Akali Dal’s Downfall; Bibi Jagir Kaur Reveals Who is Responsible !| VIEW POINT | KP SINGH | JUS TV

Sdílet
Vložit
  • čas přidán 22. 08. 2024
  • Akali Dal’s Downfall; Bibi Jagir Kaur Reveals Who is Responsible !
    | VIEW POINT | KP SINGH | JUS TV
    #akalidal #SGPC #sukhbirsinghbadal #PATHAK #bibijagirkaur #viewpoint
    🛑 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਏਜੰਡੇ ਤੱਕ ਮਘੀ ਪੰਥਕ ਰਾਜਨੀਤੀ
    🛑 ਬੀਬੀ ਜਗੀਰ ਕੌਰ ਤੋਂ ਸੁਣੋ...ਅਕਾਲੀ ਦਲ ਨੂੰ ਲੀਹੋਂ ਲਾਉਣ ਵਾਲੇ ਕੌਣ ?
    Welcome to JUS Broadcasting Corporation, your premier destination for top-notch Indian entertainment channels and radio stations. Established in 2007, we launched JUS Punjabi TV in the United States, expanding to offer a range of HD channels and cultural programs under JUS TV.
    Explore our 24-hour entertainment lineup, including movies, series, news, and cultural shows, tailored for diverse Indian communities worldwide. Subscribe now for the best in Indian entertainment and stay updated with our latest shows and programs!
    Don't forget to subscribe to our channel and hit the notification bell to stay updated with the latest shows and programs.
    Follow us on social media for more updates:
    CZcams Channels :
    Jus Punjabi: / @juspunjabitvofficial
    Jus Now: / @jusnowofficial
    Jus Hindi: / @jushindi
    Jus Gurbani: / @jusgurbani
    Jus Live Kabaddi: / @juslivekabaddi
    Website: www.jusbroadca...
    Twitter:
    Jus Broadcasting: / jusbroadcasting
    Jus TV: / justv_official
    Instagram:
    Jus TV: / justv_official
    Jus Now: / jusnow_tv
    Facebook:
    Jus Punjabi: / jus.punjabi
    Jus Hindi: / jushinditv
    LinkedIn:
    / jus-broadcasting-corp
    Contact us for any inquiries or information:
    Tel: +1-718-752-9290
    Fax: +1-718-752-9212
    Text Whatsapp: +1-718-784-0900
    Email: info@JusBroadcasting.com
    Mailing Address: P.O.Box. 3196, L.I.C., NY 11103 USA
    Disclaimer: The content provided in this video is for informational purposes only. JUS Broadcasting Corporation does not endorse or promote any particular product or service mentioned in this video. The information provided in this video is accurate and true to the best of our knowledge, but there may be omissions, errors, or mistakes. JUS Broadcasting Corporation is not liable for any damages resulting from the use or reliance on the information provided in this video.

Komentáře • 51

  • @baldevsingh8619
    @baldevsingh8619 Před měsícem +9

    ਬੀਬੀ ਜੰਗੀਰ ਕੌਰ ਤੋਂ ਜਦੋਂ ਭਾਈ ਮਾਝੀ ਸਾਹਿਬ ਹੋਰਾਂ ਨੇ ਲਾਪਤਾ ਸਰੂਪਾਂ ਬਾਰੇ ਗੱਲ ਕੀਤੀ ਤਾਂ ਇਨ੍ਹਾਂ ਦਾ ਜਬਾਬ ਸੀ ਕਿ ਮੈਂ ਨਹੀਂ ਜਾਨਦੀ ਮਾਝੀ ਸਾਝੀ ਕੌਂਣ ਹੁੰਦਾ ਹੈ। Sir ਜੀ ਤੁਸੀਂ ਇਨ੍ਹਾਂ ਨਾਲ ਡਿਬੇਟ ਹੀ ਨਾਂ ਕਰਿਆ ਕਰੋ ਕਿਉਂਕਿ ਇਹ ਲੋਕਾਂ ਦੇ ਮਨੋਂ ਲਹਿ ਚੁੱਕੇ ਹਨ। ਲੋਕ ਪਸੰਦ ਨਹੀ ਕਰਦੇ ਇਨ੍ਹਾਂ ਨੂੰ

  • @jatindersandhu8433
    @jatindersandhu8433 Před měsícem +5

    ਬੀਬੀ ਜਗੀਰ ਕੌਰ ਜੀ ਬਿਲਕੁਲ ਸੱਚ ਬੋਲ ਰਹੇ ਹਨ ਇਹਨਾਂ ਦੀ ਕਹੀ ਹੋਈ ਇੱਕ ਇੱਕ ਗੱਲ ਨਾਲ ਸਹਿਮਤ ਹਾਂ ਸੁਖਬੀਰ ਡਿਕਟੇਟਰ ਬਣ ਕੇ ਪਾਰਟੀ ਚਲਾ ਰਿਹਾ ਕੋਈ ਵੀ ਅਕਾਲੀ ਦਲ ਦਾ ਵਰਕਰ ਇਸ ਬੰਦੇ ਨੂੰ ਨਹੀ ਚਾਹੁੰਦਾ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ ਕਬਜ਼ਾ ਕਰ ਲਿਆ ਹੈ ਪਾਰਟੀ ਤੇ ਹੁਣ ਅਸੀਂ ਇਸ ਨੂੰ ਪ੍ਰਧਾਨਗੀ ਤੋ ਲਾਹ ਕੇ ਹਟਾਗੇ ।।।।

  • @pritammanshahia3030
    @pritammanshahia3030 Před měsícem +11

    ਪਹਿਲਾਂ ਵਰਗਾ ਅਕਾਲੀ ਦਲ ਨਹੀਂ ਹੋ ਸਕਦਾ ਚਾਹੇ ਜਿਨਾਂ ਮਰਜ਼ੀ ਜ਼ੋਰ ਲਾਲੋ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਨਹੀਂ ਹੋ ਸਕਦਾ ਜਥੇਦਾਰ ਡੰਡੇ ਵਾਲੀ ਚਾਹੀਦਾ

    • @BSBrar-by2bz
      @BSBrar-by2bz Před měsícem +1

      ਭਾਈ ਰਣਜੀਤ ਸਿੰਘ ਨੀ ਨੂੰ ਜਥੇਦਾਰ ਬਣਾ ਦੇਣ ਉਹ ਡੰਡਾ ਚੰਗੀ ਤਰਾਂ ਵਰਤਦੇ ਹਨ

  • @kamaljitsingh8901
    @kamaljitsingh8901 Před měsícem +14

    ਜਦੋਂ ਦੇ ਤੁਸੀਂ ਸੁਖਬੀਰ ਬਾਦਲ ਤੋਂ ਅਲੱਗ ਹੋਏ ਹੋ ਤੁਸੀਂ ਉਸਤੋਂ ਵੀ ਵੱਡੇ ਦੋਸ਼ੀ ਨਜ਼ਰ ਆ ਰਹੇ ਹੋ ਪਹਿਲਾਂ ਤੁਸੀਂ ਉਸ ਦੇ ਪਿੱਛੇ ਲੁਕੇ ਹੋਏ ਸੀ

  • @baldevsingh8619
    @baldevsingh8619 Před měsícem +8

    ਕੌਂਮ ਦੀ ਚਿੰਤਾ ਨਾ ਕਰੋ ਬੀਬੀ ਜੀ ਚਿੰਤਾ ਅਤੇ ਕੁਰਬਾਨੀਆਂ ਵਾਲੇ ਬਹੁੱਤ ਗੁਰਸਿੱਖ ਹਨ ਜੋ ਇਮਾਂਨਦਾਰੀ ਨਾਲ ਕੌਂਮ ਦੀ ਅਗਵਾਈ ਕਰ ਸਕਦੇ ਹਨ

  • @balbirgill9961
    @balbirgill9961 Před měsícem +8

    ਅੱਜ ਮਸੰਦ ਸੁਖਬੀਰ ਇੰਸਾਂ ਦੀ ਹਮਾਇਤ ਵਾਲੀ ਪਾਰਟੀ ਸ਼ਾਇਦ ਪੰਜਵੇ ਨੰਬਰ ਤੇ ਪਹੁੰਚ ਗਈ ਵਾ । ਹੁਣ ਮੇਰੀ ਮਸੰਦ ਸੁਖਬੀਰ ਇੰਸਾਂ ਤੇ ਇਸ ਮਸੰਦ ਪਰਿਵਾਰ ਨੂੰ ਸਲਾਹ ਵਾ , ਕਦੇ ਵੀ ਪ੍ਰਧਾਨਗੀ ਨਾਂ ਛੱਡੀ , ਕਿਉਕਿ ਲੋਕ ਤੁਹਾਨੂੰ ਭੁੱਲ ਗਏ ਹਨ ਤਾਂ ਪ੍ਰਧਾਨ ਰਹੇ ਜਾਂ ਨਾਂ ਰਹੇ ਕੋਈ ਫਰਕ ਨਹੀ ਪੈਣਾ ਹੁਣ।

  • @jalourSingh-bz4dj
    @jalourSingh-bz4dj Před měsícem +6

    ਭਾਈ ਸਾਹਿਬ ਲੋਕ ਤਾਂ ਇਹਨਾਂ ਨੂੰ ਕੌਡੀ ਅੱਖ ਨਹੀਂ ਦੇਖਣਾ ਚਾਹੁੰਦੇ ਹਨ ਅਕਾਲੀਆਂ ਨੂੰ ਇਹ ਬਾਦਲ ਵੀ ਤੇ ਜਿਹੜੇ ਨਾਲ ਬਾਗੀ ਨੇ ਇਹ ਵੀ ਹ ਕੋਈ ਚੀਜ਼ ਹੈ ਖੇਡਾਂ ਤਮਾਸ਼ਾ ਕਰਦਾ ਹੁੰਦਾ ਜਿਹੜੇ ਦੇਖਦੇ ਨੇ ਉਹ ਵੀ ਕਸੂਰਵਾਰ ਹੁੰਦੇ ਨੇ ਇਹਨਾਂ ਨੇ ਕਿਉਂ 70 ਸਾਲ ਉਹਨਾਂ ਦੀ ਪਿੱਠ ਚ ਲਾਈ ਗਈ ਸੀ ਲਾਈ ਗਈ ਭਰੋਸਾ ਕਰਤਾ ਕਰਤਾ ਇਹ ਘੱਟ ਕਸੂਰਵਾਰ ਹ ਉਦੋਂ ਜਦੋਂ ਸੱਚੇ ਸੌਦੇ ਮੁਾਫੀ ਦਿੱਤੀ ਖੰਭੜ ਪਾਉਂਦੇ ਸੀਗੇ ਹੋ ਗਿਆ ਹੋ ਗਿਆ ਹੁਣ ਇਹ ਭੁੱਲ ਗਏ ਲੋਕ ਵੀ ਬੈਠੇ ਨੇ ਲੋਕ ਇਹਨਾਂ ਤੋਂ ਸਤਾਏ ਪਏ ਨੇ ਇਹਨਾਂ ਨੂੰ ਵੋਟ ਬੂਟ ਨਹੀਂ ਪੈਂਦੀ ਹੁਣ ਕੁਛ ਆ ਜਾਣ ਬੇਸ਼ੱਕ ਅੱਗੇ ਖੂਹ ਚ ਵੋਟ ਪਾ ਦਿਆਂਗੇ ਇਹਨਾਂ ਨੂੰ ਵੋਟ ਨਹੀਂ ਪਾਉਂਦੇ

  • @ManjitSingh-nc7dy
    @ManjitSingh-nc7dy Před měsícem +2

    ਇਹਨਾਂ ਨੂੰ ਧਾਰਮਿਕ ਸਜਾ ਨੀ ਇਹਨਾਂ ਨੂੰ ਉਹ ਸਜਾ ਚਾਹੀਦੀਆ ਜਿਹੜੀ ਧਰਨੇ ਚ ਇਕ ਗਰੀਬ ਨਰਦੋਸ ਨੂੰ ਨਹਿੰਗਾ ਨੇ ਲੱਤ ਤੇ ਬਾਂਹ ਵੱਡ ਕੇ ਜਿਉਦਾਂ ਟੰਗ ਤਾ ਸੀ ਉਹ ਮਿਲਨੀ ਚਾਹੀ ਦੀ ਆ ਉਥੇ ਗਰੀਬ ਮਾਰਤਾ ਕੋਈ ਜੱਥੇਦਾਰ ਨੀ ਬੋਲਿਆ

  • @chandi.k.dsingh7311
    @chandi.k.dsingh7311 Před měsícem +3

    ਬੀਬਾ ਜੀ ਅਕਾਲ ਤਖ਼ਤ ਸਾਹਿਬ ਦਾ ਹੁਕੰਵਹਰ ਸਿੱਖ ਮੰਨਦਾ ਸੇ ਤੇ ਮੰਨਦਾ ਰਹੇ ਗਾ ਪਰ ਤੁਸੀ ਓਹ ਪਾਪੀ ਨੇ ਸਾਰੇ ਕੰਜ਼ਰ ਕੀਂ ਤੁਸੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਮਹੱਤਤਾ v khatam kar diti luche sadh nu maffi diva k

  • @jagdevbrar6100
    @jagdevbrar6100 Před měsícem

    ਇਹਨਾਂ ਸਾਰਿਆਂ ਨੂੰ ਬਦਲ ਕੇ ਨਵਾਂ ਆਕਾਲੀ ਦਲ ਖੜ੍ਹਾ ਕੀਤਾ ਜਾਵੇ ਹੋ ਸਕਦਾ ਹੈ ਕਿ ਲੋਕ ਕੁੱਝ % ਧਿਜਾ ਖਾ ਜਾਣ ਪਰ ਹੈ ਮੁਸ਼ਕਿਲ ਮਨ ਮਰਜ਼ੀਆਂ ਬਹੁਤ ਜ਼ਿਆਦਾ ਕੀਤੀਆਂ ਹਨ ਹੁਣ ਜੱਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਵਰਗਾ ਚਾਹੀਦਾ ਹੈ ਜੋ ਆਪ ਪੂਰਾ ਸੂਰਾ ਹੋਵੇ ਅਤੇ ਡਾਂਗ ਫੇਰੇ

  • @user-oi7of1no8i
    @user-oi7of1no8i Před měsícem +1

    Good Commint

  • @sukhdevsdhillon7815
    @sukhdevsdhillon7815 Před měsícem

    Excellent informative conversation thanks Bibi Jamir Kaur and host

  • @KarnailSingh-iy9cd
    @KarnailSingh-iy9cd Před měsícem +1

    ਪੱਤਰਕਾਰ ਇਹਨਾ ਨੇ ਪਾਪ ਇਨੇ ਕਰ ਲਏ ਨੇ ਰਬ ਨੇ ਮਤ ਮਾਰ ਦਿੱਤੀ ਇਨਾ ਦੀ

  • @NachhattarSingh-io6qx
    @NachhattarSingh-io6qx Před 26 dny

    ਬੀਬੀ ਜਗੈਰ ਕੈਰ ਜੀ ਗਲਤੀਅਆ ਨਹੀ ਗੁਨਾਹ ਹੌੲਏ ਹਨ।

  • @BalwinderKaur-qu9ls
    @BalwinderKaur-qu9ls Před měsícem +1

    Let us see what Jathedar is going to do whether in favour of Badals or main public

  • @LalSingh-df2kq
    @LalSingh-df2kq Před měsícem

    ਤਾਂ ਫਿਰ ਤੁਸੀਂ ਮਰ ਗਏ ਸੀ ਸਾਰੇ,, ਜਦੋਂ ਪ੍ਰਧਾਨ ਤੁਹਾਡੀ ਗੱਲ ਮਨਦਾ ਹੀ ਨਹੀਂ ਸੀ ਤਾਂ ਪ੍ਰਧਾਨ ਨੂੰ ਬਾਹਰ ਮਾਰਦੇ ਕੱਢ ਕੇ। ਪਰ ਤੁਹਾਨੂੰ ਕੁਰਸੀ ਦਾ ਡਰ ਮਾਰਦਾ ਸੀ । ਕੁਰਬਾਨੀ ਦੇਣ ਵਾਲਾ ਤੁਹਾਡੇ ਵਿੱਚ ਕੋਈ ਹੈ ਈ ਨਹੀਂ ।

  • @LalSingh-df2kq
    @LalSingh-df2kq Před měsícem

    ਲੀਡਰ ਤਾਂ ਤੁਸੀਂ ਸਾਰੇ ਹੋਂ ਪਰ ਜੇ ਕੋਮ ਨੂੰ ਕੁਰਬਾਨੀ ਦੀ ਲੋੜ੍ਰ ਪੈ ਤਾਂ ਤੁਹਾਡੇ ਵਿੱਚ ਹੈ ਕੋਈ ਗੁਰੂ ਦਾ ਪਿਆਰਾ । ਮੁਸ਼ਕਿਲ ਐ ਜੇ ਕੋਈ ਹੁੰਦਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਕੋਈ ਗਲੀਆ ਵਿੱਚ ਨਹੀਂ ਖਿਲਾਰ ਸਕਦਾ ਸੀ

  • @user-fh6yh5uh7e
    @user-fh6yh5uh7e Před měsícem

    ਬੀ। ਬੀ। ਜਗੀਰ। ਕੋਰ। ਅਜ। ਸਹੀ। ਕਹਿ। ਰੇ। ਹਨ। ਬਾਦਲ। ਤਾਨਾਸ਼ਾਹ। ਹਕੂਮਤ। ਚਲਾ। ਰਹੇ। ਹਨ। ਇਤਨਾ। ਹੋ। ਕੇ। ਵੀ। ਅਜੇ। ਮੁਕਾ। ਹੋਵੇ। ਪ੍ਰਧਾਨ। ਦੀ। ਕੁਰਸੀ। ਨਹੀ। ਛਡ। ਰਹਿਅ।

  • @JaswinderSingh-bu1ht
    @JaswinderSingh-bu1ht Před měsícem +2

    Bakwas janani eh Bibi

  • @BalwinderKaur-qu9ls
    @BalwinderKaur-qu9ls Před měsícem +1

    Still bibi is not speaking truth gol mol gall kardee hei sach daso bibi ji sukha tei simro kee galt kroundei c

  • @bhupindersingh4084
    @bhupindersingh4084 Před měsícem

    ਪਂਤਰਕਾਰ।ਇਹਨੂੰ।ਸ਼ੇਪ।ਨਾ।ਰ।ਖ
    ਕ,।ਰਾਇਆ।ਕਰਾ

  • @bhupindersingh4084
    @bhupindersingh4084 Před měsícem

    ਇਸਨੂੰ।ਪਰਧਾਨਂਬਣਾਓ।ਕੌਮ।ਆਪੇ।ਬਚਜੂ।ਜੇ।ਕੂਰਸੀ।ਮਿਲ।ਜਾਵੇ।ਬੋਲਣੋ।ਬੰਦ।ਹੋ।ਜਾਵੇਗੀ

  • @harjitaccident
    @harjitaccident Před měsícem +1

    Khetari Party Khetary Party ?????? is it for Home only ??????

  • @sjmahal5
    @sjmahal5 Před měsícem

    ਹੁਣ ਜੱਥੇਦਾਰ ਡੰਡਾ ਨੀ ਡਾਂਗ ਵਾਲਾ ਚਾਹੀਦਾ ਅ ਓਹਵੀ ਸੱਮਾਂ ਵਾਲੀ ,ਭਾਈ ਰਣਜੀਤ ਸਿੰਘ ਵੱਰਗਾ ?

  • @user-bw9rr9lo7y
    @user-bw9rr9lo7y Před měsícem

    ਇਹ ਜਗੀਰ ਕੌਰ ਨੇ ਵੀ ਕਦੇ ਕੋਈ ਕੰਮ ਵਧੀਆ ਕੰਮ ਨਹੀ ਕੀਤਾ , ਦੂਜਿਆਂ ਤੇ ਇਲਜ਼ਾਮ ਲਾਈ ਜਾਂਦੀ ਆ

  • @pargatsingh-nf8zm
    @pargatsingh-nf8zm Před měsícem

    ਵੀਰ ਜੀ ਅਕਾਲੀਆ ਦਾ ਮਸਲਾ ਕਾਂਗਰਸ ਵਰਗਾ ਨਹੀ ਹੈ ਰਾਹੁਲ ਨੇ ਤੁਰ ਕੇ ਸਾਰਾ ਭਾਰਤ ਦਾ ਦੌਰਾ ਕੀਤਾ ਲੋਕਾ ਨੂੰ ਮਿਲ ਕੇ ਲੋਕਾ ਦੇ ਦੁੱਖ ਤਕਲੀਫ਼ਾ ਸੁਣਿਆ ਤੇ ਲੋਕਾ ਨੂੰ ਨਾਲ ਜੋੜਿਆ ਪਰ ਸੁਖਬੀਰ ਨੇ ਬਹੁਤ ਗਲਤੀਆਂ ਕੀਤੀਆ ਹਨ ਲੋਕ ਇਹਨਾਂ ਦੇ ਖਲਾਫ ਹਨ ਇਹ ਜਿੰਨੀਆ ਮਰਜ਼ੀ ਮਾਫੀਆ ਮੰਗੀ ਜਾਣ ਕੌਮ ਨੇ ਮੁਆਫ਼ ਨਹੀ ਕਰਨਾ ਇਹ ਸਾਰੇ ਪਾਸੇ ਹੋਣ ਨਵੀ ਲੀਡਰਸ਼ਿਪ ਪੈਦਾ ਹੋਣੀ ਚਾਹੀਦੀ ਹੈ ਇਹ ਲੀਡਰ ਆਪ ਤੇ ਆਪਦੇ ਪਰਵਾਰ ਲੈ ਕੇ ਜਿੰਨਾ ਚਿਰ ਪਾਸੇ ਨਹੀ ਹੁੰਦੇ ਗੱਲ ਨਹੀ ਬਣਨੀ ਗਲਤੀਆਂ ਬਹੁਤ ਗੰਭੀਰ ਹਨ ਲੋਕ ਮੋਆਫ਼ ਨਹੀ ਕਰਨਗੇ ਪਹਿਲੀ ਲੀਡਰਸ਼ਿਪ ਵਿਚ ਹਰ ਇਕ ਦੀ ਗੱਲ ਸੁਣੀ ਜਾਂਦੀ ਸੀ ਪਰ ਹੁਣ ਜੋ ਪ੍ਰਧਾਨ ਕਹਿਦਾ ਹੈ ਯੈੱਸ ਸਰ ਕਹੀ ਜਾਂਦੇ ਹਨ ਸਿਰਫ ਆਪ ਤੇ ਆਪਦੇ ਪਰਵਾਰ ਲਈ ਐਮਐਲਏ ਟਿਕਟਾਂ ਲਈ ਜੀ ਹਜੂਰੀ ਕਰੀ ਜਾਂਦੇ ਹਨ

  • @HappyCobra-jb7oi
    @HappyCobra-jb7oi Před měsícem

    ਪਹਿਲਾ ਤਾ ਤੁਸੀ ਕਹਿਨੇ ੳ ਚੁਪ ਰਹਿ ਕੇ ਗਲਤੀ ਕੀਤੀ ਤਾ ਮਾਫੀ ਮੰਗਦੇ ੳ ਪਰ ਫੇਰ ਦੂਜੀ ਵਾਰ ਫੇਰ ਉਥੇ ਹੀ ਗੲਏ ਜਾਣਬੁੱਝ ਕੇ ਇਜ ਹੀ ਪਰਮਿੰਦਰ ਢੀਡਸੇ ਨੇ ਕਿਹਾ ਅਸੀ ਦੂਬਾਰਾ ਪੰਥ ਲੲਈ ਕੌਮ ਲਈ ਅਕਾਲੀ ਦਲ ਚ ਗੲਏ ਟਿਕਟ ਨਹੀ ਮਿਲੀ ਫੇਰ ਕੌਮ ਪੰਥ ਵਿਚੇ ਛਡਤੀ ਤੁਸੀ ਐਨੇ ਵਡੇ ਲੀਡਰ ਇਕਠੇ ਹੋ ਕੇ ਇਕ ਸੀਟ ਨਹੀ ਜਤਾ ਸਕੇ ਜਿਨੇ ਵਡੇ ਲੀਡਰ ਇਕਠੇ ਹੋ ਕੇ ਲੜੇ ਇਕ ਇਕ ਵੋਟ ਵੀ ਨਹੀ ਆਉਦੀ ਖਾਤੇ ਵਿੱਚ

  • @navinagra9033
    @navinagra9033 Před měsícem

    Bibi ji maf karna oh panthtak sarkar nahi c sirf badal sarkar c bar bar panthak sarkar na bolo

  • @ManjitSingh-nc7dy
    @ManjitSingh-nc7dy Před měsícem +1

    ਬੀਬੀ ਤਾਜੀ ਤਾਜੀ ਦਾੜੀ ਦੀ ਸੇਬ ਕਰਾਕੇ ਆਇਆ😂😂

    • @darshansinghdarshansingh3797
      @darshansinghdarshansingh3797 Před měsícem

      ਵੀਰ ਜੀ ਹੋ ਸਕਦਾ ਹੈ ਜੀ ਰੋਜ਼ਾਨਾ ਹੀ ਹੁੰਦੀ ਹੋਵੇਗੀ ਸਫ਼ਾਈ ਜੀ ਧੰਨਵਾਦ

  • @munishjain2192
    @munishjain2192 Před 2 dny

    Eahi paterkaar de picchae kander sawaal kar rahi hai

  • @user-zx2cd3ot7g
    @user-zx2cd3ot7g Před měsícem

    Jathedar Sahib nu Is political daldal vich pen nylon ik Rahat maryada laguna karvaoun vasty Jatan karne chahide ne. Is akali Dal d fella lok Pe Kar lenge

  • @DharmpalSingh-ch9ob
    @DharmpalSingh-ch9ob Před měsícem

    Dharmik sajja te hi kyun Jor ditta ja reha hor sajja Kyun nahi.inha nu eho g sajja Deni cahi Di hai aage to koi gunah krn di galti na kare

  • @LalSingh-df2kq
    @LalSingh-df2kq Před měsícem

    ਵਾਕਿਆ। ਈ ਤੁਸੀਂ ਭੇਡਾਂ ਬੱਕਰੀਆਂ ਵਾਲਾ ਰੋਲ ਅਦਾਅ ਕਰਦੇ ਰਹੇ ਹੋਂ ਤੁਸੀਂ ਕਦੇ ਸੱਚ ਬੋਲੇ ਹੀ ਨਹੀਂ , ਨਾ ਹੀ ਹੁਣ ਸੱਚ ਬੋਲਦੇ ਹੋਂ

  • @user-zx2cd3ot7g
    @user-zx2cd3ot7g Před měsícem

    Panthic soch tan Odon hi Khatami. Ho gyi si Jadon Akali Dal ton akali Dal Badal banian si . Hun ta. Panth sache patshah ape he peda Kar lenge.

  • @munishjain2192
    @munishjain2192 Před 2 dny

    Eahi jinnae v Badal de nalo waakh hoye ne eahi sare v brabber de Doshi ha.

  • @user-oi7of1no8i
    @user-oi7of1no8i Před měsícem

    Chandu no SAD NO on Head

  • @Avtar-xu1dd
    @Avtar-xu1dd Před měsícem

    ਪਹਿਲਾਂ ਤਾਂ ਜੰਗੀਰ ਕੌਰ ਪੰਥਕ ਹੈਗੀ ਹੀ ਨਹੀਂ ਕਿਉਂਕਿ ਇਹ ਔਰਤ ਆਪਣੇ ਮੂੰਹ ਤੇ ਉਸਤਰਾ ਲਵਾਉਂਦੀ ਹੈ

  • @balwindersidhusidhu6932
    @balwindersidhusidhu6932 Před měsícem +1

    ਲਗਦੈ ਸੁਖਬੀਰ ਕੁਰਬਾਨੀ ਸ਼ਬਦ ਭੁੱਲ ਗੇ

  • @Amriksingh-cn5oh
    @Amriksingh-cn5oh Před měsícem

    Bahi hon ja sukhbir badal ena di sikh com lai koi krbani ki hai koi das sakda apne parwar pale hai bibi jahir kaur di boli bani vi theek nhi ci

  • @user-so5pe6ni1z
    @user-so5pe6ni1z Před měsícem

    Eh sare loak kehnde aa dharmik sajja latee dharm the seva hundi hai

  • @taranvirbains7209
    @taranvirbains7209 Před měsícem

    Cahe hun president lah deo hor bna deo fatal ni paina keo eh sare leader iko jhe a eh ta koi bandi singh hon ja amritpal hove oh agge Lagan fir loka da yaken ban sakda a nhi ko mrhi kri jan kush ni hona keo k eh sab udo ikathe c hun bachya wanghu ik duje te ilzam lai jade a bas

  • @JattBoys-kv3to
    @JattBoys-kv3to Před měsícem +1

    ਹਰਸਿਮਰਤ ਦੇ ਪੈਰ ਵਰਗੀ ਵੀ ਨਹੀਂ ਜੰਗੀਰ ਕੋਰ 🙏 ਹਰਸਿਮਰਤ ਤਾਂ ਹਰਸਿਮਰਤ ਹੀ ਹੈ ❤

    • @jatindersandhu8433
      @jatindersandhu8433 Před měsícem +4

      ਵਾਹ ਉ ਵਾਹ ਸਰਮ ਕਰ ਬੀਬੀ ਜਗੀਰ ਕੌਰ ਜੀ ਵਾਰੇ ਗੱਲ ਕਰਨ ਤੋਂ ਪਹਿਲਾਂ ਇਸਤਰੀਆ ਦੋਨੋਂ ਸਤਿਕਾਰਯੋਗ ਹਨ ਸਾਡੇ ਲਈ ਪਰ ਬੇੜਾ ਗਰਕ ਕਰ ਦਿੱਤਾ ਬਾਦਲ ਪਰਿਵਾਰ ਨੇ ਸ੍ਰੋਮਣੀ ਅਕਾਲੀ ਦਲ ਦਾ ਪੂਰਾ ਅਕਾਲੀ ਵਰਕਰ ਇਸ ਪਰਿਵਾਰ ਨੂੰ ਛੱਡ ਚੁੱਕਾ ਹੈ ।।

    • @RupinderKaurRandhawa
      @RupinderKaurRandhawa Před měsícem

      TV
      , 24:22

  • @navinagra9033
    @navinagra9033 Před měsícem

    Bibi ji maf karna oh panthtak sarkar nahi c sirf badal sarkar c bar bar panthak sarkar na bolo