਦਗੀਨਾਮਾ ਰੱਖਿਆ ਜਾਵੇ ਕਿਓਂਕਿ ਇਹ ਗ੍ਰੰਥ ਰੂਪੀ ਪਿਆਲਾ ਅੰਮ੍ਰਿਤ ਨਾਲ ਭਰਿਆ ਪਿਆ ਹੈ | ਇਸਨੂੰ ਪੜ੍ਹਨ ਨਾਲ ਮੁਰਦਿਆਂ ਨੂੰ ਵੀ ਜ਼ਿੰਦਗੀ ਮਿਲਦੀ ਹੈ |" ਜ਼ ਆਬੇ ਹਵਾ ਪੁਰ ਸ਼ੁਦਹ ਚੂ ਜਾਮੇ ਊ | ਜ਼ਿੰਦਗੀਨਾਮਾ ਸੁਦਹ ਚੂ ਨਾਮੇ ਊ || Zindaginama by Bhai Nand Lal Ji Goya || Punjabi Translation: Dr Gurdev Singh Pandohal || Vocal: Bhai Parminder Singh and Bhai Jagjit Singh Ji || Australia || Farsi Bol : Bhai Resham Singh || Music: Jaskirat Singh Video: Khalsa Phulwari Team || Link👉

  • @harmanjotsingh977

    ਬਾਕਮਾਲ ਆਵਾਜ , ਬਹੁਤ ਮੁਬਾਰਕਾਂ ਸਾਰੀ ਟੀਮ.....❤🎉❤🎉

  • @ShriSarblohBungaNangali

    ਧੰਨ ਹੋ ਗਏ ਬਹੁਤ ਵਧੀਆ

  • @JaswinderKaur-sy1zd

    ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ

  • @gurdhir2012

    ਬੇਸ਼ਕੀਮਤੀ, ਬਾ-ਕਮਾਲ , ਜ਼ਿੰਦਗੀ ਦਾ ਖ਼ਜ਼ਾਨਾ ਅਤੇ ਚੋਣ….ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ

  • @neelmanisharma4463

    👋👋 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👋👋

  • @deepkaur5204
    @deepkaur5204 Před 21 dnem +1

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਤਹਾਨੂੰ

  • @ParminderSingh-zr5qw
    @ParminderSingh-zr5qw Před 21 dnem

    ਕਮਾਲ ਕਮਾਲ ਕਮਾਲ .. ਬਾਕਮਾਲ 🙏🏻🙏🏻

  • @travellingmode1259

    ਬਹੁਤ ਖੂਬਸੂਰਤ ਭਾਜੀ

  • @RAMANDEEPKAUR-tj2dp

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @GurleenKaur-bg6jo

    ਵਾਹਿਗੁਰੂ ਜੀ

  • @navjeetkaur723
    @navjeetkaur723 Před 21 dnem

    ਵਾਹ ਭਾਈ ਸਾਹਿਬ ਜੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ❤❤❤❤❤

  • @prabhpreetkaur29
    @prabhpreetkaur29 Před 28 dny +1

    waheguru ji ka khalsa waheguru ji ki fateh

  • @s.a.r.b.j.e.e.t_k.a.u.r

    ਬਲਿਹਾਰੇ ਓਸ ਸੋਚ ਦੇ ਜਿਸਨੇ ਇਹਨਾਂ ਵਧੀਆ ਉਪਰਾਲਾ ਕੀਤਾ ਤੇ ਬਹੁਤ ਹੀ ਨਵੇਕਲੇ ਢੰਗ ਨਾਲ! 🙏💚

  • @infohpreet
    @infohpreet Před 28 dny +4

    I dont have words to say how wonderful and beautiful your work is. Thank you so much for giving voice to the beautiful creation of Bhai Nand Lal ji. Every sikh should know about writings of Bhai Nand Lal ji about sikhism during the Era of Dhan Dhan Shri Guru Gobind Singh Ji Maharaj Ji.

  • @ManpreetSingh-yq5jr
    @ManpreetSingh-yq5jr Před 21 dnem +2

    Wah! ❤️💯🙏🙏

  • @rangleenkaur8470
    @rangleenkaur8470 Před 21 dnem +1

    Waheguru it’s just beyond words bhai sahib jio🙏🏻🙏🏻🙏🏻🙏🏻🙏🏻bohot Kemal kiti apji ney atey bhai Jagjit Melbourne 🙏🏻🙏🏻🙏🏻

  • @ShamsherSingh-sf9zj
    @ShamsherSingh-sf9zj Před 14 dny +1

    Wah very nice Waheguru g🙏🙏🙏🙏🙏

  • @harpalsingh798

    ਬਹੁਤ ਸੋਹਣਾ ਉਚਾਰਨ ਕੀਤਾ , 🙏🙏🙏

  • @AliRaza-jx5fr

    ਬਹੁਤ ਖੂਬ ਜੀ। ਮਾ ਸ਼ਾ ਅੱਲਾਹ।