(UNTOLD STORY) MEHAR MITTAL X BS MAAN X SURJIT PATAR | SHAMSHER SANDHU | SATTIE | BPQ PODCAST (EP03)
Vložit
- čas přidán 5. 08. 2023
- #podcast #sattie #shamshersandhu #baapudeqisse #series #podcasting #interview #pollywood #meharmittal #surjitpatar #actor #lyricist #writer #stories #actor #channelsatrang
.
SUBSCRIBE TO : CHANNELSATRANG @channelsattrang @OfficialSattie
.
Introducing a series of podcast "Baapu de Qisse" on Channel Satrang. In this series, we will talk about things based on real life, in which there will be a lot of information, there will be laughter and there will be things that have never been done before. We will try to do these things with those who themselves have a different status and people love them very much. We fully hope that we will live up to your expectations with this podcast series as always and if you also want to be a part of this series, please contact us on our page.
.
Instagram : @channel_satrang
Sattie : @official_sattie
.
Instagram : / channel_satrang
Facebook page : / channelsatrang
Twitter : / channel_satrang - Zábava
ਬਹੁਤ ਵਧੀਆ ਹੈ ❤❤❤
Sattie ji bahut vadia lagga.vasse ve mainu Sandhu Saab de har interview vadia laggdi va .vadia ve hundi hai.
ਉੱਤਮ
Bht vdia 👍
ਬਹੁਤ ਵਧੀਆ ਜੀ ।
ਚੈਨਲ ਸਤਰੰਗ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
ਜਿਉਂਦੇ ਵਸਦੇ ਰਹੋ।
Bahut vadia
ਵਾ ਬਈ ਵਾ ਸੰਧੂ ਸਾਬ ਜਿਉਂਦਾ ਵਸਦਾ ਰਹਿ ਓ ਜੰਡੂ ਲਿੱਤਰਾਂ ਆਲਿਆ, ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।
ਬਹੁਤ ਵਧੀਆ ਜੀ, ਸੰਧੂ ਸਾਬ, ਗੁਣਾ ਦਾ ਖ਼ਜ਼ਾਨਾ
Bai ji 1khante da episode paiya kro
Wah g wah bhut wadia podcast..galla Bata sun ke bada Kuch nawa Pata lagda is program ton...love from England
Wah ji wah sandhu saab diya gla bht ghint hndai ji
Podcast veere boht nikke bna rhe ho.... Length maadi ji hor vaddi kro jdo interest bnda odon tk khatam ho janda podcast
ਸੰਗਤਾਰ ਹੋਰਾਂ ਦੀ ਪੰਜਾਬੀ ਪੌਂਡਕਾਸਟ ਤੇ ਜਾਉ ਉਥੇ ਖੁੱਲੀਆਂ ਤੇ ਲੰਮੀਆਂ ਗੱਲਾ ਮਿਲਦੀਆਂ ਹਨ।
ਸਤਿਕਾਰਯੋਗ ਸੰਧੂ ਸਾਹਿਬ ਕੋਲ ਅਣਮੁੱਲੀ ਜਾਣਕਾਰੀ ਦਾ ਬਹੁਤ ਵੱਡਾ ਖ਼ਜ਼ਾਨਾ ਆਂ।
ਵਾਹਿਗੁਰੂ ਸੰਧੂ ਸਾਹਿਬ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖ਼ਸ਼ੇ
Khajana sandhu saab kol ta punjabi singer da, jionde vasde raho baba Umar lambi kare
Really enjoyed ❤❤ Love and respect ❤
ਵਾਹ ਜੀ ਵਾਹ ਬਹੁਤ ਵਧੀਆ ਗੱਲਬਾਤ
ਬਹੁਤ ਵਧੀਆ ਜੀ
More episodes needed of sandhu ji
ਚੈਨਲ ਵੇਖਣ ਲਈ ਧੰਨਵਾਦ ਜੀ।
ਅੱਜ ਇਕ ਹੋਰ ਨਵਾਂ Episode ਦੇਖੋ ਜੀ।
ਹੋਰ ਪ੍ਰੋਗਰਾਮ ਕਰੋ ਸੰਧੂ ਸਾਹਿਬ ਨਾਲ ਸੱਤੀ ਵੀਰ ਜੀ ।
Sandhu saab ji da interview sda e wadiya hunda
Very nice ji
ਇੱਕ ਯਾਦਗਾਰੀ ਮੇਲਾ ਲੱਗਦਾ ਹੈ ਜੀ 😍😍
bahut wadia
ਜਿੰਨਾ ਚਿਰ ਸੰਧੂ ਸਾਬ ਹੈ ਬਹੂਤ ਖ਼ਜ਼ਾਨਾ ਇਕੱਠਾ ਆਪਾ ਕਰ ਸਕਦੇ ਪਰ ਦੁਨਿਆਂ ਚੱਲੋ ਚਲੀ ਦਾ ਮੇਲਾ ਦੇ ਹਿਸਾਬ ਨਾਲ ਬਾਅਦ ਚ ਸੱਭਿਆਚਾਰਕ ਸੰਸਥਾਵਾਂ ਨੇ ਬਾਅਦ ਚ ਪਛਤਾਉਣਾ ਜੇ ਕੋਈ ਧੰਨ ਇਕੱਠਾ ਕਰਨਾ ਤਾਂ ਜਿਊਂਦੇ ਜੀ ਕਰਲੋ ਬਾਕੀ ਜਿਦ੍ਹਾ ਆਪ ਜੀ ਦੀ ਮਰਜ਼ੀ
🎉🎉🎉
Bai satti g tuhada podcast bahut vadia g ik gall jarur karia kro tusi jide bare gall karde o oda pind te ajakal kithe rehda te thora bachpan bare jarur dasia kro
ਗੀਤਕਾਰ ਤਾ ਸੰਧੂ ਵੀਰ ਹੱਕ ਦੀ ਖਾਣ ਵਾਲ਼ੇ ਅਤੇ ਭੂਆ ਖਤਮ ਕੌਰ ਦੀਆਂ ਕਹਾਣੀਆਂ ਤੋਂ ਅਤੇ ਅਲ਼ਕ ਵਛੇਰੀ ਤੋਂ ਬਾਅਦ ਬਣਿਆ
ਸਾਹਿਤਕ ਪੌੜੀ ਦਾ ਪਹਲਾ ਡੰਡਾ ਕਹਾਣੀਆਂ ਸਨ ਗੀਤ ਬਾਅਦ ਵਿੱਚ ਲਿਖੇ
ਸੱਤੀ ਵੀਰੇ ਮੈਂ ਤੁਹਾਡੀਆਂ ਸੰਧੂ ਸਾਹਿਬ ਨਾਲ ਕੲਈ ਏਪੀਸੋਡ ਵੀਡੀਓ ਦੇਖੀਆਂ ਹਨ ਬਹੁਤ ਹੀ ਵਧੀਆ ਲੱਗਿਆ ਹਨ ਸੋਨੇ ਤੇ ਸੁਹਾਗਾ ਵੀਰੇ ਜਿਊਂਦੇ ਰਹੋ
Buhat yadgari interview ❤❤
Wah sandhu saab❤
❤❤
👌👌❤️❤️
Good conversation
ਮੈਂ ਬਚਪਨ ਤੋਂ ਲੇ ਕੇ ਹੁਣ ਤਕ ਸਮਸ਼ੇਰ ਸੰਧੂ ਨੂੰ ਹੰਕਾਰੀ ਸਮਜਦਾ ਰਿਹਾ,,ਪਰ ਆਪ ਜੀ ਤੇ ਇੱਕ ਮਹਾਨ ਇਨਸਾਨ ਨਿਕਲੇ ਵੀਰ ਜੀ,,
❤❤❤excellent
👍🙏💐
So nice❤❤❤❤❤❤
Nice ❤
Very nice video 👍👍
👌👌❤
Good job
very nice❤
Very nice
🌹🌹👍🙏🏽
Very nice 👍
Good
3:00
Shamsher sandhu je satti je best show. Please Shamsher sandhu je tell about gurcharn pohli je Amar Singh chamkila je kuldip paras je didar sandhu je hakam sufi je hakam bakhtrewala je Dara Singh je mehar Mittal je varinder je satish kaul je dharminder je ❤💝💖💔💔💔💘💘💘💘💘💘💘💘💘💘surinder shinda je ramla je sardool sikander je dilsad Akhtar je Asha singh mastana je surinder Kaur je jagmohan Kaur je narinder bibi je k deep je💘💔💖💝💝💝💝💝💝💝💝💝💝💝💝💝
ਜਿਸ ਤਰ੍ਹਾਂ ਜਸਵਿੰਦਰ ਭੱਲਾ ਜੀ ਨੇ ਛਣਕਾਟੇ ਵਿੱਚ ਕਿਹਾ
ਹੋਰ ਛੋਟੇ ਧਰਮਪ੍ਰੀਤ ਮਾਹੀਨੰਗਲ ਕਿਵੇਂ ਆ
Sandhu Saab vpo Manuke Sandhu
THE MAN SANDU Telling A LIE
So funny bro
ਕਿਉਂ ਪਰਦੇ ਫੋਲੀ ਜਾਨੇ ਉ ਕਿਸੇ ਦੇ ਪਾਤਰ ਸਾਹਿਬ ਦਾ ਕਿਸੇ ਨੂੰ ਕੀ ਪਤਾ ਸੀ ਕਿ ਬੀਅਰ ਪੀਦੇ ਨੇ
Sandhu Saab legandry person
Jarnail guhmaan 😂 sursangam jandu litra valeya
Time lenthi kro
Bai apni vocabulary thodi increase kar . Hunna hunna ghatt kar .
ਬਾ-ਕਮਾਲ
ਹਨਾ ਹੈਨਾ ਹੈ ਨਾ ਹੈ ਨ
Jandu litterwala da naa sari duniya CH naa ah sandu Saab chawl Marni hundi ah tu
Meher.mittal.fvt.c.jio
Very nice
Good job