[1928] Harmandir Sahib (The Golden Temple)
Vložit
- čas přidán 19. 04. 2023
- Location: Amritsar, Punjab, India.
Year: 1928
Camera Operator: Roger Dumas
Music: Dhaka - Kevin MacLeod (original footage does not have any audio)
Description: In the middle of the Amrit Sagar (Lake of Immortality), stands the Darbar Sahib "Palace of the Lord" or Hari Mandir "divine temple", nicknamed the Golden Temple. This shrine, built between 1588 and 1601 by Guru Arjun, is the spiritual center of the Sikhs. A Maharaja of Punjab accompanies the operator on his tour of the city.
NOTE: THIS IS A NON-PROFIT CHANNEL, PLEASE EMAIL FOR ANY VIDEO REMOVAL.
ਸਤਿਕਾਰ ਯੋਗ ਵੀਰ ਜੀ ਇਸ ਵੀਡੀਓ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 🙏
Waheguru ji
waheguru ji 🙏
ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ।। ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ।।🌹🙏
Hari Mandir ji ko kotn kot pranam ❤❤❤❤
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ।
ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
ਧੰਨ ਧੰਨ ਤਖ਼ਤ ਸ਼੍ਰੀ ਆਕਾਲ ਤਖ਼ਤ ਸਾਹਿਬ ਜੀ।
Sri Harminder Sahib di bahaalta kayam rakhan vaste ek ek ett🧱 de piche ek ek shaheedi hoyi aa. Dhan Dhan Guru Ramdas Ji Maharaj🙏
🙏🙏
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ 👏👏
ਹਰਿਮੰਦਰ ਸਾਹਿਬ ਦੀ ਸਾਦਗੀ ਵਾਲੀ ਵਿਡੀਉ ਦੇਖਣ ਕੇ ਆਤਮਾ ਗੱਦ ਗੱਦ ਹੋ ਗਈ ਜੀ ਬਹੁਤ ਧੰਨਵਾਦ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ 🙏🙏🙏🙏🙏
I always come back and watch this video. ❤satt Shri akal❤
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🙏🙏🙏🙏🌹🌹🌹🌹🌹
🙏👏❤️💐💐💐❤️❤️👏👏🙏🙏ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸ਼ੁਕਰਾਨਾ ਵਾਹਿਗੁਰੂ ਜੀ ਤੁਹਾਡਾ ਜੀ 👏🙏👏👏🙏🙏🙏
ਬਹੁਤ ਅਨੰਦ ਆਇਆ ਜੀ
Old is diamond time 😘😘
Incredible vedio.... Glory to my sikh brother's
The same year my grandfather was born.. classic vintage collection
❤ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ ਸੱਚੇ ਪਾਤਸ਼ਾਹ ਸਦਾ ਮੇਹਰ ਭਰਿਆ ਹੱਥ ਰੱਖਿਉ ਜੀ ❤
Waheguru ji
Dhan Dhan Ramdas Guru jini siriya tine sawariya....
ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
ਹਰੇ ਕਿ੍ਸ਼ਨਾ ਹਰੇ ਰਾਮ ਨਮੋਹ ਨਾਰਾਇਨ ਵਿਸ਼ਨੂੰ ਦੇਵਾਏ ਨਮੋ ,ਹੇ ਦਾਮੋਦਰ ਮਧੂਸੂਦਨ ਹੇ ਸੰਖ ਚੱਕਰ ਗਦਾ ਪਦਮ , ਹੇ ਮੇਰੇ ਚਤੁਰਭੁਜ ਸ਼੍ਰੀ ਹਰੀ ਵਿਸ਼ਨੂੰ ਜੀ ,ਤੂੰ ਧੰਨ ਹੈਂ ,ਤੂੰ ਧੰਨ ਹੈਂ ਕੇਸੌ , ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ,ਧੰਨ ਮੇਰੇ ਸ਼੍ਰੀ ਗੁਰੂ ਰਾਮਦਾਸ ਜੀ
🙏🙏🙏🌹ਧੰਨ ਧੰਨ ਸਤਿਗੁਰੂ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਾਹਿਬ 🌹🙏🙏🙏
🙏ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ 🙏
BEAUTIFUL..OLD DAYZ RARE MEMORY OF.. GOLDEN TEMPLE.. WAHEGURU ji
ਧੰਨ ਸ੍ਰੀ ਗੁਰੂ ਰਾਮਦਾਸ ਜੀ, ਧੰਨ ਸ੍ਰੀ ਗੁਰੂ ਰਾਮਦਾਸ ਜੀ, ਧੰਨ ਸ੍ਰੀ ਗੁਰੂ ਰਾਮਦਾਸ ਜੀ, ਧੰਨ ਸ੍ਰੀ ਗੁਰੂ ਰਾਮਦਾਸ ਜੀ, ਧੰਨ ਸ੍ਰੀ ਗੁਰੂ ਰਾਮਦਾਸ ਜੀ🙏
ਸਨ ੧੯੭੩ ਈ. ਵਿਚ ਵੀ ਹਰਿਮੰਦਰ ਸਾਹਿਬ ਏਹੋ ਜਿਹਾ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਮੈਂ ਦਰਸ਼ਨ ਕੀਤੇ ਆ ਜੀ। ਉਪਰਲੇ ਤਲ ਤੇ ਜਿਥੇ ਅਜਕਲ ਇਕੋਹੀ ਵਡੀ ਬੀੜ ਸਾਹਿਬ ਪ੍ਰਕਾਸ਼ ਹੋਈ ਹੈ ਉਥੇ ਆਲੇ ਦੁਆਲੇ ਚਾਰ ਬੀੜਾਂ ਪੂਰਬੀ, ਪਛਮੀ, ਉਤਰੀ ਅਤੇ ਦਖਨੀ ਬੀੜਾਂ ਪ੍ਰਕਾਸ਼ ਹੋਂਦਾ ਸੀ ਅਤੇ ਸ੍ਰੀ ਅਖੰਡ ਪਾਠ ਵੀ ਰਖੇ ਜਾਂਦੇ ਸਨ। ਵਾਹਿਗੁਰੂ ਜੀ।
ਵਹਿਗੁਰੂ ਜੀ
ਵਾਹਿਗੁਰੂ🌷 ਵਾਹਿਗੁਰੂ🌷 ਵਾਹਿਗੁਰੂ🌷 ਵਾਹਿਗੁਰੂ🌷 ਵਾਹਿਗੁਰੂ🌷 ਵਾਹਿਗੁਰੂ🌷
Tq for this vedio..this holy place has given us divinity
for decades. Nobody ud be alive we r seeing in the vedio. Even these kids, must have completed their age. Let us pray for their rest of peice for their souls. Vaheguru .
ਵਾਹਿਗੁਰੂ ਜੀ। 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ
Satnam Shri waheguru sahib ji🙏🏻🙏🏻
SATNAM SHRI WAHEGURU SAHUB JI🌹💖🌻🙏
Jinna pishe samey ch jaugey, sikhan deh dari kesh dekhan nu milde nay. Aj 80% Sikh dari kesh katvakay guru nu bedava deh chuke han.
Satnam Waheguru JI 🙏🌹
ਬਹੁਤ ਵਧੀਆਂ ਲੱਗਾ
ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ❤❤
ਸਤਿਨਾਮਸ਼੍ਰੀਵਾਹਿਗੁਰੂਜੀ
Waheguru Ji Sarbat Da Bhala Kryo 👏🏻
🙏ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ।। 🙏
This video shows the simple life of India of that era. Please upload more videos of that time
This was during the British Raj and not too long after Jallianwala Bagh. I wouldn’t say life was simple.
@@UdnaBaaz Perhaps British raj was better for the ordinary Indians. By the way this is what I hear said by so many Indians especially Punjabis who find so much corruption and holding back by the authorities that they have to migrate to even places that are centrally deemed enemy like Chine and Pakistan. Shame ... Shame.
@@xihjinhping7984 Lmaoo, who told you that Punjabis moved to Pakistan or China?? 😂😂 Punjabis moved to China back in the British days because they were employed as Police officers but no Punjabi has migrated to China nor Pakistan.
@@xihjinhping7984 Punjabis made the most contributions to free India from the British. 80% of Indians who were hung by the British were Punjabi Sikhs and 90% of the people who were caught and jailed for fighting against the British were also Punjabi Sikhs. Punjab was the last part of South Asia to get taken over by the British in South Asia
@@xihjinhping7984你什么意思?又扯到中国人身上😢
Dhan dhan shri ramdas ji maharaj❤❤❤🎉🎉
Wahegurujee Wahegurujee Wahegurujee Wahegurujee Wahegurujee Wahegurujee Wahegurujee Wahegurujee Wahegurujee Wahegurujee
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਦੇਗ਼ ਤੇਗ਼ ਫ਼ਤਿਹ,ਪੰਥ ਕੀ ਜੀਤ।
🙏🏻🙏🏻ਸਤਿਨਾਮ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻❤🌹
Thanks for uploading such memory....Waheguruji bless you all❤
App ji nu bahut bahut dhanyawad ji 1928 de harmandir Sahib de darshan karan vaste.waheguru ji.bahut sohna lagda darbar sahib apni originality ch us vele da.
Waheguru ji waheguru ji waheguru ji waheguru ji waheguru ji 🌹🙏🌹🙏🌹🙏🌹🙏🌹🙏
Jai Hari mandir 🙏🏿
Jai Har Mandir Saheb 🙏🏿
This video is a gem bring it more please 🙏
ਧੰਨ ਧੰਨ ਗੁਰੂ ਰਾਮਦਾਸ ਜੀ ਮਹੇਰ ਰਖਣੀ ਜੀ ਕਾਸ ਇਹ ਦਿਨ ਫਿਰ ਆਜਾਣ
Waheguru ji
ਵਾਹਿਗੁਰੂ ਜੀ 🙏 thank you so much for uploading this!
Satnam sri waheguru ji maher karo ji 🙏
❤❤ waheguru ji ka khalsa waheguru ji ki Fateh bola so nihaal sat Sri akal guru nanak Naam chardi kale tare bahny sarbat Da bahly ji waheguru ji Mehar Karo ❤❤
Wow, Vaheguru. Vielen vielen Dank für das Teilen dieses Videos!
Waheguru ji 🙏♥️🙏♥️🙏♥️🙏♥️🙏♥️🙏
Satnam Waheguru ji
Wahiguru ji dhan dhan guru ram das guru arjan Dave jikoti kot parnam ji sir ti mehar bharia hath rakhana ji ,,
Very nice video good Dhan guru ramdas ji
Wow just beautiful and amazing this is before my mother was born and probably my grandparents went to it.
Waheguru ji 🙏
Hope I visit soon 🙏
❤ from Uttar Pradesh
Waheguru ji 👏. Mai wakhe aa ki eh punjab c sab sardar ji chote Bache aa ton leke wade Bjurga tak. Dastara c sab de siraa te boht kush hoye eh video wakh k man
ਬਹੁਤ ਖੂਬਸੂਰਤ ❤️💜💛❤️💜💙🙏🙏🙏🙏
🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
Dhan Dhan Hai Sahib Sri Guru Ramdas Guru ji Dhan Dhan Hai 🙏🙏🌹🌹
Dhan dhan shree darbar sahib g jhulde Nissan Rehn panth khalse de dhan dhan guru sahib g baba g baksh lo
Vaho Vaho Sri gurugranth sahibji, I am from Mauritius veeringh ji 🙌🌼🌼🌼🌼🌼🌼🌼🌼🌼🌼🌼
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏
Dhan Dhan Shri Guru Ram das Gi mehar karo Gi sab te
long ਕੋਟ ਪੈਂਟ ਵਾਲਾ ਸਾਰੀ ਵੀਡੀਓ ਚ ਏ, ਇਹ ਬਾਹਰੋਂ ਕੈਮਰਾ ਲਿਆਇਆ ਹੁਣਾ, ਨਾਲ ਇਕ ਮੋਟੂ ਜਿਹਾ uncle ਤੇ 12 ਕ ਸਾਲ ਦਾ ਜਵਾਕ ਏ ਇਹ ਵਾਰ ਵਾਰ ਕੈਮਰੇ ਅੱਗੇ ਆ ਰਹੇ ,ਸ਼ਾਇਦ ਅਜ ਇਹਨਾਂ ਦੀ ਤੀਜੀ ਪੀਹੜੀ ਇਹਨਾਂ ਨੂੰ ਦੇਖ ਰਹੀ ਹੋਵੇ
ਬਹੁਤ ਧੰਨਵਾਦ ਇੰਨੀ ਪੁਰਾਣੀ ਵੀਡਿਓ।
Sadgi te shanti eh sma dubara aajawe .
Waheguru ji ka khalsa Waheguru ji ki fateh to the whole world 🌎 🙏 💖 Dhan Dhan Guru NANAK DEV JI DHAN DHAN GURU GOBIND SINGH JI 🙏 DHAN DHAN GURU SHRI GURU GRANT SAHIB JI GIAN DHAN DHAN GURU HARGOBIND SAHIB JI GIAN for our life's how to live your own life give a love ❤ respect ✌ 🙏 to the world 🌎 🙏 Waheguru ji ka khalsa Waheguru ji ki fateh to the whole world 🌎 🙏 💖
Wahe guru je 🙏
Satnam waheguru ji 🙏🙏🙏🙏
mind relax ho gya os era vich jaan nu dil krda pya
Waheguru ji ❤️❤
Sat nam shiri Wahe guru sahib Ji 🙏🏼🙏🏼
🙏🙏 bhut bhut dhanwad tuhada video share lyi ❤
WaheGuru jee.. Akaal Hee Akaal hai 🙏
WAHEGURU JI 🌻🙏🙏🙏🙏🙏🙏🙏🌻
Bahut Bahut Dhanbad ji Guru ji tuhade te bahut kirpa krnge 🙏🌺
EK ONKAR SATNAM SRI WAHEGURU JI🙏
Wah bot sohna laggiya
Waheguru ji 🙏🙏 man khush ho geya ji 🙏🙏 tohadi video clip dekh k meri age 40 years aa ji bas man khush ho geya ji 🙏🙏🙏🙏🙏
Bahut dhanwad ji eh video dikhan layee. Dhan Guru Ramdas ji
bohat dhanwad ji video upload karn lai
Dhan Dhan Sri Waheguru sahib Jee Etihas vekh vadhia khushi hui
Waheguru ji 🙏
Waheguru waheguru g 🙏🙏🙏🙏
ਵਾਹਿਗੁਰੂ ਜੀ
ਧੰਨ ਗੁਰੂ ਰਾਮਦਾਸ ਜੀ
Whehguru Ji
Kina sona time se
Simple lok
ਵਾਹਿਗੁਰੂ ਜੀ ਵਾਹਿਗੁਰੂ ਜੀ
Preserved for centuries to come. Thanks. Ameristar looks like a big village.
Jawab nahi es video da jisne banai oh kinna mahan banda hovega
Waheguru Ji
Jai ho वाहे गुरु महाराज जी
🙏🌹ਵਾਹਿਗੁਰੂ ਜੀ🌹🙏
ਵਾਹਿਗੁਰੂ ਜੀ ਕਿਰਪਾ ਕਰਨੀ ਜੀ ਸਭੁ ਤੇ 🙏🙏🙏🙏🙏
❤🙏🙏Amazing...beautiful
ਵਾਹਿਗੁਰੂ ਜੀ 🙏 🙏
ਵਾਹਿਗੁਰੂ ਜੀ 🙏🏼
Waheguru ji 🙏 baut sohna laga dehk ke. ❤
Waheguru jiwaheguru ji waheguru ji waheguru waheguru ji