Babbu Maan - No Matter What | Latest Punjabi Song 2024

Sdílet
Vložit
  • čas přidán 10. 09. 2024
  • Song - No Matter What
    Singer / Lyrics / Composer - Babbu Maan
    Managed by Shah Jandiali
    © Babbu Maan
    Reels / 497489056146721
    Listen Full Song on
    Apple Music : / no-matter-what-single
    Amazon : music.amazon.i...
    Spotify : open.spotify.c...
    Jiosaavn : www.jiosaavn.c...
    Wynk : wynk.in/music/...
    Kkbox : www.kkbox.com/...
    Shazam : www.shazam.com...
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
    #babbumaan #nomatterwhat #punjabisong

Komentáře • 17K

  • @OppoOppo-z1y
    @OppoOppo-z1y Před měsícem +362

    ਮੈਂ 1999 ਤੋਂ ਮਾਨ ਨੂੰ ਸੁਣ ਰਿਹਾ ਹਾਂ ਬੱਬੂ ਨੇ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ

  • @gaganranu003
    @gaganranu003 Před měsícem +97

    ਪੰਜਾਬ ਦਾ Titan ਦਾ ਸ਼ੇਅਰ ਆ
    1999 ਤੋਂ ਕੀਲੀ ਦੱਬੀ ਆਉਂਦਾ
    ਪਿਆਰ ਅਤੇ ਸਤਿਕਾਰ ❤

  • @MAANGREWAL07
    @MAANGREWAL07 Před měsícem +153

    ਤੇਰੇ ਨਾਲ ਪਿਆਰ ਕਰਕੇ ਮੇਰੀ ਜਿੰਦਗੀ ਬਦਲ ਗਈ ਰੱਬ ਕਰੇ ਤੇਰਾ ਜਿਹਾ ਦਿਲਦਾਰ ਦੁਨੀਆਂ ਚ ਸਬ ਨੂੰ ਮਿਲੇ ਉਸਤਾਦ 🙏🙏🙏🙏🙏🙏🙏🙏🙏

  • @Balwinder_07146
    @Balwinder_07146 Před 25 dny +12

    ਹੋਲੀ ਹੋਲੀ ਸਭ ਕੁਝ ਅਲੋਪ ਹੋ ਜਾਣਾ ਏ
    ਨਾਨਕ,ਫਰੀਦ,ਕਬੀਰ,ਰਵਿਦਾਸ ਜੀ ਦਾ
    ਕਿਰਤ ਵਾਲਾ ਫਾਰਮੂਲਾ ਸੱਚ ਹੋ ਜਾਣਾ ਏ

  • @ramanbenipal
    @ramanbenipal Před měsícem +101

    ਮਿਤਰਾ ਹਾਲਾਤਾਂ ਤੋਂ ਨਾਂ ਘਬਰਾਈਏ ❣️🇨🇦
    ਕਿਸਮਤ ਕੁੱਟ ਕੇ ਮੁਹਰੇ ਲਾਈਐ❤❤

  • @JagjitSingh-xg8cy
    @JagjitSingh-xg8cy Před měsícem +78

    ਬਹੁਤ ਸਾਰਾ ਪਿਆਰ ਰਿਸਪੈਕਟ ਹਮੇਸ਼ਾ ਦੀ ਤਰਾਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ❤❤❤

  • @swagrecords5948
    @swagrecords5948 Před měsícem +63

    Sacha soorma kon kon ਦੇਖਣ ਜਾ ਰਿਹਾ ਫਿਰ like kro ❤❤❤🎉

  • @GurpreetKaur-d5k
    @GurpreetKaur-d5k Před 21 dnem +10

    ਜਿਹੜੇ ਸੁਰਤ ਸੱਭਲੀ ਵੇਲੇ ਦੇ ਸੁਣਦੇ ਆ ਕਰੋ ਲਾਈਕ

  • @onlyustaadbabbumaan6542
    @onlyustaadbabbumaan6542 Před měsícem +101

    ਨਾ ਮੈ ਲਾਇਕ ਕਰਨ ਨੂੰ ਕਹਿੰਦਾ
    ਨਾ ਮੈ ਸ਼ੇਅਰ ਕਰਨ ਨੂੰ ਕਹਿੰਦਾ
    ਕਰਕੇ ਗੀਤ ਰਿਲੀਜ਼ ਮੋਟਰ ਤੇ ਜਾ ਬਹਿਨਾ
    ✍️🔥

  • @user-kz4wy6ox1j
    @user-kz4wy6ox1j Před měsícem +47

    Kon kon krda 22 nu pyar ❤❤❤❤ love you maan saab ji❤❤❤❤❤❤all times favourite babbu maan saab jindabad 🎉🎉🎉🎉🎉🎉bhut sohna song maan saab ji

  • @karmitakaur3390
    @karmitakaur3390 Před měsícem +743

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @SukhdevSinghdhaliwal-el3dh

    Legend of Punjabi music 🎶 industry 💖

  • @enjoy_life87
    @enjoy_life87 Před měsícem +231

    ਜਿਸਨੂੰ ਬੱਬੂ ਮਾਨ ਦੇ ਗੀਤ ਦੀ wait ਸੀ ਉਹ ਲਾਈਕ ਕਰੋ ❤

  • @rohitpaul9112
    @rohitpaul9112 Před měsícem +45

    ਪਿੱਛੇ ਮੁੜ ਜੇ ਜ਼ਿੰਦਗੀ ਦਸ ਬਾਰ੍ਹਾਂ ਸਾਲ,
    ਤੂਤ ਦੀ ਛਾਂ ਮੇ ਬਹਿ ਪੁੱਛਾਂ ਤੇਰਾ ਹਾਲ.... 💔
    ਬਾਈ ਆਹ ਗੀਤ ਵੀ ਆਉਣ ਦਿਓ 🥺

  • @parmbawa007
    @parmbawa007 Před měsícem +75

    ਜ਼ਿੰਦਗੀ ਜ਼ਬਰਦਸਤ ਹੈ,
    ਇਸਨੂੰ ਜ਼ਬਰਦਸਤੀ ਨਾ ਜੀਉ,
    ਬਲਕਿ ਜ਼ਬਰਦਸਤ ਤਰੀਕੇ ਨਾਲ ਜੀਉ !
    🙏 ਸਰਬੱਤ ਦਾ ਭਲਾ ❤

  • @SukhdevSinghdhaliwal-el3dh

    Living legend babbu Maan Saab ji respect always ❤❤❤❤❤❤❤❤❤❤❤❤

  • @amanhanda66
    @amanhanda66 Před měsícem +115

    ਜਿੰਨਾ ਦਾ ਸੁਪਨਾ ਹੈ ਬੱਬੂ ਮਾਨ ❤️ ਨੂੰ ਮਿਲਣ ਦਾ ਉਹ ਕਰੋ ਫੇਰ ਲਾਈਕ ❤️❤️❤️

    • @GurpreetKaur-d5k
      @GurpreetKaur-d5k Před 21 dnem +3

      ਇੱਕ ਵਾਰੀ ਮਿਲਾ ਦੇ ਰੱਬ ਫਿਰ ਬੇਸੱਕ ਚੱਕ ਈ ਲਵੇ

  • @sewakkhara3997
    @sewakkhara3997 Před měsícem +41

    ਜਦੋਂ ਅਸੀ ਛੇਵੀਂ ਕਲਾਸ ਚ ਸੀ ਓਦੋਂ ਮਾਨ ਸਾਬ ਦੀ ਪਹਿਲੀ ਕੈਸਟ ਆਈ ਸੀ ਓਹਨਾ ਗਾਣਿਆ ਤੇ ਅਸੀਂ ਭੰਗੜਾ ਪਾਉਣਾ ਸਿਖਿਆ ਸੀ ਓਹ ਸਮਾਂ ਸਾਰੀ ਜ਼ਿੰਦਗੀ ਯਾਦ ਰਹੇਗਾ ਲਵ ਯੂ ਡਾਰਲਿੰਗ ਜੱਟ ਸਾਬ ਜੀ🙏🏻🙏🏻🥰🥰👌🏻👌🏻👍👍✍✍🕺🕺🕴🕴

    • @soachapniapni5371
      @soachapniapni5371 Před měsícem

      ਵੀਰ ਮੈ ਉਦੋ ਬਾਰਵੀ ਕਲਾਸ ਵਿੱਚ ਪੜ੍ਹਦਾ ਸੀ ਸਰਹਾਲੀ ਸਕੂਲ ਵਿੱਚ

  • @nattrajoana
    @nattrajoana Před měsícem +84

    ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ, 🙏 ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।

  • @SukhdevSinghDhaliwal-rc3sx
    @SukhdevSinghDhaliwal-rc3sx Před 21 dnem +6

    God father of Punjabi music 🎶 industry babbu Maan Saab ji 🙏🙏🙏🙏

  • @kulvirsamyal
    @kulvirsamyal Před měsícem +154

    ਗਾਣਾ ਸੁਣਨ ਤੋਂ ਪਹਿਲਾਂ ਲਾਈਕ❤ ਕਰਨ ਵਾਲੇ ➡️

  • @beimaan73
    @beimaan73 Před měsícem +1774

    ਬੱਬੂ ਮਾਨ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ❤

    • @AmritAulakh-rd9cm
      @AmritAulakh-rd9cm Před měsícem +55

      ਪਿਆਰ ਨੀਂ ਜਾਨ ਹਾਜ਼ਰ ਐ ਬਾਈ ❤

    • @VikrampreetSingh-hr9zl
      @VikrampreetSingh-hr9zl Před měsícem +22

      Maan forever 👑👑🦅🦅🔥🔥👌👌😍😍😍

    • @Balwinder_07146
      @Balwinder_07146 Před měsícem +20

      ਹਾਲਾਤਾਂ ਤੋਂ ਨਾ ਘਬਰਾਈਏ,
      ਕਿਸਮਤ ਕੁੱਟ ਕੇ ਮੂਹਰੇ ਲਾਈਏ,
      ਹੱਥ ਦੀਆਂ ਘੱਟ ਨੇ ਜੇ ਲਕੀਰਾਂ ,
      ਮਿੱਤਰਾ ਖੁਰਪੀ ਨਾਲ਼ ਬਣਾਈਏ,
      ਉਹੀ ਬਣਦਾ ਏ ਵਿਦਵਾਨ ਬਈ ਜਿਹੜਾ ਬਹੁਤਾ ਪੜ੍ਹਦਾ ਏ ....
      ਹਾਥੀ ਜਦੋਂ ਝੂਮ 🐘ਕੇ ਤੁਰਦਾ 🐕‍🦺 ਡੋਗੀ ਬਾਰਕ😃 ਕਰਦਾ ਏ ...🔥🔥 #babbumaan #gaggugm7

    • @RoopBajwajsb1925
      @RoopBajwajsb1925 Před měsícem +9

      No matter what kay matlab hai...?

    • @Balwinder_07146
      @Balwinder_07146 Před měsícem +9

      ❤❤❤ ਜਿੰਦ ਜਾਨ

  • @meetbabbumaandafan6599
    @meetbabbumaandafan6599 Před měsícem +64

    ਬੱਬੂ ਮਾਨ ਬਾਈ ਤੇਰੇ ਗੀਤ ਦੀ ਨਿਆਣਿਆਂ ਜਵਾਕਾਂ ਨੂੰ ਸਮਝ ਨਹੀਂ ਆਉਣੀ ਕਿਉਂ ਗੀਤਾਂ ਦੇ ਵਿੱਚ ਬਹੁਤ ਸੱਚ ਸੁਣਾਇਆ ਏ ਇਹ ਗੀਤ ਪੰਜ ਸਾਲ ਚਾਰ ਸਾਲ ਬਾਅਦ ਜਾ ਕੇ ਪਤਾ ਲੱਗੂ ਇਹ ਗੀਤ ਦੀ ਸੱਚਾਈ ਕੀ ਹੈ ਕਈਆਂ ਜਵਾਕਾਂ ਨੂੰ ਪਤਾ ਨਹੀਂ ਲੱਗਣਾ ਕਿਉਂ ਕੱਟੜ ਫੈਨਾਂ ਨੂੰ ਤਾਂ ਸਮਝ ਆ ਜਾਣੀ ਆ ਕਿਉਂ ਸ਼ੁਰੂ ਤੋਂ ਤੈਨੂੰ ਸੁਣਦੇ ਆਏ ਆ ਬਾਬਾ ਵੱਡੀ ਉਮਰ ਕਰੇ ਇਦਾਂ ਹੀ ਸੱਚ ਗਾਉਂਦਾ ਰਵੇ ਮੇਰੀਆਂ ਉਮਰਾਂ ਲੱਗ ਜਾਣ ਬਾਈ ਬੱਬੂ ਮਾਨ ਨੂੰ ਤੇਰਾ ਬੇਈਮਾਨ 🔥👌👌✅

  • @SukhaDhaliwal-g2l
    @SukhaDhaliwal-g2l Před 22 dny +3

    Ustaad babbu Maan nu pyar karan Wale like kro❤

  • @deepkuwait9485
    @deepkuwait9485 Před měsícem +88

    🤟Babbu maan 🤟
    ⚜ਇੱਕ ਐਸ਼ਾ ਨਾਮ ਜੋ ਮਿੱਟੋਦੇ ਮਿਟੋਦੇ 🎀
    ਏਥੇ ਕਈ ਆਪ ਹੀ ਮਿਟ ਗਏ 💥
    only babbu maan

  • @gurmeetsinghsherkhan6068
    @gurmeetsinghsherkhan6068 Před měsícem +52

    ਵਾਹਿਗੁਰੂ ਜੀ ਇਸ ਪੰਜਾਬ, ਪੰਜਾਬੀ ਮਾਂ ਬੋਲੀ, ਦੁਨੀਆਂ ਦੀ ਭੈਣ ਦਾ ਭਾਈ , ਹਰ ਮਾਂ ਬਾਪ ਦਾ ਪੁੱਤ, ਯਾਰਾਂ ਦਾ ਯਾਰ, ਹਾਣੀਆਂ ਦੇ ਹਾਣੀ ਨੂੰ ਹਮੇਸ਼ਾ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਅਤੇ ਤੱਤੀਆਂ ਹਵਾਵਾਂ ਤੋਂ ਬਚਾ ਕੇ ਰੱਖਣਾ ਜੀ ❤❤❤

  • @inderbeimaan2028
    @inderbeimaan2028 Před měsícem +25

    ❤ ਬਹੁਤ-ਬਹੁਤ ਪਿਆਰ ਬੱਬੂ ਬਾਈ ❤ਮੋਟੀਵੇਸਨਲ ਗੀਤ ਆ ਸੁਣ ਕੇ ਹੌਂਸਲਾ ਵੱਧਦਾ....
    ❤ਜਿਊਂਦਾ ਵਸਦਾ ਰਹਿ ਬਾਬਾ ਮਿਹਰ ਕਰੇ ਤੰਦਰੁਸਤੀਆਂ ਬਖ਼ਸ਼ੀ ਰੱਖੇ❤

  • @SukhdevSinghdhaliwal-el3dh

    King 👑 of Punjabi music 🎶 industry babbu Maan Saab ji ❤❤❤❤❤❤❤❤❤❤❤

  • @Punjabiboys-on2ug
    @Punjabiboys-on2ug Před měsícem +157

    ਗੀਤ ਚੱਲਣ ਤੋਂ ਪਹਿਲਾਂ ਲਾਈਕ ਕਰਨ ਵਾਲੇ ❤❤❤

  • @happysinghbeimaan
    @happysinghbeimaan Před měsícem +134

    ਬੰਦਾਂ ਦੂਰਦਰਸ਼ਨ ਤੋ ਹਿੱਟ ਏ ਜਦੋ ਕਿਸੇ ਕੋਲ ਨੈਂਟ ਤਾਂ ਕੀ, ਟੈਲੀਵਿਜ਼ਨ ਵੀ ਟਾਮਾ ਟਾਮਾ ਹੁੰਦਾ ਸੀ ~💯💪
    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🌾⛳
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩
    ਅਖਾੜਿਆਂ ਦਾ ਰਾਜਾ .....
    ਨਾ ਸੂਫ਼ੀ ਤੇ ਨਾ ਸੰਤ ਕੁੜੇ,ਨਾ ਸਾਧ ਤੇ ਨਾ ਮੰਹਤ ਕੁੜੇ, ਜੱਟ ਵਿਗੜਿਆ ਹੋਇਆ ਮੈਂ, ਪਿੰਡ ਆ ਮੇਰਾ ਖੰਟ ਕੁੜੇ,ਬੇਈਮਾਨ ✍️❤🤗

    • @Amandeepbuttar-ru4gn
      @Amandeepbuttar-ru4gn Před měsícem

      25saal to Hitt a💯 eh Banda Daur is de naal naal chlda 💪

    • @Balwinder_07146
      @Balwinder_07146 Před měsícem

      ਟਾਵਾਂ ਟਾਵਾਂ ਟੀਵੀ ਸੀਗਾ (ਨੱਭੇ)90's ਵਾਲੇ ਸੰਨ ਚ ਹਾਲੇ ਤੱਕ ਗੂੰਝਦਾ ਦਾ ਏ ਪੈਹਰਾ ਹਰ ਕੰਨ ਚ',
      ਸ਼ਾਤੀ ਨਾ ਰਹਿਲੋ ਫਾਇਦਾ ਨਹੀਂ ਕੋਈ ਤਕਰਾਰ ਚ,
      ਕਈ ਤਾ ਸਾਲੇ ਜੰਮੇ ਜਾਕੇ ਸੰਨ 2000 ਚ',.
      ਮਨੀ ਤੁੰਗ ਤੋਪ ਕੰਗ ਤਲਵਾਰ,ਕਿੱਦਾ ਸਾਲੀਂ ਖੰਗੇ ਦੁਨੀਆ.
      ਜੱਟ ਤੁਰੇ ਮੜਕਾ ਦੇ ਨਾਲ਼🤨💯✍️🫡
      ਭੇਡ ਚਾਲ ਚੱਲੇ ਦੁਨੀਆ🐑
      #babbumaan #gaggugm7

    • @ShivjotSinghGill
      @ShivjotSinghGill Před měsícem

      Black White tv hunde c veer jdo Maan Saab nu sunde aa rahe aa Doordarshan te

  • @beimaanpcp7
    @beimaanpcp7 Před měsícem +11

    ਉਸਤਾਦ ਨੂੰ ਪਿਆਰ ਕਰਨ ਵਾਲੇ ਲਾਓ ਹਜ਼ਾਰੀ ਅੱਜ ❤❤❤ love you ustaad ji ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏

  • @SukhdevSinghdhaliwal-el3dh

    ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤❤

  • @PankajSingh-eh4ii
    @PankajSingh-eh4ii Před měsícem +47

    ਬਾਪ ਤੋ ਵੱਡਾ ਕੋਈ ਸਲਾਹਕਾਰ ਤੇ babbu maan to ਵੱਡਾ ਕਲਾਕਾਰ ਨਹੀਂ

  • @SinggaRajput1622
    @SinggaRajput1622 Před měsícem +36

    Jinu vi Maan Saab da song vdiya lagye aa like karo

  • @saraansaab7
    @saraansaab7 Před měsícem +30

    ਦਿਲੋਂ ਪਿਆਰ ਤੇ ਦੁਆਵਾਂ ਸਦਕਾ ਬਾਈ ਜੀ ਸੱਚੀ ਏਵੇਂ ਤਾਂ ਗੀਤ ਕਦੇ ਕਦੇ ਆਉਂਦਾ ❤

  • @kakaji1566
    @kakaji1566 Před 21 dnem +2

    Babbu Maan nu pyar karran like karo

  • @singhharmanphagwara5238
    @singhharmanphagwara5238 Před měsícem +207

    25 ਸਾਲ ਤੋਂ ਸੁਣਨ ਵਾਲੇ ਲਾਈਕ ਕਰੋ ❤❤

  • @PawanKhan-mr6jn
    @PawanKhan-mr6jn Před měsícem +43

    ਮਾਨ ਮਾਣ ਆ ਪੰਜਾਬ ਦਾ ❤
    ਲਵ ਯੂ ਆ ਬਾਈ ਨਾਲ
    ਖੁੱਡ ਆ ਕੌਣ ਹਿਲਾ ਦੂ

  • @DavinderSingh-vk6mz
    @DavinderSingh-vk6mz Před měsícem +15

    Uthe neli shatt thale jatt jattiye kon kon wait kr rha aw song de like kro bai ❤❤

  • @luckyKUMAR-iy7nm
    @luckyKUMAR-iy7nm Před měsícem +79

    ਇੱਕ ਗੱਲ ਦਾ ਰਿਕਾਰਡ ਐ... ਨਾ ਕੋਈ ਕੰਮਪੋਜੀਸ਼ਨ repeat ਕੀਤੀ ਐ ਨਾ lyrics ਨਾ ਮਿਊਜ਼ਿਕ 🎶🎵🎵🎵🎵..
    ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤

  • @rohitpaul9112
    @rohitpaul9112 Před měsícem +24

    ਕੰਨਾਂ ਵਿੱਚ ਮੁੰਦਰਾਂ ਤੇ ਗਲ 'ਚ ਤਵੀਤੀ ਐ,
    ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰ ਪੀਤੀ ਐ... ❤💯

  • @soachapniapni5371
    @soachapniapni5371 Před měsícem +104

    ਕੋਣ ਕੋਣ ਸੁਣ ਰਿਹਾ ਅੱਜ ਬਾਈ ਮਾਨ ਨੂੰ ਲਵਾਉ ਹਾਜਰੀ

  • @Sukhdevsinghdhaliwal-jx3dr

    Living legend of Punjabi music 🎶 industry babbu Maan Saab ji ❤❤❤❤❤

  • @Sherry_pb13
    @Sherry_pb13 Před měsícem +38

    ਸਾਨੂੰ ਲੋਕ ਸਾਲੇ ਬਹੁਤ ਚੰਗਾ ਮਾੜਾ ਕਹਿੰਦੇ ਨੇ
    ਪਰ ਸਾਡੀ ਚੁੱਪ ਨੇ ਧਰਨ ਪਾਈ ਪਈ ਐ
    Love you maan saab

    • @OLD.SKOOL.22
      @OLD.SKOOL.22 Před měsícem

      ਤੀਜਾ ਹਫ਼ਤਾ ਹੋ ਗਿਆ,, ਅਜੇ ਤੱਕ 1 ਮਿਲੀਅਨ ਤੱਕ ਤਾਂ ਪਹੁੰਚਿਆ ਨੀ,, ਕੀ ਸਵਾਵ ਧਰਨ ਪਾਈ ਐ 🤔🤔 ਓਧਰ ਮੂਸੇ ਵਾਲੇ ਦਾ ਗੀਤ 1 ਮਿੰਟ ਚ ਇੱਕ ਮਿਲੀਅਨ ਹੋ ਜਾਂਦਾ 😳

  • @ustaadbabbumannzindabad4074
    @ustaadbabbumannzindabad4074 Před měsícem +52

    ਚੱਕ ਕਰਾ ਲਈ ਅਗਲਾ ਪਿਛਲਾ ਰੈਕਟ ਠਾਣੇ ਐ
    ਤੂੰ ਕੀ ਵੈਲ ਸਿਖਾਉਣੇ ਨੀ ਏ ਤਾਂ ਵੈਲੀ ਲਾਣੇ ਐ
    Babbu Maan Zindabaad

  • @Kirat231
    @Kirat231 Před měsícem +54

    ਛੱਡਿਆ ਨਾ ਕੋਈ ਵਿਸ਼ਾ ਪੰਜਾਬਣ
    ਨਾ ਛੱਡਿਆ ਕੰਮ ਕੁੜੇ
    ਸਾਨੂ ਰੋਲਣ ਵਾਲੇ ਛੱਡ ਗਏ ਨੇ ਚਮ ਕੁੜੇ ❤❤❤❤❤❤❤❤❤❤❤❤❤

  • @Sukhadhaliwal2-o9h
    @Sukhadhaliwal2-o9h Před 21 dnem +2

    Living legend babbu Maan Saab ji respect always 💕💕💕💕💕💕💕💕💕💕💕💕

  • @gurmeet643
    @gurmeet643 Před měsícem +466

    ਮਾਂ ਬਾਪ ਤੋਂ ਵੱਡਾ ਕੋਈ ਸਲਾਹਕਾਰ ਨੀ ਤੇ BABBU MAAN ਤੋਂ ਵੱਡਾ ਕੋਈ ਕਲਾਕਾਰ ਨੀ ❣️

    • @gagansingh7324
      @gagansingh7324 Před měsícem +10

      Diljit dosanjh and sidhu moose wala bina shak babbu man to vde kalakar ne....

    • @Amandeepbuttar-ru4gn
      @Amandeepbuttar-ru4gn Před měsícem +12

      Eh ta he👍 One nd only legend Babbu Maan♥️

    • @Pb03jatt
      @Pb03jatt Před měsícem

      ​@@gagansingh7324deni a ethe

    • @akaychawriya4933
      @akaychawriya4933 Před měsícem

      Dog😅​@@gagansingh7324

    • @Sandhu4868
      @Sandhu4868 Před měsícem +10

      @@gagansingh7324diljeet ta khod babbu maan de akhdyan vich nachda raha bai Bki ustaad ustaad hi rehnda chala jo mrji krle

  • @GurpreetSingh-ui3pw
    @GurpreetSingh-ui3pw Před měsícem +20

    Mere wangu kon kon maan saab de song di wait krda c 👌 siraa song babbu maan saab❤

  • @meetbabbumaandafan6599
    @meetbabbumaandafan6599 Před měsícem +47

    ਕਰਿਆਂ ਖਰੀਆਂ ਬੱਬੂ ਮਾਨ ਨੇ ਗੱਲਾਂ ਸੁਣਾਈਆਂ ਸਮਝੋ ਉਹਦੀ ਗੱਲ ਨੂੰ ਚੁੱਪ ਜਿਹੜਾ ਰਹਿੰਦਾ ਉਹਨੂੰ ਕਮਜ਼ੋਰ ਨਾ ਸਮਝੋ ਜੇ ਆਪਣੀ ਆਈ ਤੇ ਆ ਗਿਆ ਪੁੱਤਰ ਫਿਰ ਭੱਜਣ ਨੂੰ ਰਾਣੀ ਲੱਭਦਾ ਬੱਬੂ ਮਾਨ ਨੂੰ ਸੁਣ ਕੇ ਕੁਝ ਗੱਲਾਂ ਸਿੱਖੋ 🔥🔥💪💪💪💪🔥🔥👑

  • @SukhaDhaliwal-g2l
    @SukhaDhaliwal-g2l Před 22 dny +2

    Maan Saab living legend of Punjabi music 🎶 industry 💖💖💖💖💖

  • @37aala
    @37aala Před měsícem +40

    ਇੱਕ ਅਰਦਾਸ ਬਾਈ ਤੇ ਬਾਈ ਦੇ ਸਾਰੇ ਫੈਨਸ ਦੀ ਚੜਦੀਕਲਾ ਲਈ.. ਬੱਬੂ ਮਾਨ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ….

  • @bawasabbbawasabb4499
    @bawasabbbawasabb4499 Před měsícem +12

    ਜੱਟਾਂ ਤੇਰੇ ਫੈਨ ਸੀ ਹੈਗੇ ਆ ਤੇ ਰਹਾਂਗੇ ਬੱਸ ਇੱਕ ਤਮੰਨਾ ਜ਼ਿੰਦਗੀ ਚ ਵਾਈ ਨਾਲ ਇੱਕ ਫੋਟੋ ਕਰਵਾਉਣੀ ਆ ਉਸ ਤੋਂ ਬਾਅਦ ਵਿੱਚ ਰੱਬ ਦੂਜੇ ਦਿਨ ਚੱਕ ਲਵੇ ਕੋਈ ਚੱਕਰ ਨਹੀ

    • @bikramjitsohi496
      @bikramjitsohi496 Před měsícem +1

      ਮੇਰੀ ਵੀ ਇਹੀ ਤਮੰਨਾ ਬਾਈ

  • @dilsandhu8762
    @dilsandhu8762 Před měsícem +19

    ਜਨਤਾ ਸਾਲੀ ਬਿੱਲਬੋਰਡਾਂ ਨੂੰ ਚੜਾਈ ਸਮਝੀ ਜਾਂਦੀ ਇੱਧਰ ਬੱਬੂ ਮਾਨ ਦੀ ਡੈੱਕ ਦੀ ਪੁਰਾਣੀ ਰੀਲ ਇੱਕ 1500-2000 ਦੀ ਵਿੱਕ ਰਹੀ ਆ । ਇਹ ਆ ਚੜਾਈ । 🔥🔥🔥

    • @manibharwal3427
      @manibharwal3427 Před měsícem +1

      ਸੱਚੀ ਬਾਈ ਜੀ ❤

    • @suvegkhaira6737
      @suvegkhaira6737 Před měsícem

      Sirraaaaaaaaa

    • @suvegkhaira6737
      @suvegkhaira6737 Před měsícem +1

      Ehdi Rees nahi honi...kine aaya kine gye...

    • @Sonu_quotes_75
      @Sonu_quotes_75 Před měsícem +1

      Saade nanke aale paase black ch vikdiya rahiya cassetaa 22 diya 😁✌️💥

    • @dilsandhu8762
      @dilsandhu8762 Před měsícem +1

      @@manibharwal3427 ਬਿਲਕੁਲ ਮੈਂ ਆਪ ਲੱਭ ਰਿਹਾ ਮਾਰਕਿਟ ਚ ਬੱਬੂ ਮਾਨ ਦੀਆਂ ਰੀਲਾਂ ਦੀ ਡਿਮਾਂਡ ਬਹੁਤ ਆ ।
      ਦਿਲਜੀਤ ਅਮਰਿੰਦਰ ਗਿੱਲ ਮਨਮੋਹਨ ਵਾਰਿਸ ਵਰਗੇ ਕਲਾਕਾਰਾਂ ਦੀਆਂ ਆਰਾਮ ਨਾਲ 200-250 ਦੀ ਮਿਲ ਰਹੀ ਇੱਕਲਾ ਬੱਬੂ ਮਾਨ ਹੈ ਜਿਸ ਦੀਆਂ ਰੀਲਾਂ ਸੱਭ ਤੋਂ ਮਹਿੰਗੀਆਂ ਮਿਲ ਰਹੀਆਂ

  • @nancybirfi9756
    @nancybirfi9756 Před měsícem +13

    Pyar kon krda maan nu plz like karn

  • @KulwantSingh-q8z
    @KulwantSingh-q8z Před měsícem +29

    ਬਾਈ ਜਬ ਤੱਕ ਸਾਹ ਚੱਲਦੇ ਤੈਨੂੰ ਏਦਾ ਹੀ ਪਿਆਰ ਕਰਦੇ ਰਿਹਾਗੇ Babbu Maan jind Jaan ❤

  • @ranbiraman2979
    @ranbiraman2979 Před měsícem +74

    ਬੱਬੂ ਤੋ ਬਿਨਾਂ ਹੋਰ ਕੋਈ ਤੋੜ ਨੀ ਜਗ ਤੇ ਬੱਬੂ ਨੀ ਏਹ ਤਾਂ ਬੰਬ ਆ ਕਦੋਂ ਵੀ ਚੀਕਾਂ ਮਰਵਾ ਸਕਦਾ।।।
    ਬੱਬੂ ਨੂੰ ਦਿਲੋਂ ਸਤਿਕਾਰ ਕਰਨ ਵਾਲੇ ਲਾਈਕ ਜ਼ਰੂਰ ਕਰੋ।।।।
    ਧੰਨਵਾਦ ਸਾਰਿਆ ਦਾ।

  • @SukhaDhaliwal-g2l
    @SukhaDhaliwal-g2l Před 21 dnem +2

    ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ ❤❤❤🙏🙏🙏

  • @pawanmaan2115
    @pawanmaan2115 Před měsícem +37

    ਲਾਕੇ ਬਾਜ਼ਾ ਦੇ ਨਾਲ ਯਾਰੀ..
    ਘੂਗੀ ੲੇ ਕਿੱਥੇ ਸਰਦਾਂ ੲੇ....👏👏👏👏

  • @Balwinder_07146
    @Balwinder_07146 Před měsícem +27

    ਓਹੀ ਬਣ ਦਾ ਏ ਵਿਦਵਾਨ ਬਈ ਜਿਹੜਾ ਬਹੁਤਾ ਪੜ੍ਹਦਾ ਏ ❤❤❤ #BabbuMaan

  • @jindbains
    @jindbains Před měsícem +10

    swaad niraa ..Maan Saab zindabaad

  • @Mr_Mohit_saini.u
    @Mr_Mohit_saini.u Před měsícem +12

    Trending number 18 te aa gya song ❤❤

  • @user-zq6eq5dr2f
    @user-zq6eq5dr2f Před měsícem +17

    ਬਾਈ ਤੇਰੇ ਜਾਣੀ ਪਿਛੌਂ ਅਸੀਂ ਤਾਂ ਖੁਸ਼ ਹੋਣਾ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੌ ਜਾਂਦਾ ਰੱਬ ਤੇਰੀ ਚੜਾਈ ਬੱਬੂ ਮਾ ਏਹਦਾਂ ਹੀ ਬਣਾਈ ਰੱਖੇ ❤❤❤🌳🌳🌳🙏🙏🙏

  • @ustad_Babbumaan.07
    @ustad_Babbumaan.07 Před měsícem +25

    ਸਾਢੇ ਸੱਤ ਦਾ ਤੂਫ਼ਾਨ ਥਮ ਨੀ ਕੋਈ ਸਕਦਾ ਇੱਥੇ ustad ਬੱਬੂ ਮਾਨ ਜਿਹਾ ਜਮ ਨੀ ਕੋਈ ਸਕਦਾ 💙🥰

  • @RoopSingh-uf2de
    @RoopSingh-uf2de Před měsícem +36

    ਹਲਾਤਾ ਤੌ ਨਾ ਘਬਰਾਇਏ ਕਿਸਮਤ ਕੁੱਟ ਕੇ ਅੱਗੇ ਲਾਇਐ ਜੇ ਹੱਥਾ ਦੀਆਂ ਲਕੀਰਾਂ ਘੱਟ ਨੇ ਮਿੱਤਰਾਂ ਖੁਰਪੀ ਨਾਲ ਬਨਾਇਐ ਸਾਡਾ ਉਸਤਾਦ ਬੱਬੂ ਮਾਨ ਜੀ ਜ਼ਿੰਦਾਬਾਦ ਜੀ 💪💪💪💪

  • @pb29team30
    @pb29team30 Před měsícem +22

    ਦਿਲੋਂ ਪਿਆਰ ਸਤਿਕਾਰ ਵੀਰੇ ਬਾਬਾ ਚੜਦੀ ਕਲਾ ਲੰਮੀਆ ਉਮਰਾ ਬਖਸ਼ੇ 💚💚🙏

  • @ravidhaliwal8757
    @ravidhaliwal8757 Před měsícem +28

    ਬਾਪੂ ਤੋਂ ਵੱਡਾ ਸਲਾਹਕਾਰ ਨੀ ਮੰਨ ਦੇ ਕਿਸੇ ਨੂੰ ਤੇ ਬੱਬੂ ਮਾਨ ਤੋਂ ਵੱਡਾ ਕਲਾਕਾਰ ਨੀਂ ਮੰਨ ਦੇ ਕਿਸੇ ❤❤❤❤❤❤❤❤❤❤❤❤❤ ਕਰੋ ਲਾਈਕ ਮਾਨ ਸਾਬ ਦੇ ਫੈਨ ❤❤❤❤

  • @ustad_Babbumaan.07
    @ustad_Babbumaan.07 Před měsícem +10

    ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਨਵੇ ਗੀਤ ਦੀ ਵਧਾਈ 🔥🔥🌪️🌪️ #ustad_babbumaan.07

  • @RoopSingh-uf2de
    @RoopSingh-uf2de Před měsícem +51

    ਨਾ ਮੈ ਲਾਇਕ ਕਰਨ ਨੂੰ ਕਹਿਨਾ ਨਾ ਮੈ share ਕਰਨ ਨੂੰ ਕਹਿਨਾ ਗੀਤ ਦੇ ਕੇ ਅਪਣੇ ਚਹੁਣ ਵਾਲਿਆਂ ਦੇ ਚਰਨੀ ਫਿਰ ਮੈ ਜਾ ਕੈ ਮੌਟਰ ਤੈ ਬਹੈਨਾ ਉਸਤਾਦ ਬੱਬੂ ਮਾਨ ਜੀ ਜ਼ਿੰਦਾਬਾਦ ਜੀ 👌👍💪✌️🤘🤳☺️😊🥰💯💕🌹

  • @GurmeetSingh-jc2wu
    @GurmeetSingh-jc2wu Před měsícem +21

    ਪੰਜਾਬ ਦੀ ਆਨ ਪੰਜਾਬ ਦੀ ਸ਼ਾਨ ਸਾਡਾ ਪਿਆਰਾ ਖੰਟ ਵਾਲਾ ਮਾਨ ਗੁਰੂ ਰਾਮਦਾਸ ਮਹਾਰਾਜ ਚੜਹਦੀ ਕਲਾ ਰੱਖੇ ਸਾਡੇ ਬੱਬੂ ਮਾਨ ਵੀਰ ਜੀ ਹਮੇਸ਼ਾ ਇਸ ਤਰ੍ਹਾਂ ਹੀ ਨਵੇਂ ਨਵੇਂ ਗੀਤ ਆਉਂਦੇ ਰਹਿਣ ਤੇ ਆਪਣੇ ਗਾਣਿਆਂ ਦੇ ਨਾਲ ਮਨੋਰੰਜਨ ਕਰਦੇ ਰਹਿਣ ਸਾਰਿਆਂ ਦਾ ਬਹੁਤ ਹੀ ਵਧੀਆ ਗਾਉਂਦੇ ਨੇ ਸੋਹਣਾ ਲੱਗਦਾ ਹੈ ਜਦੋਂ ਮਾਨ ਸਾਹਿਬ ਗੀਤ ਮਾਨ ਸਾਹਿਬ ਦਾ ਗੀਤ ਆਉਂਦਾ ਹੈ ਬਹੁਤ ਹੀ ਵਧੀਆ ਗਾਇਆ ਆਈ ਲਵ ਯੂ ਮਾਨ ਸਾਹਿਬ ਗੋਡ ਬਲੈਸ ਯੂ

  • @_Ankush_hARiPuRiYA_HR
    @_Ankush_hARiPuRiYA_HR Před měsícem +12

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Very nice song 💞💯✅ Ustad ji 😊

  • @Sukhadhaliwal2-o9h
    @Sukhadhaliwal2-o9h Před 22 dny +1

    King 👑 of Punjabi music 🎶 industry babbu Maan Saab ji 💕💕💕💕💕💕💕💕💕💕💕

  • @sanjeevbeimaan2576
    @sanjeevbeimaan2576 Před měsícem +297

    ਕੌਣ ਕੌਣ ਉਡੀਕ ਕਰ ਰਿਹਾ ਸੀ ਬਹੁਤ ਸਮੇਂ ਤੋਂ 4 ਮਹੀਨੇ ਬਾਅਦ ਕੋਈ ਗੀਤ ਆਇਆ ਨਵਾਂ 😮🥰✅🙏🏻

  • @RajaaMaan-k5f
    @RajaaMaan-k5f Před měsícem +25

    ਤੇਰੇ ਜਾਣ ਦੇ ਪਿੱਛੋਂ ਸਹਾਰਾ ਬਣ ਗਏ ਨੀ ਖੰਟ ਵਾਲੇ ਦੇ ਗੀਤਾਂ ਨੇ ਪਾਤੀ ਜਾਨ ਕੁੜੇ❤

    • @sukhbal7131
      @sukhbal7131 Před měsícem +1

      Love you 😍 maan saab 😍

    • @RajaaMaan-k5f
      @RajaaMaan-k5f Před měsícem

      ਬਾਈ ਜੀ ਇਹ ਮੇਰੇ ਗਾਣੇ ਦੀਆਂ ਦੋ ਲਾਈਨਾਂ ਨੇ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਸਾਰਿਆਂ ਨੇ ਸ਼ੇਅਰ ਕੀਤੀਆਂ ਨੇ

  • @sukhjitsukhjitdhaliwal
    @sukhjitsukhjitdhaliwal Před měsícem +11

    King 👑 of punjabi music 🎶 industry babbu Maan Saab ji ❤❤❤❤❤❤❤❤❤❤

  • @waheguruji13-13
    @waheguruji13-13 Před měsícem +50

    ਨਵੇਂ ਵਿਆਹ ਜਿੰਨਾ ਚਾਅ ਹੁੰਦਾ ਮਾਨ ਦੇ ਗਾਣੇ ਦਾ

  • @luckyKUMAR-iy7nm
    @luckyKUMAR-iy7nm Před měsícem +18

    ਅਜੇ ਲਿਖਿਆ ਕਿੱਥੇ ਐ ਅਜੇ ਗਾਇਆ ਕਿੱਥੇ ਐ...
    ਅਜੇ ਖਾਲ. ਚ ਘੁੰਮਦਾ ਮੈਂ, ਨੱਕਾ ਲਾਇਆ ਕਿੱਥੇ ਐ ❤❤

    • @MaanShiv
      @MaanShiv Před měsícem

      Time gya shad bai hun kush ni auna bas

  • @sandeeprajvi402
    @sandeeprajvi402 Před měsícem +30

    Maan sabh da song bina sune apa like kr sakde a BM ne jo kita Punjabi lyi sanu manh aa

  • @SukhdevSinghDhaliwal-rc3sx

    God bless you Maan Saab ji 🙏🙏🙏🙌

  • @LaddiDhaliwal-r3x
    @LaddiDhaliwal-r3x Před měsícem +12

    King 👑 of Punjabi music 🎶 industry babbu Maan Saab ji 🙏🙏🙏🙏🙏

  • @ManinderVarinder
    @ManinderVarinder Před měsícem +34

    ਹਾਥੀ ਜਦੋਂ ਝੂਮ ਕੇ ਤੁਰਦਾ
    ਡੌਗੀ ਬਾਰਕ ਕਰਦਾ
    ਜੀਓ ਜਾਨੇ ❤❤❤❤❤❤

  • @yudhvirsingh2482
    @yudhvirsingh2482 Před měsícem +20

    ਇਹ ਦਾ ਕੋਈ ਤੋਂੜ ਨੀ ਕਿਸੇ ਕੋਲ ❤ ਬੱਬੂ ਮਾਨ ♥️ ਨਾਂ ਕੋਈ ਸੀ ਤੇ ਨਾਂ ਹੀ ਕੋਈ ਹੈ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ਬੱਬੂ ਮਾਨ ♥️

  • @SukhjeetkaurDhaliwal-n6g
    @SukhjeetkaurDhaliwal-n6g Před 22 dny +1

    King 👑 of Punjabi music 🎶 industry babbu Maan Saab ji ❤❤❤❤❤❤❤❤

  • @Rohitagnihotri1010
    @Rohitagnihotri1010 Před měsícem +19

    ਲਿਖ ਲਿਖ ਲਿੱਖਤਾ ਲਾਈਨ ਜੇਹੀ ਲਾਤੀ , ਤੇਰੇ ਹਰ ਗੀਤ ਤੇ ਫਿਲਮ ਨੇ ਮਾਨਾ ਘੁੱਟੀ ਪਾਤੀ ਸਾਲਾ ਤੋ ਲਗਿਆ ਕਹੀਆ ਦੀ ਚੀਕ ਮਰਾਤੀ, ਹੇਟਰ ਵੀ ਤੇਰੀ ਨਿੰਦਿਆ ਛਦ ਗਏ ਉਹਨਾ ਦੇ ਵੀ ਗਲ ਖਾਨੇ ਪਾਤੀ...❤❤🎉🎉🎉🎉🎉🎉🎉🎉🎉❤❤❤❤❤❤❤🎉🎉🎉🎉

  • @happysinghbeimaan
    @happysinghbeimaan Před měsícem +36

    ਕਈ ਆਏ ਕਈਆਂ ਨੇ ਆਉਣਾ ਕਈਆਂ ਨੇ ਗਾਇਆ ਕਈਆਂ ਨੇ ਗਾਉਆ ਪਰ ਸੋਖ਼ਾ ਨਹੀਂਉ ਬੱਬੂ ਮਾਨ ਵਰਗਾ ਰੁਤਬਾ ਪਾਉਣਾ ਬੇਈਮਾਨ ✍️

  • @HarpreetSingh-sk1ow
    @HarpreetSingh-sk1ow Před měsícem +32

    ਓ ਸਰਬੱਤ ਦਾ ਭਲਾ ਹੀ ਮੰਗਦਾ,,,ਜੋਂ ਨੇਚੱਰ ਤੋ ਡਰਦਾ ਹੈ ,,,ਇਕ ਲਾਈਨ ਸੀਰਾ

  • @SukhaDhaliwal-g2l
    @SukhaDhaliwal-g2l Před 21 dnem +2

    ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤🎉

  • @vickybawavirk1576
    @vickybawavirk1576 Před měsícem +65

    ਉਸਤਾਦ ਬੱਬੂ ਮਾਨ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਵਾਉ

  • @gagandeep8099
    @gagandeep8099 Před měsícem +9

    ਬੜੇ ਆਏ ਬੜਿਆ ਨੇ ਆਉਣਾ ਪਰ ਸੋਖਾ ਨਹੀ ਬੱਬੂ ਮਾਨ ਜਿਹਾ ਰੁੱਤਬਾ ਕਮਾਉਣਾ
    ਉਸਤਾਦ ਬੱਬੂ ਮਾਨ ਜ਼ਿੰਦਾਬਾਦ 🔥🤟

  • @bobbychahal8654
    @bobbychahal8654 Před měsícem +26

    ਗਾਣਾ ਕਾਹਦਾ ਨਿਰਾ motivation ਹੀ ਆ❤❤❤

  • @Sukhdevsinghdhaliwal-jx3dr
    @Sukhdevsinghdhaliwal-jx3dr Před měsícem +13

    ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤

  • @karamjeetsingh964
    @karamjeetsingh964 Před měsícem +33

    ਸੁਣਨ ਤੋਂ ਪਹਿਲਾਂ Like ❤❤ ਕਰਨ ਵਾਲੇ ਹਾਜ਼ਰੀ ਲਵਾਓ
    ਬੱਬੂ ਮਾਨ ਜ਼ਿੰਦਾਬਾਦ ❤
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @LaddiDhaliwal-r3x
    @LaddiDhaliwal-r3x Před měsícem +48

    ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ 🙏🙏🙏

  • @amandeepdhimaan4967
    @amandeepdhimaan4967 Před 2 dny +1

    Maan jad bolda ae sach bolda ae
    M Maan aa sach bolda AA attt 22

  • @Guddu_xjust
    @Guddu_xjust Před měsícem +31

    Rajasthan से कौन कौन सुन रहा है babu maan ji को 😊

  • @ManiMohali
    @ManiMohali Před měsícem +22

    ❤❤❤❤babbu maan lovers ajj v sunde jo bachpan to like here

  • @Kuldeep-cd7bc
    @Kuldeep-cd7bc Před měsícem +11

    First bilbord punjabi singer babbu maan

  • @sunnysingh-hf3jo
    @sunnysingh-hf3jo Před 24 dny +1

    Jammu cho maan saab de kattad fanz nu benti a....❤
    20 sep nu sucha soorma release ho rhi....theatre book krwayuna... Sb contact kro mere naal .❤❤

  • @EDITING1414
    @EDITING1414 Před měsícem +24

    Babu mann ke fan attendance do yaha👇

  • @Tonyarora97
    @Tonyarora97 Před měsícem +12

    maan saab de songs nu view on ja na sanu koi mtlb sanu ta sroor chdd da songs da te eh sroor agge duniya da mehnge to mehnge nashe v fail aa love you maat saab ❤❤❤❤❤❤❤❤