Ganjnama ।। Ustat Guru Gobind Singh Ji ।। Bhai Nand lal ji ।। Gayani Surinder Singh ji Budha Dal

Sdílet
Vložit
  • čas přidán 18. 03. 2021
  • ਭਾਈ ਨੰਦ ਲਾਲ ਜੀ ਗੋਇਆ ਨੇ ਗੁਰੂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਸਤਤ ਵਿੱਚ ਇਹ ਇਹ ਅਮੋਲਕ ਬੋਲ ਲਿਖੇ ਜੋ ਤੁਸੀ ਗਿਆਨੀ ਸੁਰਿੰਦਰ ਸਿੰਘ ਜੀ ਬੁੱਢਾ ਦਲ ਦੀ ਆਵਾਜ਼ ਵਿਚ ਸੁਣ ਸਰਵਨ ਕਰ ਰਹੇ ਹੋ ਜੀ।
    Bani: Ganjnama Ustaad Guru Gobind Singh Ji
    Video Edit: Sardar saab
    Voice : Giani Surinder Singh ji Budha Dal
    ---------------------------------------------------------------------------------------------------------------------------
    #Ganjnama
    #UstaadGuruGobindSinghJi
    #BhaiNandlalji
    #GayaniSurinderSinghBudhaDal
    ---------------------------------------------------------------------------------------------------------------------------
    #DasamBani
    #GurugobindSinghJi
    #GurbaniKatha
    #GurbaniKirtan
    #DarbarSahibLive
    #AmritKirtan
    #ShabadKirtan
    #SikhWarrior
    #SikhHistory
    #SikhEmpire
    #SikhItehas
  • Hudba

Komentáře • 677

  • @musicyard3936
    @musicyard3936 Před 4 měsíci +42

    ਮੇਰੇ ਸ਼ਹਿਨਸ਼ਾਹ ਜੀ ❤
    ਸਰਬੰਸਦਾਨੀ ❤
    ਮਰਦ ਅਗੰਮੜਾ ❤
    ਸੰਤ ਸਿਪਾਹੀ ❤
    ਮਹਾਨ ਜਰਨੈਲ ❤
    ਸੱਚੇ ਪਾਤਸ਼ਾਹ ❤
    ਗੁਰੂ ਗਰੀਬ ਨਿਵਾਜ ❤
    ਚੋਜੀ ਪ੍ਰੀਤਮ ❤
    ਬਾਦਸ਼ਾਹ ਦਰਵੇਸ਼ ❤
    ਕਲਗੀਧਰ ਪ੍ਰੀਤਮ ❤
    ਬਾਜਾਂ ਵਾਲੇ ਸਾਈਂ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ 😭🥰🥰🙏

  • @maanpunjabiblogger6138
    @maanpunjabiblogger6138 Před 5 měsíci +23

    ਮੇਰੇ ਪਿਤਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਲਈ ਸਭ ਕੁਝ ਵਾਰ ਗਏ ਫੁੱਲਾਂ ਵਰਗੇ ਲਾਲ ਵੀ ਨੀ ਰੱਖੇ ਕੋਲ 😢😢😢

  • @apnachannel6154
    @apnachannel6154 Před 7 měsíci +21

    ਜਿੰਨੀ ਵੀ ਉਸਤੱਤ ਕਿੱਤੀ ਜਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਘੱਟ ਹੈ 🙏🙏🙏🙏🙏🙏🙏

  • @candid_sniper
    @candid_sniper Před rokem +70

    ਧੰਨ ਲਿਖਾਰੀ ਭਾਈ ਨੰਦ ਲਾਲ ਜੀ ... 🙏
    ਧੰਨ ਮਹਾਕਾਲ ਗਿਆਨੀ ਸੁਰਿੰਦਰ ਸਿੰਘ ਜੀ ਸਮਰਾਟ 🙏

  • @mukeshkumar-tb3zk
    @mukeshkumar-tb3zk Před 10 měsíci +13

    Jo गुरु गोबिंद सिंह जी को पड़ेगा दास बन जायेगा उनका
    Dhan shri नंद लाल जी
    जिनोहने इनके दर्शन किए

  • @raj_masoun9988
    @raj_masoun9988 Před 10 měsíci +10

    ਹੱਕ ਹੱਕ ਆਗਾਹ ਗੁਰੂ ਗੁਬਿੰਦ ਸਿੰਘ,ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ ❤❤🙏🙏

  • @mukhtair2294
    @mukhtair2294 Před 5 měsíci +4

    ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿਫਤ ਸਾਲਾਹ ਕਰਨੀ ਹੋਵੇ ਤਾਂ ਸ਼ਬਦ ਖਤਮ ਹੋ ਜਾਂਦੇ ਹਨ

  • @gaganjot5702
    @gaganjot5702 Před 2 lety +52

    The love of bhai nand lal ji for guru govind singh was infinite .

  • @maanpunjabiblogger6138
    @maanpunjabiblogger6138 Před 5 měsíci +20

    ਇਸ ਸ਼ਬਦ ਨੂੰ ਕਿਰਪਾ ਕਰਕੇ ਪੰਜਾਬੀ ਵਿੱਚ ਵੀ ਅਨੁਵਾਦ ਕਿੱਤਾ ਜਾਵੇ ਜੀ । ਜਿਸਨੂੰ ਇੰਗਲਿਸ਼ ਨਹੀਂ ਆਉਂਦੀ ਉਹ ਪਿਤਾ ਜੀ ਦੀ ਸਿਫ਼ਤ ਸਲਾਹ ਸੁਣ ਸਕੇ ਵਾਹਿਗੁਰੂ ਜੀ 🙏

  • @vindersingh6024
    @vindersingh6024 Před 11 měsíci +7

    ੴ ਸਤਿਨਾਮੁ ਵਾਹਿਗੁਰੂ ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਆਕਿ ਰਹੇ ਨਾ ਕੋਇ ਖੁਆਰ ਹੋਏ ਸਭ ਮਿਲਗੇ ਬਚੇ ਸਰਨ ਜੋ ਹੋਏ ਉਠਕੀ ਸਦਾ ਮਲੇਸਕੀ ਕਰ ਕੁੜਾ ਪ੍ਰਸਾਦ ਡਾਂਕਾਂ ਵੱਜਿਆ ਫਤਹਿ ਕਾ ਨੇਕ ਲੰਕ ਅਵਤਾਰ ਆਗਿਆ ਭਾਈ ੴ

    • @sardarsaab4814
      @sardarsaab4814  Před 11 měsíci

      ਉਠ ਗਈ ਸਭ ਮਲੇਛ ਕੀ ਕਰ ਕੂੜਾ ਪਾਸਾਰ॥
      ਡੰਕਾ ਬਾਜੇ ਫਤਹਿ ਕਾ ਨਿਹਕਲੰਕ ਅਵਤਾਰ॥
      ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਹਰਿ ਅਵਤਾਰ॥
      ਜਗਮਗ ਜੋਤਿ ਬਿਰਾਜ ਰਹੀ ਸ੍ਰੀ ਅਬਚਲ ਨਗਰ ਅਪਾਰ॥
      ਖੰਡਾ ਜਾ ਕੇ ਹਾਥ ਮੈ ਕਲਗੀ ਸੋਹੈ ਸੀਸ॥
      ਸੋ ਹਮਰੀ ਰਛਿਆ ਕਰੈ ਗੁਰੂ ਕਲਗੀਧਰ ਜਗਦੀਸ॥
      ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੈ ਸੁ ਉਤਰੈ ਪਾਰ॥
      ਜੋ ਸਰਧਾ ਕਰ ਸੇਂਵਦੇ ਗੁਰ ਪਾਰਿ ਉਤਾਰਨ ਹਾਰ॥

  • @HardeepSingh-be8od
    @HardeepSingh-be8od Před rokem +14

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਫਤਿਹ

    • @sardarsaab4814
      @sardarsaab4814  Před rokem

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kulwantgurusaria
    @kulwantgurusaria Před 11 měsíci +9

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਹਾਰਾਜ ਜੀ 🙏 ਦੀਨ ਦੁਨੀਆਂ ਦੇ ਮਾਲਕ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @santasingh204
    @santasingh204 Před 9 měsíci +7

    ਬੇ ਕਸਾਨ ਰਾ ਯਾਰ
    .... ਗੁਰੂ ਗੋਬਿੰਦ ਸਿੰਘ........
    ... ਖਾਲਸੇ ਦਾ ਬਾਪ ਗੁਰੂ ਗੋਬਿੰਦ ਸਿੰਘ......
    ... ਮੇਰਾ ਬੜਾ ਹੀ ਪਿਆਰਾ ਪਿਆਰਾ ਬਾਪੂ ਗੁਰੂ ਗੋਬਿੰਦ ਸਿੰਘ...
    .. ਗਰੀਬਾਂ ਦਾ ਯਾਰ ਦਾ ਯਾਰ ਗੁਰੂ ਗੋਬਿੰਦ ਸਿੰਘ ਜੀ ਸਾਹਿਬ

  • @JagjitSingh-xv4br
    @JagjitSingh-xv4br Před 7 měsíci +4

    ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਜੀ ਮਹਾਰਾਜ ਜੀ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਪਾਸ ਲੱਖ ਲੱਖ ਬਾਰ ਨਮਸਕਾਰ ਜੀ 💐💐💐💐💐🙏🏻🙏🏻🙏🏻🙏🏻🙏🏻

  • @sukhbirsingh54682
    @sukhbirsingh54682 Před rokem +11

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਆਪ ਜੀ ਦੇ ਹਮੇਸ਼ਾ ਰਿਣੀ ਰਹਾਂਗੇ ਜੀ

  • @lakhwindersinghkahalwan7113

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਈ ਨੰਦ ਲਾਲ ਜੀ

  • @GurmeetSingh-lf8up
    @GurmeetSingh-lf8up Před 11 měsíci +12

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🌹

  • @simran9982
    @simran9982 Před 2 lety +150

    ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ🙏🏻♥️

  • @tharmindersingh897
    @tharmindersingh897 Před 3 měsíci +2

    ਕਮਾਲ ਕਮਾਲ ਬਹੁਤ ਸੋਹਣੇ ਢੰਗ ਨਾਲ ਗਾਇਆ ਧੰਨਵਾਦ । ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @hechothings2549
    @hechothings2549 Před 11 měsíci +7

    Mohabat diakdee aa bhai nand lal jee DE guru sahib liyee...... Amazing words

  • @rajkaur6964
    @rajkaur6964 Před 11 měsíci +7

    ਸਕੂਨ 🌸

  • @gurdipsingh6709
    @gurdipsingh6709 Před 7 měsíci +7

    ਧੰਨ ਧੰਨ ਅੰਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ 🙏🙏🙏🙏🙏

  • @harinderkhurdban1927
    @harinderkhurdban1927 Před rokem +14

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

    • @sardarsaab4814
      @sardarsaab4814  Před rokem

      ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 💕🙏

  • @kewalsingh1857
    @kewalsingh1857 Před 11 měsíci +37

    . .any number of words of appreciation are too short for this Qlam of Bhai Nand Lal ji . . WAHEGURU JI KA KHALSA WAHEGURU JI KI FTEH

    • @sardarsaab4814
      @sardarsaab4814  Před 11 měsíci +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ❤️🙏🏻

  • @transportia841
    @transportia841 Před 10 měsíci +5

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

  • @sultansingh384
    @sultansingh384 Před 5 měsíci +3

    So sweet voice, ਵਾਹ ਵਾਹ ਅਨੰਦ ਆ ਗਿਆ, ਬਹੁਤ ਮਿੱਠੀ ਆਵਾਜ਼

  • @kbs18102
    @kbs18102 Před rokem +6

    ਸ਼ਹਿਨ ਛਾਹਸਹਿਬ ਸ੍ੀ ਗੁਰ ਗੋਬਿੰਦ ਸਿੰਘ ਜੀ ਰੋਮ ਰੋਮ ਰਿਣੀ ਰਹੇ ਗਾ ਆਪਜੀ ਦਾ ਅਤੇ ਉਸ ਸਮੇ ਆਪਦਾ ਹੁਕਮ ਮੰਨਣ ਵਾਲੇ ਸਿੱਖਾ ਦਾ

  • @user-mr7de9xv8t
    @user-mr7de9xv8t Před 7 měsíci +6

    ਅਨੰਦ ਆ ਗਿਆ ਵਾਹਿਗੁਰੂ ਜੀ 🙏🌹💞

  • @navneetsingh12399
    @navneetsingh12399 Před rokem +4

    ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ

  • @harvinderKaur-yp9eg
    @harvinderKaur-yp9eg Před 2 lety +9

    Bhot sunder ucharan,kirpa guru Gobind Singh jj diya ji 🙏🙏🙏🙏

    • @sardarsaab4814
      @sardarsaab4814  Před 2 lety

      Ji dhan dhan guru sahib ji... Dhan guru sahib ji da khalsa

  • @RupinderKaur-en2zt
    @RupinderKaur-en2zt Před 11 měsíci +3

    Shaheshehnshah Gur Gobind Singh

  • @HardeepSingh-be8od
    @HardeepSingh-be8od Před rokem +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌺🌹🌺🌾🌾🥀🥀🌻🌻🌹🌺🌿🌿💐🌿🌲🙏🙏

    • @sardarsaab4814
      @sardarsaab4814  Před 11 měsíci +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏

  • @GaganDeep-si9sv
    @GaganDeep-si9sv Před měsícem

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤️❤️💜💙💚💛🩵🤎🩷🧡🙏🙏🙏🙏🙏🙏🙏🙏🙏🙏

  • @jasvirsingh1332
    @jasvirsingh1332 Před 5 měsíci +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harkinderrai2172
    @harkinderrai2172 Před 5 měsíci +2

    ਧੰਨ ਲਿਖਾਰੀ ਭਾਈਨੰਦ ਲਾਲ

  • @shranjitkaur9243
    @shranjitkaur9243 Před 11 měsíci +13

    Wow amazing BHAI NAND LAL JI
    I am blessed to hear such words in my life time ❤🙏🏽

  • @rajaghoman
    @rajaghoman Před 4 měsíci +3

    ਜ਼ੁਮਲਾ ਦਰ ਫ਼ੁਰਮਾਨਿ ਗੁਰੂ ਗੋਬਿੰਦ ਸਿੰਘ 🙏

  • @jawanda59
    @jawanda59 Před 8 měsíci +3

    🥀❤️🙏🏻🙏🏻ਧੰਨ ਗੁਰੂ ਗੋਬਿੰਦ ਸਿੰਘ ਜੀ ❤️🙏🏻🙏🏻🥀

  • @ShamsherSingh-uv6vk
    @ShamsherSingh-uv6vk Před měsícem

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਮੇਰੇ ਪਰਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ

  • @user-np9tl7wt9x
    @user-np9tl7wt9x Před 8 měsíci +4

    ❤ ਸਤਿਨਾਮੁ ਸ਼੍ਰੀ ਵਾਹਿਗੁਰੂ ❤

  • @harpreetsingh9452
    @harpreetsingh9452 Před 8 měsíci +4

    ਭਾਈ ਸਾਹਿਬ ਜੀ ਲਿਖਤ ਵਿਚ ਗੁਰੂ ਗੋਬਿੰਦ ਸਿੰਘ ਹੈ, ਆਪ ਜੀ ਗੁਰ ਗੋਬਿੰਦ ਸਿੰਘ ਉਚਾਰਨ ਕੀਤਾ ਹੈ।

    • @gobhi38
      @gobhi38 Před 3 měsíci

      ਵੀਡੀਓ ਲੋਡ ਕਰਨ ਦੀ ਕਾਹਲੀ ਕੀਤੀ ਪਹਿਲਾਂ ਖੁਦ ਆਪ ਸੁਣਨਾ ਚਾਹੀਦਾ ਸੀ ਭਾਈ ਸਾਹਿਬ ਜੀ ਨੂੰ 😢

    • @Armaan_Bhullar_1984
      @Armaan_Bhullar_1984 Před 3 měsíci

      Video vich guru likhya Hai par asal vich gur hi hunda Hai

  • @ajaysodhi4907
    @ajaysodhi4907 Před 8 měsíci +4

    🙏dhan dhan guru Gobind singh ji 🙏

  • @mintusingh2042
    @mintusingh2042 Před rokem +3

    Rooh vitcho di lang jan Wale sabad.🙏

    • @sardarsaab4814
      @sardarsaab4814  Před rokem

      ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ🌸🙏🏻

  • @GURPREETSINGH-ro8zf
    @GURPREETSINGH-ro8zf Před 8 měsíci +2

    ਵਾਹਿਗੁਰੂ7🎉 ਵਾਹਿਗੂਰੂ 🎉 ਵਾਹਿਗੂਰੂ 🎉 ਵਾਹਿਗੂਰੂ ਜੀ ਕਿਰਪਾ ਸਦਕਾ ਸਾਥ ਨਾ ਛੱਡੀ 🎉

  • @GurpreetSingh-np4jb
    @GurpreetSingh-np4jb Před rokem +8

    ਧੰਨ ਧੰਨ ਸ੍ਰੀ Guru gobind singh ji 🙏🙏🙏🙏

  • @jagsingh6021
    @jagsingh6021 Před 5 měsíci +1

    Wha ji wha ji wha ji GURU GOBIND SINGH JI 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @gurnoorsingh8418
    @gurnoorsingh8418 Před 5 měsíci +2

    🙏Dhan Dhan Sri Guru Gobind Singh Ji🙏

  • @jasminderkaur7704
    @jasminderkaur7704 Před 5 měsíci +1

    ❤❤❤❤ no match at all!!🌷👌🏻👌🏻🌷👌🏻👌🏻🌷 Dhan Guru Dhan Guru Pyare!!❤❤❤❤🌷🌷🌷🌷🙏🏻🙏🏻🙏🏻🙏🏻

  • @manindersinghkhalsa5643
    @manindersinghkhalsa5643 Před 3 lety +11

    Waheguru ji ka khalsa waheguru ji ki Fateh ji
    Dhan dhan Sri Guru Gobind Singh ji maharaj 🙏🏻🙏🏻🙏🏻

  • @gurindersinghgurindersingh6568
    @gurindersinghgurindersingh6568 Před 5 měsíci +1

    Than Guru Gobind Singh Mahraj Ji 🙏🏻🙏🏻🙏🏻🙏🏻🙏🏻🙏🏻🙏🏻

  • @sadhsyogosht
    @sadhsyogosht Před 7 měsíci +3

    ਯਾਰਗੁਰੁਗੋਬਿੰਦਸਿੰਘ 🥺❤

  • @avengers3978
    @avengers3978 Před 9 měsíci +3

    Dhan guru going singh pita ji 😢

  • @KulwinderSingh-tp1ho
    @KulwinderSingh-tp1ho Před 5 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @sardarsaab4814
      @sardarsaab4814  Před 4 měsíci

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏

  • @LovepreetSingh-ei8ty
    @LovepreetSingh-ei8ty Před 5 měsíci +1

    ਸ਼ਾਹਿ ਸ਼ਹਿਨਸ਼ਾਹ ਗੁਰੁ ਗੋਬਿੰਦੁ ਸਿੰਘ
    ਵਾਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @Sahib_Sandhu1
    @Sahib_Sandhu1 Před 5 měsíci +1

    ਤਖਿਤ ਬਾਲਾ ਜੇਰਿ ਗੁਰੂ ਗੋਬਿੰਦ ਸਿੰਘ ❤

  • @user-sn2hr8bv1t
    @user-sn2hr8bv1t Před 2 měsíci

    Very good🎉bhai Nand lal Jee ❤🎉💛 Sahib guru Gobind Singh Jee de ustat kamaal dee ❤🧡💙💛💚

  • @gurmeetdhillon5201
    @gurmeetdhillon5201 Před 11 měsíci +2

    Dhan dhan guru govind singh ji waheguru ji waheguru ji waheguru ji waheguru ji waheguru ji waheguru ji sarbat da bahla karo ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @paramdhillon-bk5de
    @paramdhillon-bk5de Před 7 měsíci +3

    Dhan dhan Siri Guru Gobind Singh sahib g🙏❤️🙏🌺🌹🌺🌹

  • @user-pg5tz6vl6f
    @user-pg5tz6vl6f Před 6 měsíci +2

    My everything is Guru Gobind Singh ji maharaj ❤️

  • @paulpaul3027
    @paulpaul3027 Před rokem +13

    Great Good Job Great beautiful Lyrics by Bhai Nanad Lal Ji Great voice of the singer Thanks Sardar Saab for uploading

    • @sardarsaab4814
      @sardarsaab4814  Před rokem

      ਬਹੁਤ ਬਹੁਤ ਧੰਨਵਾਦ ਪਿਆਰੇ ਜੀਓ🤍💙

    • @gagansra9179
      @gagansra9179 Před 6 měsíci +1

      Baba ji Giyani Surinder Singh ji Budha dal ji di awaaz hai

  • @sandeepkaur4285
    @sandeepkaur4285 Před 11 měsíci +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @parmindersingh-gg4xq
    @parmindersingh-gg4xq Před 2 dny

    ❤❤❤❤❤❤❤❤❤❤❤❤❤❤❤❤❤❤❤❤❤❤Dhan Guru Waheguru ji
    Dhan Guru Gobind Singh ji ❤❤❤❤❤❤❤❤❤❤❤❤❤❤❤❤❤❤❤❤❤

  • @jagvirsinghbenipal5182
    @jagvirsinghbenipal5182 Před 3 měsíci

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏

  • @a.s.ilakhvirsinghsidhu9193

    ਵਾਹਿਗੁਰੂ ਜੀ
    ਵਾਹਿਗੁਰੂ ਜੀ

  • @BachittarSingh-md5vc
    @BachittarSingh-md5vc Před 10 měsíci +3

    Waheguru ji waheguru ji waheguru ji

  • @kiratkirat9339
    @kiratkirat9339 Před 11 měsíci +2

    Dhan dhan mere dashmesh pitah ji🙏🙏🙏🙏🙏🙏

  • @dimagkhageya
    @dimagkhageya Před měsícem

    Dhan Dhan Sri Guru Gobind Singh Saheb ji Maharaaj🙏🙏🙏

  • @harkrishensingh831
    @harkrishensingh831 Před rokem +5

    Dhan Dhan dasam pita sahib sri guru gobind singh ❤🙏🏼

  • @Ranjitkaur-pj1bh
    @Ranjitkaur-pj1bh Před měsícem

    Dhan guru pita badsha darwesh guru Gobind Singh ji Maharaj ji

  • @White_fog_125_com
    @White_fog_125_com Před 11 měsíci +1

    Dun dun Sade sohane soorbir yodhe mahabali mard agambrre Pitha Guru Ji Maharajn Rajan ke Raja

  • @gurcharanbrar4133
    @gurcharanbrar4133 Před rokem +3

    dhan dhan Guru Gobind singh ji wahegure ji ka khalsa wahegure ji ke fateh 🙏🙏🙏🙏🙏🙏

    • @sardarsaab4814
      @sardarsaab4814  Před rokem

      Waheguru ji Ka khalsa Waheguru ji Ki Fateh 🌺🙏🏻

  • @Merisaachipreetgobind
    @Merisaachipreetgobind Před 10 měsíci +3

    Waheguru ji 🙏 Dhan Dhan Guru Gobind Singh ji Maharaj love you ji ❤❤❤❤❤❤❤

    • @sardarsaab4814
      @sardarsaab4814  Před 10 měsíci

      ❤️🙏🏻ਵਾਹਿਗੁਰੂ ਜੀ

  • @wahegurujiwaheguruji4816
    @wahegurujiwaheguruji4816 Před 10 měsíci +1

    Waheguru 👑👑🤲🤲🌺🌺🌺🙏🙏 Bab ji sare sharir nu sukh mil giya sun giy as path ji👑🌺🌺🌺🤲🙏ki name ha

  • @nirbhaisingh2757
    @nirbhaisingh2757 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

    • @sardarsaab4814
      @sardarsaab4814  Před rokem +1

      🙏🏻🌸ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ

  • @wahegurujiwaheguruji4816
    @wahegurujiwaheguruji4816 Před 10 měsíci +2

    Dhan Dhan Guru Gobind Singh Maharaj ji👑👑🌺🌺🌺🙏🤲

  • @chimanlalbhandari3879
    @chimanlalbhandari3879 Před 11 měsíci +1

    ਬਰ ਦੋ ਆਲਮ ਸ਼ਾਹ ਗੁਰੁ ਗੋਬਿੰਦ ਸਿੰਘ।

  • @Gur787
    @Gur787 Před 5 měsíci

    Waho Waho Gobind Singh Ji Aapay Gur Chayla Jeo.🙏🏾🙏🏾🙏🏾🙏🏾🙏🏾

  • @kaurpreet
    @kaurpreet Před měsícem

    Gugu gobind singh g ❤️ ♥️ ❤❤Waheguru g Waheguru g Waheguru G🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rubysingh861
    @rubysingh861 Před 11 měsíci +7

    🌹🌹🌹🌹🌹🌹🌹🌹🌹🌹🌹🌹🌹🌹ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ🌹🌹🌹🌹🌹🌹🌹🌹🌹🌹🌹🌹🌹🌹🌹

  • @ShareGill-yv6is
    @ShareGill-yv6is Před rokem +4

    Dhan dhan Sri Guru gobind singh Ji Maharaj 🙏

  • @inderjotsingh6852
    @inderjotsingh6852 Před 4 měsíci

    💖🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜਿ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏💖

  • @ParamjeetSingh-cc5vs
    @ParamjeetSingh-cc5vs Před rokem +4

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @deshrajbeetan4206
    @deshrajbeetan4206 Před 3 měsíci

    Dhan dhan pita sache patshah ji mehr da haath sada apne bachya te rakhna ji.....

  • @lovisonu2830
    @lovisonu2830 Před 11 měsíci +2

    Shahe shehnshaha guru Gobind Singh

  • @parvinderwahegurujikaur43

    Waheguruji waheguruji waheguruji waheguruji waheguruji waheguruji waheguruji waheguruji waheguruji

  • @sisong1963
    @sisong1963 Před 9 měsíci +1

    @sisong1963
    3 giorni fa
    🙏✊🖖Wahe Guru Ji Ka Khalsa, Wahe Guru Ji Ki Fateh! Deg teg Fateh, Panth Ki Jeet!

  • @Winner24552
    @Winner24552 Před 10 měsíci +3

    Waheguru ji

  • @user-yt1me4vt6j
    @user-yt1me4vt6j Před 8 měsíci +1

    Satnamshiri waheguru ji waheguru ji ka khalsa waheguru ji ki Fateh 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @sardarsaab4814
      @sardarsaab4814  Před 8 měsíci

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻❤

  • @reshamsingh2859
    @reshamsingh2859 Před 11 měsíci +2

    🎉🎉🎉 1 lakh views

    • @sardarsaab4814
      @sardarsaab4814  Před 11 měsíci

      Shaukar Akal purakh te ohna de diwaneya da❤️🤍

  • @user-yg4po2te7u
    @user-yg4po2te7u Před 5 měsíci +1

    ਵਾਹਿਗੁਰੂ ਜੀ 🙏

  • @ManpreetSingh-ti8qy
    @ManpreetSingh-ti8qy Před 11 měsíci +1

    WAHEGURUJIKAKGALSAWAHEGURUJIKIFATEH

    • @sardarsaab4814
      @sardarsaab4814  Před 11 měsíci

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ ਜੀਓ❤️🙏🏻

  • @jasreetkaurofficialchannel9994

    Dhan Dhan Dasmesh Pita Sahib Sri Guru Gobind Singh Ji Maharaj Ji Sab Thai Hoye Sahaaye

  • @rajdeepsingh8820
    @rajdeepsingh8820 Před 8 měsíci +1

    Waheguru ji 🙏🌹🌹🙏🌹🌹🌹🙏

  • @HarvinderSingh-mc7bf
    @HarvinderSingh-mc7bf Před 10 měsíci +1

    Pita shiri guru Gobind Singh ji

  • @GuruSidhu-hp7ke
    @GuruSidhu-hp7ke Před 2 měsíci

    DHAN DHAN SHAIB JI SHRI GURU GOBIND SINGH JI MAHARAJ JIO

  • @kullardiljit2731
    @kullardiljit2731 Před 9 měsíci +1

    Dhan dhan Shri guru gobind Singh ji mehar kroo parivaar te ji ❤❤🙏🙏

  • @jatindersingh2260
    @jatindersingh2260 Před 5 měsíci

    bhot anmol likhat aa ji bhai nand lal ji di... shri guru gobind singh ji maharaaj app oh kr k gye jo vade vade devta nhi kr ske.. fer inj v keh gye ki jo mujko parmeshar uchre wo narak me sare.. baa kmaal es to ucha drja kise hor da kinj ho skda... Dhan Dhan shri guru gobind singh ji maharaaj 🙏

  • @sangherashamsher5727
    @sangherashamsher5727 Před 6 měsíci +1

    ਧੰਨ ਧੰਨ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @LovepreetSingh-me3bx
    @LovepreetSingh-me3bx Před 6 měsíci

    DHAN DHAN Siri Guru Gobind Singh sahib ji

  • @AmandeepSingh-nn5rk
    @AmandeepSingh-nn5rk Před 17 dny

    Dhan Dhan Guru Gobind Singh