ਜਦੋਂ Ustad Puran Chand Wadali ਜੀ ਨੇ HEER ਗਾਈ ਤਾਂ Jasbir Jassi ਆਪਣੇ…….
Vložit
- čas přidán 7. 02. 2024
- ਜਦੋਂ ਉਸਤਾਦ ਪੂਰਨ ਚੰਦ ਵਡਾਲੀ ਜੀ ਨੇ HEER ਗਾਈ
ਤਾਂ jasbir jassi ਆਪਣੇ ਹੰਜੂ ਨਹੀਂ ਰੌਕ ਪਾਏ
#ahitanproductions #ustadpuranchandwadali #puranchandwadali #wadalibrothers #lakhwinderwadali #gagankokri #jasbirjassi #heer #heerranjha #sufi #sufikalam #sufimusic #sufism #mastersaleem - Hudba
ਜਿਸਨੇ ਵੀ ਵਡਾਲੀ ਜੀ ਅਤੇ ਉਹਨਾਂ ਦੀ ਹੀਰ ਦੇ ਅੰਦਰ,, ਰੱਬ ਵੇਖਿਆ,,, ਛੇਤੀ ਕਮੈਂਟ ਕਰੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Main vekhia dhanvaad ji teh dilon ❤❤❤❤❤❤❤❤❤❤❤
ਜਿਨ੍ਹਾਂ ਨੂੰ ਸੁਰ ਤਾਲ ਦੀ ਸਮਝ ਹੈ ਉਨ੍ਹਾਂ ਨੂੰ ਉਸਤਾਦ ਲੋਕਾਂ ਨੂੰ ਸੁਣਦਿਆਂ ਸਾਰ ਦਿਲੋਂ ਖਿੱਚ ਪੈਂਦੀ ਹੈ ਅੱਖਾਂ ਵਿੱਚ ਆਪ ਮੁਹਾਰੇ ਹੰਝੂ ਆ ਜਾਂਦੇ ਹਨ, ਓਹੀ ਕੁਝ ਜਸਵੀਰ ਜੱਸੀ ਬਾਈ ਜੀ ਨਾਲ ਹੋਇਆ ਹੈ, ਬਾਕੀ ਪ੍ਰੇਮ ਢਿੱਲੋਂ ਵਰਗੇ ਚਿੰਗਮ ਚੱਬੀ ਜਾਂਦੇ ਆ😂😂, ਲਵ ਯੂ ਉਸਤਾਦ ਪੂਰਨ ਚੰਦ ਵਡਾਲੀ ਜੀ ❤❤😊🤗🙏💐❤️
🤣🤣🤣
ਸੁਰਾਂ ਦੇ ਬਾਦਸ਼ਾਹ ਨੂੰ ਦਾਸ ਦੀ ਸਲਾਮ
Ustado k ustad ustad puran chand waddle sahib ji love you ustad ji ❤❤❤❤❤❤❤
Ustad Pooran jee, a real Ustad of music. The mount Everest of Punjabi Music
7:00 te Bhairvi Toh Todi Di Jhalak Dikha Diti Legend
ਜਦੋਂ ਉਸਤਾਦ ਦੇ ਸੁਰ ਬੋਲਦੇ ਹਨ ਤਾਂ ਮਾਹੌਲ ਖ਼ੁਦ ਹੀ ਸੰਗੀਤਮਈ ਬਣ ਜਾਂਦਾ ਹੈ ❤❤❤
ਇਹਨਾਂ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ...❤❤
Rooh tk awaz gai ustad ji 🙏 eda heer nhi gai kise ne b ❤ kamal wah kamal ❤❤
Jassi emotional banda ❤
ਕਿਸੇ ਬਹੁਤ ਹੀ. ਗੁਣੀ ਬੰਦੇ ਨੂੰ ਸਾਹਮਣੇ ਦੇਖਕੇ ਹੀ ਪਿਅਾਰ ਵਾਲਿਅਾਂ ਦੀ ਅੱਖ ਭਰ ਜਾਂਦੀ ਹੈ. ਗੀਤ ਸੁਨਣਾ ਤਾਂ ਹੋਰ ਵੱਡੀ ਗੱਲ ਹੈ
Love you Ustad Ji from Pakistan... Mazza aa gaya
ਜੱਸੀ ਜੀ ਇੱਕ ਸੱਚੇ ਸੁੱਚੇ ਗਾਇਕੀ ਸਮਜਣ ਵਾਲੇ ਫ਼ਨਕਾਰ 🙏🏻🙏🏻🙏🏻🙏🏻🙏🏻ਉਸਤਾਦ ਲੋਕਾਂ ਦੀ ਕਦਰ ਕਰਨ ਵਾਲੇ ਗੁਣੀ ਗਿਆਨੀ ਮੇਰਾ ਪਰਨਾਮ ਜੱਸੀ ਜੀ ਨੂੰ,,🙏🏻🙏🏻🙏🏻🙏🏻ਧੁਰ ਅੰਦਰੋਂ
Unbelieveable singing 😢
Jassi ji felt the true essence of music. It's hard to define.❤
ਹੋਰ ਗੱਲਾਂ ਦੀਆਂ ਗੱਲਾਂ ਜੱਸੀ ਬਾਈ ਬੰਦਾ ਸਿਰਾ ਐ👌🤘🤝
Jo left said khada bakri wang muh mari janda sira hi la dita Bdali saab ne Ustad lok ne
22 prem dhillon a
❤❤❤❤❤ ਸੰਗੀਤ ਦੀ ਕਦਰ ਅਹਿਮੀਅਤ ਇਹ ਬੇਵਕੂਫ ਨੀ ਕਰ ਸਕਦੇ, ਅਕਲ ਹੁੰਦੀ ਤਾ ਅਦਬ ਸਤਿਕਾਰ ਵਿਚ ਸਾਰੇ ਬੈਠ ਜਾਂਦੇ, ਹੀਰ ਰੱਬ ਦੀ ਗੱਲ ਬਾਤ ਆ, ਮੁੰਡੇ-ਕੁੜੀਆਂ ਦਾ ਇਸ਼ਕ ਨੀ❤, ਪਾਕਿਸਤਾਨ ਦੇ ਵਿੱਚ ਸੰਗੀਤ ਦੀ ਕਦਰ ❤
Punjab di shaan
Wadali brothers ❤
ਵਾਅ ਜੱਸੀ ਵੀਰ ਤੇ ਬਾਪੂ ਜੀ l🎉❤l🎉❤
Greatest singer, ਪੰਜਾਬ ਦਾ ਮਾਣ.. ਉਸਤਾਦਾਂ ਦੇ ਉਸਤਾਦ.. ਦਿਲੋਂ respect ❤️💝😍🙌🏻🙌🏻
ਆਹ ਐਨਕਾਂ ਜਿਹੀਆਂ ਆਲ਼ਾ ਕਿਹੜਾ ਏ, ਜਿਹੜਾ ਉਸਤਾਦ ਜੀ ਦੇ ਖੱਬੇ ਪਾਸੇ ਬੱਕਰੀ ਵਾਂਗ ਮੂੰਹ ਮਾਰੀ ਜਾਂਦਾ ਏ। ਇਹਨੂੰ ਉਸਤਾਦ ਲੋਕਾਂ ਦਾ ਅਦਬ ਸਤਿਕਾਰ ਨੀਂ ਕਰਨਾ ਆਉਂਦਾ?
prem dhillon lagda😊😊
hahahaha shi gall hai g
He kis with Great Ustad Puran Chand Wadali Sahab. He must show to respective gesture...Tameez Chahidi hai
ਇਹ ਬੇਸੁਰੇ ਬੇਅਕਲੇ ਨੂੰ ਕੀ ਪਤਾ
Shi gal a ehde sale de gichi ch thpad mare jake koi sala vda star cingum cbhi janda kda
Pooran Chand Ji De Gayaki Nu Salam Bahut Sur Vich Heer Gayi Pooran Chand Jii Ne
ਰੂਹ ਖੁਸ਼ ਕਰਤੀ ਜੀ।
ਕਾਸ਼ ਇਸ ਰਾਗ ਵਿਚ ਕੋਈ ਸ਼ਬਦ ਹੁੰਦਾ ਪਾਵੇ ਕਿਸੇ ਵੀ ਧਰਮ ਦਾ ਹੁੰਦਾ ਜੀ । ਪਰ ਰੂਹ ਖੁਸ਼ ਹੋ ਗਈ ਜੀ।
Shyad Heer Baint Ya Korda Chand Ch Likhi Gayi e Me Confirm Karke Dasuga Bro
Is Wich Gurbaani Ya Hindu (Sanatai) Dharmik Rachna Jarur Hougi
Kyoki Korda Chand Sab Ton Wadia Chand e
Chamkile da Likhya Geet "Bhul Gayi Me Ghund Kadna, Jetha v Maaf Kari " Te Heer Eko Chand Ch Likhe Gaye a Shyad
Like Karna Comment Bro Me Kosish Karuga ese Chand Ch Likhi Kise Dharmik Rachna Nu Labhan Di
Bht neveer bhairvi ch bhajan, shabad, qwaaliya search kro tusi
Ustad ji is great, and Jassi is great human
Padamshri Wadali sahib ji is par-excellent singer.
Jasi nu dilo selute❤
ਵਧੀਆ ਜੀ ਵਡਾਲੀ ਜੀ ਜੱਸੀ ਜੀ👍
ਮੁਹੰਮਦ ਰਫ਼ੀ ਜੀ ਦੀ ਹੀਰ ਵੀ ਸੁਨਨਾ ਕਦੇ 👍
ਸਿਰਫ ਜੱਸੀ ਵੀਰ ਨੂੰ ਸਾਰੀ ਸਮਝ ਲੱਗੀ
ਬਾਕੀ ਬਸ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨੀ ਕੱਡ ਰਹੇ ਸੀ 👍
Right bola
Prem dhillon chavlaa wangu jagali kr rehe😡
Baki auto tune vale aa
Gaikii oh hai jo roola deve....
Our legend raab lmi omer bkshye...
ਉਸਤਾਦ ਤਾ ਉਸਤਾਦ ਹੀ ਹੁੰਦਾ ਹੈ❤
Rooh tk awaz gai ustad ji Great eda heer nhi gai kise ne b
Air inside space thats voice❤
Jug jug jio ustad ji❤❤❤
Living legend ne shaan Punjab di.....waheguru Sahib ji tuhanu sadaa tandrusat rakhann 🙏
Jassi bhaji kithe ho aj kl. Tuhadi heer ne v Sanu enj he rulaia c
Ustad Ji Da Jawab Nahi...JIO...❤️❤️👍👍 Golden Voice. ❤❤👍👍👌👌❤️❤️
Aashirwaad he bas, jisne v sun lya
Jassi kiya, jo sunega wo ansu nhi rok payega, luv u papa ji. ❤x1000000
Jina nu sur di chot vajjdi e ona de hanju vagde ne .❤❤❤
Prem dhillon kida lage attude dekhe sale da ❤❤ ustda ❤❤❤❤❤ rooh kush hoo gyii sanu ke
Only respect to Jassi
Nice Video and nice Heer sung by our Ustaad Pooran Chand Wadaali Ji 👌👌👌👌👌👌👌👍👍👍👍👍
Priceless Gem of our Punjaab 🙏🙏🙏🙏🙏👍👍👍👍👍👍👍
Great singer, first time heard heer in a novel style.Hats off to him n may he live a long n healthy life
Rabbi rooh bhapa ji darshan karke hi rooh khush ho jandi a ❤❤❤❤
Waheguru jii mihar rakhe love 💕 you puran Chand sahab jii
Wahh g wahh ustad g swad agya jug jug jio g
Ki rees karangian zeepaan caaran , te tharaan Waah ji waah tank of singing....king of sur, king of suffizam singing jeeo 👍👍👏👏👏👍
Bhairvi Da Mahaul Hi Aisa Hain Ek Heer Upro Bhapa Ji Kya Hi Baat Hain🙏🌹
Wah wah wah wah shat shat naman
❤❤🙏🙏👌👌 speechless 🙏🙏
Papa ji love from Assam
A great gem of all time sir
rona a gea suchi
desi ghee desi ghee hee hunda,❤❤🙌🙌🙌
Pure gold 😊
ਵਾਹ ਜੀ ਵਾਹ ❤
waheguru chardi kala vich rkhe
Love you ustad jii ❤❤❤❤❤
🙏🏽🙏🏽🙏🏽🙏🏽🙏🏽🙇🏽🙇🏽
Always Respect Badhali sab ji❤🎉
Love you wadali ji❤
Super exilant singing❤❤
ADBHUT
Kamaal ki gaayaki...
❤❤❤❤❤❤❤
WAHEGURU WAHEGURU JI ❤
o my gooooooooooooooood esa heera kde v nhi peda hona mud k waheguru lambi umar debe ustaad g nu bas es age kush ni keh sakde rab ne e tan
ਛੇਹਰਾਟੇ ਦੀ ਸ਼ਾਨ ❤❤❤❤
Jassi bah ji aur di bahut ijat karde ne vadia saab da ta ki kehna baa kammal gaiki
Wah ustad ji
Ustad ji satsriakal ustad ji heer sun ke ustad Baljinder balli ji de nal pehli mulakat yad taza ho gyi
Wah! Wah
Ustaad g dilo salute ❤
ਵਾਹਿਗੁਰੂ ਜੀਓ 🙏🙏
Voice of God
Bahut sunder ji
Kya baat ❤
❤❤wa ustad g wa❤❤
Jassi Nu Asal Vich Late.Sardool Sikandar Saab Ji Yaad Aiyi C Pakka 😢😢
Guru ki wadali vale ❤
Ustaad ji 🙏🏻🙏🏻❣️
god bless u sir ji
Kmaal kr ti
Ilahi awaj hei ji
Sarkaar Log Wadali bhapa Ji❤
ਸੰਗੀਤ ਚੰਗੇ ਚੰਗੇ ਬੰਦਿਆ ਦੀਆਂ ਅੱਖ ਵਿੱਚੋ ਹੰਜੂ ਲਿਆ ਦਿੰਦਾ
Bhapa ji best
ਵਾਹ ਵਾਹ ਜੀ ਵਾਹ
Ustaad ji 🙏🙏🙏🙏🙏
Sira
Punjabi song Lakhwinder Wadali
22 ਆ ਕੌਣ ਆ ਜੋ ਪਿੱਛੇ ਮੋਹ ਚਾਲਏ ਜਾਂਦਾ ਚੰਗਾ ਵਾਂਗੂੰ ਕਿ ਪੇੜਾ ਲਗ ਰਿਹਾ ਹੈ । ਇੰਨੀ ਵੱਡੀ ਸ਼ਖਸੀਅਤ ਸਾਮ੍ਹਣੇ ਖੜੇ ਨੇ
Prem dhilon aaa
Akh Bhar ayi…
Badali saab sahib
God🙏🏻🙏🏻🙏🏻🙏🏻❤️❤️❤️❤️🚩
Wah wah wah
Legend of Ambrsar
Eh fankaar chahh k besura nhi gaa sakde 🙌🏻🙌🏻🙇
Wahehuru ji
Mesmerizing
Hun pta lga heer da jna khna heer nhi ga skda Shri poran chand Wadali ji
❤❤❤❤
ਰੂਹਾਨੀ vibes