Song | Amarjit Gurdaspuri | DD Punjabi

Sdílet
Vložit
  • čas přidán 8. 09. 2024
  • Welcome to the Official CZcams channel of DD Punjabi. It is a 24x7 regional (Punjabi ) TV Channel of India's National Public Service Broadcaster
    Follow DD Punjabi on
    Twitter : / ddpunjabi
    Facebook: / ddpunjabijal

Komentáře • 54

  • @DavinderSingh-kd7nz
    @DavinderSingh-kd7nz Před 2 lety +10

    ਪੰਜਾਬੀ ਲੋਕ ਗੀਤਾਂ ਦਾ ਵਿਰਾਸਤੀ ਹੀਰਾ ਹੈ, ਅਮਰਜੀਤ ਸਿੰਘ ਗੁਰਦਾਸਪੁਰੀਆ, ਕਦੇ ਆਲ ਇੰਡੀਆ ਰੇਡੀਓ ਜਲੰਧਰ ਦੀ ਸ਼ਾਨ ਹੁੰਦਾ ਸੀ,
    ਸ਼ਿਵ ਕੁਮਾਰ ਬਟਾਲਵੀ ਜੀ ਦਾ ਲਿਖਿਆ ਹੋਇਆ ਗੀਤ,ਜੋ ਦਾਸ ਦਵਿੰਦਰ ਸਿੰਘ ਭੋਲਾ ਜੰਡਿਆਲੀਆ ਨਾਲ ਲੁਧਿਆਣਾ ਪੰਜਾਬੀ ਭਵਨ ਦੇ ਵਿਹੜੇ ਵਿੱਚ ਇੱਕ ਮੁਲਾਕਾਤ ਦੌਰਾਨ ਅਮਰਜੀਤ ਸਿੰਘ ਗੁਰਦਾਸਪੁਰੀਆ ਜੀ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਟਿਊਬਵੈੱਲ ਤੇ ਸ਼ਿਵ ਕੁਮਾਰ ਬਟਾਲਵੀ ਅਤੇ ਅਮਰਜੀਤ ਸਿੰਘ ਗੁਰਦਾਸਪੁਰੀਆ ਜੀ ਦੋਵੇਂ ਯਾਰ ਮਹਿਫ਼ਲ ਸਜਾਕੇ ਬੈਠੇ ਸਨ, ਖੇਤਾਂ ਵਿੱਚ ਕਣਕ ਦੀ ਵਾਢੀ ਪੲਈ ਹੋ ਰਹੀ ਸੀ। ਅਮਰਜੀਤ ਸਿੰਘ ਜੀ ਦੇ ਕਹਿਣ ਅਨੁਸਾਰ ਕਿ ਉਨ੍ਹਾਂ ਨੇ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਕਿਹਾ ਕਿ ਇਨ੍ਹਾਂ ਕਣਕ ਦੀ ਫ਼ਸਲ ਵੱਢ ਰਹੀਆਂ ਸਵਾਣੀਆਂ ਤੇ ਕੋਈ ਸਭਿਆਚਾਰਕ ਗੀਤ ਲਿਖਣ, ਤਾਂ ਮੌਕੇ ਤੇ ਬੈਠਿਆਂ ਹੀ ਸ਼ਿਵ ਕੁਮਾਰ ਬਟਾਲਵੀ ਜੀ ਨੇ ਗੀਤ ਲਿਖ ਦਿੱਤਾ ਜੋ ਕਿ ਅਮਰਜੀਤ ਸਿੰਘ ਗੁਰਦਾਸਪੁਰੀਆ ਜੀ ਨੇ ਆਪਣੀ ਬੁਲੰਦ ਆਵਾਜ਼ ਵਿੱਚ ਲੰਬੀ ਹੇਕ ਲਾ ਕੇ ਤੂੰਬੀ ਦੇ ਨਾਲ ਗਾਇਆ ਰਿਕਾਰਡ ਹੋਇਆ ਜੋ ਕਿ ਆਲ ਇੰਡੀਆ ਰੇਡੀਓ ਜਲੰਧਰ ਦੇ ਦਿਹਾਤੀ ਪ੍ਰੋਗਰਾਮ ਦੀ ਸ਼ਾਨ ਬਣ ਗਿਆ ਸੀ।
    ਗੀਤ ਦੇ ਬੋਲ ਹਨ
    ,,ਕਾਲੀ ਦਾਤਰੀ ਚੰਨਣ ਦਾ ਦਸਤਾ,
    ਕਿ ਲੱਛੀ ਕੁੱੜੀ ਵਾਢੀਆਂ ਕਰੇ,,
    ਅਮਰਜੀਤ ਸਿੰਘ ਗੁਰਦਾਸਪੁਰੀ ਵਰਗੇ ਵਿਰਾਸਤੀ ਹੀਰਿਆਂ ਦੀ ਆਵਾਜ਼ ਨੂੰ ਸੰਭਾਲਣ ਦੀ ਬਹੁਤ ਹੀ ਸਖ਼ਤ ਜ਼ਰੂਰਤ ਹੈ ਜੀ,
    ਇਨ੍ਹਾਂ ਨੇ ਨਿਰ ਸਵਾਰਥ ਸ਼ੌਂਕ ਵਜੋਂ ਹੀ ਗਾਇਆ ਹੈ,ਆਪਣਾ ਘਰ ਦਾ ਪਿਤਾ ਪੁਰਖੀ ਖੇਤੀ ਦਾ ਕਿੱਤਾ ਬਹੁਤ ਵਧੀਆ ਚੱਲਦਾ ਹੈ।
    ਲੱਚਰਤਾ ਤੋਂ ਕੋਹਾਂ ਦੂਰ ਐਸੇ ਹੀਰੇ ਲੱਭਿਆਂ ਬੜੀ ਮੁਸ਼ਕਲ ਨਾਲ ਲੱਭਦੇ ਹਨ ਜੀ।
    ਅੱਜ ਸਬੱਬ ਨਾਲ ਹੀ,, ਸ਼ਬਦ ਕਾਫਲਾ,, ਗਰੁੱਪ ਵਿੱਚ ਆਪਣੇ ਮੋਬਾਇਲ ਫੋਨ ਤੇ ਇਨ੍ਹਾਂ ਦੇ ਧਾਰਮਿਕ ਗੀਤ,ਜੋ ਕਿ ਕਰਤਾਰ ਸਿੰਘ ਬਲੱਗਣ ਜੀ ਦਾ ਲਿਖਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੂਰਦਰਸ਼ਨ ਜਲੰਧਰ ਦੇ ਵਿਹੜੇ ਵਿੱਚ ਗਾਇਆ ਵੀਡੀਓ ਰਿਕਾਰਡਿੰਗ ਸੁਣਿਆਂ ਤਾਂ ਇਨ੍ਹਾਂ ਨਾਲ ਬਿਤਾਈ ਹੋਈ ਅਭੁੱਲ ਯਾਦ ਨੂੰ ਤਾਜ਼ਾ ਕਰਨ ਦਾ ਮਨ ਬਣ ਗਿਆ, ਅਗਰ ਸਤਿਕਾਰ ਯੋਗ ਪਾਠਕਾਂ ਸਰੋਤਿਆਂ ਨੂੰ ਚੰਗਾ ਲੱਗੇਗਾ ਤਾਂ ਦਾਸ ਨੂੰ ਅਸੀਸ ਦਿਉ ਜੀ।ਆਪ ਜੀ ਦੇ ਪਿਆਰ ਦਾ ਉਡੀਕਵਾਨ,
    ਦਵਿੰਦਰ ਸਿੰਘ ਭੋਲਾ ਜੰਡਿਆਲੀਆ ਪੰਜਾਬੀ ਕਵੀ,
    ਸਰਪ੍ਰਸਤ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ,
    ਸਰਬ ਸੁੱਖ ਪੰਜਾਬੀ ਸਾਹਿਤਕ ਸੱਥ ਜੰਡਿਆਲਾ ਗੁਰੂ
    ਯੂ ਟਿਊਬ ਚੈਨਲ ਅਤੇ ਫੇਸਬੁੱਕ ਪੇਜ,
    ਵੱਟਸਐਪ ਨੰਬਰ 9417857384,

    • @gurdishkaurgrewal9660
      @gurdishkaurgrewal9660 Před 2 lety

      ਸ਼ੁਕਰੀਆ ਵੀਰ ਜੀ ਬਹੁਤ ਬਹੁਤ ਬੇਸ਼ਕੀਮਤੀ ਵੀਡੀਓ ਨੂੰ ਤੇ ਆਪਣੀਆਂ ਅਭੁੱਲ ਯਾਦਾਂਸਾਂਝੀਆਂ ਕਰਨ ਲਈ! ਦੁਆਵਾਂ!

    • @tejsingh8217
      @tejsingh8217 Před 2 lety +1

      😁👍👍👍ਬਿਲਕੁਲ ਸਹੀ ਜਾਣਕਾਰੀ ਬਹੁਤ ਵਧਿਆ ਜੀ

  • @gurbhajansinghgill
    @gurbhajansinghgill Před 3 lety +11

    Great artist of real folk music.
    ਕਰਤਾਰ ਸਿੰਘ ਬਲੱਗਣ ਜੀ ਦਾ ਇਹ ਗੀਤ ਅਮਰਜੀਤ ਗੁਰਦਾਸਪੁਰੀ ਜੀ ਬਿਨਾ ਕਿਸੇ ਹੋਰ ਕਿਸੇ ਗਾਇਕ ਨੇ ਨਹੀਂ ਗਾਇਆ। ਖ਼ਜ਼ਾਨਾ ਪੇਸ਼ ਕਰਨ ਲਈ ਦੂਰਦਰਸ਼ਨ ਦਾ ਧੰਨਵਾਦ।

  • @gurdishkaurgrewal9660
    @gurdishkaurgrewal9660 Před 2 lety +5

    ਬਹੁਤ ਵਧੀਆ ਅਲਫਾਜ ਵੀ ਤੇ ਆਵਾਜ਼ ਵੀ ਦੋਵੇਂ ਖੂਬਸੂਰਤ! ਪੇਸ਼ਕਾਰੀ ਵੀ ਕਮਾਲ ਦੀ! ਦੁਆਵਾਂ!

  • @mygardenmypride2860
    @mygardenmypride2860 Před 2 lety +4

    great salute bapu ji the legend of punjabi music industry AMARJIT GURDASPURI

  • @sardardilawersingh3972
    @sardardilawersingh3972 Před 2 lety +6

    ਨਹੀਂ' ਰਹੇ ਪੰਜਾਬ ਦੇ ਸਿਰਮੌਰ ਮਹਾਨ ਗਾਇਕ ਅਮਰਜੀਤ ਗੁਰਦਾਸਪੁਰੀ
    25 Feb 2022
    ਪਿੰਡ ਉਧੋਵਾਲੀ ਖੁਰਦ . ਡੇਰਾ ਬਾਬਾ ਨਾਨਕ ਗੁਰਦਾਸਪੁਰ

  • @Taj_VlogsWeekly
    @Taj_VlogsWeekly Před rokem +1

    He was a respected punjabi singer

  • @yuvrajsinghmusic4154
    @yuvrajsinghmusic4154 Před 3 lety +4

    ਮੈਂ ਇਸ ਸਖਸ਼ੀਅਤ ਨੂੰ ਮਿਲ ਕੇ ਆਇਆ ਹਾਂ ਸਿਰ ਝੁਕਦਾ ਏ

  • @user-tq2px5qs7l
    @user-tq2px5qs7l Před 8 měsíci

    ਬਹੁਤ ਖੂਬਸੂਰਤ ਪੇਸ਼ਕਾਰੀ ਗੁਰਦਾਸਪੁਰੀ ਜੀ ਦੀ।

  • @ranveerbakshi6917
    @ranveerbakshi6917 Před 3 lety +2

    Waaah is time t eho j geet sun K nihal Ho gey

  • @Taj_VlogsWeekly
    @Taj_VlogsWeekly Před rokem +1

    Salute to late s Gurdaspuri

  • @harbanschadha9929
    @harbanschadha9929 Před 2 lety +2

    End of an Era in PBI. singing. R I P.

  • @Exited_video
    @Exited_video Před 2 lety +1

    Waheguru ji es Rabbi Rooh nu apne paviter charna ch jagah Bakhsheo 🙏🙏🙏🙏

  • @yudhbirsingh6993
    @yudhbirsingh6993 Před 3 lety +3

    Respect and salute

  • @Bakhshivlogger
    @Bakhshivlogger Před 2 lety +1

    ਵਾਹ ਵਾਹ ਬਹੁਤ ਅੱਛਾ ਕਿਆ ਕਹਿਨੇ

  • @ninderghugianvi3243
    @ninderghugianvi3243 Před 2 lety +1

    Wah wah qh

  • @GurpreetSingh-kg7xq
    @GurpreetSingh-kg7xq Před 2 lety +1

    Old di gold

  • @yudhbirsingh6993
    @yudhbirsingh6993 Před 3 měsíci

    God bless voice

  • @bsingh8302
    @bsingh8302 Před 2 lety

    Punjab te punjabi boli da heera. Salute to late Shri Amarjit Singh Gurdaspuri.

  • @gurpreetvirk94
    @gurpreetvirk94 Před 2 lety +2

    ਸ੍ਰ ਅਮਰਜੀਤ ਸਿੰਘ ਗੁਰਦਾਸਪੁਰੀ ਦਾ ਘਾਟਾ ਪੂਰਾ ਨਹੀਂ ਹੋਣਾ

  • @Gurpreet007able
    @Gurpreet007able Před 2 lety +2

    RIP janab... 🙏

  • @tejinderchahal1838
    @tejinderchahal1838 Před 2 lety +1

    Rest in Peace Amarjit Gurdaspuri Ji

  • @davinderkaur2244
    @davinderkaur2244 Před 3 lety +2

    🙏🙏🙏

  • @rajwantkaur5994
    @rajwantkaur5994 Před 3 lety +1

    ਬਹੁਤ ਭਾਵਪੂਰਤ ਜੀ 🙏🙏

  • @dhammu3193
    @dhammu3193 Před 2 lety +1

    ਕੋਟਿ ਕੋਟਿ ਪ੍ਰਣਾਮ

  • @rajwindersingh4544
    @rajwindersingh4544 Před 3 lety +1

    ਬਹੁਤ ਵਧੀਆ ਜੀ

  • @charankamalkaurcharan9831
    @charankamalkaurcharan9831 Před 9 měsíci

    Bapo ge bhot vadia

  • @sardardilawersingh3972
    @sardardilawersingh3972 Před 2 lety +2

    Rest In Peace uncle ji 😥🙏🏻

  • @danishmohammed3255
    @danishmohammed3255 Před rokem +1

    Ok

  • @sumeshchand4494
    @sumeshchand4494 Před 2 lety +1

    ਵਾਹ ਬਾ ਕਾਮਾਲ

  • @jasbirsingh2640
    @jasbirsingh2640 Před 2 lety

    Good

  • @gurbirboparai1917
    @gurbirboparai1917 Před 2 lety

    Miss you uncle ji.

  • @Exited_video
    @Exited_video Před 2 lety

    ❤❤❤❤❤❤❤❤❤❤

  • @muhammad.mahmad2627
    @muhammad.mahmad2627 Před 15 dny

    RIP 😢😢😢

  • @sidhuanoop
    @sidhuanoop Před 2 lety

    ਕਰੋੜਾਂ ਵਾਰ ਪ੍ਰਣਾਮ ਉਸਤਾਦ ਸ਼੍ਰੀ ਅਮਰਜੀਤ ਗੁਰਦਾਸਪੁਰੀ ਜੀ ਨੂੰ

  • @kashnimusicproduction7865

    Gurdaspuri ji wakamal

  • @bhagegurdaspuri5301
    @bhagegurdaspuri5301 Před rokem

    🙏🙏🙏🙏🙏

  • @yuvrajsinghmusic4154
    @yuvrajsinghmusic4154 Před 2 lety

    ਵਾਹਿਗੁਰੂ ਚੱੜਦੀ ਕਲਾ ਚ ਰੱਖੇ

  • @gurukhalsa001
    @gurukhalsa001 Před 5 měsíci

    Kon kon sun raha 2024 28 March ch

  • @sidhu289
    @sidhu289 Před 2 lety

    legends

  • @gshsggshhahsh6083
    @gshsggshhahsh6083 Před 2 lety

    VERY VERY NICE

  • @harjindermangat9934
    @harjindermangat9934 Před 2 lety

    ਬਹੁਤ ਵਧੀਆ ਗਾਇਆ ਗੀਤ

  • @kuldipbajwa8385
    @kuldipbajwa8385 Před 2 lety

    ਵਾਹਿਗੁਰੂ ਜੀ

  • @darshanbapu932
    @darshanbapu932 Před 2 lety

    ਪਰਮਾਤਮਾ ਆਪਣੇ ਚਰਨਾ ਵਿਚ ਨਿਵੇਸ਼ ਦੇਵੇ ।

  • @sohansinghkesarwalia5509
    @sohansinghkesarwalia5509 Před 8 měsíci

    ਬਹੁਤ ਵਧੀਆ ਲਿਖਤ ਤੇ ਗਾਇਕੀ ,ਪਰ ਦਰਸ਼ਕਾਂ ਦੀ ਦਾਦ ਜ ,ਪ੍ਰਦਰਸ਼ਨ ਗੀਤ ਦੀ ਭਾਵਨਾ ਨਾਲ ਮੇਲ ਨੀ ਖਾਂਦਾ ,

  • @Sidakpartapsingh
    @Sidakpartapsingh Před 3 měsíci

    🙏🏼🪯🙏🏼

  • @sukhdevsinghsandhanwalia8192

    Great tribute to Sahibzada Sahiban !
    Claps by audiance is irritating .

  • @daljitsingh-is7yk
    @daljitsingh-is7yk Před 8 měsíci

    ਤਾੜੀਆਂ ਕਿਉੰ ਵਜਾਈਆਂ ਜਾ ਰਹੀਆਂ ?
    ਇਹ ਕੋਈ ਮਿਰਜਾ ਥੋੜੀ ਗਾਇਆ ਜਾ ਰਿਹਾ

  • @RupinderKaur-jm2ok
    @RupinderKaur-jm2ok Před 3 lety +2

    🙏🙏🙏

  • @sarbmusic2655
    @sarbmusic2655 Před 3 lety +1

    🙏🙏🙏🙏🙏

  • @palwinderlangah9041
    @palwinderlangah9041 Před 2 lety

    Miss you uncle ji

  • @kulwindersinghchandigarh7606

    🙏🙏🙏🙏🙏