ਰੋਮਾਨੀਆ ਦਾ ਬਣਿਆ ਟਰੈਕਟਰ 1968 ਮਾਡਲ; ਭਾਰਤ 'ਚ ਵਿਰਲੇ ਬਾਕੀ|UTB Tractor Antique|Harbhej Sidhu|Avtar Sandhu|

Sdílet
Vložit
  • čas přidán 27. 08. 2024
  • #harbhejsidhu #avtarsinghsandhu
    #antique #antiquetractor #raretractor
    #romaniatractor

Komentáře • 85

  • @sonygill1311
    @sonygill1311 Před 11 měsíci +1

    ਇਸ ਵੀਰ ਕੋਲ ਨਵੇ ਪੁਰਾਣੇ ਸੋ ਪਲੱਸ ਟਰੈਕਟਰ ਨੇ ਜਿਉਂਦਾ ਵਸਦਾ ਰਹਿ ਵੀਰੇ

  • @gurcharndhaliwal1493
    @gurcharndhaliwal1493 Před 2 lety +8

    ੲਿਹ ਟਰੈਕਟਰ ਮੇਰੇ ਕੋਲ 1968 to 2008 ਤੱਕ ਚਾਲੀ ਸਾਲ ਰਿਹਾ ਹੈ, ਬੜਾ ਕਮਾਲ ਦਾ ਟਰੈਕਟਰ ਸੀ, ੲਿੰਡੀਅਾ ਵਿਚ ੲਿਹ ਪਹਿਲਾ ਪਾਵਰ ਸਟੇਰਿੰਗ ਟਰੈਕਟਰ ਸੀ! ਵੱਡੇ ਰਿੰਮਾਂ ਵਿਚ ਜੋ ਲੋਹੇ ਦੇ ਰਿੰਗ ਨਜ਼ਰ ਅਾੳੁਂਦੇ ਹਨ ੲਿਹ ਟਾੲਿਰਾਂ ਦੀ ਬਾਹਰ ਅਤੇ ਅੰਦਰ ਕਰਨ ਦੀ ਅੈਡਜਸਟਮੈਂਟ ਲੲੀ ਹੈ,ਜੋ ਬਹੁਤ ਅਾਸਾਨੀ ਨਾਲ ਚੋੜੇ ਤੇ ਭੀੜੇ ਕੀਤੇ ਜਾ ਸਕਦੇ ਹਨ!
    ੲਿਸ ਦੀ ਬੈਟਰੀ ਦਾ ਬੌਕਸ ਸੀਟ ਦੇ ਨਾਲ ੲਿਕ ਪਾਸੇ ਹੁੰਦਾ ਹੈ ਜਿਸ ਤੇ ਦੂਸਰਾ ਅਾਦਮੀ ਅਾਰਾਮ ਨਾਲ ਡਰਾੲੀਵਰ ਦੇ ਬਰਾਬਰ ਬੈਠ ਜਾਂਦਾ ਹੈ , ਰੋਡ ਸਪੀਡ ਬਹੁਤ ਜਿਅਾਦਾ ਸੀ, ਖੇਤੀ ਲੲੀ ਬੇਹੱਦ ਮਜ਼ਬੂਤ,ਤਾਕਤਵਰ, ਪਾਵਰ ਸਟੇਰਿੰਗ ਥੋਹੜੀ ਜਗਾਹ ਤੇ ਮੁੜਣ ਵਾਲਾ, ਅਤੇ ਬਹੁਤ ਥੋਹੜੇ ਜਿਹਾ ਧੱਕਾ ਲਾੳੁਣ ਤੇ ਸਟਾਰਟ ਹੋਣਾਂ ੲਿਸ ਦੀ ਖਾਸੀਅਤ ਸੀ ! ਤੇਲ ਦਾ ਖਰਚਾ ਪੂਰਾ ਲੋਡ ਤੇ ਪੰਜ ਲਿਟਰ ਪ੍ਰਤੀ ਘੰਟਾ ਅਤੇ ਬਿਨਾਂ ਲੋਡ ਰਸਤੇ ਵਿਚ ਦੋ ਲਿਟਰ ਪ੍ਰਤੀ ਘੰਟਾ ਸੀ ੲਿਕ ਘੰਟੇ ਵਿਚ ਤੀਜਾ ਲੋਅ ਗੇਅਰ ਤਿੰਨ ਕਿੱਲੇ ਕਲਟੀਵੇਰ ਅਤੇ ਦੂਜੇ ਹਾੲੀ ਗੇਅਰ ਵਿਚ ਸਾਢੇ ਤਿੰਨ ਕਿੱਲੇ ਕਰਦਾ ਸੀ , ਡੀਜ਼ਲ ਦਾ ਖਰਚਾ ਬਹੁਤ ਘੱਟ ਸੀ ਮੁਬਲੈਲ ਬਿਲਕੁਲ ਨਹੀਂ ਘਟਾੳੁਂਦਾ ਸੀ !

    • @maninderbrar5314
      @maninderbrar5314 Před rokem

      draft left controller ajj holland 3630 de ehoji kmaani aundi hai jida di ehde 68 ch ayi c kmaaal hai 🎉❤

  • @walejatt-uh2tq
    @walejatt-uh2tq Před 2 lety +3

    ਹਰਭੇਜ ਵੀਰੇ ਹੋਰ ਤਾਂ ਸਾਰੀ ਜਾਣਕਾਰੀ ਠੀਕ ਆ ਇੱਕ ਟਰੈਕਟਰ ਦਾ ਰੇਟ ਨੀ ਪਤਾ ਕਰਿਆ ਵੀ ਬਾਈ ਨੇ ਕਿੰਨੇ ਦਾ ਲਿਆਂਦਾ।

  • @no1punjabi983
    @no1punjabi983 Před 2 lety +5

    ਮੈਂ ਇਹ ਟਰੈਕਟਰ 1970-71 ਦੇ ਵਿੱਚ ਪਿੰਡ ਸਿੰਘਾਂ ਵਾਲਾ ਜਿਲਾ ਮੋਗਾ ਵਿੱਚ ਵੇਖਿਆ ਸੀ ਊਹ ਇਸ ਤੋਂ ਨਵਾਂ ਮਾਡਲ ਸੀ ਉਸ ਦੀ ਸੋ਼ ਨਵੇਂ ਮਾਡਲ ਵਿੱਚ ਸੀ ਉਸਨੂੰ 65HP ਯੁਨੀਵਰਸਲ ਮੇਡ ਇਨ ਰੁਮਾਨੀਅਾਂ ਕੈਂਹਦੇ ਸੀ ਉਹ ਟਰੈਕਟਰ ਕਰਤਾਰ ਸਿਂਘ ਕਨੇਡਾ ਵਾਲੇ ਕੋਲ ਸੀ thanks

  • @VijayKumar-hd3ns
    @VijayKumar-hd3ns Před 2 lety +2

    UTB univarsal of Romania I saw it village Panihari dist Sirsa on 1977.

  • @harinderpalsingh4401
    @harinderpalsingh4401 Před rokem

    ਵਾਹ ਜੀ ਵਾਹ ਕੋਈ ਨਾਂ ਕੋਈ ਨਵੀਂ ਵੀਡੀਓ ਹਰਪੇਜ ਸਿੱਧੂ ਪਾਉਂਦਾ ॥ ਕਿੱਸਾਨ ਧਰਨੇ ਤੋਂ ਬਾਅਦ ਇਹ ਚੈਨੱਲਾ ਕਈਆਂ ਨੇ ਆਪਣੀ ਮਿੱਟੀ ਆਪ ਕੁੱਟਦੇ ਨੇ॥ਆਹ,”੩,੪,” ਆਪਣੇ ਸਟੰਡਡ ਤੇ ਖੱੜੇ॥ ਵਾਹ ਹਰਭੇਜ ਜੀ ਬਹੁਤ ਵੱਧੀਆ👌🏻🌳🦅⚔️

  • @jaskiratsingh4214
    @jaskiratsingh4214 Před 2 lety

    ਬਹੁਤ ਵਧੀਆ, ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @hr59modifiers93
    @hr59modifiers93 Před 2 lety +1

    ਇਹ ਆ ਸ਼ੋਕੀਨ ਜੱਟ

  • @karamjitdhillon3715
    @karamjitdhillon3715 Před 2 lety +1

    ਬਾਈ ਜੀ ਅਵਤਾਰ ਸਿੰਘ ਸੰਧੂ ਭਰਾ ਆ ਆਪਣਾਂ ਅਸੀਂ ਤਾਂ ਬਹੁਤ ਟਾਈਮ ਤੋਂ ਤਹਾਨੂੰ ਕਹਿੰਦੇ ਸੀ ਜਾਣ ਨੂੰ

  • @maan5794
    @maan5794 Před 2 lety +1

    ਬਾਈ ਅਵਤਾਰ ਮੈਨੂੰ ਬਹੁਤ ਸਕੂਨ ਮਿਲਦਾ ਮੈਨੂੰ ਪੁਰਾਣੇ ਟਰੈਕਟਰਾਂ ਨਾਲ ਬਹੁਤ ਪਿਆਰ ਆ ਪਰ ਮੈਂਥੋਂ ਤਾਂ ਨਹੀਂ ਹੋ ਸਕਿਆ ਬੇਟਾ ਬਾਹਰ ਦੀ ਤਿਆਰੀ ਕਰ ਰਿਹਾ ਜੇ ਪਰਮਾਤਮਾ ਨੇ ਸੁਣੀ ਉਹ ਰੀਝਾ ਪੂਰੀਆ ਕਰ ਸਕਦਾ

  • @a.skamboj1111
    @a.skamboj1111 Před 2 lety

    22 ih sona a .... I love old collection tractors,cars,army trucks etc
    Love from Nakodar

  • @GurdevSingh-tl4dh
    @GurdevSingh-tl4dh Před 2 lety +5

    ਵੀਰ ਕੋਲ ਜਿੰਨੇ ਵੀ ਟਰੈਕਟਰ ਨੇ ਇੱਕ ਵਿਡਿਓ ਸਾਰੇ ਟਰੈਕਟਰਾਂ ਦੀ ਬਣਾਓ ਜੀ ਇਕੱਠੇ ਖੜੇ ਕਰਕੇ
    ਧੰਨਵਾਦ ਜੀ

  • @munnadhanansu7774
    @munnadhanansu7774 Před 2 lety +2

    ਟਰੈਕਟਰ ਤਾ ਕੀ ਦੇਖਣਾ ਏਦਾ ਦਾ ਬੰਦਾ ਸੋਡੇ ਵਰਗਾ ਵੀ ਹੈਨੀ ਕੋਈ ਹਰਭੇਜ ਸਿਆਂ

  • @gurcharndhaliwal1493
    @gurcharndhaliwal1493 Před 2 lety +1

    UTB ਕੰਪਨੀ ਲੋਗੋ ਦਾ ਮਤਲਬ ਹੈ ( *ਯੁਜਾੲੀਨਾਂ ਟੈਕਟੋਰਲ ਬਰਾਸੋ* )

  • @dippudhaliwal2950
    @dippudhaliwal2950 Před 2 lety

    Mera favorite utb universal 50 👌👌👌👌👌👌👌👌👌👌💪💪💪💪💪💪💪💪💓

  • @balwandhull4733
    @balwandhull4733 Před 2 lety

    Dhanyvad bhai sahab ki purani chij dikhane ke liye

  • @GurpreetSingh-mc5gm
    @GurpreetSingh-mc5gm Před 2 lety

    Kama l karti waheguru ji 👍👌👑

  • @vinodrana5067
    @vinodrana5067 Před 2 lety

    Thanks Veer Ji nice tractor

  • @dilpreetford6412
    @dilpreetford6412 Před 2 lety

    Bhot vadia veer ji

  • @sergiugavrila7878
    @sergiugavrila7878 Před 2 lety

    Byg like 👍 👌 from Romania 🇷🇴

  • @manjitsinghnijjer7612
    @manjitsinghnijjer7612 Před 2 lety +1

    Love you brother. Purana tractor 🚜 bahut jiyada vadhia lagaya

  • @babbusidhubabbusidhu7422
    @babbusidhubabbusidhu7422 Před 2 lety +1

    Carry on brother

  • @navibawa3682
    @navibawa3682 Před 2 lety

    Good veer ji

  • @angrejsingh2927
    @angrejsingh2927 Před 2 lety +1

    ਸੌਕ ਦਾ ਕੋਈ ਮੁੱਲ ਨਹੀਂ ਹੁੰਦਾ

  • @bluepen215
    @bluepen215 Před 2 lety

    Sohna hi boht lagda wa

  • @grewalsingh7493
    @grewalsingh7493 Před 2 lety

    Bai harbhej sudu g sat Sri akal Bhai g tuhadi awaaj bahut vadia hay Bai g tuhade bolan da tareeka bahut vadia hay tuhanu bahut jyada knowledge hagi a bai g tusi historical place diya jagah t v janu karvaunde o bahut vadia Kam kar rahe bai g

  • @sandeepdhillon6719
    @sandeepdhillon6719 Před 2 lety

    ਬਹੁਤ ਵਧੀਆ ਵੀਰ ਜੀ

  • @baljindersinghbaljindersin4975

    Y ik ta avtar y sirra ik thoda define krn da trika bahut sohna ga

  • @SurinderSingh-dq4lu
    @SurinderSingh-dq4lu Před 2 lety

    Veri.good

  • @satnamsinghkhosa9859
    @satnamsinghkhosa9859 Před 2 lety

    Very nice

  • @baldeepsarwarapb7035
    @baldeepsarwarapb7035 Před 2 lety

    Avatar 22 ❤❤❤❤❤❤❤👑👑👑👑👑👑👑

  • @kuldeepsidhu1149
    @kuldeepsidhu1149 Před 2 lety

    Very nice 👍👍👍

  • @sukhwinderbajwa3874
    @sukhwinderbajwa3874 Před 2 lety +1

    ਬਾਈ ਜੀ ਇਸਨੂੰ ਯੂਟਸ ਕਹਿੰਦੇ ਆ ਇਹ ਠੰਡਾ ਸਟਾਰਟ ਐ ਸਾਡੇ ਪਿੰਡ ਸਹਿਜੜਾ ਨੇੜੇ ਬਰਨਾਲਾ ਸੀਗਾ

  • @harmanbinner8258
    @harmanbinner8258 Před 2 lety +1

    Nice tractor

  • @gagandhillon9028
    @gagandhillon9028 Před 2 lety

    Good job

  • @user-qu9yv3vv2l
    @user-qu9yv3vv2l Před 2 lety

    Good work

  • @bluepen215
    @bluepen215 Před 2 lety

    Boht acha hai

  • @user-ii7ik2lp7u
    @user-ii7ik2lp7u Před 4 měsíci

    Mere pind v hega c

  • @ranjitsingh203veer2
    @ranjitsingh203veer2 Před 2 lety

    Nice 👌

  • @amanghuman8513
    @amanghuman8513 Před 2 lety +1

    Baii de sare Tractor.s 🚜 di collection te 1 video bnaoo 🙏🏻

  • @Bhullartochan
    @Bhullartochan Před 2 lety

    Very nice 👍

  • @reshutyagi6298
    @reshutyagi6298 Před 2 lety

    Nice

  • @bluepen215
    @bluepen215 Před 2 lety

    Bilkul new a g

  • @salvindersingh6388
    @salvindersingh6388 Před 2 lety +2

    It is Russian UTOS 500. 50 hp Tractor.

  • @viveksoniji9vintagetractor592

    Nice tractor sir ji

  • @ManmohanSingh-kr8bx
    @ManmohanSingh-kr8bx Před 2 lety

    ਪਰਣਾ,,ਖੰਡ,,

  • @dippudhaliwal2950
    @dippudhaliwal2950 Před 2 lety

    Universal de full details ,gurdeep dhaliwal rureke barnala

  • @velly7377
    @velly7377 Před 2 lety

    🔥🔥

  • @daljirsingh4613
    @daljirsingh4613 Před 2 lety

    👍👍👍👍👍

  • @GurpreetSingh-ks8kw
    @GurpreetSingh-ks8kw Před 2 lety

    👍👍

  • @suhelsingh6763
    @suhelsingh6763 Před 2 lety

    Nice tractor paji

  • @avtardhillon254
    @avtardhillon254 Před 2 lety

    22 sare tractors dee video banao briefly

  • @jaswindergill3978
    @jaswindergill3978 Před 2 lety

    👍👍👍❤️

  • @jassagondara5301
    @jassagondara5301 Před 2 lety

    👌👌👌🙏🙏

  • @happydhaliwal84
    @happydhaliwal84 Před rokem

    22g eh kharidna chahunda han shade bajurgan kol c ehe pls pls

  • @manbrar2954
    @manbrar2954 Před 2 lety

    ਸਾਡੇ ਕੋਲ ਸੀ ਬਹੁਤ ਤਕੜਾ ਸੀ

  • @gillsaabvlogs2699
    @gillsaabvlogs2699 Před 2 lety

    veer thodi video bhut gant hundia nay 😍😍

  • @dippudhaliwal2950
    @dippudhaliwal2950 Před 2 lety

    All India ch 1ee aa bs

  • @singhgulshan1110
    @singhgulshan1110 Před 2 lety

    paji gore Sade ton 200 saal aggey aa tan hi kende k ona di 100 saal pehla bandi c oh hun India ch ban di

  • @mudassarjutt3319
    @mudassarjutt3319 Před 2 lety

    🙏🙏❤️❤️

  • @mandeepchahal7116
    @mandeepchahal7116 Před 2 lety

    👍👍👍👍👍👍👍👍🙏🏻🙏🏻🙏🏻❤️

  • @dippudhaliwal2950
    @dippudhaliwal2950 Před 2 lety

    Sab too jayada millage Wala tractor in world

  • @Sardarijtt
    @Sardarijtt Před 2 lety

    Galbat 👍

  • @user-st1fb4xx3z
    @user-st1fb4xx3z Před 2 lety

    Good tractor

  • @jagjeetdhillon9185
    @jagjeetdhillon9185 Před 2 lety

    Romania 65HP UP ch ha

  • @As-oq2jo
    @As-oq2jo Před 2 lety

    22. Harnak. Nu. Dakho.

  • @mudassarjutt3319
    @mudassarjutt3319 Před 2 lety

    As salam g

  • @jinderchahal5388
    @jinderchahal5388 Před 2 lety

    Side. Pind

  • @gursewaksingh-nc9ek
    @gursewaksingh-nc9ek Před 2 lety

    Bai g ehde pichle rim vich do tyar lag jande si lod de hisab nal pichle tyar ander Bahar ho jande si Sade kol vi hunda si pehla

  • @dippudhaliwal2950
    @dippudhaliwal2950 Před 2 lety

    Old tractors choo sab too jayada feture Wala tractor

  • @binderkaurbhullar4559
    @binderkaurbhullar4559 Před 2 lety

    Ehe kehnda hun Tak kese sauneare to dejaine ne baneya hona jo es tarector de dumb vitch baneya peshle gll kohteya Sunday tractors de dumb ne banunde dosre gll v EHU ja tarector caroda vitcho ek labeheya hae bake sab gaeb ho gae han EHU je kohte patrkar ewe public nu ghumrah karde ferde han v Sade cehnal de trp bad jawe bake es bahe g da Mae dahnwade han Jes ne puraneya werasta nu mul lae lae ke sahmbalda hae bake patrkar da

  • @gurugill3396
    @gurugill3396 Před 2 lety

    Sare tarctor bno vdieo

  • @bluepen215
    @bluepen215 Před 2 lety

    Hor v eho jahe bandia nu le k aao

  • @CRAZYGAMING-ow7un
    @CRAZYGAMING-ow7un Před 2 lety +1

    ਕਿੰਨੇ ਟਰੈਕਟਰ ਹੋ ਗਏ ਹਨ 22 ਕੋਲ

  • @jassgill8864
    @jassgill8864 Před 2 lety

    855 1985 model hega lena dsio

  • @skmoulaali3889
    @skmoulaali3889 Před 2 lety

    Mera pass Hai belarus tractor sell Kea lea

  • @jassgill8860
    @jassgill8860 Před 2 lety

    Abe.ram kol two ne mp cho dholkhari badesa kol ptel kolo aae ne nile rang.de san

  • @jagjitlali6363
    @jagjitlali6363 Před 2 lety

    avtar, koi kum dhanda v karda

    • @HarjinderSingh-ng5ry
      @HarjinderSingh-ng5ry Před 2 lety +1

      Mehnataan krkay shaunk paalay avtar singh ney koi ਬਲੈਕ ਨਹੀਂ krda,,,He is canadian bussiness man

  • @suudofifk5887
    @suudofifk5887 Před 2 lety

    Very nice