ਰੂਸ ਅਤੇ ਇੰਗਲੈਂਡ ਦੇ ਪੁਰਾਣੇ ਟਰੈਕਟਰ ਵਿਕਾਊ | Old tractor for sale

Sdílet
Vložit
  • čas přidán 11. 03. 2024
  • My name is Gursharan Singh Malhi. I live in Moga Punjab. I am studying in Sacred heart School Moga Punjab in 10th class. Photography, videography and travel are my hobbies so I decide to save my all memory on CZcams.
    please like share and subscribe my channel for more videos.
    contact me here:- gursharan0207@gmail.com
  • Auta a dopravní prostředky

Komentáře • 142

  • @charanjeetsingh1934
    @charanjeetsingh1934 Před 2 měsíci +3

    44 ਹਾਰਸ ਪਾਵਰ ਵਿਚ ਆਇਆ ਸੀ ਇੰਟਰਨੈਸ਼ਨਲ

  • @rajwindersidhu8158
    @rajwindersidhu8158 Před 3 měsíci

    Very good nice coverage salute to honorable owner ❤

  • @gurdeepmaan2565
    @gurdeepmaan2565 Před 3 měsíci +1

    ਇੰਟਰਨੈਸ਼ਨਲ 444 ਸਾਡੇ ਕੋਲ ਵੀ ਹੁੰਦਾ ਸੀ 1980 ਮਾਡਲ ਬਹੁਤ ਵਧੀਆ ਸੀ

  • @sardarsingh957
    @sardarsingh957 Před měsícem

    Bhut. Sunder. H. Shbi

  • @user-nn1sl5mp8b
    @user-nn1sl5mp8b Před 4 měsíci +2

    Bauth acch trocter hi

  • @anandkhatri8965
    @anandkhatri8965 Před 4 měsíci

    Bhout shandar

  • @daljitsingh8832
    @daljitsingh8832 Před 2 měsíci +1

    ਅੱਜ ਦੀ ਤਕਨੀਕ ਦੇ ਸਾਹਮਣੇ ਇਹ ਸਾਰੇ ਟਰੈਕਟਰ ਇਨਾਂ ਭਰਾਵਾਂ ਦੇ ਗਲ ਦੇ ਵਿੱਚ ਪੈ ਗਏ ਨੇ ਨਾ ਇਹਨਾਂ ਨੂੰ ਕਿਸੇ ਨੇ ਖਰੀਦਣਾ ਨਾ ਇਹਨਾਂ ਪਾਸ ਖੜਾ ਨਾ ਜਗਾ ਰਹਿਣੀ ਹੈ ਤੇ ਉਹ ਜੇ ਚੀਜ਼ਾਂ ਸੰਭਾਲਣ ਵਾਲੀਆਂ ਜਰੂਰ ਨੇ ਪਰ ਇਹ ਸਰਕਾਰੀ ਸੰਭਾਲ ਦੇ ਨਾਲ ਹੋਣੀ ਚਾਹੀਦੀ ਨੇ ਸਰਕਾਰੀ ਜਗ੍ਹਾ ਹੋਵੇ ਸਰਕਾਰੀ ਬੰਦੇ ਸਾਂਭ ਸੰਭਾਲ ਕਰਕੇ ਇੰਟਰਨੈਸ਼ਨਲ ਲੈਵਲ ਤੇ ਦਿਖਾਣ ਕਿ ਅਸੀਂ ਪੁਰਾਣੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਹਨ ਉਹਨੂੰ ਆਉਣ ਵਾਲਾ ਵਿਰਸਾ ਆਉਣ ਵਾਲੇ ਬੱਚੇ ਦੇਖਣ ਟੋਟਨ ਚੀਜ਼ਾਂ ਦਿਖਾਉਣ ਵਾਸਤੇ ਸਰਕਾਰੀ ਤੌਰ ਤੇ ਬਹੁਤ ਵੱਡਾ ਇੱਕ ਜਗ੍ਹਾ ਹੋਣੀ ਚਾਹੀਦੀ ਹੈ

    • @Gursharan_Singh_Malhi
      @Gursharan_Singh_Malhi  Před 2 měsíci +1

      ਬਿਲਕੁਲ ਠੀਕ ਕਿਹਾ ਤੁਸੀਂ ਬਾਈ, ਪਰ ਸਰਕਾਰਾਂ ਤੋਂ ਆਵਦਾ ਆਪ ਨੀ ਸਾਂਭਿਆ ਜਾਂਦਾ, ਹੋਰ ਕੀ ਸਾਂਭਣਾ

  • @mohanaujlainfotainmentlive7422

    ਬਾਈ ਜੀ ਜੇ ਵੀ ਕਿਸੇ ਨੇ ਵੀ ਡੇਵਿਡ ਬਰਾਊਨ ਲਿਆ ਇਹਦੇ ਮਡਗਾਰਡ ਵਿੱਚ ਡੈਟ ਮੂਹਰਲਾ ਲੌਗੌ ਲਹਿ ਗਿਆ ਸੀ ਗੁੱਡੀ ਵਾਲੇ ਮੂਹਰਲੇ ਟਾਇਰ ਨਾ ਮਿਲਣ ਕਰਕੇ ਰੇੜੇ ਵਾਲੇ ਟਾਇਰ ਲਾਏ ਬਾਅਦ ਚ ਗਲਤ ਮੌਬਾਇਲ ਪੈਣ ਕਾਰਨ ਤੇ ਬੈਟਰੀ ਵੀ ਇਥੇ ਨਹੀਂ ਸੀ ਇੰਜਨ ਦੀਆਂ ਟੁਕੜੀਆਂ ਸੀਜ਼ ਤੇ ਬਾਹਰ ਖੜ੍ਹਾ ਰਿਹਾ ਤੇ 1979 ਚ ਹਿੰਦੂਸਤਾਨ ਨਾਲ ਤੌਲਕੇ ਵੱਟਾਂ ਮੇਰੇ ਚਾਚਾ ਜੀ ਨੇ ਲਾ ਲਿਆ ਨਾਲ ਹੱਲ ਸੁਹਾਗਾ ਤੇ 10500 ਵੀ ਲੈ ਲਿਆ ਬਾਦ ਚ ਬੜੀ ਭਾਲ 1997-2018 ਤੱਕ ਕੀਤੀ ਪਰ ਅੱਜ ਸਾਈਂ ਦੇ ਦਰਸ਼ਨ ਤੌਂ ਬਾਅਦ ਇਹ ਨਕੌਦਰ ਮਹਾਂ ਦਿਆਨਤਦਾਰ ਦੇ ਘਰ ਮਿਲਿਆ ਸੀ ਅੱਜ ਫਿਰ ਵੀਰ ਕੌਈ ਲੈ ਗਿਆ ਅਸੀਂ ਕਰੈਨਕ ਟੁਕੜੀਆਂ ਤੇ ਲੌਗੌ ਮੰਗਵਾਇਆ ਗਿਆ ਸੀ ਪਰ ਉਹ ਕਿਸ ਕੰਮ ਜੇ ਸਹੀ ਮਾਲਕ ਫੈਸਲਾ ਲਵੇ ਤਾਂ ਅਸੀਂ ਹੌਲੀ ਹੌਲੀ ਇਹਨੂੰ ਰੀਸਟੌਰ ਕਰਾ ਦੇਵਾਂਗੇ
    ਵਾਹਿਗੁਰੂ ਸਮੱਤ ਬਖਸ਼ਣ

  • @KulwinderSingh-sk4cm
    @KulwinderSingh-sk4cm Před 3 měsíci +1

    ਅਨਾ ਜ਼ੋਰ ਸੀ ਕਿਸੇ ਵੇਲੇ 444 ਚ ਅੱਜ ਤਾਂ ਵੱਡੇ ਵੱਡੇ ਆਗੇ ❤❤❤

  • @SinghSingh-bx8dk
    @SinghSingh-bx8dk Před měsícem +2

    David Brown da ki price aaa ji

  • @AvtarSingh-px4fj
    @AvtarSingh-px4fj Před 21 dnem

    Nice collection ❤

  • @gurindersidhu1625
    @gurindersidhu1625 Před 3 měsíci

    Very nice

  • @jashanpreetsinghsidhu
    @jashanpreetsinghsidhu Před 4 měsíci +1

    ❤❤❤

  • @GurnamSingh-hc6hx
    @GurnamSingh-hc6hx Před 3 měsíci

    Veery.nice

  • @GurpreetSidhu-tz9qi
    @GurpreetSidhu-tz9qi Před 3 měsíci +1

    Good

  • @gurdeepmaanPB10punjab
    @gurdeepmaanPB10punjab Před 3 měsíci +1

    Good job bro

  • @user-lc9qu4ds8v
    @user-lc9qu4ds8v Před 3 měsíci +3

    ਮੱਲ੍ਹੀ ਸਾਬ

  • @gurpreetsinghbrar5510
    @gurpreetsinghbrar5510 Před 4 měsíci +2

    good job ❤❤

  • @user-jq9re7dc5u
    @user-jq9re7dc5u Před 8 dny +1

    Nice ❤❤

  • @punjabiludhiana332
    @punjabiludhiana332 Před 3 měsíci +1

    Kirloskar green sade kol c 1979 vich brand new laiea c 1990 vich bach dita c 40.000 da 😢😢

  • @inderjitsinghsekhon4146
    @inderjitsinghsekhon4146 Před 2 měsíci +1

    I am interested in Major Fordson Major, T25.

  • @SukhvinderSingh-bs6cl
    @SukhvinderSingh-bs6cl Před měsícem +1

    Veer ji price with share karo ji

  • @rajivsaini7808
    @rajivsaini7808 Před 3 měsíci

    bai ji yellow vala imt533 price kya h ager aaj ki date m h aapke pass

  • @ekamsingh2497
    @ekamsingh2497 Před 3 měsíci +1

    Harsha tractor sadde kol hunda c, Tractor tagda a , par excel baut tod da agge wale, te excel milde nai ajj kal, lift v nai ruk di ehdi, lock launa painda

    • @jaijaat2140
      @jaijaat2140 Před 3 měsíci +1

      Àpne pass bhi bhai ...use ni krte bs khda h

  • @user-pt6cy6od6d
    @user-pt6cy6od6d Před 4 měsíci

    Madras da massi 1962 modle sade kol hunda se

  • @BALWANTSINGH-hr1nl
    @BALWANTSINGH-hr1nl Před 3 měsíci

    Fordson 4 slendr

  • @harjitsingh6941
    @harjitsingh6941 Před měsícem

    444 DI international kine da g

  • @neelkamal2932
    @neelkamal2932 Před 3 měsíci

    Rate v das do g sare a de

  • @sandeepdagroli
    @sandeepdagroli Před 2 měsíci

    Hindustan tractor duaao sir koi 1993,se lekar 1999 model tak company fitted tractor, I'm from HR Bhiwani

  • @nirmalb8469
    @nirmalb8469 Před 28 dny

    ਕੱਲੇ ਕੱਲੇ ਟਰੇਕਟਰ ਦਾ ਰੇਟ ਲਿਖ ਕੇ
    ਪਾਓ ਫੇਰ ਸਾਰੇ ਵਿੱਕ ਜਾਣਗੇ

  • @5620_wale
    @5620_wale Před 2 měsíci

    Rate v daso

  • @kakaavtarpandher8802
    @kakaavtarpandher8802 Před 2 měsíci

    ਇੰਟਰਨੈਸ਼ਨਲ 444, ਦੀ 45, ਪਾਵਰ ਹੈ ਜੀ

  • @sardarsingh957
    @sardarsingh957 Před měsícem +1

    Masscy.35. ka. Kya. Rate. H

  • @rameshbhambhu3397
    @rameshbhambhu3397 Před 11 dny

    1976modle green swaraj bikho g

  • @singhbalkaran9130
    @singhbalkaran9130 Před 4 měsíci +4

    ਭਾਈ ਸਾਹਿਬ ਨਾ ਏਰੀਆ ਦੱਸਿਆ ਨਾ ਰੇਟ ਅਦੁਰੀ ਜਾਣਕਾਰੀ

    • @Gursharan_Singh_Malhi
      @Gursharan_Singh_Malhi  Před 4 měsíci

      Veere phone number dita hai Jo kuch v puchna ha call karke puch lo

    • @urmindersamra2974
      @urmindersamra2974 Před 3 měsíci

      ਵੀਡੀਓ ਸਾਰੀ ਵੇਖ ਲੈਣੀ ਸੀ ਭਾਊ ਦੱਸਿਆ ਤਾ ਹੈ ਸਭ ਕੁਛ ਓਹਨਾ ਨੇ ਕਿਹੜਾ ਏਰੀਆ ਕਿਹੜਾ ਪਿੰਡ ਕਮੈਟ ਕਰਨ ਲਈ ਕਾਹਲੀ ਨਾ ਕਰਿਆ ਕਰੋ ਨਕੋਦਰ ਖੜੇ ਆ ਭਾਊ ਜੀ

  • @rupinderturna
    @rupinderturna Před 2 měsíci

    Harsha tractor ka rate

  • @nirmalb8469
    @nirmalb8469 Před 28 dny

    ਕੀਮਤ ਦੱਸੋ ਜੀ ਵੀਰ ਜੀ

  • @user-fn6np1pf4n
    @user-fn6np1pf4n Před 2 měsíci

    Adress ta daseya nhi

  • @iqbalthiara7225
    @iqbalthiara7225 Před 3 měsíci +6

    ਮੇਰੇ ਕੋਲ ਜੌਂਨਡੀਅਰ 5310 ਮਾਡਲ 2008 ਟਾਇਰ ਨਾਲਦੇ ਅੱਧੇ ਡਬਲ ਪੀ ਟੀ ਓ ਅਗਲਾ ਐਕਸਲ ਅਡਜੈਸਟੀਬਲ ਹੈ ਹਾਲਤ ਬਹੁਤ ਵਧੀਆ ਹੈ ਏਰੀਆ ਹੁਸ਼ਿਆਰਪੁਰ ਦਾ ਹੈ ਮੈ ਤਾ ਬਾਹਰ ਰਹਿਦਾ 5/6 ਸਾਲ ਤੋ ਘਰੇ ਖੜਾ ਹੈ ਕਿਤੇ ਕਿਤੇ ਸਿਰਫ ਸਟਾਰਟ ਕਰਾਈ ਹੈ ਵੇਚਣਾ ਹੈ

  • @nirmalb8469
    @nirmalb8469 Před 3 měsíci +4

    ਬਾਈ ਜੀ ਹਰ ਟਰੇਕਟਰ ਦਾ ਰੇਟ ਲਿਖੋ
    ਲਿਖੋ ਤੇ ਨਾਲੇ ਆਪਣਾ ਫੂੰਨ ਨੰਬਰ
    ਲਿਖੋ

  • @gurjeetbhullar4387
    @gurjeetbhullar4387 Před 3 měsíci

    Bai contect no bi do yaar tactor asi lena h

  • @gurbrindersingh6387
    @gurbrindersingh6387 Před 4 měsíci +1

    Veer g kirloskar tractor da kee price dasso ok Gill

  • @NoTopicVideos
    @NoTopicVideos Před 4 měsíci +2

    IMT da Rate ke

  • @gopygill2210
    @gopygill2210 Před 2 měsíci +1

    3036. ਐਸਕੋਰਟ ਮਿਲ ਸਕਦਾ ਹੈ ji

  • @dssandhudssandhu9207
    @dssandhudssandhu9207 Před měsícem

    D.T 14 hy

  • @lovedeepmaan4603
    @lovedeepmaan4603 Před 3 měsíci

    Massi lena ji

  • @banwarilalprashar1051
    @banwarilalprashar1051 Před měsícem

    Sara kam tusi karwaya Te bahrala ki aa babe granta

  • @lovepreetghuman4195
    @lovepreetghuman4195 Před 3 měsíci +1

    444 da price dsyo sir

  • @baljitpal1530
    @baljitpal1530 Před 4 měsíci +1

    Eicher price

  • @malkeetsinghbhullar4391

    Dt 14 hy

  • @harjitsingh3089
    @harjitsingh3089 Před 3 měsíci

    Messed Ferguson 135 prise

  • @user-lf2th5qw7g
    @user-lf2th5qw7g Před 4 měsíci +1

    444 da ki rate a

  • @urmindersamra2974
    @urmindersamra2974 Před 3 měsíci

    Ford 3000 and eicher self start kirloskar price j price thik hoya mai 3 hi le is a ga BROTHER

  • @balwinderwaraich3459
    @balwinderwaraich3459 Před 3 měsíci

    David, brown,da ਰੇਟ ਪਤਾ ਕਰਕੇ ਦੱਸੇਉ

  • @gorakhara1025
    @gorakhara1025 Před 3 měsíci

    Ford 3000

  • @user-ne1cw9gx5y
    @user-ne1cw9gx5y Před 3 měsíci +1

    Price ta dsya kro veer

  • @sewasingh2570
    @sewasingh2570 Před 3 měsíci

    Rate jarur daso

  • @rajwindersidhu8158
    @rajwindersidhu8158 Před 3 měsíci

    135 di kimat daso bai ji

  • @user-eh2oj6dw4c
    @user-eh2oj6dw4c Před 3 měsíci +1

    Hello ਜੀ 🙏 paji 375 ਵੀ sale krna tusi

  • @santokhkalkat5824
    @santokhkalkat5824 Před 2 měsíci

    Which city are you located
    ?

  • @balvirlandra7727
    @balvirlandra7727 Před 4 měsíci +1

    ਰੇਟ ਦਸੋ

  • @sukhdevsingh8692
    @sukhdevsingh8692 Před 3 měsíci

    Pus 660 rate daso

  • @anandkhatri8965
    @anandkhatri8965 Před 4 měsíci

    Imt price please

  • @balwantsingh1942
    @balwantsingh1942 Před 3 měsíci

    Rate ta dso ji

  • @jujharsingh747
    @jujharsingh747 Před 4 měsíci +2

    ਫੋਨ ਨੰਬਰ ਲਿੱਖ ਦਿਉ !

  • @RDG_Gamer_1
    @RDG_Gamer_1 Před 3 měsíci

    Address ki

  • @harpalsingh-hp4ss
    @harpalsingh-hp4ss Před 4 měsíci

    375 da ki rate aa

  • @nirmalnimmy9394
    @nirmalnimmy9394 Před 3 měsíci

    Rate DSO y g

  • @rupinderturna
    @rupinderturna Před 4 měsíci

    Harsha da rate

  • @5620_wale
    @5620_wale Před 2 měsíci

    Location

  • @gurmeetsinghgurmeetsingh2599
    @gurmeetsinghgurmeetsingh2599 Před 4 měsíci +2

    ਵੀਰ ਜੀ ਫੋਰਡ 3000 ਕਿੰਨੇ ਕੁ ਮਿਲ ਸਕਦਾ ਜਾਇਜ। ਮੈਨੂੰ ਤਾ ਸੌਕ ਜਿਆਦਾ ਹੈ। ਪਰ ਮਜ਼ਬੂਰੀ

    • @Gursharan_Singh_Malhi
      @Gursharan_Singh_Malhi  Před 4 měsíci

      Send your no.

    • @urmindersamra2974
      @urmindersamra2974 Před 3 měsíci +1

      ਨਵੇ ਟਰੈਕਟਰ ਤੋ ਮਹਿੰਗੇ ਮਿਲਦੇ ਆ ਭਾਊ ਏਹ ਪੁਰਾਣੇ ਟਰੈਕਟਰ ਏਹੋ ਜੇ ਸੌਕ ਜੇ ਫਾਲਤੂ ਪੈਸਾ ਫੇਰ ਠੀਕ ਆ ਨਹੀ ਨਵਾ ਲੈ ਲਵੋ ਕੰਮ ਵੀ ਆਊ ਏਹ ਤਾ ਸਿਰਫ ਸੋਅ ਪੀਸ ਹੁੰਦੇ ਆ

    • @malhisaab971
      @malhisaab971 Před 3 měsíci

      3000 ford Lena Kiser ne

    • @malhisaab971
      @malhisaab971 Před 3 měsíci

      Hallo

    • @gurmeetsinghgurmeetsingh2599
      @gurmeetsinghgurmeetsingh2599 Před 3 měsíci +1

      ਮੈਂ ਅਨੰਦ ਪੁਰ ਸਾਹਿਬ ਤੋਂ ਹਾਂ

  • @nirbhaisinghnirbhaisingh6474
    @nirbhaisinghnirbhaisingh6474 Před 4 měsíci +22

    444। 47hp da ਹੁੰਦਾ

  • @sahdevsinvers2077
    @sahdevsinvers2077 Před 3 měsíci +1

    फोर्ड 3000 की कबाणी वाली ड्राइविंग सीट उपलब्ध करवा सकते हैं आप ?

  • @user-qy8tf5jq3v
    @user-qy8tf5jq3v Před 3 měsíci +2

    DAVID BROWN 55 HP HUNDA ❤❤❤❤❤❤

  • @sardarsingh957
    @sardarsingh957 Před měsícem

    Shbi. Ke. Rate. Sath. Me. Btao. Sonipat. Haryana

  • @user-eh2oj6dw4c
    @user-eh2oj6dw4c Před 3 měsíci

    ਆਪਣਾਂ number ਦਿਓ ji

  • @user-xs5wf2nn3z
    @user-xs5wf2nn3z Před 3 měsíci

    Phone number brother please. I live in Canada

  • @banwarilalprashar1051
    @banwarilalprashar1051 Před měsícem

    Bakwas

  • @paldandiwal
    @paldandiwal Před 4 měsíci

    Very nice

  • @AmrinderSingh-zx9hr
    @AmrinderSingh-zx9hr Před 3 měsíci

    Good