Video není dostupné.
Omlouváme se.

Geeta Zaildar - Kalakaran De Kisse (66) - Punjabi Podcast with Sangtar

Sdílet
Vložit
  • čas přidán 19. 01. 2023
  • Geeta Zaildar - Kalakaran De Kisse (66) - Punjabi Podcast with Sangtar
    Released January 20, 2023
    Geeta Zaildar returns with many new funny stories and observations. Both Sangtar and Geeta share funny stories of their contemporary peers.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Punjabi Podcast
    www.punjabipod...
    Apple Podcasts:
    apple.co/3szwHbL
    Google Podcasts:
    bit.ly/3ywKeVk
    Spotify:
    spoti.fi/3yBXh7T
    CZcams:
    bit.ly/3ld5Bmy
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    CZcams: / sangtarheer
    © 2023 Plasma Records.
    #PunjabiVirsa #PunjabiPodcast #SangtarPodcast

Komentáře • 102

  • @charanjitsinghdhaliwal9099

    ਸੰਗਤਾਰ ਭਾਜੀ ਮੇਂ ਹਰ ਰੋਜ਼ ਇਹ ਪ੍ਰੋਗਰਾਮ ਸੁਣਦਾ ਸਾਰਾ ਦਿਨ ਕੁਝ ਨਵਾਂ ਹਿ ਸਿੱਖਣ ਨੂੰ ਮਿਲਦਾ 🙏👍✌️💝🌹

  • @MandeepSingh-dx5gm
    @MandeepSingh-dx5gm Před rokem +4

    ਬਹੁਤ ਵਧੀਆ ਭਾਜੀ। ਦੇਬੀ ਜੀ ਨਾਲ ਮੁਲਾਕਾਤ ਦੋਬਾਰਾ ਕਰੋ।

  • @HARPREETSINGH-pr6nf
    @HARPREETSINGH-pr6nf Před rokem +3

    ਸਤਿ ਸ੍ਰੀ ਆਕਾਲ ਭਾਜੀ, ਬੋਹਤ ਸੋਹਣੀ ਗੱਲ਼ ਬਾਤ ਕੀਤੀ ਭਾਜੀ,, ਭਾਜੀ ਥੋਡੀ ਕੁਰਸੀ ਦੇ ਪਿੱਛੇ ਪੰਜਾਬ ਦੇ ਨਕਸ਼ੇ ਦੀ ਫ਼ੋਟੋ ਲੱਗੀ ਬਹੁਤ ਸੋਹਣੀ ਲੱਗੂ ਧੰਨਵਾਦ ਜੀ।

  • @JatinderKumar-kg4im
    @JatinderKumar-kg4im Před rokem +15

    ਭਾਜੀ ਹੱਸ ਹੱਸ ਢਿੱਡ ਪੱਕ ਗਿਆ। ਰਾਤ ਦਾ ਇਕ ਵੱਜ ਗਿਆ ਸੁਣ ਰਿਹਾ ਸੀ ਤੇ ਸੁਣਦਾ ਸੁਣਦਾ ਕਲਾ ਈ ਹੱਸੀ ਜਾਦਾ ਆ। ਧੰਨਵਾਦ ਸੰਗਤਾਰ ਭਾਜੀ ❤❤❤❤

  • @harpreetsinghmoga
    @harpreetsinghmoga Před rokem +1

    ਬਹੁਤ ਵਧੀਆ ਸੰਗਤਾਰ ਜੀ।
    ਬਹੁਤ-ਬਹੁਤ ਧੰਨਵਾਦ।

  • @indrpowar
    @indrpowar Před rokem +3

    Geeta paaji kenda peeezey aa gye hun chaliye 😅😅😅

  • @rangpunjabde2002
    @rangpunjabde2002 Před rokem +3

    ghaint a ...veer ji Debi Bai fer to

  • @VFX_Karan371
    @VFX_Karan371 Před rokem +2

    ਭਾਜੀ ਬਹੁਤ ਵਧੀਆ

  • @AmandeepSingh-lc6jl
    @AmandeepSingh-lc6jl Před rokem +1

    ਬਹੁਤ ਸੋਹਣੀ ਗੱਲਬਾਤ ਕੀਤੀ ਹੈ ਵੀਰ ਜੀ

  • @gurwinderkaur9760
    @gurwinderkaur9760 Před rokem +1

    ਸਤਿ ਸ਼੍ਰੀ ਅਕਾਲ ਜੀ ਸੰਗਤਾਰ ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਜੀ 🙏🙏🙏🙏🙏

  • @sandeepsingh-qr8bb
    @sandeepsingh-qr8bb Před rokem

    Bahut wadiya galbat aa ji

  • @NirmalKumar-dl8lc
    @NirmalKumar-dl8lc Před rokem +1

    ਬਹੁਤ ਵਦੀਆ ਜੀ.....ਪੈਸੇ ਚੁੱਗਣ ਵਾਲੀ ਗੱਲ ਤੇ ਤਾਂ ਠਹਾਕਾ ਹੀ ਨਿੱਕਲ ਗਿਆ 😀

  • @gurjeetsingh5877
    @gurjeetsingh5877 Před rokem

    ਬਹੁਤ ਵਧੀਆ ਲੱਗੀ ਗੱਲਬਾਤ ਅਤੇ ਤਰੀਕਾ,,,

  • @kuldeepjoshi4258
    @kuldeepjoshi4258 Před rokem +2

    Amazing galbat sangtar ji God bless you 🙏

  • @balwinderkaurbenipal6277

    Wah ji wah bahut vadhia ji💯💯💯

  • @truthSeeker-98
    @truthSeeker-98 Před rokem

    Bahut vdhia bhaji jari rakho podcast

  • @BaljinderSingh-ni6kw
    @BaljinderSingh-ni6kw Před rokem +2

    ਕਮੇਟੀ ਦਾ ਬੰਦਾ ਗਾਈ ਜਾਂਦਾ😂
    Bhaji bht ghaint podcast
    Asi v thoade area mahilpur cho e aa

  • @pritpalkaurudasi9139
    @pritpalkaurudasi9139 Před rokem +3

    Waheguru bless you mere veer

  • @jaspalkumar4751
    @jaspalkumar4751 Před rokem +2

    22 ji aap tusi canada amrica ponch gae te galla karde music pinda vich ponch jave tusi ponch karo pinda vich javo tusi gon vaste lakha vich keemta lende o

  • @amritamrit9938
    @amritamrit9938 Před rokem

    Bhut bdiya sagtar ji and geeta ji

  • @gurindersingh9107
    @gurindersingh9107 Před rokem +1

    ਸਤਿ ਸ੍ਰੀ ਅਕਾਲ ਜਨਾਬ ਹਰਮਨਜੀਤ ਤੇ ਮਨਪਰੀਤ ਨਾਲ ਵੀ ਮੁਲਾਕਾਤ ਕਰੋ ਕਿਰਪਾ ਕਰਕੇ ।ਧੰਨਵਾਦ

  • @kamsingh7245
    @kamsingh7245 Před rokem +1

    Definitely,Knowledge mildi hai paaji.

  • @Arabiantrucker1987
    @Arabiantrucker1987 Před rokem

    ਘੈਂਟ ਗੱਲਾਂ ਬਾਤਾਂ ਵੀਰੋ ❤️🙏 ਬਹੁਤ ਸਾਰਾ ਪਿਆਰ ਮਲੇਸ਼ੀਆ 🇲🇾 ✈️ ਤੋਂ

  • @deephundal5918
    @deephundal5918 Před rokem

    Geeta zaildar bhut ghaint singer aa
    Bai di awaaj v bhut sohni aa,Always hitt aa..baaki sangtar bhaji da koi jwaab nii aa..

  • @verrk12
    @verrk12 Před rokem +1

    Sirrraaa kra ta 22 ji Dona ne hahaha 🙏🏻🙏🏻

    • @jyotijot3303
      @jyotijot3303 Před rokem

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @Mandeep_shergill17
    @Mandeep_shergill17 Před rokem +1

    ਸੰਗਤਾਰ ਜੀ ਸਤਿ ਸ੍ਰੀ ਅਕਾਲ ਜੀ
    ਅੱਜ ਵਧੀਆ ਰੋਣਕ ਮੇਲੇ ਵਾਲਾ ਪਰੋਗਰਾਮ ਸੀ ਵਧੀਆ ਲੱਗਾ ਜਿਉਂਦੇ ਵਸਦੇ ਰਹੋ ਤੇ ਸਦਾ ਚੱੜਦੀ ਕਲਾ ਵਿੱਚ ਰਹੋ ਜੀ

  • @AvtarBhatti206
    @AvtarBhatti206 Před rokem

    Bahut vadhiya Bhaji Maza aa gya ji 👍👍😀😀

  • @harjotsinghhoney430
    @harjotsinghhoney430 Před rokem

    Great

  • @varinderkalyanpuri2645

    ਸੰਗਤਾਂਰ ਵੀਰ ਜੀ ਤੁਸੀ ਲਾਜਵਾਬ ਹੋ

  • @bindaladdysandhu6904
    @bindaladdysandhu6904 Před rokem

    ਸਤਿ ਸ੍ਰੀ ਅਕਾਲ ਦੋਨੋ ਵੀਰਾ ਨੂੰ ਜੀ ਮੈਂ ਬਲਵਿੰਦਰ ਤਰਕਸ਼ੀਲ ਨਿਊਜ਼ੀਲੈਂਡ ਤੋਂ ਵੀਰ ਜੀ ਮੈਂ ਤੁਹਾਨੂੰ ਇਕ ਸਵਾਲ ਭੇਜੀਆਂ ਸੀ ਗੀਤੇ ਨੂੰ ਕਰਨ ਲਈ ਭੇਜਿਆ ਸੀ ਸਕੂਟਰ ਤੇ ਮੱਝ ਲੇ ਕੇ ਆਏ ਸੀ ਮੈਰੇ ਸੋਹਰੇ ਗੀਤੇ ਦੇ ਪਿੰਡ ਹਨ ਮੈਂ ਤੇ ਗੀਤਾ ਮੱਝ ਲੈਣ ਗਏ ਸੀ ਗੀਤੇ ਦੀ ਭੈਣ ਦੇ ਘਰੋਂ ਉਹ ਵੀ ਸਕੂਟਰ ਤੇ

  • @gurjitsingh1914
    @gurjitsingh1914 Před 9 měsíci

    Nice Show.

  • @pavitarsingh3031
    @pavitarsingh3031 Před rokem +2

    Debi ❤❤❤❤❤❤❤❤❤

  • @harvindersekhon8454
    @harvindersekhon8454 Před rokem +1

    Super 👍

  • @Kularsarpanch
    @Kularsarpanch Před rokem +2

    ਕਰਤਾਰ ਪੁਰ ਵਾਲਾ ਜੁਗਾੜੀ ਦਲਵਿੰਦਰ ਦਿਆਲਪੁਰੀ ਤਾਂ ਨੀ ਸੀ ??

  • @JungleePunjabi
    @JungleePunjabi Před rokem +2

    Nice talk! Shamshad Ali g pesh kro bhaji 🙏🏽

  • @Geet_Gurjeet
    @Geet_Gurjeet Před rokem

    ਬਹੁਤ ਵਧੀਆ ਗੱਲਬਾਤ 👌

  • @s.k.khardiyas.k.khardiya2787

    Very nice

  • @mandeepsandhu3436
    @mandeepsandhu3436 Před rokem

    ਸ਼ਾਨਦਾਰ ਗੱਲਬਾਤ 💞

  • @jassbajwajalandhar
    @jassbajwajalandhar Před rokem +1

    bhut vdia gallan paji❤

  • @gurjantsingh170
    @gurjantsingh170 Před rokem

    Amb wali gall kaint bha g

  • @prof.kuldeepsinghhappydhad5939

    Nice 👌

  • @satnamsinghchauhan6145

    Sangtar. Bhai. Banda. Sira. tu

  • @harmandhillon3710
    @harmandhillon3710 Před rokem

    Superbbbb…. Keep doing it sangtar bai ji👌🏻

  • @kulwantaulakh3369
    @kulwantaulakh3369 Před rokem +1

    Nice

  • @globalsikhaid4486
    @globalsikhaid4486 Před rokem

    ਭਾਜੀ ਬਹੁਤ ਅਮੀਰ ਏ ਬੋਲੀ ਪੰਜਾਬੀ

  • @MeharSinghpannu
    @MeharSinghpannu Před rokem

    Sangtar always good 👍🏻 ❤ Vadia lagda galan sunke

  • @VishalRana-de3mk
    @VishalRana-de3mk Před rokem

    Nice❤❤❤

  • @laxmikant5009
    @laxmikant5009 Před rokem

    Nice episode ji 🙏🙏🙏🙏

  • @harrykangmusic1821
    @harrykangmusic1821 Před rokem

    My favorite person sangtar paji

  • @malkitsinghmalkitsingh6952

    ਸਿਰਾ ਇੰਟਰਵਿਊ

  • @dr_jagraj_bhullar
    @dr_jagraj_bhullar Před rokem +1

    👌❤️❤️

  • @pardeepkaur666
    @pardeepkaur666 Před rokem

    Great job sangtar ji🙏🏼

    • @jyotijot3303
      @jyotijot3303 Před rokem

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @santbhindranwalejidefanche8767

    20:52 ਗ਼ਲਤ ਫ਼ਹਿਮੀ ਨਹੀਂ BHULEKHA (ਭੁਲੇਖਾ) ਹੁੰਦਾ ਗਾ ਜੀ

  • @harrykangmusic1821
    @harrykangmusic1821 Před rokem

    Super video

  • @balvirsingh9650
    @balvirsingh9650 Před rokem

    ਪ੍ਰੋਫੈਸਰ ਸ਼ਮਸ਼ਾਦ ਜੀ ਹੋਰਾਂ ਦੇ ਇੰਦਰਜੀਤ ਨਿੱਕੂ ਰੌਸ਼ਨ ਪ੍ਰਿੰਸ ਵੀ ਸ਼ਗਿਰਦ ਨੇ

  • @sachdahoka2304
    @sachdahoka2304 Před rokem +1

    24.35 te dalwinder dyalpuri di gal kiti

  • @karamjitkaur384
    @karamjitkaur384 Před rokem

    Very nice ji 👌 🙏👌👌👌

  • @santbhindranwalejidefanche8767

    12:53 ਬੜੇ ਨਹੀਂ ਬੱਡੇ/ਵੱਡੇ
    ਜੀ 😁

  • @sukhdeepsidhu529
    @sukhdeepsidhu529 Před rokem

    Good veer ji

  • @sunilGujjar-yf9mk
    @sunilGujjar-yf9mk Před rokem

    ਸਤ ਸ੍ਰੀ ਆਕਾਲ ਜੀ 🙏

  • @satnamsinghsingh4252
    @satnamsinghsingh4252 Před rokem

    Sangtaar ji asi raat nu ghar vich kum karde han te bus tuhade podcast hi subde rehnde aan badaa swaad aunda a te sangeet da besumaar gyan milda a main v likhda te maada mota gaa lainda ha tuhanu sunke najjare aa jaande ne tusi sangeet de sagar ho parmatma tuhanu lummi ummar deve tan jo sada margdarshan hunda rahe muthaa tekde aan ji

  • @MrSamarsingh
    @MrSamarsingh Před rokem

    Love from ludhiana Navy Johal ❤

  • @LovepreetSingh-ms6eu
    @LovepreetSingh-ms6eu Před rokem

    ❤️

  • @pavitarsingh3031
    @pavitarsingh3031 Před rokem +1

    Virk Ranjit da Ghana hun mrjaaniye bulaya v ni boldi

  • @gurjotuppal4852
    @gurjotuppal4852 Před rokem

    listening in mixing process

  • @deepsangatpuria1912
    @deepsangatpuria1912 Před rokem +1

    Udeek aa ji

  • @shiv0786
    @shiv0786 Před rokem

    ਤੁਸੀਂ ਜ਼ਿੰਦਗੀ ਵਿੱਚ ਕੁੱਝ ਵੀ ਸਿੱਖ ਸਕਦੇ ਹੋ।
    ਪਰ ਦਿਲ ਚ ਸਿੱਖਣ ਦੀ ਚਾਹਤ ਹੋਣੀ ਚਾਹੀਦੀ ਹੈ।

  • @b.s_ghuman2244
    @b.s_ghuman2244 Před rokem

    ਦਲਵਿੰਦਰ ਦਿਆਲਪੁਰੀ ਭਾਜੀ।

  • @Save.Punjab
    @Save.Punjab Před rokem +1

    Harbalav Sangeet devi talab mandir hunda c I think asi v sunan Jane c pehla samjh nahi c ohdi Hon sochde k kida vadia Sangeet c

  • @satindersingh341
    @satindersingh341 Před rokem

    ✌️👍👍

  • @pitanangalia1026
    @pitanangalia1026 Před rokem

    ਭਾਜੀ ਇੱਕੋ ਸਮੇਂ ਤਿੰਨ ਚਾਰ ਚਿਹਰਿਆਂ ਨਾਲ ਵੀਡਿਓ ਕਰ ਕੇ ਦੇਖੋ ਜੀ, ਸਾਂਝੀ ਕਾਲ 😶😶

  • @shalineegusain3589
    @shalineegusain3589 Před rokem

    God bless you all! 🕶✍️

  • @jassbajwajalandhar
    @jassbajwajalandhar Před rokem

    he gallan apne bachya nu daso veero assi vi apne nu dasa gye

  • @prabhjot7854
    @prabhjot7854 Před rokem

    Aaj da ta sidhu hi va

    • @santbhindranwalejidefanche8767
      @santbhindranwalejidefanche8767 Před rokem

      ਭੇਡ ^^ 🐑🐑🐑

    • @santbhindranwalejidefanche8767
      @santbhindranwalejidefanche8767 Před rokem

      Ohda es video naal ki lega tega???

    • @prabhjot7854
      @prabhjot7854 Před rokem

      @@santbhindranwalejidefanche8767 ih vi singer va insaniyat tor te gal vi ni kar sakde so budi man ji .

    • @santbhindranwalejidefanche8767
      @santbhindranwalejidefanche8767 Před rokem

      @@prabhjot7854 ਕਰੋ ਗੱਲ ਜੀ ਸੱਦਕੇ ਕਰੋ, ਪੂਰਾ ਸਮਰਥਨ ਐ ਮੇਰੇ ਬੰਨਿਓਂ। ਪਰ ਓਹਦਾ ਏਸ ਪੋਡਕਾਸਟ ਨਾਲ਼ ਕੋਈ ਲੇਗਾ ਤੇਗਾ ਨਹੀਂ ਹੈਗਾ ਜੀ। ਜੇ ਊਂ ਕਹਿਣਾ ਚਾਉਨੇ ਓਂ ਕੀ ਸਿੱਧੂ ਭਾਈ ਤੇ ਬੀ ਗੱਲ ਕਰੋ ਓਹ ਫੇਰ ਅੱਡ ਗੱਲ ਐ ਪਰ ਐਂ ਈ ਬਿਣਾ ਗੱਲੋਂ ਕੇਹ ਦੇਣਾ "ਅੱਜ ਦਾ ਤਾਂ ਸਿੱਧੂ ਹੀ ਵਾ", ਇਹ ਤਾਂ ਕੋਈ ਗੱਲ ਈ ਨੀ ਬਣੀ ਬੀਰੇ।

    • @prabhjot7854
      @prabhjot7854 Před rokem

      @@santbhindranwalejidefanche8767 tu mhan va ji.bus waheguru sab da pla kare ji

  • @ParminderSingh-qq6is
    @ParminderSingh-qq6is Před rokem

    Virji ik vari phir Nuri ji nal milva dao

  • @surindersingh7094
    @surindersingh7094 Před rokem

    ਸਿਤਾਰ ਸਾਹਿਬ ਨਵੈ ਨੂੰ ਕੀ ਪਤਾ ਚੰਬਾ ਚਰਖਾ ਵੇਲਣਾ ਮੀਨ ਕਪਾਹ ਵਾਲਾ ਕਮਾਦੀ ਪੀੜਨ ਚੁੰਬਾ ਖੱਦਰ ਰੱੜਾ ਪਟੱਕ

  • @jatindersingh7387
    @jatindersingh7387 Před 8 měsíci

    Eh 3 bhai sleeke wale baap di olaad aa

  • @jatindersingh7387
    @jatindersingh7387 Před 8 měsíci

    Thuda teaam khlaas

  • @viratkohli.indian
    @viratkohli.indian Před rokem

    Sidhu moose ala ni ban na kise ne gite varge ta bakri singer a 🙊

    • @ranjitsingh1238
      @ranjitsingh1238 Před rokem

      Teri ki BBB ker digital ohnee

    • @viratkohli.indian
      @viratkohli.indian Před rokem

      @@ranjitsingh1238 viche tere varge di BBB karke bund mari lagdi kise ne tahi gal ni dasni aundi tenu . Sale tere varge pind bund dende hunde te glla vich vich lul lain a jande parvaar vaste koi ni leja ghar lod huni vadu turi ferdi koi tahi ethe a geya .🫒💪

    • @balvirsingh9650
      @balvirsingh9650 Před rokem +2

      ਭੋਰਤੀ ਚਵਲ਼ਾ

    • @santbhindranwalejidefanche8767
      @santbhindranwalejidefanche8767 Před rokem

      @@balvirsingh9650 ਓਹੀ। ਸਾਰਿਆਂ ਦਾ ਗਲਾਮਾ ਫੜੀ ਜਾਂਦੇ ਨੇ, ਬੀ ਭਾਈ ਇਹਨੇ ਕੀ ਬਗਾੜ ਤਾ ਤੇਰਾ 🤦🏽‍♂️

    • @santbhindranwalejidefanche8767
      @santbhindranwalejidefanche8767 Před rokem

      ਮਾਰ ਲਓ ਜਬਲਾਂ

  • @satinderpalsingh8672
    @satinderpalsingh8672 Před rokem +1

    🙏

    • @kulvirsingh587
      @kulvirsingh587 Před rokem

      Bhaji eh gal bahut badhiya laggi ke jekar koi sikhna chahunda hai ta oh kithon apna start le sakda hai. Thanks our Punjabies jehre gurughar vi apne naal le ke chal rahe ne

  • @nirbhaisingh6456
    @nirbhaisingh6456 Před rokem

    ਥੋਡੇ ਘੁੱਗੀ ਲੋਟ ਆ ਗਈ ।ਗੱਲ ਕਰ ਲਾਇਨ ਛੋਟੀ ਖੇਤੀ ਵਾਲੀ ਨਹੀਂ ਸੀ