(UNTOLD STORY) CHARANJIT AHUJA X SURJIT BINDRAKHIA | SHAMSHER SANDHU | SATTIE | BPQ PODCAST (EP 02)
Vložit
- čas přidán 22. 08. 2024
- #podcast #sattie #surjitbindrakhia #charanjitahuja #oldisgold #pollywood #sarbjitcheema #legend #actor #baapudeqisse #series #channelsatrang
.
SUBSCRIBE TO : @channelsattrang @OfficialSattie
.
Introducing a series of podcast "Baapu de Qisse" on Channel Satrang. In this series, we will talk about things based on real life, in which there will be a lot of information, there will be laughter and there will be things that have never been done before. We will try to do these things with those who themselves have a different status and people love them very much. We fully hope that we will live up to your expectations with this podcast series as always and if you also want to be a part of this series, please contact us on our page.
.
#varinderbrar #punjabisinger #sidhumoosewala #kuldeepmanak #surindershinda #sachinahuja #maruti #van #memories #old
.
Instagram : @channel_satrang
Sattie : @official_sattie
.
Instagram : / channel_satrang
Facebook page : / channelsatrang
Twitter : / channel_satrang
ਜਿੰਨੇ ਮਰਜੀ ਐਪੀਸੋਡ ਬਣਾ ਲੈ ਸੰਧੂ ਗੱਲਾਂ ਦਾ ਬਾਦਸ਼ਾਹ ਹੈ
ਸੰਗੀਤ ਸਮਰਾਟ ਚਰਨਜੀਤ ਅਹੂਜਾ ਸਾਬ ਜੀ ਵਰਗੇ ਸੰਗੀਤਕਾਰ ਸਦੀਆ ਬਾਦ ਹੀ ਪੈਦਾ ਹੁੰਦੇ ਆ।❤🙏🙏
ਅਹੂਜਾ ਸਾਬ ਜੀ ਨੇ ਜਿਸ ਵੀ ਗਾਈਕ ਦੀ ਬਾਹ ਫੜੀ ਉਹ ਸੁਪਰ ਹਿੱਟ ਹੋ ਗਿਆ।
Cassette Ala Time siraa c . Music 🎶 real c , Swaad aunda 8 Geeta Ala tape da . A side B side te 4+4 Geet kyi 10 geet Ali vi c .
ਸਮਸੇਰ ਸੰਧੂ ਸਾਬ ਜੀ ਕਿਆ ਬਾਤਾਂ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
ਇਹ ਗੀਤ ਸੰਮੀ ਮੇਰੀ ਵਾਰ ਮੈਨੂੰ ਬਹੁਤ ਪਸੰਦ ਹੈ, ਇਹ ਗੀਤ ਅੱਜ ਵੀ ਮੈਂ ਸੁਣਦਾ ਹਾਂ। ਐਸ ਗੀਤ ਦੀ ਲਿਖ਼ਤ ਹੀ ਕੁੱਝ ਵੱਖਰੀ ਐ।❤❤❤❤
Miss you Bindrakhia Saab 🙏
Sandhu saab ਤੇ surjit ਇਕ ਜਿੰਦ ਇਕ ਜਾਨ ਸੀ❤
Sattie Bai thank you.sandhu Saab great writer.
ਸੰਧੂ ਸਾਹਿਬ ਜ਼ਿੰਦਾਬਾਦ, ਸੱਤੀ ਦੇ ਸਵਾਲ ਕੀ, ਪਰ ਮੈਂ ਪਹਿਲਾਂ ਕਦੇ ਨੀ ਸੁਣਿਆ ।
ਸੰਧੂ ਸਾਹਿਬ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਹਰ ਐਤਵਾਰ ਤੁਸੀਂ ਕਿਸੇ ਨ ਕਿਸੇ ਗਾਇਕ ਕਲਾਕਾਰ ਬਾਰੇ ਲਿਖਦੇ ਹੁੰਦੇ ਸੀ ਤੇ ਸਭ ਤੋਂ ਆਖਿਰ ਵਿੱਚ ਤੁਸੀਂ ਮਾਣਕ ਦੀ ਗਾਇਕੀ ਬਾਰੇ ਲਿਖਿਆ ਸੀ ਉਹ ਮੈਂ ਸਾਰੇ ਲੇਖ ਉਸ ਵੇਲੇ ਪੜੇ ਸਨ।ਤੁਸੀਂ ਬੜਾ ਸੋਹਣਾ ਲਿਖਦੇ ਓ।
Ajj v bindrakhia sunida bai ❤❤
ਬਿਦੰਰਖੀਆ i love you
I love bindrakhia
ਵਰਿੰਦਰ ਦੀ ਹੋਰ ਜਣਕਰੀ ਦਿਓ ਜੀ
Surjit bindrakhia legend ❤ bai show king 👑 , always booking full rehndi aa . Top utte c .
Surjit bindrakhia , kulwinder dhillon, Raj brar Great artist of Punjab .Always be missed 😢
You missed 1 name more. Sidhu Mossewala
ਬਹੁਤ ਵਧੀਆ ਇੰਟਰਵਿਊ ਲੱਗੀ, ਧੰਨਵਾਦ
Great sandhu sahib
Sandhu Sahab really you're great and good writer. Keep it up
.god bless you.
Sandhu saab legend
shamsher sandhu sahb great writter all time
Sandhu saab ina sare kisse ne tuhade kol PUNJABI music industry de ,,,plese koi KITAAB likh do 📖📚
Time da kuch pata ni hunda 🌹🙏
Mai bahoot vadda fan ea g Tuhadi Kalam da janab g ❤❤❤❤
Uncle g tuhanu milna g tuhada ashirwad laina g tuhanu mil k ❤️❤️❤️❤️❤️❤️❤️
❤❤ ❤🎉🎉Awesome Guru Ji, ❤❤❤🎉🎉
Ssa ji, Hope ke tusi thik howonge oharpuri saab? Ik din tuhada v lena apa es show ch.
Great writer ❤❤❤
Sattie ji all ur concepts are truly awesome and appreciable 👏💯
ਸੰਧੂ ਸਾਬ ❤❤❤❤❤
Nazara agya gal baat sun ke..love from england ❤
Thanks bro
Thanku ji
@@TheJassi787 u welcome bhaji 🙏
Gud sandhu saab
ਬਾਈ ਜੀ ਇਕ ਘੰਟੇ ਦਾ ਪ੍ਰੋਗਰਾਮ ਕਰੋ ਜੀ
Very nice
I am big fan of Charanjeet ahuja ji ❤❤❤
Shamsher sandhu je tell about kuldip paras je how you link with chamkila je didar sandhu je manak sahib je kartar ramla je
Bindrakhia's death still a mystery
Bahut vadia lagga paji
charnjeet ahuja so great 👌
Bahut vadhiya episode
Super duper performance
Miss u bindrakhiya saab
Baba tuhanu chardikla Ch Rakhe g Hamesa
You are the greatest punjabi lyricist
Without doubt the greatest writer is Dev 3k Sandhu sahib will testify to that himself
Bindrakhia great personality bohut jaldi chale gaye es duniya to 😢
ਸੰਧੂ ਅੰਕਲ ਤੁਸੀਂ ਮਹਾਨ ਹੋ ❤❤❤
Pura.bakvas
@@parmjitsingh4378 ਤੁਹਾਡੀ ਨਿਜੀ ਸੋਚ ਹੋਵੇਗੀ ਜੀ 🙏
ਵਾਹਿਗੁਰੂ
Satti Bai best TV 📺 shows channels 7😊😊😊😊😊😊💘👍💔💖💝💝💝💝💝
Thanku
Bitti ne bhout khush kitta sandhu sab nu
Excellent brother
ਸੰਧੂ ਸਾਹਿਬ ਤੁਸੀਂ ਆਪਣੇ ਆਪ ਨੂੰ ਅਕਲਮੰਦ ਅਤੇ ਬਿੰਦਰੱਖੀਆ ਨੂੰ ਮੂਰਖ਼ ਸਾਬਤ ਕਰਨਾ ਚਾਹੁੰਦੇ ਹੋ। ਸੰਧੂ ਸਾਹਿਬ ਤੁਸੀਂ ਮਰੇ ਹੋਏ ਇੰਨਸਾਨ ਨੂੰ ਤਾਂ ਬਖ਼ਸ਼ ਦੇਵੋ ਬਿੰਦਰੱਖੀਆ ਤੁਹਾਡੀ ਇੱਜ਼ਤ ਕਰਦਾ ਸੀ ਅਤੇ ਅਸੀਂ ਵੀ ਬਿੰਦਰੱਖੀਆ ਦੇ ਗੀਤ ਸੁਣਕੇ ਤੁਹਾਡੀ ਬੜੀ ਇੱਜ਼ਤ ਕਰਦੇ ਸੀ ਤੁਸੀਂ ਮਰੇ ਹੋਏ ਦੇ ਵੀ ਸਿਰ ਸਵਾਹ ਪਾ ਰਹੇ ਹੋ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ
So nice information
U great soul ❤❤❤❤❤❤
Agli v jaldi❤
Bahoot sohne Writer
Very nice video 👍👍
Charanjit Ahuje level bahut ucha c
Kehnde kahaunde pairi painde c
Very nice program
Sardar Sandhu Sabb Ji , SALUTE 🫡 IS NOT ENOUGH FOR YOU 💐🙏…. Also in present time media is not honest because so-called Chanel and so-called journalists and reporters too much….
Sandhu sandhu hundi c kise time mallo
Sandhu saab koll yaada da samundar aa .plz kittab likho plz
Sandhu saab satshree akaal
Sandhu Saab 🙏
❤❤
Good video
ਕਮਾਲ ਹੈ ਜੀ। ਸੰਤ ਸਿੰਘ ਗੌਰਮਿੰਟ ਕਾਲਜ ਮੋਹਾਲੀ
Sandu de geet v bindrkhie kol hi chle jeyada tarr. Bindrkhie di Awaaz ch tankaar c. Puadhi ilake da hira singer c
Sir ji bhinder dabwali de interview ji
very nice
Charanjit Ahuja Saab te koi episode banavo please
❤❤❤❤❤
Increase time for next all episodes
😢😢
✨✨✨✨✨✨✨✨
Shmsher g tohadi age de kene kalakaa r aje hege ne
Bai ji kila railpur mera pind ah district Ludhiana
no comparision between hans and bindrakhyia because hansraj hans very great singer
❤❤❤❤❤❤❤❤❤❤❤
ਮੈਨੂੰ ਲੱਗਦਾ ਹੈ ਸੱਤੀ ਨੂੰ ਕਦੀ ਅਕਲ ਆ ਨਹੀਂ ਸਕਦੀ, ਮੈਂ ਪਹਿਲਾਂ ਵੀ ਕਈ ਵਾਰ ਲਿਖਿਆ ਹੈ ਕਿ ਸੱਤੀ ਜਿਹੜੀ ਗੱਲ ਕਹਿੰਦਾ ਹੈ ਕਿ ਮਜਾ ਆ ਗਿਆ ਇਹ ਐਡੇ ਵੱਡੇ ਬੰਦਿਆ ਦੀ ਇੰਟਰਵਿਊ ਕਰਦਿਆਂ ਚੰਗੀ ਨਹੀਂ ਲੱਗਦੀ, ਪਰ ਸੱਤੀ ਚਵਲ ਦਾ ਚਵਲ ਹੀ ਰਹੂਗਾ , ਇਸ ਵਾਰ ਤਾਂ ਸੱਤੀ ਚਵਲ ਨੇ ਹੱਦ ਹੀ ਕਰ ਦਿੱਤੀ, ਸੰਧੂ ਸਾਹਿਬ ਨੇ ਕਿਹਾ ਹੈ ਕਿ ਕਲਾਕਾਰ ਤੁਹਾਨੂੰ ਕਹਿੰਦੇ ਹੋਣਗੇ ਕਿ ਸੰਧੂ ਸਾਹਬ ਤੁਸੀਂ ਰੋਂਡੀ ਪਿੱਟੀ ਹੈ......=
ਕਈ ਵਾਰ ਰੱਬ ਵੀ ਧੱਕਾ ਕਰਦਾ ਹੈ ....ਜੱਸੀ ਬਾਈ ਦਾ ਲੋਕਾਂ ਅਤੇ ਕਲਾਕਾਰਾਂ ਵਿਚ ਐਡਾ ਵੱਡਾ ਰੁਤਬਾ ਹੈ ਪਰ ਜੱਸੀ ਭਾਜੀ ਦਾ ਮੁੰਡਾ ਖੱਚ ਨਿਕਲਿਆ..... ਚਲਦੀ ਇੰਟਰਵਿਊ ਵਿਚ ਕਈ ਵਾਰ ਘੁੱਸੀਆਂ ਭੋਰ ਦਿੰਦਾ ਹੈ
Nazare
Sandhu g da Pind kehda hai g koi das sakda v ?
madaara
Host saahb ...thodaa apni boli tai lehjai vich sudhaar kro ji
Gift dity ni dita hunda a gitla
ਚਰਨਜੀਤ ਆਹੂਜਾ ਭਾਵੇਂ ਉਸਤਾਦ ਹੈ ਪਰ ਸ਼ਮਸ਼ੇਰ ਸੰਧੂ ਤੇ ਸੁਰਜੀਤ ਬਿੰਦਰਖੀਆ ਸਾਬ ਦੇ ਮੁਕਾਬਲੇ ਐਨਾ ਵਧਿਆ ਨੀ ਸੀ! ਚਰਨਜੀਤ ਆਹੂਜਾ!
Bindrakhia hi unlucky c jo Ahuja saab nal kamm ni kr sakia ,us de sir kaamzabi da nasha charh gya....afsos .. jis Ahuja saab ne gurdas maan, chamkila, hans raj, sardool warge heere paida kite ...us de moohre fukri mari gya
Deol dalal sarkaari family ji
ਗੱਲ ਬਿੰਦਰੱਖੀਏ ਦੀ ਕਹਿ ਕੇ ਤੁਰਿਆ ਕਿਧਰ ਫਿਰਦਾ
0 /10 💩💩💩
Very nice
Very nice
Very nice
Very nice