Negative ਲੋਕ ਸਾਨੂੰ ਸਾਡੀ success ਤੋ ਰੋਕ ਦੇ ਹਨ- ਕਿਵੇ ਬਚਿਆ ਜਾਵੇ ? | Achieve Happily | Gurikbal Singh
Vložit
- čas přidán 29. 04. 2024
- #achievehappily #gurikbalsingh #pixilarstudios #negativepeople
Book your Ticket for "Khushiyan Da Course"
For "Khushiyan Da Course" Live Event (Canada Tour) 🇨🇦🎫
20th July 👉🏻 Surrey: www.achievehappily.com/event-...
21st July 👉🏻 Calgary: www.achievehappily.com/event-...
28th July 👉🏻 Brampton: www.achievehappily.com/event-...
➡️Order my book ”Khushiyan Da Course” 📚
ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ
For India 🇮🇳
Whatsapp: +919888822639
For UK 🇬🇧, USA 🇺🇸, Canada 🇨🇦, Australia 🇦🇺
Order On Website: www.achievehappily.com/produc...
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us! - Zábava
ਮੈਂ ਤੁਹਾਡੀ ਕਿਤਾਬ ਪੜ੍ਹ ਰਹੀ ਹਾਂ, ਮੇਰੇ ਮਨ ਨੂੰ ਬਹੁਤ ਸਕੂਨ ਆਇਆ ਹੈ।ਇਸ ਕਿਤਾਬ ਦੀਆਂ ਕਹਾਣੀਆਂ ਵੀ ਦੋਸਤਾਂ ਨਾਲ ਸਾਂਝਾ ਕਰਦੀ ਹਾਂ।
, ਵੀ ਰ ਸਾਡੇ ਬੱਚੇ Uk ਵਿਚ ਹਨ ੳਹ ਤੁਹਾਨੂੰ ਮਿਲਣਾ ਚਾਹੁੰਦੇ ਹਨ ੳਹਨਾ ਵਿਚ ਅਡਰਸਟੈਡ ਘਟਹੈ ਕਿਰਪਾ ਕਰਕੇ ਦੋਹਾਂ ਬੱਚਿਆਂ ਨੂੰ ਮਿਲੋ ਤੁਹਾਡੇ PA ਨਾਲ ਗੱਲ ਹੋਈ ਹੈ
So useful video 👍👍🙏🙏
Bhut vdya bai g🙏🙏
Valuable points must be implemented thanks veerji
ਮੇਰਾ ਘਰ ਵਾਲਾ ਬਹੁਤ ਨੇਗਟਿਵ ਹੈ.
𝙏𝙪𝙨𝙞 𝙥𝙤𝙨𝙞𝙩𝙞𝙫𝙚 𝙧𝙚𝙝𝙝𝙤
Hi
Bahut motivation vedio veer ji thanks
ਵੀਰ ਸੇਮ ਗੱਲਾ ਸਾਡੇ ਬੱਚਿਆਂ ਤੇ ਢੁਕਵੀਂ ਹੈ ਕਿ ਰਪਾ ਕਰਕੇ ੳਹਨਾ ਨੂੰ ਮਿਲੋ
ਜੇ ਘਰ ਵਾਲਾ ਹੀ negative ਹੋਵੇ ਤਾਂ ਕਿਧਰ ਜਾਈਏ ਛਡਕੇ?
Same here❤
ਬਾਣੀ ਪੜ੍ਹ ਕੇ ਗੁਰਦਵਾਰਾ ਸਾਹਿਬ ਜਾ ਕੇ ਅਰਦਾਸ... ਕਿ ਉਹ ਸੁਧਰ ਜਾਵੇ
ਤੁਸੀ ਉਹਨਾਂ ਪ੍ਰਤੀ ਪਾਜੀਟਿਵ ਰਹੋ ਇਹ ਸੋਚੋ ਹੀ ਨਾ ਕੀ ਉਹ ਨੈਗਟਿਵ ਹੈ ਕੁੱਝ ਦਿਨਾ ਬਾਅਦ ਹੀ ਪਾਜੀਟਿਵ ਵਾਇਬ ਆਉਣ ਲੱਗ ਜਾਣਗੀਆ ।
ਮੇਰਾ ਮੰਨਣਾ ਇਹ ਆ ਜੀ ਕਿ ਪਿਆਰ ਬਹੁਤ ਬੜੀ ਚੀਜ਼ ਆ ਕੁਝ ਵੀ ਕਰਵਾ ਸਕਦਾ। ਪਿਆਰ ਨਾਲ ਪੇਸ਼ ਆਓ ਬੱਸ ਗੁੱਸਾ ਤੇ ਸਾਈਡ ਕਰਕੇ ਰੱਖੋ। ਥੋੜੇ ਦਿਨ ਕਰਕੇ ਦੇਖੋ
ਕਿਤਾਬ ਚਾਹੀਦੀ ਹੈ ਵੀਰ ਜੀ
Thanku veer g
Thanku Sir
My life effected with this
I faced it daily when I born
Right brother
Well come ❤🎉❤🎉❤🎉❤🎉❤🎉
Negative people don’t lessen
Great brother 👍🇮🇳🇮🇳🇮🇳🇮🇳
Can you go deeper in to narcissism, especially the narc parent. Our community needs to hear this in Punjabi. It’s often confused with being strict and patriarchal culture, but it’s a mental health, personality disorder that needs to be understood.
Veer ji main Ajj hé tuhadi book read krni start kiti main Bht depressed c Mainu ik din ch Bht Vadia lagga I really appreciate your work Tusi mere vrge mental health patient lyi really god gift Tuhadi book ik zariya a sade lyi Inna mushkil time cho bhr nikaln lyi Tusi veere Bht Vadia km krde ho Mainu concealing di lod a veer ji plz advise me how I take ur counseling plz reply
Very nice talk bai ji, you are saying absolutely right thing. ਬਹੁਤ ਵਧੀਆ ਗੱਲਬਾਤ ਬਾਈ ਜੀ, ਵਿਲਕੁੱਲ ਸਹੀ ਗੱਲ ਕਹਿ ਰਹੇ ਹੋ,
Nyc
ਮੇਰਾ ਚਾਰਜਰ ਤੁਹਾਡੇ ਰਾਹੀਂ 22ਸਾਲ ਪਿਛੋਂ ਥਿਆਇ ਜੀ ਤੁਸੀਂ ਜਿਓਂਦੇ ਰਹੋ ਜੀ
❤❤
Kr lye order book veer g ❤️
❤❤❤
Pajii agar husband hi Jada negative hove ta kive avoid kr skde ha rhna ta husband de naal hi a hr time koi na koi negative gl kre ta
Sometimes ignorance is the best option
Listen bk shivani.. Definitely life change ho jayegi..
Bro koi gal kar nu nhi va
🙏
Paji I’m from Jalandhar.. need your book , how may i purchase?
❤❤❤❤
How I talk with you sir.
I want that book
ਜੇ। ਉਹ। ਸਾਡੇ। ਆਪਦੇ। ਮਾਂ। ਪਿਉ। ਹੋਣ। ਫਿਰ। ਕਿਵੇਂ। ਛਡੀਐ
Ghar wali Hove fer
Yes I have
Vir ji manu number chida a
Veere criticism through sarcasm to kids - is bare video banana. Eg m just retired from. A high post. Now my mother wants me to work at home. I have not taken rest/ peaceful vacation - she just says hun tan me Kar lea ( ps- she hasn't told me anything in advance). She doesn't let me keep any maid. She just don't want me to be at peace. I fear she will be satisfied only when I ll finally rest in peace. She just sees negative in me. She has always criticized me ever since I remember
She has always me making pressure cooker. She has no positive thing to say to me
But I have no choice
🙏🙏