Video není dostupné.
Omlouváme se.

Sangtar and Gurpreet Ghuggi (EP37) - Punjabi Podcast

Sdílet
Vložit
  • čas přidán 24. 03. 2022
  • Punjabi Podcast - Sangtar and Gurpreet Ghuggi (EP37)
    In This Episode of Punjabi Podcast our guest is Punjabi Comedian and writer Gurpreet Ghuggi. The topics discussed with a good dose of hilarity are Baula, Bauli, hublu, cattle, sweetshops, lassi, Gurpreet's father S. Gurnam Singh and their family history with S. Bhagat Singh's sister and mother.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Apple Podcasts:
    podcasts.apple...
    Google Podcasts:
    podcasts.googl...
    Spotify:
    open.spotify.c...
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    CZcams: / sangtarheer
    © 2022 Plasma Records.
    #PunjabiVirsa #PunjabiPodcast #SangtarPodcast

Komentáře • 278

  • @musiclibrary5094
    @musiclibrary5094 Před rokem +2

    ਜਿਓੰਦਾ ਰਹੇ ...ਵੀਰ ਸੰਗਤਾਰ ....ਪੰਜਾਬੀ ਮਾਂ ਬੋਲੀ ਨੂੰ ਜਿਓੰਦਾ ਰੱਖਣ ਲਈ ਆਪ ਜੀ ਦਾ ਇਹ ਪੋਡਕਾਸਟ ਸਦਾ ਹੀ ਚਲਦਾ ਰਹੇ ......

  • @vickyabab1200
    @vickyabab1200 Před 2 lety +9

    ਘੁੱਗੀ ਪਾਜੀ ਦੀਆਂ ਗੱਲਾਂ ਬਾਤਾਂ ਨੇ ਹਸਾ ਹਸਾ ਕੇ ਬੁਰਾ ਹਾਲ ਕਰਤਾ ਜੀ, 🤣🤣🤣ਡੈਡੀ ਰੱਖਿਆ ਕੇ ਬਹਾਦਰ 🤣🤣🤣

  • @TheAman1186
    @TheAman1186 Před 2 lety +7

    bahut vadia podcast, Ghuggi bhaji di observation, knowledge te gall kehn da saleeka la-jwaab hai hi par sangtar bhaji tuada conduct karn da tareeka v ona hi parbhavshali hai ...
    tusi jehdi gal chon gall kahi k, Bhagat Singh di mata jee ne ki mehsoos keeta hoega jadon Gurpreet ji de brother nu shaati nal laya ... wah, eh koi bahut sensitive te caring banda hi sochda ... tuhanu dona nu parmatma hamesha chardi klaa ch rakhe

  • @dilveerkumar232
    @dilveerkumar232 Před 2 lety +13

    ਜਿਓਦੇ ਰਹੋ🙏ਵਾਹਿਗੁਰੂ ਜੀ ਤੂਹਾਨੂੰ ਲੰਬੀ ਓਮਰ ਬਖਸ਼ੇ🙏🙏

  • @Haider-lk7wl
    @Haider-lk7wl Před 2 lety +21

    This will be going to be intresting one..i still remember gurpreet ghuggi bhajis struggle from the shop being a mechanic as per their one interview then PARCHAWEIN on DD doordarahan then many conedy cds dvds still i watch now n then in movies whatva great journey waiting eagerly to listen this podcast

  • @jagroopsinghbenipal870
    @jagroopsinghbenipal870 Před 2 lety +4

    ਸੰਗਤਾਰ ਤੇ ਗੁਰਪ੍ਰੀਤ ਵੀਰ ਬਹੁਤ ਸੋਹਣੀਆਂ ਤੇ ਸਹਿਜ ਗੱਲਾਂ 🙏🙏

  • @088surjit
    @088surjit Před 2 lety +9

    ਗੁਰਪ੍ਰੀਤ ਜੀ ਨੂੰ ਤੁਹਾਡੇ ਨਾਲ ਸੰਗਤਾਰ ਜੀ ਵੇਖ ਅਸੀਂ ਪਹਿਲਾਂ ਹੀ ਲਾਈਕ ਕਰ ਦਿੱਤਾ ਕੱਲ੍ਹ ਦਾ ਇੰਤਜ਼ਾਰ ਕਰਦੇ ਹਾਂ ।

  • @Chak_mander
    @Chak_mander Před 2 lety +2

    ਬਹੁਤ ਹੀ ਵਧੀਆਂ ਗੱਲਾਂ ਬਾਤਾਂ ਜੀ ।ਲੱਸੀ ਦਾ ਵਿਸ਼ਾ ਬਹੁਤ ਹੀ ਵਧੀਆਂ ਗੱਲਾਂ ਬਾਤਾਂ ਜੀ 👍👍👍👍

  • @Singh-hl9zq
    @Singh-hl9zq Před rokem +3

    ਬਹੁਤ ਹੀ ਵਧੀਆ ਤੇ ਬਾ ਕਮਾਲ ਪ੍ਰੋਗਰਾਮ ਸ਼ੁਰੂ ਕਿਤਾ ਤੁਸੀਂ ਸੰਗਤਾਰ ਵੀਰ ਜੀ ਰੱਬ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ

  • @laddisahota4963
    @laddisahota4963 Před 2 lety +6

    ਮਿੱਠਿਆਂ ਵਾਜੋਂ ਲੱਸੀਆਂ ਕਿਹੜੇ ਕੰਮ ਸਰਦਾਰਾ। ਬਹੁਤ ਵਧੀਆ ਉਪਰਾਲਾ ਵੀਰ ਜੀ ਤੁਹਾਡਾ। ਬਾਕੀ ਕਈ ਸ਼ਬਦ ਤੇ ਪੁਰਾਣੀਆਂ ਗੱਲਾਂ ਸੁਣਕੇ ਮਨ ਖੁਸ਼ ਹੋ ਜਾਂਦਾ। ਸਦਾ ਖੁਸ਼ ਰਹੋ 🙏

  • @kayhunjan8928
    @kayhunjan8928 Před 2 lety +5

    Ghuggi bhaji is always the best, and he is a knowledgeable person. Your talk is very inspiring and motivational. God bless you.

  • @jagatkamboj9975
    @jagatkamboj9975 Před 2 lety +6

    Like no.. 18
    ਲਵ ਯੂ ਵਾਰਿਸ ਭਰਾਵਾਂ ਨੂੰ ਜਯ
    ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ

  • @DeapSukh
    @DeapSukh Před 2 lety +1

    ਬਹੁਤ ਖੁਸ਼ੀ ਦੀ ਗੱਲ ਆ ਕਿ ਲੱਸੀ ਲੈਕੇ ਆਉਣਾ ਤੇ ਚੀਜਾਂ ਆਪਸ ਵਿੱਚ ਵਰਤਣ ਵਾਲ਼ਾ ਵਿਰਸਾ ਸਾਡੇ ਪਿੰਡਾਂ ਚ ਹਜੇ ਬਚਿਆ ਹੋਇਆ ਪਰ ਬਹੁਤ ਦੁੱਖ ਦੀ ਗੱਲ ਆ ਕੇ ਲੋਕਾਂ ਦਾ ਆਪਸ ਚ ਓਨਾਂ ਪਿਆਰ ਨੀਂ ਰਿਹਾ। ਲੋਕ ਬਸ ਆਪਣੇ ਘਰ ਤੱਕ ਸੀਮਿਤ ਹੋ ਗਏ ਆ ਤੇ ਆਪਣੇ ਘਰ ਵਿੱਚ ਵੀ ਚਾਰ ਬੰਦੇ ਆ ਚਾਰਾਂ ਦੀ ਆਪਸ ਵਿੱਚ ਨਹੀਂ ਬਣਦੀ। ਪਰਮਾਤਮਾ ਮਿਹਰ ਕਰੇ 🙏🙏

  • @vickyabab1200
    @vickyabab1200 Před 2 lety +6

    ਪਾਜੀ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਸ਼ਹੀਦਾਂ ਦੇ ਪਰਿਵਾਰ ਨਾਲ ਸਮਾਂ ਬਿਤਾਇਆ ਜੀ, ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਜੀ, ਸਾਡੇ ਲਈ ਤੁਸੀਂ ਬਹੁਤ ਸਤਿਕਾਰਯੋਗ ਹੋ ਜੀ, 🙏

  • @kuldeepjoshi4258
    @kuldeepjoshi4258 Před 2 lety +4

    Gurpreet Ghuggi Legend punjabi comedian God bless you 🙏

  • @harmanhayat7398
    @harmanhayat7398 Před 2 lety +4

    bhaji hoshiarpur to bahut bahut payar te satikar tuhanu brothers nu.

  • @RaviSharma-xo3ws
    @RaviSharma-xo3ws Před 2 lety +8

    Simply earthy and rustic humour. Ghugi at his usual funny best. Chherra peen lai Dil karda ki ajj hi apne pind Rampur Bilron Jaya Jaye. Shayad koi gaan ja majh taji sui hove. Well done Sangtar.

  • @straighttalk528
    @straighttalk528 Před 2 lety +3

    ਬੇਨਤੀ ਆ ਦੋਵਾਂ ਮਹਾਨ ਸ਼ਖ਼ਸੀਅਤਾਂ ਨੂੰ ਕਿ ਪੰਜਾਬੀ ਮਾਂ ਬੋਲੀ ਲਈ ਤੁਸੀਂ ਬਹੁਤ ਵਧੀਆ ਕੀਤਾ ਤੇ ਕਰ ਵੀ ਰਹੇ ਆ, ਮੇਰਾ ਇੰਨਾ ਕੱਦ ਨਹੀਂ ਕਿ ਤੁਹਾਨੂੰ ਕੁਝ ਕਹਿ ਸਕਾਂ,,,
    ਪਰ ਵੀਰ ਪੰਜਾਬੀ ਲਈ ਹੋਰ ਬਹੁਤ ਜ਼ਿਆਦਾ ਕੁਝ ਕਰਨ ਦੀ ਜ਼ਰੂਰਤ ਆ,,, ਸਾਡੀ ਮਾਂ ਬੋਲੀ ਪੰਜਾਬੀ ਨੂੰ ਜਿਵੇਂ ਦੁਸ਼ਮਣ ਖਤਮ ਕਰਨ ਲੱਗੇ ਹੋਏ ਆ, ਇਹ ਤੁਹਾਡੇ ਵਰਗੀਆਂ ਸਖਸ਼ੀਅਤਾਂ ਦਾ ਕਰਕੇ ਹੀ ਸਹਿਕ ਰਹੀ ਆ,,,
    ਲੱਖਾ ਸਿਧਾਣਾ ਵੀਰ ਵੀ ਬਹੁਤ ਦਿਲੋਂ ਤਨੋਂ ਮਨੋਂ ਲੱਗਿਆਂ ਹੋਇਆ ਪੰਜਾਬੀ ਲਈ ਪਰਚਿਆਂ ਦੀ ਵੀ ਪ੍ਰਵਾਹ ਨਹੀਂ ਕਰਦਾ,,, ਜੇਕਰ ਤੁਸੀਂ ਸਭ ਰਲਕੇ ਇਕ ਟੇਬਲ ਤੇ ‌ਬੈਠ ਕੇ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਸਿਰ ਜੋੜ ਕੇ ਵਿਚਾਰ ਕਰੋ ਤਾਂ ਮੈਨੂੰ ‌ਵਿਸਵਸ ਆ ਕੇ ਕੋਈ ਵਾਲ ਵੀ ਨਹੀਂ ਵਿੰਗਾਂ ਕਰ ਸਕਦਾ ਸਾਡੀ ਮਾਂ ਬੋਲੀ ਦਾ,

  • @narinderbhaperjhabelwali5253

    ਸੰਗਤਾਰ ਵੀਰ ਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਭਰਦੇ ਹਨ ਹੋ ਮੇਰਾ ਹਰ ਰੋਜ਼ ਇੱਕ ਕਿੱਲੋ ਖ਼ੂਨ ਵਧ ਜਾਂਦਾ ਹੈ ਨਾਲੇ ਮੈਂ ਡਾਕਟਰੀ ਚੈਕਅੱਪ ਤੇ ਪ੍ਰੈਕਟਿਸ ਵੀ ਵਧੀਆ ਕਰਦਾ ਹੈ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @simba13ish
    @simba13ish Před 2 lety +8

    Can’t wait ❤️🙏🏼🙏🏼

  • @sarajmanes4505
    @sarajmanes4505 Před 2 lety +1

    Sat Shri Akal Ji Lajawab Program Jiode Vasde Raho Rab Rakha Thanks Ji 😊 👍 🙏

  • @luckytanda
    @luckytanda Před rokem +1

    ਬਹੁਤ ਵਧੀਆ, ਪੇਂਡੂ ਗੱਲਾਂ ❤❤❤❤❤❤❤❤
    ਸੰਗਤਾਰ ਜੀ ਦੀ ਜਗਾ ਜੇ ਮਨਮੋਹਨ ਵਾਰਿਸ ਹੁੰਦਾ ਤਾ ਹੋਰ ਹੀ ਗੱਲ ਹੋਣੀ ਸੀ

  • @SatnamSingh-bc5zm
    @SatnamSingh-bc5zm Před 2 lety +9

    ਜਿਸ ਰਾਹ ਪਕੌੜਾ ਲੰਘ ਜਾਂਦਾ,
    ਟੁੱਟ ਜਾਂਦੇ ਮਾਣ ਜਲੇਬੀ ਦੇ।

  • @jarnailsinghsingh5403

    Lv u ghugi bir hamesha chardi klaa wich rho hamesha lv u bro...

  • @singhsaroop1675
    @singhsaroop1675 Před rokem

    Ha ha ha
    Ghuggi bha ji .....Bohla.......Bohlee........
    .Hubloo.
    .
    ..Sahdey v aa hee boldey aa ...Gurdaspur,Sialkot,Gujjrawala, Gujrat,Deva Batala gall mukdi.....
    Mahjha area d boli d common chhailii aa...Love and regds from Duggar Punjab........

  • @malikbirsingh3410
    @malikbirsingh3410 Před měsícem

    Amazing podcast, bhaji. Feels like I am part of the conversation.

  • @sandeepsingh-qr8bb
    @sandeepsingh-qr8bb Před rokem

    Bahut wadiya galbat hoyi ji

  • @vickyabab1200
    @vickyabab1200 Před 2 lety +10

    ਪਾਜੀ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਸਾਂਝੀਆਂ ਤੁਸੀਂ ਜੀ,ਮਜ਼ਾ ਲਿਆਤਾ ਜੀ, ਸਾਡੇ ਵੀ ਹੋਬਲੂ ਹੀ ਕਹਿੰਦੇ ਹਨ ਜੀ💞💕

  • @rsingh3453
    @rsingh3453 Před 2 lety +1

    Ghugi Bhaji sare punjabian di jaan, Love you bhaji, jio 🙏

  • @Aarambhseantttak
    @Aarambhseantttak Před 2 lety +1

    ਬਹੁਤ ਵਧੀਆ ਪ੍ਰੋਗਰਾਮ ਜੀ

  • @TaraChand-ec7gc
    @TaraChand-ec7gc Před 2 lety +1

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍👍😃😃

  • @baldevmastana1939
    @baldevmastana1939 Před 2 lety +1

    ਵਾਹ ਜੀ ਵਾਹ 👍ਸ਼ੁਰੂ ਤੋਂ ਅਖੀਰ ਤੱਕ ਨਿਰਾ ਸੁਆਦ ਹੀ ਸੁਆਦ ।

  • @paulsunner56
    @paulsunner56 Před 2 lety +4

    Love this show !!!!

  • @amandeepsaini8545
    @amandeepsaini8545 Před 2 lety +1

    Jeo Santaar Veere. Bahut wadia kaam kr rhe ho tusi.

  • @jatindersony2033
    @jatindersony2033 Před 2 lety +2

    Gurpreet ghugi ji mere personally bht respected nd fvrt person aa te aj bht maza aya Dona legends de vichar sun k 🙏🙏 waheguru chardi kala ch rkhe ❤️❤️

  • @princeprince5638
    @princeprince5638 Před rokem

    Bhout vadeya sir ji

  • @samdhillon8325
    @samdhillon8325 Před 2 lety +3

    Great conversation. It was very interesting, entertaining and valuable conversation. Keep up the good work. wish you both very happy and healthy future. Stay safe.

  • @wasdevparhar4361
    @wasdevparhar4361 Před rokem +1

    ਬਹੁਤ ਚੰਗਾ ਲੱਗਾ ਸੰਗਤਾਰ ਦੀ ਦੁਆਬੇ ਦੀ ਬੋਲੀ

  • @sunnys4174
    @sunnys4174 Před 2 lety +2

    Gurpreet Ghuggi bhaji@ oh lassi da jaloos ni kadh de.. lassi di lassi kar dinde 😂😂

  • @sanjambattaosho1574
    @sanjambattaosho1574 Před 2 lety +5

    ਖੁਸ਼ ਰਹੋ! ਮਸਤ ਰਹੋ! ਆਸ਼ਾਵਾਦੀ ਰਹੋ! ਸਿਹਤਯਾਬ ਰਹੋ!

  • @ginderkaur6274
    @ginderkaur6274 Před rokem

    ਬਹੁਤ ਵਧੀਆ ਵਾਰਤਾਲਾਪ ਸੁਨ ਕੇ ਬੜਾ ਅੰਨਦ ਆਇਆ

  • @dilbagchahal1971
    @dilbagchahal1971 Před 8 měsíci

    Bahut khoobsurat

  • @KhushGurayaOfficial
    @KhushGurayaOfficial Před 2 lety +4

    Bhaji dilo pyaar

  • @surdipkaur5909
    @surdipkaur5909 Před rokem

    Sat shri akal bhaji tusi aapna punjab jaad kara dita from Germany

  • @shamoonmasih113
    @shamoonmasih113 Před rokem +1

    Keep it brother

  • @GPeople-i3l
    @GPeople-i3l Před 2 lety

    Gurpreet ghuggi bai ji diyan gall bhut sayani aa hundi

  • @kulvirsingh587
    @kulvirsingh587 Před 2 lety +2

    Sangtar bhaji tuhade es platform te ho rahia gallan te Phd aa hongia ❤️

  • @goraghotra3812
    @goraghotra3812 Před 2 lety +1

    Gurpreet ji bhoot vadia histórico da aaj pata larga thanks

  • @hartejjohal2865
    @hartejjohal2865 Před 2 lety +1

    Vekhan toh pehla ee dil khush ho gya
    Hun bhave vekha v na
    Love nd respect for legends ! Love music nd laugh

  • @sonybagroisingh2387
    @sonybagroisingh2387 Před 2 lety +1

    ਬਹੁਤ ਵਧੀਆ episode hai paji

  • @navjot9293
    @navjot9293 Před 2 lety +1

    bahut vdya gallan paji

  • @gs2786
    @gs2786 Před 2 lety +1

    Paji tuhadia gallan sun ke menu bachpan da time yaad aa janda aa

  • @MrSanjeevindian
    @MrSanjeevindian Před 2 lety +3

    Excellent refreshing talk..🙏🙏👍👍 first time video dekh reha..ghughu bhaji tusi great ho. Main tuhadi ardass Kara film dekhi ta mehsus kita ki us role nu koi hor nai si kar sakda..🙏

  • @khairagagan5029
    @khairagagan5029 Před 2 lety +1

    ਸਤਿ ਸ੍ਰੀ ਆਕਾਲ ਵੀਰ ਜੀ ਸੰਗਤਾਰ ਅਤੇ ਗੁਰਪ੍ਰੀਤ ਵੀਰ ਜੀ

  • @bajwa-xp7rq
    @bajwa-xp7rq Před 2 lety +2

    Bahut vadia laga bhaji tuhnu dona nu sun k es podcast nu age v continue rakheo bhaji tuhda punjabi bolan da lehza bahut vadia lgda menu veer g

  • @user-bv9wh1hk9t
    @user-bv9wh1hk9t Před rokem

    Waheguru❤sab❤pita❤no❤lambi❤omar❤bakshan❤ji❤

  • @johalstudio6115
    @johalstudio6115 Před 2 lety +1

    Real varis Punjab de vah

  • @harmeetkamboj660
    @harmeetkamboj660 Před 2 lety +2

    Ghuggi is mast maula banda who enjoys life no matter what life brings to his table

  • @deepadhesian7401
    @deepadhesian7401 Před rokem

    ਗੁਰਪ੍ਰੀਤ ਘੁੱਗੀ ਭਾਜੀ ਬਹੁਤ ਸਾਰਾ ਪਿਆਰ ਤੇ ਸਤਿਕਾਰ 🙏

  • @amandugri6168
    @amandugri6168 Před 2 lety +1

    Best punjabi podcast

  • @GulabSingh-cl2kw
    @GulabSingh-cl2kw Před rokem

    God bless you Sangtar ji from punjab sri muktsar shib

  • @AmandeepKaur-rw2rv
    @AmandeepKaur-rw2rv Před rokem +1

    Haji paji I m from hoshiarpur sade v sharda he kenda c Thank you puranea jada duan lai.

  • @harmanderkang9033
    @harmanderkang9033 Před 2 lety

    ਬਹੁਤ ਸੋਹਣੀ ਗੱਲਬਾਤ ਭਾਅ ਜੀ। ਗਰਪਰੀਤ ਘੁੱਗੀ ਹੋਰਾਂ ਨਾਲ ਗੱਲਬਾਤ ਸੁਣਨ ਦਾ ਸਵਾਦ ਆ ਗਿਆ। ਲੱਸੀ ਵਾਲੀ ਗੱਲਬਾਤ ਸੁਣ ਕੇ ਪਿੰਡ ਚੇਤੇ ਕਰਵਾ ਦਿੱਤਾ -

  • @dilveerkumar232
    @dilveerkumar232 Před 2 lety

    ਦਰੇਕੜਾ. ਬੌਲੀਂ. ਭਾਜੀ ਆਪਣਾ ਸਮਾ ਯਾਦ ਕਰਾ ਦਿੱਤਾ 🤗ਲਬ ਯੂ 😘 ਭਾਜੀ

  • @MdRana-hc2uh
    @MdRana-hc2uh Před 2 lety +8

    ਗੱਲਾਂ ਸੁਣ ਕੇ ਗੁਰਪ੍ਰੀਤ ਜੀ ਪਤਾ ਲੱਗਦਾ ਕੇ ਪਿਤਾ ਦਾ ਕਿੰਨਾ ਵੱਡਾ ਹੱਥ ਉਨ੍ਹਾ ਦੇ ਕਾਮਯਾਬ ਹੋਣ ਚ.

  • @MeharSinghpannu
    @MeharSinghpannu Před 2 lety +2

    Good luck sangtar 👍🏻🎼🎶❤️

  • @surekhathakur134
    @surekhathakur134 Před 2 lety +1

    Old memories . BhajiYour Duabi bhasha sounds great . Bouli , Hoblu and destribution of lassi reminded me of my childhood in Bajrawer . I watch your progrrame just to enjoy your language .👏👏

  • @AvtarBhatti206
    @AvtarBhatti206 Před 2 lety

    Shaina murgi aa ji bahut majedaar

  • @salmanairport
    @salmanairport Před rokem

    Very emotional story about Baghat Singh. Love from Pakistani

  • @pritpalkaurudasi9139
    @pritpalkaurudasi9139 Před rokem

    Waheguru bless you Both mere veer. Nice Gallbaat

  • @AmandeepSingh-lc6jl
    @AmandeepSingh-lc6jl Před 2 lety +2

    ਬਹੁਤ ਵਧੀਆ ਗੱਲਬਾਤ ਕੀਤੀ ਹੈ ਸੰਗਤਾਰ ਤੇ ਗੁਰਪ੍ਰੀਤ ਵੀਰ ਜੀ

  • @MdRana-hc2uh
    @MdRana-hc2uh Před 2 lety +3

    ਮੈਂ ਰਾਤ ਨੂੰ 12 ਦੇ ਟਾੲੀਮ ਸੁਣ ਦਾ ਸਾਰੇ ਪ੍ਰੋਗਰਾਮ ਮੇਰੇ ਤੋ ਟਾੲੀਮ ਨੀ ਹੁੰਦਾ ਫਿਰ ਵੀ ਕੱਢ ਲੈਂਦਾ ਕੁਝ ਸਿੱਖਣ ਨੂੰ ਮਿਲਦਾ

  • @jassik4142
    @jassik4142 Před 2 lety +2

    Hoshiar pur to kafi artist han. Nice to belong that city

  • @HarpreetSingh-ny6bu
    @HarpreetSingh-ny6bu Před 6 měsíci

    Good conversation

  • @ajaygoli6006
    @ajaygoli6006 Před rokem

    Ghugi pajii love you

  • @beatesingh4149
    @beatesingh4149 Před 2 lety +1

    One show with Raman kumar. Thanks veer g

  • @KuldeepSingh-cl8de
    @KuldeepSingh-cl8de Před 2 lety

    Paje good je maja a gaya je

  • @sattibains4818
    @sattibains4818 Před 4 měsíci

    Heer sahab Sat sat shree akal ji

  • @shamshermohi9413
    @shamshermohi9413 Před 2 lety

    ਸੋਹਣਾ ਪ੍ਰੋਗਰਾਮ ਸ਼ੁਰੂ ਕੀਤਾ ਤੁਸੀਂ

  • @Dhaliwalmanilegendfan
    @Dhaliwalmanilegendfan Před 2 lety

    Sangtar bhaji me 1 week to tuhada chhanel subscribe kita te me israel rehna iklla hi punjabi punjabi ta hor v rehnde ne ethe bt ohna da oh pehla subah nhi reh gya ke apne loka nal pyar lai miliye vrtiye ese lai me ikalla hi rehna apne app vich tuhade podcasts me daily sunda hun te edan lagda ke punjb vich hi betha me menu 7 sal ho gye ji me pind ni gya paper haini aje mere kol bt tuhade podcasts sun ke rooh khush ho jandi a love yu bhaji and varia bhra sade punjab de proud ne

  • @AvtarBhatti206
    @AvtarBhatti206 Před 2 lety

    Ghughi Bhaji ajj v Ohio swaad aa sodhi jalebi da

  • @KindaNurpurbedi
    @KindaNurpurbedi Před 2 lety +1

    ਪਹਿਲੀ ਵਾਰ podcast ਸੁਣ ਰਿਹਾਂ
    ਸੁਆਦ ਲਿਆਤਾ ਵੀਰ ਜੀ

  • @luckysidhwanofficial8422

    Lafz nai haige bhot hi Khoobsurat gallan
    Gurpreet Ghuggi Ji Da Bachpan Ch Jalandhar doordarshan te ik serial aunda c ohde ehna runner da role ada kita c
    sabb ton pehla oh dekheya c
    Bhaji de lafza de Dwara Sardar bhagat singh ji de parvar Mata ji sareya de darshan hogye

  • @Chak_mander
    @Chak_mander Před 2 lety +1

    ਭਾਜੀ 👍👍🙏🙏

  • @surjitverma825
    @surjitverma825 Před 2 lety

    Mza aa gya
    Ghuggi paji nu sun k

  • @BalwinderSingh-bi5vd
    @BalwinderSingh-bi5vd Před rokem

    Excellent 👍 program

  • @varinder3847
    @varinder3847 Před rokem

    SANGTAR Bai jo vi topic te bolde ne ,,,,us vich bahut kuch samjhan te Dhyan den joga hunda ay
    Eh sab GALLAN agey zindgi ch Kam aundiya ne

  • @harjinderjaura177
    @harjinderjaura177 Před 11 měsíci

    Nice interview ❤

  • @jogasingh1764
    @jogasingh1764 Před rokem

    Very good ji

  • @Gurtalman
    @Gurtalman Před 2 lety +1

    Beautiful podcast!

  • @nirbhaisingh6456
    @nirbhaisingh6456 Před rokem

    ਸਾਡੇ ਤਾ ਹਣ ਵੀ ਬਾਓਲੀ ਲੱਸ਼ੀ ਦੇਣ ਲੈਣ ਦਾ ਰਿਵਾਜ ਹੈ ।

  • @tbainsable
    @tbainsable Před rokem

    Sangtar very interesting

  • @jagtarsingh913
    @jagtarsingh913 Před rokem

    Bhaji, Rab kre tuhade father saab 200 saal Jeonde rehan

  • @tejjotsingh
    @tejjotsingh Před 2 lety

    ਬਹੁਤ ਵਧੀਆ ਜੀ

  • @ksingh3656
    @ksingh3656 Před rokem

    Sirra

  • @MeharSinghpannu
    @MeharSinghpannu Před 2 lety +1

    ਪੰਜਾਬੀ ਪੋਡਕਾਸਟ 👍🏻

  • @gills6180
    @gills6180 Před 2 lety +1

    I subscribe to your channel after viewing this podcast

  • @balbirsinghusajapmansadasa1168

    ਜਲੇਬੀ ਕਾਰਨਰ ਆ ਘੱਗੀ ਸਾਹਿਬ ਬੜੀਆਂ ਖਾਧੀਆਂ।ਜਵਾਲੀ ਦੇ ਪਕੋੜੇ ਇੱਕ ਵਾਰ ਖਾਧੇ।ਕਿਆ ਬਾਤ ਹੈ। ਬੀਬੀ ਅਮਰ ਕੋਰ ਸਾਡੇ ਪਿੰਡ ਗਾਂਧਰਾਂ ਆਉਂਦੇ ਸੀ।ਲਾਲ ਸੂਆ ਰੰਗ ਸੀ ਬੀਬੀ ਜੀ ਦਾ।ਸਾਡੇ ਪਿੰਡ ਦੀ ਕੁੜੀ ਦਾ ਰਿਸ਼ਤਾ ਲੈਕੇ ਗਏ ਸੀ ਬੀਬੀ ਜੀ।ਇਹ ਗੱਲ ਕੋਈ ਸੱਤਰ ਕੁ ਦੀ ਹੈ।

    • @singhkaur5016
      @singhkaur5016 Před 2 lety +3

      Asi be jwali de pkore bhut khade
      Sada pind kant tio 2ku meel aa ji

    • @balbirsinghusajapmansadasa1168
      @balbirsinghusajapmansadasa1168 Před 2 lety

      ਸਾਡਾ ਪਿੰਡ ਜਲੰਧਰ ਤੋਂ ਦੂਰ ਆ ਨਕੋਦਰ ਤੋਂ ਅੱਗੇ ਗਾਂਧਰਾਂ ਪਰ ਮੈਂ ਦੋ ਸਾਲ ਜਲੰਧਰ ਪੜਿਆਂ ਜੀ

    • @jagirsingh8715
      @jagirsingh8715 Před rokem

  • @manpreetsaini4979
    @manpreetsaini4979 Před 2 lety

    Swaad 🔥🙏🏼 thanks paji

  • @SandeepKAur-eu4ui
    @SandeepKAur-eu4ui Před rokem

    Best