Heer sung by Amrjit Gurdas Puri ji folk singer on Jaswant Kanwal 100 Birthday in dhudike l

Sdílet
Vložit
  • čas přidán 28. 06. 2018
  • HEER SUNG BY FOLK SINGER AMARJIT GURDAS PURI JI ON JASWANT KANWAL 100 BIRTHDAY IN DHUDDIKE LALA LAJPAT RAI LABIRERY
  • Auta a dopravní prostředky

Komentáře • 13

  • @nawanpunjab9689
    @nawanpunjab9689 Před 2 lety +4

    ਪੰਜਾਬੀਆਂ ਦਾ ਮਾਣਮੱਤਾ ਅਗਾਂਹਵਧੂ ਗਾਇਕ ਸਦੀਵੀ ਵਿਛੋੜਾ ਦੇ ਗਿਆ। ਉਹਦੀ ਯਾਦ ਲੋਕਾਈ ਦੇ ਦਿਲਾਂ ਵਿਚ ਬਣੀ ਰਹੇਗੀ।

  • @jaichandprinda5912
    @jaichandprinda5912 Před 2 lety +3

    ਅਮਰਜੀਤ ਗੁਰਦਾਸਪੁਰੀ ਜੀ ਨੇ ਪੰਜਾਬੀ ਲੋਕ ਗਾਇਕੀ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕੀਤੀ।ਉਹ ਇਪਟਾ ਲਹਿਰ ਦੇ ਅਣਮੁੱਲੇ ਹੀਰੇ ਸਨ ਅਤੇ ਇਪਟਾ ਪੰਜਾਬ ਦੇ ਬਾਨੀਆਂ ਵਿੱਚੋਂ ਇੱਕ ਸਨ। ਉਹਨਾਂ ਦੀ ਨਿੱਘੀ ਮਿੱਠੀ ਯਾਦ ਪੰਜਾਬ ਦੇ ਸੰਗੀਤ ਪ੍ਰੇਮੀਆਂ ਦੇ ਚੇਤਿਆਂ ਵਿੱਚ ਹਮੇਸ਼ਾ ਵਸੀ ਰਹੇਗੀ। ਉਹ ਨਵੇਂ ਗਾਇਕਾਂ ਲਈ ਹਮੇਸ਼ਾਂ ਹੀ ਪ੍ਰੇਰਨਾ ਸਰੋਤ ਬਣੇ ਰਹਿਣਗੇ। ਉਹਨਾਂ ਦੀ ਇਹ ਪੇਸ਼ਕਾਰੀ ਯਾਦਗਾਰੀ ਅਤੇ ਇਤਿਹਾਸਕ ਹੋ ਨਿੱਬੜੀ ਹੈ।ਸੁਮੇਲ ਅਤੇ ਸਾਰੀ ਟੀਮ ਇਸ ਪੇਸ਼ਕਾਰੀ ਲਈ ਵਧਾਈ ਦੇ ਪਾਤਰ ਹਨ।

  • @NinderGhugianvi
    @NinderGhugianvi Před 9 měsíci +2

    ਬਹੁਤ ਖੂਬਸੂਰਤ ਯਾਦ ਸੰਭਾਲੀ ਹੈ ਰਵੀ ਜੀ

  • @drsarvjeetbrarkundal2858
    @drsarvjeetbrarkundal2858 Před 9 měsíci +1

    ਵਾਹ

  • @RupinderKaur-jm2ok
    @RupinderKaur-jm2ok Před 2 lety +3

    Miss u dad ❤️❤️

  • @khalsakingdom
    @khalsakingdom Před 2 měsíci +1

    Bout changha

  • @yudhbirsingh6993
    @yudhbirsingh6993 Před 2 lety +3

    Diamond singer goaway from us very sad

  • @JoginderSingh-eg6uz
    @JoginderSingh-eg6uz Před 2 lety +1

    A great singer goaway from us ,very sad.

  • @yudhbirsingh6993
    @yudhbirsingh6993 Před 2 lety +1

    His sweetly and long voice proud ful for punjabi culture

  • @hsrandhawa6576
    @hsrandhawa6576 Před 2 lety +1

    Nhi labhni eho jehi awaz

  • @HarjinderSingh-hr1xz
    @HarjinderSingh-hr1xz Před 6 lety +2

    👌👌

  • @sukhghuman3257
    @sukhghuman3257 Před 2 lety +1

    Miss you uncle ji 😭😭😭

  • @GurdeepSingh-cm2os
    @GurdeepSingh-cm2os Před 4 lety +1

    Wah ji wah