Video není dostupné.
Omlouváme se.

Baaz Baaz Hogi - Babbu Maan | Full Song | Latest Punjabi Song 2023

Sdílet
Vložit
  • čas přidán 12. 10. 2023
  • Song : Baaz Baaz Hogi
    Singer / Lyrics / Composer : ‪@BabbuMaan‬
    Mix-Master - Bhanu Thakur
    Managed by Shah Jandiali
    Baaz Baaz Hogi Babbu Maan
    Apple Music : / baaz-baaz-hogi-single
    Amazon : music.amazon.i...
    Spotify : open.spotify.c...
    Jiosaavn : www.jiosaavn.c...
    Wynk : wynk.in/music/...
    Kkbox : www.kkbox.com/...
    Shazam : www.shazam.com...
    Yt Music : • Baaz Baaz Hogi - Babbu...
    Reeso : h5.resso.app/t...
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Komentáře • 19K

  • @maan_saab307
    @maan_saab307 Před 10 měsíci +209

    ਪੜ੍ਹਲੇ ਤੂੰ ਤਰਜੇਗਾ ਕੀਤੇ ਅਕਲ ਦੀ ਮਿਲੇ ਨਾ ਦਵਾਈ ❤ ਕਯਾ ਬਾਤ maan saab ਤੁਹਡਾ ਹਰ ਇੱਕ ਗੀਤ ਸੱਚ ਬੋਲਦਾ❤❤❤❤❤❤ love you maan saab

    • @theDoCumentaryUnivers16
      @theDoCumentaryUnivers16 Před 10 měsíci

      💌😎Mera channel bii subscribe Karo veero Babbu Maan kattad fans ✌🏻❤

  • @sukhjitsingh2897
    @sukhjitsingh2897 Před 3 měsíci +10

    ਹੌਲੀ ਹੌਲੀ ਇਹ ਗੀਤ ਹੋਰ ਵੀ ਸਿਰਾ ਲਗੀ ਜਾਂਦਾ 😮❤

  • @gursimrankumar336
    @gursimrankumar336 Před 10 měsíci +6

    ਆ ਗਿਆ ਉਸਾਤਾਦ ਪੁਰਾਣੇ ਅੰਦਾਜ਼ ਚ ਹੁਣ ਨੀ ਰੁਕਦਾ 🔥🔥🔥🔥🔥✅🎯🤫

  • @Amandeep_bachhal
    @Amandeep_bachhal Před 10 měsíci +22

    ❤ਦੋਵੇਂ ਹੱਥ ਜੋੜ ਕੇ ਧਿਆਂਵਾਂ ਰੱਬ ਨੂੰ ਬਾਜ ਵਾਲੀ ਅੱਖ ਨਾਲ ਵੇਖਾ ਸਭ ਨੂੰ 🔥

  • @ramanbenipal
    @ramanbenipal Před 5 měsíci +3

    Ga ke dikhao koi is composition ch koi todh nhi❤

  • @babbumaandsm3893
    @babbumaandsm3893 Před 10 měsíci +44

    ਕੋਇਲਾਂ ਦੇ ਸਾਹ ਸੁੱਕ ਗਏ ਓ ਕਹਿੰਦੇ ਛੱਡਤੀ ਉਡਾਰੀ ਲਾਉਣੀ ਕਾਵਾਂ
    ਇਸ਼ਕ ਦੇ ਭੇਤ ਨਾ ਲੁਕੇ ਓ ਕਹਿੰਦੇ ਸੂ ਲੈ ਲੈਂਦਾ ਪਰਛਾਵਾਂ
    ਲਾਸਟ ਆਲਾ ਫੈਨ #DSM68 ❤❤❤❤❤

  • @sunnysingh-hf3jo
    @sunnysingh-hf3jo Před 8 měsíci +5

    Jattiye shraab di matiye... song aagya Spotify te..... buuuurrraaaahhh ufff kya geet a ❤❤❤❤
    Jattiye title a❤

  • @RajeevSharma-sy9ks
    @RajeevSharma-sy9ks Před 9 měsíci +36

    ਸਚੀਆਂ ਤੇ ਖਰੀਆਂ ਗੱਲਾਂ ਗੀਤ ਵਿਚ ਮਾਨ ਸਾਹਿਬ ਦਸਦੇ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ❤️❤️❤️❤️❤️❤️❤️❤️❤️❤️❤️🔥🔥🔥🔥🔥🔥🔥🔥

  • @RajeevSharma-sy9ks
    @RajeevSharma-sy9ks Před 9 měsíci +28

    ਮੈਂ ਸਦਾ ਦੁਆ ਕਰਦਾ ਤੇਰੀ ਉੱਚੀ ਸ਼ਾਨ ਲਈ ਇੱਕ ਵਾਰੀ ਆਜਾ ਉਸ ਮੋੜ ਤ ਬਹੁਤ ਹੀ ਪਿਆਰਾ ਗੀਤ ਬਾਜ ਬਾਜ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ ਮੇਰੀ ਉਮਰ ਵੀ ਲੱਗ ਜਾਵੇ ਆਪ ਜੀ ਨੂੰ ❤️❤️❤️❤️❤️❤️❤️❤️❤️❤️❤️❤️❤️❤️❤️

  • @OnkarSingh-hm8zb
    @OnkarSingh-hm8zb Před 5 měsíci +3

    Pura top da geet
    Alag hi vibe ah gaane di❤

  • @legendbandye
    @legendbandye Před 10 měsíci +30

    ਬਿਨਾਂ hype ਬਿਨਾਂ controversy ਬਿਨਾਂ parmotion ਬਿਨਾਂ adds ਬਿਨਾਂ ਦੱਸੇ ਮਾਨਾ ਵਾਅ ਕਿਆ ਬਾਤਾਂ ❤❤❤ #babbumaan #gaggugm7

  • @babbumaandsm3893
    @babbumaandsm3893 Před 9 měsíci +8

    ਰੂਹ ਦੀ ਖੁਰਾਕ ਬਾਈ ਬੱਬੂ ਮਾਨ ਦੇ ਗਾਣੇ
    ਕਿ ਰੀਸਾਂ ਕਰਨਗੇ ਅੱਜ ਕੱਲ ਦੇ ਨਿਆਣੇ
    Babbu Maan Zindabaad ❤❤❤❤

  • @gpreetsidhu1166
    @gpreetsidhu1166 Před 9 měsíci +7

    Endless babbu maan veer ji no words for apprication 🎉

  • @RanjitSingh-ec6ib
    @RanjitSingh-ec6ib Před 7 měsíci +9

    Living legend babbu Maan Saab ji respect always ❤❤❤❤❤❤

  • @shivrana6455
    @shivrana6455 Před 9 měsíci +13

    ਬਾਜ ਬਾਜ ਹੋ ਗਈ ਬੱਲੀਏ ਜਦੋਂ ਪੰਜਿਆਂ ਚ ਨਾਗਣੀ ਫਸਾਈ ਲਵ ਯੂ ਮਾਨਾਂ ਤੂੰ ਮੇਰੀ ਮਿਸ ਇੰਡੀਆ ਤੋਂ ਲੈਕੇ ਬਾਜ ਬਾਜ ਹੋਗੀ ਬੱਲੀਏ ਤੱਕ ਤੇਰੇ ਹੀ ਫੈਨ ਆਂ ਲਵ ਯੂ ਬਾਈ❤
    ਸਾਰੀ ਉਮਰ ਝੂਰਦਾ ਮਾਨਾਂ ਜਿਹਨੇ ਮਹਿਬੂਬ ਗਵਾਈ ❤❤❤❤

  • @MikaPuri
    @MikaPuri Před 10 měsíci +78

    ਬਾਬਾ ਮੇਹਰ ਕਰੇ.!!
    Baba ji hamesha khush rakhan mere @Babbu_Maan saab ji nu. Be blessed always and thank you Thank you so much for your surprise blast 💥💥

  • @RanjitSingh-ec6ib
    @RanjitSingh-ec6ib Před 8 měsíci +11

    ਰੂਹ ਨੂੰ ਸਕੂਨ ਦੇਣ ਵਾਲ਼ਾ ਸੰਗੀਤ, ਬਾਕਮਾਲ ਲਿਖ਼ਤ ਤੇ ਆਵਾਜ਼ ਦਾ ਕੋਈ ਤੋੜ ਨਹੀਂ ਹੈ ਮਾਨ ਸਾਬ੍ਹ ਜੀ ਦਾ ❤❤❤❤❤❤

  • @HARVINDERSINGH-ev7jd
    @HARVINDERSINGH-ev7jd Před 7 měsíci +6

    Hai koi hor ,,,,, Google yeah baap of music industry Babu maan ❤😊

  • @jabno1945
    @jabno1945 Před 10 měsíci +26

    ❤ਦਿਲ ਤੋਂ ਪਿਆਰ ਤੇ ਸਤਿਕਾਰ ਵੱਡੇ ਬਾਈ।❤
    ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ਣ ਸਾਡੇ ਬਾਈ ਨੂੰ

  • @nishansingh8067
    @nishansingh8067 Před 10 měsíci +68

    ਮੇਰਾ ਇੱਕ ਯਾਰ ਬੇਲੀ ਸੀ ਓਸ ਨਾਮ ਬਾਜ ਸੀ ਜੌ ਜਵਾਨੀ ਵਿੱਚ ਤੁਰ ਗਿਆ ਅੱਜ ਹਜੁ ਆ ਗਏ ਉਸਤਾਦ ਦਾ ਗਾਣਾ ਸੁਣਕੇ ❤❤❤

  • @SukhdevSinghDhaliwal-wr3dg
    @SukhdevSinghDhaliwal-wr3dg Před 8 měsíci +5

    Real legend of Punjabi music industry 👑

  • @dhamigill3926
    @dhamigill3926 Před 9 měsíci +2

    ਕਾਂਵਾਂ ਦੀਆਂ ਡਾਰਾਂ ਕਿਥੇ ਬਾਜ਼ ਨੂੰ ਫੜ ਲੈਣ
    ਕ‌ਈ ਕਾਂ ਉੱਡ ਗਏ ਕਾਂ ਕਾਂ ਕਰਦੇ
    ਵਾਹ ਵਾਹ ਮਾਂਨ ਉਸਤਾਦ

  • @jassjatti4555
    @jassjatti4555 Před 10 měsíci +108

    ਪੜਲੇ ਤੂੰ ਤਰਜੇਗਾ ਕੀਤੇ ਅਕਲ ਦੀ ਮਿਲੇ ਨਾਂ ਦਵਾਈ 🔥🔥 ਬਾਜ਼ ਬਾਜ਼ ❤️❤️ ਫਲਕ ਚ ਕਿੱਥੇ ਸੁਣਦੇ ਚਿੜਿਆਂ ਦਾ ਚੀਕ ਚਿਹਾੜਾ ਨੇੱਟ ਵਾਲੇ ਗੱਪਾਂ ਪੱਥਦੇ ਜਾਨਣ ਕੀ ਪਥਵਾੜਾ 🔥🔥🔥🔥 ਸਾਰੀ ੳਮਰ ਝੂਰਦੇ ਮਾਨਾਂ ਜਿਹਨੇ ਮਹਿਬੂਬ ਗਵਾਈ ❤️❤️ ਮਾਨ ਸਾਬ੍ਹ ਜਿਊਂਦੇ ਰਹੋ 🙏🏻🙏🏻🙏🏻🙏🏻🙏🏻

  • @37aala
    @37aala Před 10 měsíci +45

    ਇੱਕ ਅਰਦਾਸ ਬਾਈ ਦੀ ਚੜਦੀਕਲਾ ਦੀ, ਇੱਕ ਅਰਦਾਸ ਬਾਈ ਦੇ ਕੱਟੜਾ ਦੀ ਚੜਦੀਕਲਾ ਦੀ , ਬੱਬੂ ਮਾਨ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ

  • @kulwindergill7483
    @kulwindergill7483 Před 9 měsíci +9

    ਬੜਾ ਪਿਆਰਾ ਗੀਤ, ਜਿਊਂਦਾ ਰਹਿ ਖੰਂਟ ਵਾਲੇ ਮਾਨਾ

  • @RanjitSingh-ec6ib
    @RanjitSingh-ec6ib Před 8 měsíci +5

    Father of Punjabi music industry babbu Maan Saab ji 🙏🙏🙏🙏🙏🙏

  • @user-by4sp1bz6p
    @user-by4sp1bz6p Před 10 měsíci +62

    ਨਿਆਣਿਆਂ ਨੂੰ ਵੀ ਖੁੱਲਕੇ ਨੀ ਆਂਦੀ ਸੀ ,,ਜਵਾਬ ਸੁਣੇ ਬਿਨਾਂ ,, 😂😅
    ਕਈਆਂ ਨੂੰ ਖੁਰਕ ਦੀ ਦਵਾ ਦੇ ਗਿਆ ਬਾਈ ਗੀਤ ਰਾਹੀਂ ,,,👍👍
    🔥🔥🔥🔥👌👌👌👌👌,,
    ਵਾਹਿਗਰੂ ਜੀ ਬਾਈ ਤੇ ਮੇਹਰ ਭਰਿਆ ਹੱਥ ,! ਸਦਾ ਸਿਰ ਤੇ ਰਖੀ,,
    ਪੰਜਾਬ ਪੰਜਾਬੀਅਤ ਜ਼ਿੰਦਾਬਾਦ 💪💪💪

    • @theDoCumentaryUnivers16
      @theDoCumentaryUnivers16 Před 10 měsíci

      💌😎Mera channel bii subscribe Karo veero Babbu Maan kattad fans ✌🏻❤

  • @karmitakaur3390
    @karmitakaur3390 Před 10 měsíci +166

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @user-mb8rt1dj2d
      @user-mb8rt1dj2d Před 10 měsíci +3

      ਫੇਕ ਆਈਡੀ ਵਾਲਿਆ ਆਪਣੀ ਭੈਣ ਦੀ ਫੋਟੋ ਲਾ ਕੇ ਫੋਲੋਅਰ ਵਧਾਈ ਜਾ 😂

    • @user-nb6yy1bi2k
      @user-nb6yy1bi2k Před 10 měsíci +1

      Nice 👍 katad fan

    • @user-ew1me5em7v
      @user-ew1me5em7v Před 10 měsíci +1

      Salea 3 dina ch 46k loka ne like kita hahahahaha eh Tera lebal a 😢

    • @DildarMohammad-xz1bi
      @DildarMohammad-xz1bi Před 10 měsíci

      ​@@user-ew1me5em7v46 k ne hi bheda di bund pad rakhi h 😂😂

  • @RanjitSingh-ec6ib
    @RanjitSingh-ec6ib Před 8 měsíci +2

    God father of Punjabi music industry babbu maan Saab ji 🙏🙏🙏

  • @sukhjitsukhjitdhaliwal
    @sukhjitsukhjitdhaliwal Před 6 měsíci +4

    Real Legend of punjabi music industry babbu Maan Saab ji ❤

  • @BaldeepBenipal2
    @BaldeepBenipal2 Před 10 měsíci +12

    ਬਾਜ਼ ਬਾਜ਼ ਹੋ ਗਈ ਬੱਲੀਏ 🦅
    ਜਦੋ ਪੰਜਿਆਂ ਚ ਨਾਗਨੀ ਫਾਸਾਇ🌪️🌪️😍🦅
    ਕੈਟੜ ਫੈਨ ਜ਼ਿੰਦਾਬਾਦ🌪️🌪️✊🏻✊🏻

  • @user-wo3ke8by3k
    @user-wo3ke8by3k Před 10 měsíci +26

    ਕਿਦਾ ਕੱਲੇ ਰਹਿਣਾ ਤੈਨੂੰ ਮੈਂ ਸਿਖਾ ਦੂੰਗਾ, ਤੂੰ ਖਾਬ ਨਾ ਦੇਖਿਆ ਕਰ ਖਾਬਾ ਵਿੱਚ ਆਜੂਗਾਂ ਮੈਂ ਪਾਗਲ ਸਾਇਰ ਹਾਂ ਤੈਨੂੰ ਇਸ਼ਕ ਸਿਖਾ ਦੂੰਗਾ .... ਬੇਈਮਾਨ 💔💔💔🙏

  • @singhbains4266
    @singhbains4266 Před měsícem +3

    Adab punjabi babbu Maan, 28 year and still goes on Love you ustad ji
    Nagative people ko gnore karo

  • @sukhjitsukhjitdhaliwal
    @sukhjitsukhjitdhaliwal Před 8 měsíci +5

    Babbu Maan Saab ji zindabad ❤

  • @inderkhehra3444
    @inderkhehra3444 Před 9 měsíci +71

    ਤੁਹਾਡੀ ਸ਼ੋਚ ਦਾ ਘੇਰਾ ਬਹੁਤ ਵੱਡਾ ਏ ਮਾਨ ਸਾਹਿਬ ਜੀ🙏🙏🙏🙏

  • @hemant88h
    @hemant88h Před 10 měsíci +24

    Maan Maan ho gyi balliye ....
    Geeta da sabto vadda likhari
    Wah Astaad ❤❤Maan Saab
    Legends listening on repeat mode💕💕

  • @sukhjitsukhjitdhaliwal
    @sukhjitsukhjitdhaliwal Před 7 měsíci +2

    God father of punjabi music industry babbu Maan sahib ji ❤️ 🙏 🙌

  • @garrymehra8596
    @garrymehra8596 Před 10 měsíci +79

    ਪਰਮਾਤਮਾ ਮਾਨ ਸਹਿਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤

  • @RanjitSingh-ec6ib
    @RanjitSingh-ec6ib Před 7 měsíci +2

    Living legend babbu Maan Saab ji respect always

  • @babbumaandsm3893
    @babbumaandsm3893 Před 9 měsíci +5

    ਰੂਹ ਦੀ ਖੁਰਾਕ ਬਾਈ ਬੱਬੂ ਮਾਨ ਦੇ ਗਾਣੇ
    ਕੌਣ ਸਾਂਭੇ ਇਕੱਠ ਜਦੋਂ ਲੱਗਦੇ ਖੁੱਲੇ ਅਖਾੜੇ
    ਲਾਸਟ ਆਲਾ ਫੈਨ#DSM68 #babbumaaninsta #babbumaaninsta ❤❤❤❤

  • @sanju_thapar
    @sanju_thapar Před 10 měsíci +43

    ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ 🤟🤟👈

    • @theDoCumentaryUnivers16
      @theDoCumentaryUnivers16 Před 10 měsíci

      💌😎Mera channel bii subscribe Karo veero Babbu Maan kattad fans ✌🏻❤

  • @tejveerghumman6738
    @tejveerghumman6738 Před 10 měsíci +8

    ਇੱਕਠੇ ਹੋਏ ਆ ਜਵਾਨ ਸੋਹਣੀਏ ਮੈਂ ਤੇ ਗੀਤ ਬਈਮਾਨ ਦੇ ❤️❤️❤️❤️❤️♥️

  • @_Ankush_hARiPuRiYA_HR
    @_Ankush_hARiPuRiYA_HR Před 10 měsíci +48

    ਜਮਾ ਸਵਾਦ ਲਾਤਾ ਉਸਤਾਦ ਜੀ 💯✅ ਬਹੁਤ ਵਧੀਆ ਗੀਤ 🔥💖🤟

  • @SukhdevSinghDhaliwal-wr3dg
    @SukhdevSinghDhaliwal-wr3dg Před 8 měsíci +4

    Father of Punjabi music industry 👑

  • @vijaysharma-rq8lv
    @vijaysharma-rq8lv Před 10 měsíci +31

    1998 wala vapis a gaya, the great personality King of music industry legend babbu Maan saab zindabad ❤

  • @rajeshbawa98722
    @rajeshbawa98722 Před 10 měsíci +6

    ਕਿਆ ਬਾਤ ਆ ਇਕ ਵਾਰ ਫੇਰ ਸਿਰਾ ਲਾ ਦਿੱਤਾ ਉਸਤਾਦ ਨੇ❤❤❤❤

  • @GurpreetSingh-vd5oe
    @GurpreetSingh-vd5oe Před 10 měsíci +79

    ਸਾਰੀ ਉਮਰ ਝੂਰਦਾ ❤ ਮਾਨਾਂ ਜਿੰਨੇ ਮਹਿਬੂਬ ਗਵਾਈ ❤ਬਾਜ ਬਾਜ ਹੋਗੀ ਜਦੋ ਬਾਜ਼ ਨੇ ਉਡਾਰੀ ਲਾਈ ❤❤❤

  • @user-wo3ke8by3k
    @user-wo3ke8by3k Před 10 měsíci +20

    ਕਰਜੇ਼ ਤੇ ਗਰੀਬੀ ਕਰਕੇ ਮਰਗੇ ਨੇ ਜਿਹੜੇ ਲੋਕ ,
    ਦੱਸ ਉਹਨਾਂ ਦੇ ਅਜ਼ਾਦੀ ਕਿਹੜੇ ਕੰਮ ਦੀ
    16 ਅੰਨ੍ਹੇ ਗੱਲ ਸੱਚ ਤੂੰ ਕਮਲੀਏ ਝੂਠ ਨਾ ਜਾਣੀ
    ਕਿੰਨਾਂ ਦਰਦ ਹੰਡਾਇਆ ਤੇਰੇ ਵੜਿੰਗ ਤੇ ਮਾਨ ਨੇ 🙏😔
    ਉਸਤਾਦ ਬੱਬੂ ਮਾਨ ਜੀ ❤️

  • @gurjeetgillgurjeetgill2539
    @gurjeetgillgurjeetgill2539 Před 6 měsíci +2

    Sira gal batt ha babbu maan de kalm ch sare song both sone na 1995 tu shonda ha rea babbu maan da song

  • @BossMusica-cu8nl
    @BossMusica-cu8nl Před 8 měsíci +3

    Siraaaa music
    Khooon khoool da headphones ch sun k

  • @user-xz5sm6zb8o
    @user-xz5sm6zb8o Před 10 měsíci +47

    ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਚ ਰੱਖਣ 🙏🏻🙏🏻🙏🏻 ਹਮੇਸ਼ਾਂ ਦੀ ਤਰਾਂ ਕੋਈ ਤੋੜ ਨਹੀ 🙏🏻🙏🏻🙏🏻

  • @beimaan73
    @beimaan73 Před 10 měsíci +8

    ਬਾਜ਼ ਬਾਜ਼ ਹੋ ਗਈ ਬੱਲੀਏ ❤️😘

  • @JassSingh-ch7cj
    @JassSingh-ch7cj Před 8 měsíci +2

    dunia jittan aya sikander jitt na sakya punjab nu maan di kalam ne beyan kitta dunia da dil jitt lya ustad de geeta ne
    love you maan saab

  • @industry_da_king75
    @industry_da_king75 Před 10 měsíci +22

    Nhi reesa maana teriya na ee koi tod aa kise kol ❤waheguru ji Tuhanu hmesha khush rakhn te lambi umar krn🙏🏻

  • @vickykataria7375
    @vickykataria7375 Před 10 měsíci +12

    ਬਾਜ਼ ਬਾਜ਼ hoggi ਬਲੀਏ 🔥🔥🚩🚩 ਮਾਨ ਮੇਰੀ ਜਾਨ ਉਸਤਾਦ ਬੱਬੂ ਮਾਨ ਸਾਹਿਬ rock on ❣️❣️❣️❣️

  • @MangaLudhianvi
    @MangaLudhianvi Před 8 měsíci +3

    ਉਸਤਾਦ ਜੀ ਨੇ ਬਹੁਤ ਸੋਹਣਾ ਗਾਣਾ ਗਾਇਆ ਨਜ਼ਾਰਾ ਹੀ ਲਿਆਤਾ ਬਾਈ ਜੀ ਇੱਦਾਂ ਹੀ ਦੁਬਾਰਾ ਧੱਕੜ ਗਾਣੇ ਲੈ ਕੇ ਆਓ ਫ਼ੇਰ ਇਹਨਾਂ ਭੇਡਾਂ ਨੇ ਬੈਂ ਬੈਂ ਕਰਨ ਤੋਂ ਹਟਣਾ , ਕੱਟੜ ਫ਼ੈਨ ਮੰਗਾ ਲੁਧਿਆਣਵੀ , ਬਸਤੀ ਜ਼ੋਧੇਵਾਲ ਸੁਭਾਸ਼ ਨਗਰ

  • @rashkaur8479
    @rashkaur8479 Před 10 měsíci +8

    ਤੁਹਾਡਾ music and ਏਨੀ ਪਿਆਰੀ ਆਵਾਜ਼ ਮਰਿਆਂ ਵਿੱਚ ਵੀ jaan paa ਦਿੰਦੀ❤❤❤❤

  • @jeetakaint
    @jeetakaint Před 10 měsíci +234

    ਲੱਭ ਲੈਂਦੇ ਹੂਰ ਪਰੀਆਂ ਕਿੰਨੇ ਛੜੇ ਤੇ ਕੁਵਾਰੇ ❤️ #BaazBaazHogi❤

  • @sukhjitsukhjitdhaliwal
    @sukhjitsukhjitdhaliwal Před 8 měsíci +2

    Father of punjabi music industry babbu Maan Saab ji 🙏 🙌 ❤️

  • @mandeepsandhu3436
    @mandeepsandhu3436 Před 10 měsíci +603

    ਪੰਜਾਬੀ ਸੰਗੀਤ ਦਾ ਇਕਲੌਤਾ ਚੈਨਲ ਜਿਹਨੇ ਅੱਜ ਤੱਕ ਕਦੇ ਐਡ ਨੀ ਲਾਈ ਗਾਣੇ ਦੀ। ਬੱਸ ਆਪਣੇ ਨਾਂਅ ਦੇ ਦਮ 'ਤੇ ਹੀ ਚੱਲ ਰਿਹਾ। ♥️ ਬੱਬੂ ਮਾਨ ♥️

  • @sukhjitsukhjitdhaliwal
    @sukhjitsukhjitdhaliwal Před 9 měsíci +1

    Living Legend babbu Maan Saab ji Respect always 🙏🏼 ❤

  • @sukhjitsukhjitdhaliwal
    @sukhjitsukhjitdhaliwal Před 8 měsíci +2

    Living Legend of punjabi music industry babbu Maan Saab ji 🙏 🙌 ❤️

  • @mafia_maan143
    @mafia_maan143 Před 10 měsíci +25

    ਮੈ ਸੁਣਿਆ ਵੈਰੀ ਲਲਕਾਰ ਦੇ ਨੇ..ਨਵੀਂ ਪਨੀਰੀ ਹੋਣੀ ਆਂ 🦅👑 ਪੁਰਾਣੇ ਤਾ ਸਭ ਜਾਣਦੇ ਨੇ…🦅👑👑👑👑👑 Mafia __MaaN❤❤❤

  • @sukhjitsukhjitdhaliwal
    @sukhjitsukhjitdhaliwal Před 7 měsíci +5

    All time favorite babbu Maan Saab ji ❤

  • @MikaPuri
    @MikaPuri Před 10 měsíci +20

    ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ਣ ਸਾਡੇ ਬਾਈ ਨੂੰ❤️🥰🥰

  • @shellyRoojam
    @shellyRoojam Před 10 měsíci +40

    ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️ #justiceforsidhumoosewala❤

  • @RanjitSingh-ec6ib
    @RanjitSingh-ec6ib Před 7 měsíci +1

    God father of Punjabi music 🎶 industry babbu Maan Saab ji 🙏🙏🙏

  • @harpreetsidhupb29
    @harpreetsidhupb29 Před 10 měsíci +41

    Y ji ਤੈਨੂੰ ਸੁਣਿਆ ਤਾ ਬਹੁਤ ਆ ਪਰ ਵਾਹਿਗੁਰੂ ਜੀ ਅੱਗੇ ਇਹ ਹੀ ਅਰਦਾਸ ਆ ਕੀ ਮਰਨ ਤੋ ਪਹਿਲਾ ਤੇਰੇ ਦਰਸ਼ਨ ਦੀਦਾਰ ਹੋ ਜਾ..ਜਿਉਦਾ ਵੱਸਦਾ ਰਹਿ ਮਾਨਾ ❤❤❤❤❤❤❤❤❤❤❤

  • @ankukundal26
    @ankukundal26 Před 10 měsíci +34

    Father of punjabi music industry #babbumaan real ustad babbu maan ji ❤ king of live shows 👑👑
    World record dirba live show babbu maan dirba king, love you ustad babbu maan ji ❤❤❤❤❤❤❤

  • @NirmalSingh_anandpursahib
    @NirmalSingh_anandpursahib Před 10 měsíci +37

    ਸਿਰਾਂ ਲਾਤਾ ਮਾਨ ਸਾਬ੍ਹ,🎉🎉🎉🎉🎉🎉🎉ਲਵ ਯੂ,,,,ਇੰਝ ਹੀ ਸੁਰ ਲੱਗਦੇ ਰਹਿਣ ਸਾਜ਼ ਵੱਜਦੇ ਰਹਿਣ,, ਬਹੁਤ ਬਹੁਤ ਦੁਆਵਾਂ ਸਤਿਕਾਰ ❤❤❤❤

  • @bittusingh1586
    @bittusingh1586 Před 10 měsíci +342

    ਬਹੁਤ ਵਧੀਆ ਲਿਖਤ ਆ ਸੋਢੀ ਮਾਨ ਸਾਬ੍ਹ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ❤❤

  • @user-be2ed7yv3o
    @user-be2ed7yv3o Před 10 měsíci +6

    ਸਾਰੀ ਉਮਰ ਝੂਰਦਾ ਮਾਨਾ ਜੀਹਨੇ ਮਹਿਬੂਬ ਗਵਾਈ ❤❤

  • @Sunil_Mehra_Fan_Babbu_Maan
    @Sunil_Mehra_Fan_Babbu_Maan Před 10 měsíci +8

    ਬਾਜ਼🦅 ਬਾਜ਼🦅 ਹੌਗੀ ਬਲੀਏ ਜਦੋਂ ਪੰਜੇਆ ਚ ਨਾਗਨੀ ਫਸਾਈ ਵਾਹ ਉਸਤਾਦ ਜੀ❤❤

  • @RanjitSingh-ec6ib
    @RanjitSingh-ec6ib Před 8 měsíci +1

    Living legend babbu maan Saab ji respect always 🙏🙏🙏🙏🙏🙏🙏🙏🙏🙏

  • @buttarsaab2407
    @buttarsaab2407 Před 10 měsíci +19

    ਸਿਰਾ ਲਾਤਾ ਬਾਈ ਆਹਾ ਗੀਤ ਨੇ ਤਾ ਬਾਈ ਗੀਤ ਸੁਣ ਕੇ ਰੂਹ ਨੂੰ ਸਕੂਨ ਹੀ ਮਿਲ ਗਿਆ❤️❤️❤️ ਦਿਲ ਕਰਦਾ ਵਾਰ ਵਾਰ ਸੁਣਾ ❤️❤️❤️❤️❤️

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +15

    Kina sakoon milda song sun ke dilo love u Maan Sahib Ji ❤️❤️

  • @vijaykumar21129
    @vijaykumar21129 Před 10 měsíci +8

    बाज 🦅 बाज 🦅 होग्गी बलिये 🔥🔥🔥
    Lots of love from Jhunjhunu Rajasthan ❤️🇮🇳

  • @Maanfans777
    @Maanfans777 Před 10 měsíci +9

    🙏❤️💯ਕੋਇਲਾ ਦੇ ਸਾਹ ਸੁਕ ਗਏ,
    ਉਹ ਕਹਿੰਦੇ ਛੱਡ ਤੀ ਉਡਾਰੀ ਲਾਉਣੀ ਕਾਵਾਂ,
    ਇਸ਼ਕ ਤੇ ਭੇਦ ਨਾ ਲੁਕੇ, ਉਹ ਕਹਿੰਦੇ ਸ਼ੂ ਲੈ ਲੈਂਦਾ ਪਰਛਾਵਾਂ ,
    #babbumaan #gaggugm7

  • @RanjitSingh-ec6ib
    @RanjitSingh-ec6ib Před 7 měsíci +5

    ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤🎉

  • @rashkaur8479
    @rashkaur8479 Před 10 měsíci +9

    Hyeeee kina ਸਕੂਨ ਆ music ch❤❤❤❤har war hu Dil ਜਿੱਤ ਲੈਂਦੇ o maan Saab ji❤❤❤jeunde wasde raho❤❤love from Singapore

  • @JodhberSingh
    @JodhberSingh Před 10 měsíci +14

    ਸਾਰੀ ਉਮਰ ਝੂੱਰਦਾ ਐ
    ਮਾਨਾ ਜਿਨੇ ਮਹਿਬੂਬ ਗਵਾਈ ❤❤

  • @gaggimaan7874
    @gaggimaan7874 Před 10 měsíci +14

    ਪੈ ਗਿਆ ਏ ਪਰਛਾਵਾਂ ਮਿੱਤਰੋ ਰਾਹੂ ਕੇਤੂ ਦਾ,,
    ਹਰ ਕੋਈ ਏਥੇ ਚਮਚਾ ਜਾਣੀ ਮਿੱਤਰੋ ਜੇਤੂ ਦਾ!!
    #babbumaan ❤

  • @sahilpreetsingh3919
    @sahilpreetsingh3919 Před 10 měsíci +11

    ਰੂਹ ਦੀ ਖੁਰਾਕ ਬਾਈ ਬੱਬੂ ਮਾਨ ਦੇ ਗਾਣੇ
    ਕੌਣ ਸਾਂਭੇ ਇਕੱਠ ਜਦੋਂ ਲੱਗਦੇ ਖੁੱਲੇ ਅਖਾੜੇ

  • @manibharwal3427
    @manibharwal3427 Před 9 měsíci +8

    ਚੰਗੀ ਚੀਜ਼ ਦਬ ਸਕਦੀ ਆ ਕਦੇ ਮਰ ਨੀ ਸਕਦੀ ❤

  • @jaggikhaira843
    @jaggikhaira843 Před 10 měsíci +5

    ਪੰਜਾਬ-ਪੰਜਾਬੀਅਤ ਜਿੰਦਾਬਾਦ 🙌 Babbu Maan ❤

  • @RajeevSharma-sy9ks
    @RajeevSharma-sy9ks Před 9 měsíci +13

    ਇਹ ਬਾਜ ਇਕੱਲਾ ਹੈ ਇਹਦੇ ਪਿੱਛੇ ਸ਼ਿਕਾਰੀ ਏਹ ਨਹੀਂ ਥੱਲੇ ਸੁੱਟ ਆਉਣਾ ਕਿਸੇ ਤੋਂ ਇਹ ਤਾਂ ਅੱਤ ਅੱਤ ❤️ਮਾਨ ਸਾਬ ਜੀ 🦅🦅🦅🦅🦅🦅🦅🦅🦅🦅🦅🦅🔥🔥🔥🔥🔥🔥🔥🔥❤️❤️❤️❤️❤️❤️❤️

  • @Balwinder_07146
    @Balwinder_07146 Před 9 měsíci

    ਐਤਕੀਂ ਦੀਵਾਲੀ ਓਏ ਤੂੰ ਮਿਹਲਾ ਚ ਮਨਾਲੀ, ਸਾਰੀ ਰਾਤ ਦੀਵੇ ਵੇ ਮੈਂ ਬਾਲਦਾ ਦਾ ਰਿਹੈ ਰੁੱਸੇ ਚੰਨ ਨੂੰ ਮੈਂ ਸਾਰੀ ਭਾਲਦਾ ਰਿਹੈ ❤️❤️❤️ #babbumaanlovers #gaggugm7

  • @foodiemeals0
    @foodiemeals0 Před 10 měsíci +36

    Last 2,3 years i listened only babbu maan songs ,i don't know why but I love Maan sahab style, lyrics, swag ,songs everything love you maan shaab forever ❤❤❤

  • @pb29team30
    @pb29team30 Před 10 měsíci +102

    ਦਿਲੋਂ ਪਿਆਰ ਸਤਿਕਾਰ ਵੀਰਿਆ ❤ ਬਾਬਾ ਚੜਦੀਕਲਾ ਲੰਮੀਆਂ ਉਮਰਾਂ ਬਖਸ਼ੇ ਸਦਾ ਖੁਸ਼ ਰਹੋ ਸਦੲ ਅਬਦ ਜਿਉਂਦਾ ਰਹਿ ਵੱਸਦਾ ਜੱਟਾਂ ਬਾਜ਼ ਸੁਣ ਰਹਿ ਗਈਆ ਕਾਵਾਂ ਦੀਆਂ ਅੱਡੀਆਂ ਅੱਖਾਂ ❤❤ ਲਿਖਤਮ ਮੰਮਨੂੰ

    • @theDoCumentaryUnivers16
      @theDoCumentaryUnivers16 Před 10 měsíci

      💌😎Mera channel bii subscribe Karo veero Babbu Maan kattad fans ✌🏻❤

  • @amritaulakh6562
    @amritaulakh6562 Před 10 měsíci +6

    ਰਹਿੰਦੀ ਦੁਨੀਆਂ ਤੱਕ ਚੱਲਦਾ ਰਵੈ ਗਾ ਖੰਟ ਵਾਲਿਆਂ❤

  • @RajeevSharma-sy9ks
    @RajeevSharma-sy9ks Před 9 měsíci +12

    ਧੰਨ-ਧੰਨ ਕਰਾਤੀ ਮਾਨ ਸਾਹਬ ਸੁਆਦ ਆ ਗਿਆ ਗੀਤ ਸੁਣਨ ਦਾ ਮਾਨ ਸਾਹਿਬ ❤️❤️❤️❤️ ਯੂ 🦅🦅🦅🦅🦅🦅🦅🔥🔥🔥🔥🔥🔥🔥❤️❤️❤️❤️❤️❤️❤️❤️❤️

  • @vakhrekaraj9948
    @vakhrekaraj9948 Před 9 měsíci +2

    ਬਾਜ਼ ਬਾਜ਼ ਕਿੰਨੇ ਸਬਦ ਵਧੀਆ ਲਿਖੇ ਨੇ

  • @beimaanpcp7
    @beimaanpcp7 Před 10 měsíci +39

    ਗੀਤ ਹਿੱਟ ਹੋਰਾਂ ਦੇ ਉਸਤਾਦ ਜੀ ਦੇ ਤਾਂ ਸਦਾਬਹਾਰ ਹੁੰਦੇ ਨੇ!!ਕਿਸਾਨ ਬਿਨਾਂ ਦਾਣੇ ਨੀਂ ਬੱਬੂ ਮਾਨ ਬਿਨਾਂ ਗਾਣੇ ਨੀ!!ਮਾਲਕ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ love you ustaad ji 🙏🙏

  • @RajeevSharma-sy9ks
    @RajeevSharma-sy9ks Před 9 měsíci +23

    ਸਿਰੇ ਲਾ ਕੇ ਰੱਖਤਾ ਮਾਨ ਸਾਹਿਬ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਆਪ ਜੀ ਨੂੰ ਅਤੇ ਆਪ ਜੀ ਸੋਹਣੇ ਸੋਹਣੇ ਗਾਣੇ ਸਾਨੂੰ ਪੰਜਾਬੀ ਮਾਂ ਬੋਲੀ ਨੂੰ ਦਿੰਦੇ ਰਹੋ ❤️ਮਾਨ ਸਾਬ ਜੀ 🔥🔥🔥🔥🔥🔥🔥🔥❤️❤️❤️❤️❤️❤️❤️❤️🦅🦅🦅🦅🦅🦅🦅🦅🦅🦅🦅🦅❤️❤️❤️❤️❤️❤️❤️❤️🔥🔥

  • @sukhjitsukhjitdhaliwal
    @sukhjitsukhjitdhaliwal Před 9 měsíci +1

    Father of the punjabi music industry babbu Maan Saab ji
    ❤❤❤❤❤❤❤❤❤❤❤❤❤

  • @sukhjitsukhjitdhaliwal
    @sukhjitsukhjitdhaliwal Před 5 měsíci +1

    Real Legend of punjabi music 🎶 industry

  • @VishalGill-hq7fg
    @VishalGill-hq7fg Před 10 měsíci +9

    ਸਾਰੀ ਹੀ ਉਮਰ ਝੁਰਦੇ ਮਾਨਾ ਜਿੰਨੇ ਮਹਿਬੂਬ ਗਵਾਈ ✍️❤🥰😘😘😘😘😘

  • @RajpalParihar-jf8vr
    @RajpalParihar-jf8vr Před 10 měsíci +20

    ਬਹੁਤ ਵਧੀਆ ਲਿਖ਼ਤ ਉਸਤਾਦ ਜੀ ❤❤❤❤
    ਲਵ ਯੂ ਜੱਟਾ❤❤❤❤
    ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ ਮਾਨ ਸਾਬ ❤❤
    ਪੰਜਾਬੀ ਮਾਂ ਬੋਲੀ ਨੂੰ ਪੂਰੀ ਦੁਨੀਆਂ ਵਿੱਚ ਸਿਖ਼ਰ ਤੇ ਲਿਜਾਣ ਵਾਲਾ ਲੇਖਕ ਹੈ ਮਾਨ ਸਾਬ ❤❤ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਉਸਤਾਦ ਕੋਲੋ 😊😊😊

  • @mannmoji01
    @mannmoji01 Před 10 měsíci +5

    Iss gaane ka tod rendi duniya tk ni aana kalam awaaz sur te music ❤👌🏻

  • @kakaji1566
    @kakaji1566 Před 10 měsíci +15

    किसान बिना दाना नी बब्बू मान बिना गाना नी❤❤❤❤❤❤❤❤❤❤❤❤❤