Babbu Maan - Shaunk Nal | Official Music Video | New Punjabi Songs 2023

Sdílet
Vložit
  • čas přidán 20. 08. 2023
  • Song - Shaunk Nal
    Singer / Lyrics / Composer - Babbu Maan
    Featuring - Mariam khutsishvili (Kiara) & Liza Jakhaia
    Video - R Swami
    Sound mixing ; Bhanu Partap Thakur
    Choreographer - Kapil Arora
    Keyboards - Ajay Bhagi
    Apple Music : / shaunk-nal-single
    Amazon : music.amazon.in/albums/B0CG24...
    Spotify : open.spotify.com/album/6klar8...
    Wynk : wynk.in/music/song/shaunk-nal...
    Kkbox : www.kkbox.com/tw/en/song/1a41...
    Shazam : www.shazam.com/gb/track/67473...
    YT Music : • Babbu Maan - Shaunk Na...
    Reeso : www.resso.com/track/_/7268672...
    Reels : / 676949427273593
    © Babbu Maan
    Subscribe Official Channel - goo.gl/6HLLiV
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
  • Hudba

Komentáře • 88K

  • @Ramgarhia_0013
    @Ramgarhia_0013 Před 10 měsíci +148

    ਆਹ ਰੱਖ ਅੱਤ ਕਰਵਾ ਦਿੱਤੀ ਮਾਨ ਸਾਬ ਨੇ 🔥🔥🔥🔥🔥 ਲਵ ਯੂ ਮਾਨ ਸਾਬ ❤❤❤

  • @SandeepNokhwalOfficial
    @SandeepNokhwalOfficial Před 2 měsíci +21

    Dil ko chu liya babu Maan ji

    • @arshgill7608
      @arshgill7608 Před 2 měsíci +3

      Bhai Babbu Maan hai phir
      Dunia aise thodi ustaad kehti hai 💯👑🐐

  • @babbumaandsm3893
    @babbumaandsm3893 Před 10 měsíci +45

    *ऊपर भी पानी*
    *नीचे भी पानी है,*
    *रुक जाए तो सैलाब है*
    *निकल जाए तो रवानी है।*
    ✍️ Maan Saab 🙌🙌

  • @BatthSandhuaWala723
    @BatthSandhuaWala723 Před měsícem +10

    ਏਦਾਂ ਦੇ ਗੀਤ ਤਾਂ ਕਰਦਾ ਰਹਿ ਬਾਈ ਜਮਾਂ ਸਿਰਾ ਲਾਇਆ ਪਿਆ ਇਸ ਗੀਤ ਨੇ 💪👌💪👌💪

  • @anmolranga12
    @anmolranga12 Před 10 měsíci +89

    All Time Favourite Ustad Babbu Maan ❤❤

  • @ravimaan.9414
    @ravimaan.9414 Před 10 měsíci +39

    Love you Bai Ji..❤❤
    ਰੂਹ ਖੁ਼ਸ਼ ਹੋ ਗੲੀ ਸੁਣ ਕੇ ਪੁਰਾਣੇ ਅਦਾਜ ਚ 😍😍

  • @ruval_nk
    @ruval_nk Před měsícem +5

    Legend ikko hi aa punjabi industry da real living legend respected babbu maan saab ❤️

  • @surajbhanstudio358
    @surajbhanstudio358 Před 15 dny +35

    ਭਾਈ ਕੋਣ ਬਾਬੂ ਮਾਨ ਕਾ ਫੈਨ ਹ ਬੋ like kro

    • @tggggf5524
      @tggggf5524 Před 10 dny +3

      ਸਿੱਧੂ ਮੂਸੇ ਵਾਲੇ ਦਾ ਫੈਨ ਆ ਜੂਡੇ ਦੇ ਖਲਾਰੈ ਫਿਰਦੇ ਨੀ ਮੈਂ ਗੈਂਡੇ ਹੀ ਖਵਾ ਤੇ ਮੀਠੀ ਐ

    • @kevinsingh2161
      @kevinsingh2161 Před 8 dny

      @@tggggf5524ithay bund den ayea fir ja k smaadi te ਬੁੰਡ ਰਗੜੋ 😂

    • @GurjeetSingh-og4vm
      @GurjeetSingh-og4vm Před 4 dny

      @@tggggf5524 bhut vadia veee sidhu de fan aa .. pr ehoje comment vadia ni lgde .. music sun nzare lai

  • @duggwazidke145
    @duggwazidke145 Před 10 měsíci +90

    ਨਜ਼ਾਰਾ ਆ ਗਿਆ ਗੀਤ ਸੁਣ ਕੇ ਇਕ ਵਾਰ ਫਿਰ ਪਹਿਲਾ ਵਾਲੇ ਅੰਦਾਜ਼ ਵਿੱਚ ਉਸਤਾਦ ❤❤

  • @OfficialPunjabiindustry
    @OfficialPunjabiindustry Před 10 měsíci +102

    ਤੂਫ਼ਾਨ ਨੂੰ ਕੋਈ ਥੰਮ ਨੀ ਸਕਦਾ
    *Babbu* *Maan* ਵਰਗਾ ਕੋਈ ਸਿੰਗਰ ਜੰਮ ਨਹੀ ਸਕਦਾ ❤

    • @harpreert92
      @harpreert92 Před 10 měsíci +1

      ਲੀਰ

    • @mickygill17
      @mickygill17 Před 10 měsíci +4

      ​@@harpreert92justice mehkma Saab kive aa. Milya justice ke nahi?? Sale pagal kar te Bishnoi ne

    • @Sam_gill
      @Sam_gill Před 10 měsíci +5

      ​@@harpreert92 Bai aja gurdaspur road jam krye khusewale nu insaf devn li

    • @DildarMohammad-xz1bi
      @DildarMohammad-xz1bi Před 10 měsíci

      @@harpreert92 Teri ki bund pad geya Babbu

    • @DildarMohammad-xz1bi
      @DildarMohammad-xz1bi Před 10 měsíci

      @@harpreert92 ethe lun lean Aya

  • @user-yf6pl8pf9f
    @user-yf6pl8pf9f Před 23 dny +4

    Nice ❤❤❤❤🎉🎉🎉🎉🎉

  • @AmmandeepSingh-ru4gn
    @AmmandeepSingh-ru4gn Před 2 měsíci +12

    Father of All Artists 👉 Legend Babbu Maan👑♠️🤟

  • @legendbandye
    @legendbandye Před 10 měsíci +54

    Living legend babbumaan saab respect Always ਖੰਟ ਵਾਲਾਂ maan ❤❤❤🎉🎉

  • @rajbhupindersingh7357
    @rajbhupindersingh7357 Před 10 měsíci +23

    ਬਣ ਕੇ ਆ ਗਿਆ ਤੂਫ਼ਾਨ ਸਾਡਾ ਬੱਬੂ ਬਈ 🎉🎉🎉❤❤❤ ਹੁਣ ਨੀ ਰੁੱਕਦਾ ਜੱਟ love u Babbu Maan ਬਈ

  • @SukhdevSinghDhaliwal-rc3sx
    @SukhdevSinghDhaliwal-rc3sx Před 2 měsíci +2

    Super song 🌟🌟🌟🌟🌟

  • @arshgill7608
    @arshgill7608 Před 2 měsíci +5

    Harek vishe te superhit geet ditte ne bai ne

  • @fanbabbumaandi8629
    @fanbabbumaandi8629 Před 10 měsíci +658

    ਨਾ ਸੂਫੀ ਤੇ ਨਾ ਮੈ ਸੰਤ ਕੁੜੇ , ਨਾ ਸਾਧ ਤੇ ਨਾ ਮਹੰਤ ਕੁੜੇ
    ਜੱਟ ਵਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ❤❤

  • @sonabeimaan
    @sonabeimaan Před 10 měsíci +123

    ਜਿਉਂਦੇ ਵਸਦੇ ਰਹੋ ਉਸਤਾਦ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ।❣️❣️❣️

    • @DuniaDiSair1
      @DuniaDiSair1 Před 10 měsíci +2

      ✔☑

    • @harmandeep910
      @harmandeep910 Před 11 dny +1

      9l😊😊😊😊😊😊😊😊😊😊😊😢😮😊🫠😋🥰🫠🫠💘😘🫠😁😋🫠😊👔👖🥻😊🩳📿😊👖🥽🎒👠😊🥽👕👙👖🪮🎒😊😅🩰👠👕🧥🪮🥻😊👖😊😊😊🚻😊😊😊😊😊😊♍️😊🛐⏫️😊😊⤵️☸️😊😊😊😊🔄😊🪮😊😊😊🚷😊📵🚫😊😊😊😊😊

    • @harmandeep910
      @harmandeep910 Před 11 dny

      P😊😊😊😊😊😊😊😊😊😊😊😊😊😊😊😊😊😊😊😊😊😊😮😮😮😮😊😊⬆️😊

  • @MR7VIR
    @MR7VIR Před 25 dny +4

    Punjab di jind jaan ustaad babbu maan ❤❤

  • @BaljinderSingh-hf2fy
    @BaljinderSingh-hf2fy Před 10 měsíci +116

    ਨਹੀਂ ਰੀਸਾ ਮਾਨਾ ਤੇਰੀਆਂ ❤
    Jind jaan ustad babbu maan ji🥰
    Love you 💪💞

  • @user-gg8xb7gf1s
    @user-gg8xb7gf1s Před 10 měsíci +47

    Father of music industry ❤

  • @im___crown
    @im___crown Před měsícem +12

    2024 ਵਾਲੇ ਹਾਜ਼ਰੀ ਲਾਵਾਓ

  • @Manpreet34482
    @Manpreet34482 Před měsícem +2

    Aunda swad headphones 🎧 LA ke swere swere ❤❤

  • @ravimaan5526
    @ravimaan5526 Před 10 měsíci +98

    ਕਿੱਨੈ ਦਿਨਾ ਤੋਂ ਵੇਟ ਸੀ ਇਹ ਗਾਣੇ ਦੀ ਅੱਜ ਰੂਹ ਖੁੱਸ਼ ਹੋ ਗੲੀ ਬਾਈ ❤Love you Ustad ji❤

  • @khichisaab7852
    @khichisaab7852 Před 10 měsíci +37

    ਨਜ਼ਾਰਾ ਆ ਗਿਆ ਗੀਤ ਸੁਣ ਕੇ ਜੀ ਕਰਦਾ ਸੁਣੀ ਜਾਵਾ ਬਾਰ ਬਾਰ ਆ ਗਿਆ ਮਾਨ ਪਹਿਲਾ ਵਾਲੇ ਅੰਦਾਜ਼ ਚ love you maan Saab ❤❤❤

  • @sunnysingh-hf3jo
    @sunnysingh-hf3jo Před 2 měsíci +4

    1 crore original views completed ❤❤❤🔥🔥

  • @Balwinder_07146
    @Balwinder_07146 Před 24 dny +4

    Totally organic 😊

  • @ehsaas_karkhal
    @ehsaas_karkhal Před 10 měsíci +32

    ਕਿਆ ਮਿਊਜ਼ਿਕ ਆ ਉਸਤਾਦ ਜੀ ਸਿੱਧਾ ਹੀ ਦਿਲ ਚ ਵਜਦਾ ❤❤☝️☝️👏👏👏👏

  • @BhagatSingh-to5eb
    @BhagatSingh-to5eb Před 10 měsíci +83

    ਕਈ ਆਏ ਕਈਆ ਨੇ ਆਉਣਾ ਕਈਆ ਨੇ ਗਾਇਆ ਕਈਆ ਨੇ ਗਾਉਣਾ ਪਰ ਸੌਖਾ ਨਹੀਂ babbumaan ustadji ਵਰਗਾ ਰੁਤਬਾ ਹੋਣਾ ❤

  • @user-kz4wy6ox1j
    @user-kz4wy6ox1j Před 29 dny

    ❤❤❤❤Aaj v kon kon soon rha maan saab da video song🎉🎉❤❤❤

  • @user-qb2ee7jx8g
    @user-qb2ee7jx8g Před 21 dnem +4

    ਨਜਾਰਾ ਆ ਗਿਆ 🥰🥰❤❤

  • @deeppunjabi90
    @deeppunjabi90 Před 10 měsíci +132

    ਜਿਉਂਦਾ ਰਹਿ ਮਾਨਾ ਵਾਹਿਗੁਰੂ ਜੀ ਲੰਬੀ ਉਮਰ ਕਰਨ ਜੀ❤❤❤

  • @sukhdevgrewal978
    @sukhdevgrewal978 Před 10 měsíci +153

    ਸਾਹ ਮੁੱਕ ਜਾਂਦੇ
    ਗੀਤ ਨਾ ਮੁੱਕਦੇ
    Passionate ਕਦੇ ਰਾਹ ਚ ਨਹੀਂ ਰੁਕਦੇ❤

  • @Maanjshn
    @Maanjshn Před měsícem +7

    2024 wale hjri jrur lvo

  • @LaddiDhaliwal-r3x
    @LaddiDhaliwal-r3x Před 4 dny +1

    Real legend of Punjabi music 🎶 industry ❤

  • @prabhgundhiman9950
    @prabhgundhiman9950 Před 10 měsíci +82

    ਦਿਲ ਖੁਸ਼ ਕਰਤਾ ਬਾਈ ਜੀ ਥੋਡਾ ਗਾਨਾ ਸੁਣਕੇ ਬੋਤਲ ਦਾ ਨਸ਼ਾ ਹੋਗਿਆ ਲਵ ਯੂੰ ਮਾਨ ਸਾਬ

  • @AmmandeepSingh-ru4gn
    @AmmandeepSingh-ru4gn Před 10 měsíci +38

    Still on repeat 🔁es song ne sare pase dhamaal 🔥🔥🕺machaya hoya😍

  • @Balwinder_07146
    @Balwinder_07146 Před 24 dny +4

    10M 6 lac soon😊

  • @sukhdevsinghdhaliwal-oh9rz
    @sukhdevsinghdhaliwal-oh9rz Před 2 měsíci +2

    King 👑 of Punjabi music 🎶 industry ❤

  • @saraansaab7
    @saraansaab7 Před 10 měsíci +54

    ਚਿੱਤ ਖੁਸ਼ ਕਰਤਾ ਜੱਟਾ 🔥🔥❤️❤️🎶🎶
    ਜਨਮਦਿਨ ਤੇ ਸਿਰਾ ਗਿਫ਼ਟ 👏🏼😎❤️❤️

  • @user-ir6ce3pf9x
    @user-ir6ce3pf9x Před 10 měsíci +97

    हालात चाहे जैसे भी हो धड़कनो मै नशा सिर्फ जीत का होना चाहिए | | | 🙏😎😎💯💯
    l Proud of Maan ji l really love you Babbu Maan Saab ❤️❤️❤️❤️

  • @arshgill7608
    @arshgill7608 Před 18 dny +2

    कोई तो बात है तेरे मान में,
    चरचा अक्सर रहती है जहान में।
    अर्श गिल ✍🏻❤️

  • @jaspreet9295
    @jaspreet9295 Před 10 měsíci +88

    Great writer, Great music director, Great composer, Great Shayar, Great singer, Babu mααn saab zindabad 😍😍🥰🥰😘😘

  • @sharry2057
    @sharry2057 Před 10 měsíci +26

    ਜਿਓਂ ਬਾਬਾ ਜੀ ..step ਅੱਤ ਉਸਤਾਦ ਜੀ❤🥂

  • @AvatarDhaliwal-gp1su
    @AvatarDhaliwal-gp1su Před 2 měsíci +5

    1cr view complete 🎉

  • @pb29team30
    @pb29team30 Před 10 měsíci +172

    ਸਾਡੇ ਆਲੇ ਤਾ ਫਿਰ ਸਾਡੇ ਆਲਾ ਹੀ ਸਿਰਾ ਹੀ ਲਾਉਂਦਾ ਦਿਲੋਂ ਦੁਆਵਾਂ ਸਤਿਕਾਰ ਪਿਆਰ ਵੀਰੇ ਬਾਬਾ ਮਿਹਰ ਕਰੇ ਲਿਖਤਮ ਮੰਮਨੂੰ

  • @sukhpreetonline
    @sukhpreetonline Před 10 měsíci +89

    Speaker te high volume te suniya
    Sachi swaad aa gya
    Mood vi behtar ho gya
    Dil khush karta 'Khant Wale Maan' ne
    😊😊
    Dil dukhan wale ta milde rehnde ne, par khush karan di jaach har ik nu nahi.
    Jio Maan Saab ❤️❤️

  • @chamkaursinghlohat-kn9ii
    @chamkaursinghlohat-kn9ii Před měsícem +2

    Jina sohna song aa ona ghait music a❤

  • @sukhjitsukhjitdhaliwal
    @sukhjitsukhjitdhaliwal Před 14 dny +1

    God father of punjabi music 🎶 industry babbu Maan Saab ji 🙏 🙌 ❤️

  • @annukharb533
    @annukharb533 Před 10 měsíci +233

    हालात चाहे जैसे भी हो धड़कनो मै नशा सिर्फ़ जीत का होना चाहिए ।।।🙏😎😎💯💯
    I proud of you maan ji I really love you babbu maan ji ❤❤❤

  • @user-yv1yn9ro2t
    @user-yv1yn9ro2t Před 7 měsíci +22

    ਬਾਈ ਤੇਰਾ ਕੋਈ ਤੋੜ ਨਹੀਂ ਬੱਸ ਵੀਡੀਓ ਪਹਿਲਾ ਵਰਗੀਆਂ ਸਾਫ਼ ਸੁਥਰੀਆ ਤੇ ਜ਼ੋਰ ਰੱਖ ਵਾਹਿਗੁਰੂ ਮੇਹਰ ਕਰੇ ਬਾਈ ਤੇ ਜਿਹੜੇ ਬੋਲ ਤੁਸੀ ,ਸਰਦਾਰ,ਰੈਲੀ,holi, ਹੋਰ ਬਹੁਤ ਸਾਰੇ song ਨੇ ਲਿਖਤੇ ਕੋਈ ਤੋੜ ਨਹੀਂ ਬਾਈ ਤੇਰਾ

  • @MrSingh1577
    @MrSingh1577 Před 10 měsíci +264

    ਦਿਲ ਖੁਸ਼ ਕਰ ਦਿੱਤਾ ਮਾਨ ਸਾਬ ❤❤ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ 🙏😍😍😍😍😍😍

    • @Cricketride43
      @Cricketride43 Před 10 měsíci +1

      Aapki🙏 ma ki Umar kitni honi chahiye❤
      100year =1subsribe ❤
      70year= ignor in ❤❤❤❤❤
      Love man ❤️❤❤❤,

    • @mr295Pb31
      @mr295Pb31 Před 10 měsíci

      ਚਵਲ ਕੁੱਖ ਦੀ ਚਵਲ ਔਲਾਦ

    • @SinghPB71
      @SinghPB71 Před 10 měsíci

      Best of luck from team #RurkiHiranProduction ❤❤❤❤

    • @sukhdevsinghdhaliwal-oh9rz
      @sukhdevsinghdhaliwal-oh9rz Před 10 měsíci

      ਲਵ ਯੂ ਮਾਨ ਸਾਹਿਬ ਜੀ

  • @mukesharora2968
    @mukesharora2968 Před 10 měsíci +21

    old school is back repeat mode ❤❤

  • @Balwinder_07146
    @Balwinder_07146 Před měsícem +1

    Living legend babbumaan saab respect Always ❤❤

  • @RoopSingh-uf2de
    @RoopSingh-uf2de Před 27 dny +1

    ਸ਼ੋਕ ਨਾਲ ਕੱਢੀ ਜੱਟ ਨੇ ਉਸਤਾਦ ਜੀ 💪💪

  • @37aala
    @37aala Před 10 měsíci +178

    ਇੱਕ ਅਰਦਾਸ ਬਾਈ ਤੇ ਸਾਰੇ ਕੱਟੜਾ ਦੀ ਚੜਦੀਕਲਾ ਦੀ, ਇੱਕ ਅਰਦਾਸ ਪੰਜਾਬ ਪੰਜਾੀਅਤ ਦੀ, *ਬੱਬੂ ਮਾਨ ਜਿੰਦਾਬਾਦ *ਪੰਜਾਬ ਪੰਜਾਬੀਅਤ ਜਿੰਦਾਬਾਦ #WeloveBabbuMaan

    • @Manvirsinghdhaliwal-nx2tf
      @Manvirsinghdhaliwal-nx2tf Před 10 měsíci +4

      Bai gana shrab wala tu singh ho k ardas kari hana

    • @Maanfans777
      @Maanfans777 Před 10 měsíci +1

      ❤❤❤

    • @GurpreetSingh-ev4hn
      @GurpreetSingh-ev4hn Před 10 měsíci

      Ghuse jamam kandha kamban... Lode sale

    • @SanjeevKumar-tg7ns
      @SanjeevKumar-tg7ns Před 10 měsíci +1

      ਲਵ ਯੂ ਟਰੱਕ ਭਰ ਕੇ ਵਾਈ ਜੀ

    • @SanjeevKumar-tg7ns
      @SanjeevKumar-tg7ns Před 10 měsíci +2

      ​@@Manvirsinghdhaliwal-nx2tfਜਿਹੜੇ ਗੁਰੂ ਘਰ ਵਿੱਚ ਗੰਦੇ ਕੰਮ ਕਰਦੇ ਨੇ,, ਭੰਗ ਪੀਂਦੇ ਨੇ ,, ਓਹਨਾਂ ਵਾਰੇ ਕੀ ਵਿਚਾਰ ਨੇ ਮਹਾਂਪੁਰਖ ਜੀ

  • @preetdirba8091
    @preetdirba8091 Před 10 měsíci +98

    ਦਿੜ੍ਹਬੇ ਦੀ ਸ਼ਾਨ ਬੱਬੂ ਮਾਨ ❤❤❤

    • @mr295Pb31
      @mr295Pb31 Před 10 měsíci

      ਚਵਲ ਕੁੱਖ ਦੀ ਚਵਲ ਔਲਾਦ

    • @jacksparrowgaming608
      @jacksparrowgaming608 Před 5 měsíci

      ਨਾ ਨਾ ਨਾ ਨਾ ਮਿੱਠੇਆ ਨਾ
      smj tan gya he hovega 😂

    • @migente4921
      @migente4921 Před 5 měsíci

      @@jacksparrowgaming608haha galat jagah aggeay y tu

  • @GurpreetSingh-uy1nl
    @GurpreetSingh-uy1nl Před 27 dny +3

    Ustad ji ❤❤❤ sira ji

  • @arshgill7608
    @arshgill7608 Před 2 měsíci +2

    Aah chak 1 crore (10 million) views 🔥

  • @HarpreetSingh-rl4iu
    @HarpreetSingh-rl4iu Před 10 měsíci +24

    ਖੰਟ ਆਲੇ ਬਾਬੇ ਪੁਰਾਣੇ ਅੰਦਾਜ਼ ਚ' Love You Babbu Bai❤

  • @sukhjitsingh2897
    @sukhjitsingh2897 Před 10 měsíci +32

    #1Trending Soon ❤ #babbumaan #ustaad NO ONE CAN BEAT MAAN Real Lagend ❤❤❤

  • @gurlalgill4254
    @gurlalgill4254 Před 15 dny +1

    1 million views oh v original one 😍😍😍

  • @Babbumaanbabbu794
    @Babbumaanbabbu794 Před 10 měsíci +158

    ❤❤ਬਹੁਤ ਘੈਂਟ ਸੋਂਗ ਆ ਮਾਨ ਸਾਬ ਜੀ ਆਪਣੇ ਆਪ ਹੀ ਨੱਚਣ ਨੂੰ ਦਿਲ ਕਰਦਾ ਆ ਦਿਲ ਖੁਸ਼ ਕਰਤਾ 💪💪❤❤

  • @legendbandye
    @legendbandye Před 10 měsíci +64

    Legendary..ਉਸਤਾਦ ਉਸਤਾਦ ਉਸਤਾਦ ਉਸਤਾਦ ਉਸਤਾਦ ਉਸਤਾਦ ਉਸਤਾਦ ਉਸਤਾਦ ਉਸਤਾਦ ਉਸਤਾਦ ❤❤❤

  • @babbumaandsm3893
    @babbumaandsm3893 Před 2 měsíci +2

    ਨਾ ਲਾ ਨਾ ਲਾ ਮੱਥਾ ਇਹ ਤਾਂ ਖੂੰਡ ਪੁਰਾਣੇ ਐ
    ਤੂੰ ਕੀ ਵੈਲ ਸਿਖਾਉਣੇ ਨੀ ਏ ਤਾਂ ਵੈਲੀ ਲਾਣੇ ਐ

    • @HipiComedy-lp6ei
      @HipiComedy-lp6ei Před měsícem

      youtube.com/@CivilworkSONALkumar?si=mymMEPFtxORRTqSs

  • @Sukhdevsinghdhaliwal-jx3dr

    Super song Maan Saab ji ❤️❤️❤️❤️❤️👌👌👌👌👌🚩🚩🚩🚩🚩

  • @Gurpreetsingh55842
    @Gurpreetsingh55842 Před 29 dny +1

    ਸ਼ੌਂਕ nal kddi jatt ne ❤️

  • @MandeepKumar-nl2cb
    @MandeepKumar-nl2cb Před 10 měsíci +535

    ਜਿਉਂਦਾ ਰਹਿ ਮਾਨਾ ਨਹੀਂ ਜੰਮਣਾ ਕੋਈ ਤੇਰੇ ਵਰਗਾ ਪਰਮਾਤਮਾ ਲੰਬੀ ਉਮਰ ਕਰੇ🙏

    • @Balwinder_07146
      @Balwinder_07146 Před 10 měsíci +5

      ❤❤❤

    • @Balwinder_07146
      @Balwinder_07146 Před 10 měsíci +8

      0:47 ❤😊

    • @Balwinder_07146
      @Balwinder_07146 Před 10 měsíci +5

      "ਸਿੰਘ ਸੂਰਮੇ" ਕੱਢਿਆ ਕਦਰ ਕੋਈ ਵੀ ਪਾਉਂਦਾ ਨੀ
      "ਸ਼ੌਂਕ ਨਾਲ ਕੱਢੀ ਜੱਟ ਨੇ" ਦਿਲ ਖਚਾਂ ਦੇ ਮਚਾਂਉਦਾ ਨੀ।

    • @Balwinder_07146
      @Balwinder_07146 Před 10 měsíci +4

      ਮਿੱਤਰਾਂ ਦੀ ਮਹਫ਼ਿਲ ਦਾ
      ਤੂੰ ਏ ਸ਼ਿੰਗਾਰ ਨੀ
      ਚਿਤ ਕਰੇ ਦੇਵਾ ਤੇਤੋ
      ਬੋਤਲਾਂ ਮੈਂ ਵਾਰ ਨੀ
      ਥਿੜਕ ਗੇ ਪੈਰ ਜੱਟੀਏ
      ਮੈਂ ਅੱਖ ਨਾ ਮਾਨ ਦੀ
      ਖੜ ਦੀ
      ਸ਼ੌਕ ਨਾਲ ਕੱਡੀ ਜੱਟ ਨੇ
      ਦੋ ਫੁੱਟ ਤੋ ਦੇਖ ਅੱਗ ਫੜ ਦੀ...

    • @Balwinder_07146
      @Balwinder_07146 Před 10 měsíci +2

      ਖੰਟ ਵਾਲਾ ❤❤

  • @arshgill7608
    @arshgill7608 Před 10 měsíci +57

    Biggest punjabi artist ever period ❤

  • @Manpreet34482
    @Manpreet34482 Před 9 dny

    Jina chir ashi bai nal hege aa ohna chir ehda daur ni mukn dinde ❤❤❤ maan meri jaan

  • @kamaljeetkaur783
    @kamaljeetkaur783 Před 22 dny +3

    Att song

  • @AmmandeepSingh-ru4gn
    @AmmandeepSingh-ru4gn Před 10 měsíci +20

    King👑 of industry 24saal to 🙌one nd only legend babbu maan saab ❤️❤️

  • @balkaransingh6732
    @balkaransingh6732 Před 10 měsíci +42

    ਵਾਹ ਮਾਨ ਸਾਬ ,, ਬਿਨਾਂ ਕਿਸੇ ਐਡ ਤੇ ਸ਼ੋਸ਼ੇਬਾਜੀ ਗਾਣਾ ਛੱਡ ਤਾ....❤

  • @Imsattabajheri
    @Imsattabajheri Před 10 dny

    ਜਿਨੇ ਤੇਰੇ ਫੈਨ ਓ ਮਾਨਾ ਤੂੰ ਉਨ੍ਹੇ ਸਾਲ ਜਿਉਦਾ ਰਹਿ🅱️Ⓜ️👑

  • @goldymahal9144
    @goldymahal9144 Před 10 měsíci +112

    ਕਹਿੰਦੇ ਕੌਣ ਆ ਗਿਆ ਮੈਂ ਕਹਿਆ ਬੱਬੂ ਮਾਨ ਆ ਗਿਆ ਭੇਡਾਂ ਦੀ ਚੀਕ ਕਡਾਂਉਣ
    Love you maan Saab ji❤❤❤❤❤❤

  • @yavanshugoyal2154
    @yavanshugoyal2154 Před 10 měsíci +119

    Old is gold 🥇...... We were waiting for this style of Maan.... 😊😊😊😊😊😊😉😉😉😉😉😉 Nazzzara full maaazara

  • @Sukhdevsinghdhaliwal-jx3dr

    Real legend of Punjabi music 🎶 industry ❤🎉

  • @sukh_sidhu_14
    @sukh_sidhu_14 Před 10 měsíci +45

    ਬੜੇ ਚਿਰਾਂ ਦੀ ਵੇਟ ਸੀ love you ustad ji ❤❤❤

  • @HappySingh-Hakamwala
    @HappySingh-Hakamwala Před 10 měsíci +102

    ਰੂਹ ਖੁਸ਼ ਕਰਤੀ ਉਸਤਾਦ ਬੋਹਤ ਸਾਰਾ ਪਿਆਰ ਰੱਬਾ ਸੁੱਖ ਰੱਖੀ ਸਾਡੇ ਮਾਨ ਤੇ❤❤❤❤❤

  • @Sukhdevsinghdhaliwal-jx3dr

    Endless song 💕💕💕💕💕

  • @Sukhdevsinghdhaliwal-jx3dr

    King 👑 of Punjabi music 🎶 industry babbu Maan Saab ji 🙏🙏🙏

  • @user-kl3sj8ns9k
    @user-kl3sj8ns9k Před 10 měsíci +56

    ਜਿਉਂਦਾ ਰਹਿ ਮਾਨਾ ਵਾਹਿਗੁਰੂ ਜੀ ਲੰਬੀ ਉਮਰ ਕਰਨ ਜੀ

  • @RajveerSingh-ro2ky
    @RajveerSingh-ro2ky Před 10 měsíci +25

    Baap of music industry ❤❤❤❤

  • @sukhdevsinghdhaliwal-oh9rz

    Super song ❤❤❤❤❤

  • @legendbandye
    @legendbandye Před 10 měsíci +30

    Living legend babbumaan saab respect Always ਖੰਟ ਵਾਲਾਂ ਜੱਟ ❤❤❤🎉🎉🎉

  • @PreetDhillon-vt2kn
    @PreetDhillon-vt2kn Před 10 měsíci +32

    ❤❤❤❤ ਰੂਹ ਖੁਸ਼ ਤਾਂ ❤❤ ਕਲ ਹੀ ਹੋ ਗਈ ਸੀ samghad ਭੋਗ ਤੇ ❤❤❤ ਬੱਬੂ ਮਾਨ ਜਿੰਦਾਬਾਦ ❤❤❤❤

  • @SukhdevSinghDhaliwal-wr3dg

    Love 💕 you babbu Maan Saab ji ❤❤❤❤❤

  • @DeepakKumar-lu8ug
    @DeepakKumar-lu8ug Před 10 měsíci +89

    This song blasting everywhere after 10 days of its releasing 🌟⭐💥💥💯

  • @charanjeetmaan2991
    @charanjeetmaan2991 Před 10 měsíci +129

    Ustaad maan saab forever 😍🔥🔥🔥old is gold 🥰

  • @ravindersingh7467
    @ravindersingh7467 Před 2 měsíci +3

    10 mill hoge ❤

  • @sukhjitsukhjitdhaliwal
    @sukhjitsukhjitdhaliwal Před 17 dny +3

    Super song ❤❤❤❤❤❤❤❤❤❤👌👌👌👌👌

  • @LoveStstus13
    @LoveStstus13 Před 10 měsíci +185

    ਕਿਆ ਬਾਤ ਆ ਦਿਲ ਨੂੰ ਸਕੂਨ ਜਾ ਮਿਲ ਗਿਆ ਵਾਹਿਗੁਰੂ ਜੀ ਸਾਡੇ ਮਾਨ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ।।।

  • @pb08beat98
    @pb08beat98 Před 10 měsíci +93

    ਰੱਖ ਤਾੜ੍ਹ ਕੇ ਭਾਬੀ ਭੇਡਾਂ ਅਤੇ ਸ਼ਲਾਰੂਆਂ ਨੂੰ
    ਤੈਰਨ ਦੇ ਗੁਰ ਨਾ ਦੱਸ ਸੱਤ ਪੱਤਣਾਂ ਦਿਆਂ ਤਾਰੂਆਂ ਨੂੰ❤

  • @SukhdevSinghdhaliwal-jy9yy
    @SukhdevSinghdhaliwal-jy9yy Před 2 měsíci +1

    God father of Punjabi music 🎶 industry babbu Maan Saab ji

  • @SukhKaurDhaliwal-vw7hl
    @SukhKaurDhaliwal-vw7hl Před 4 dny +1

    Evergreen song 🌲🌲🌲🌲🌲

  • @vikrampreetlongia3185
    @vikrampreetlongia3185 Před 10 měsíci +22

    #7 on trending for music 😍😍😍🔥🔥🔥🔥✍️✍️✍️🥃🍷🍷🍾🥃

  • @gurvindersingh-zy3wc
    @gurvindersingh-zy3wc Před 10 měsíci +41

    ਬਹੁਤ ਆਏ ਨੇ, ਬਹੁਤਿਆ ਨੇ ਆਉਣਾ।
    ਮਾਨਾ ❤ ਤੇਰਾ ਤੋੜ ਨਹੀ ਆਉਣਾ ਰਹਿੰਦੀ ਦੁਨੀਆਂ ਤੇ ❤❤❤❤

  • @ravindersingh7467
    @ravindersingh7467 Před 2 měsíci +2

    10 mill soon

  • @jeevansingh2285
    @jeevansingh2285 Před 10 měsíci +166

    ਨਜ਼ਾਰਾ ਆ ਗਿਆ ਗਾਣਾ ਸੁਣ ਕੇ ਬਹੁਤ ਵਧੀਆ ਲਿਖਿਆ ਤੇ ਗਾਇਆ ਮਾਨ ਸਾਬ ਨੇ 👌👌👌👌👌👌👍👍👍👍♥️♥️♥️♥️♥️

  • @jasskhanna8583
    @jasskhanna8583 Před 10 měsíci +18

    Waheguru lambi umar kre maan sab di❤