ਵੇਖੋ 70 ਸਾਲ ਦਾ ਬਾਬਾ ਕਿਵੇਂ ਭੱਜਦਾ ਘੋੜੇ ਤੋਂ ਤੇਜ਼🏃ਮੁੰਡਿਆਂ ਨੂੰ ਪਾਉਂਦਾ ਮਾਤ, ਜਾਣੋ ਸਿਹਤ ਦਾ ਰਾਜ Balwant Ghoda

Sdílet
Vložit
  • čas přidán 2. 05. 2022
  • ਵੇਖੋ 70 ਸਾਲ ਦਾ ਬਾਬਾ ਕਿਵੇਂ ਭੱਜਦਾ ਘੋੜੇ ਤੋਂ ਤੇਜ਼🏃ਮੁੰਡਿਆਂ ਨੂੰ ਪਾਉਂਦਾ ਮਾਤ, ਜਾਣੋ ਸਿਹਤ ਦਾ ਰਾਜ Balwant Ghoda
    #BalwantSinghGhoda #Interview #BollyHollyBaba
    🏅JOIN NOW: CZcams Mastery Course CLICK 👉: JagmeetBrar.com
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • Zábava

Komentáře • 259

  • @idhub6263
    @idhub6263 Před 2 lety +60

    ਬਹਿਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਦੇ ਨੇ 🙏

  • @GurjeetSingh-ux4dx
    @GurjeetSingh-ux4dx Před 2 lety +24

    ਸਰੀਰਕ ਸੰਭਾਲ ਵੀ ਬਹੁਤ ‌ਜਰੂਰੀ‌ ਪਰ‌ ਰੱਬ ਦੀ ਮੇਹਰ ਵੀ‌‌ ਹੋਵੇ ਪਜਾਬੀਆ‌ ਨੂੰ ‌ ਮਾਣ‌ ਹੈ ‌ਥੋਡੇ‌ ਤੇ

  • @avtarsingh5086
    @avtarsingh5086 Před 2 lety +72

    ਬਹੁਤ ਖੁਸ਼ੀ ਹੋਈ, ਵਾਹਿਗੁਰੂ ਜੀ ਇਸੇ ਤਰ੍ਹਾਂ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏

    • @amarjeetkaur2927
      @amarjeetkaur2927 Před 2 lety +3

      ਵਾਹਿਗੁਰੂ ਜੀ ਵੀਰ ਨੂੰ ਚੜਦੀ ਕਲਾ ਵਿਚ

  • @birsbhansingh9691
    @birsbhansingh9691 Před 2 lety +32

    ਸਦਾ ਕਾਇਮ ਰਹੋ ਬਜੁਰਗੋ ਨਵੀ ਜਨਰੇਸ਼ਨ ਨੂ ਬਹੁਤ ਵਧੀਆ ਮੈਸਜ ਜੀ

    • @kakadhaliwal6989
      @kakadhaliwal6989 Před rokem +1

      nvi janretion nu ki message a assi Sara din borian chakde renhde A Sara din chak ke dekh pta lagju baba rainy

  • @RanjitSingh-ms2yu
    @RanjitSingh-ms2yu Před 2 lety +13

    ਬਹੁਤ ਵਧੀਆ ਮੇਸਜ ਦਿਤਾ ਵੀਰ ਜੀ ਬੰਚੀਆ ਨੂੰ ਦੇਖ ਕੇ ਬਹੁਤ ਵਧੀਆ ਸੇਤ ਮਿਲੇਗੀ ਵਾਹਿਗੁਰੂ ਜੀ ਕਿਰਪਾ ਰੰਖਣ
    ਪ੍ਰੈਸ ਰਪੋਟ ਜੀ ਧੰਨਵਾਦ ਵਦੀਆ ਮੇਸਜ ਦਿਤਾ 👏👏

  • @harisinghtalwandi175
    @harisinghtalwandi175 Před 2 lety +33

    ਵਾਹਿਗੁਰੂ ਜੀ ਇਸ ਸਿੰਘ ਤੇ ਮੇਹਰ ਭਰਿਆ ਹੱਥ ਸਦਾ ਹੀ ਰੱਖਣ।

  • @ggill1530
    @ggill1530 Před 2 lety +14

    ਦਿਲ ਖੁਸ਼ ਹੋ ਗਿਆ ਬਾਬਾ ਜੀ ਨੂੰ ਦੇਖ
    ਦੁਬਾਰਾ ਮੈ ਵੀ ਦੌੜਨਾ ਸ਼ੁਰੂ ਕਰਨਾ ਹੈ

  • @kulwantsinghsran1875
    @kulwantsinghsran1875 Před 2 lety +28

    03 April 22 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਚ ਬਲਵੰਤ ਸਿੰਘ ਜੀ ਨੂੰ ਗਰਾਊਂਡ ਵਿੱਚ ਦੌੜ ਲਗਾਉਂਦੇ ਵੇਖਿਆ ਹੈ 👌👌👌💪💪💪🏃🏃🏃

  • @manpreetsingh8343
    @manpreetsingh8343 Před 2 lety +9

    ਸਰਦਾਰ ਬਲੰਦ ਸਿੰਘ ਜੀ ਤੁਹਾਨੂੰ ਸਲਾਮ ਹੈ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ

  • @avtarsingh5402
    @avtarsingh5402 Před 2 lety +21

    ਸਾਵਾ ਸੇ ਬਾਬਾ ਜੀ
    ਬਹੁਤ ਹੀ ਵਧੀਆ

  • @paramjitsinghkhalsa521
    @paramjitsinghkhalsa521 Před 2 lety +13

    ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
    ਬਾਬਾ ਜੀ ਦੀ ਮਿਹਨਤ ਅਤੇ ਫਿੱਟਨੈਸ ਤੋਂ ਸਿੱਖਣਾ ਚਾਹੀਦਾ ਹੈ।

    • @bhindashergill4798
      @bhindashergill4798 Před 2 lety

      🙏🙏🙏🙏🙏🙏🙏💐💐💐💐🙏🏻🙏🏻🙏🏻

  • @jogaming8412
    @jogaming8412 Před 2 lety +19

    ਰੱਬ ਚੜ੍ਹਦੀ ਕਲਾ ਵਿੱਚ ਰੱਖੇ 🙏🙏🌷🌹💐💐🌸🌷

  • @kulk476
    @kulk476 Před 2 lety +16

    ਪ੍ਰਮਾਤਮਾ ਬਾਪੂ ਨੂੰ ਲੰਬੀ ਉਮਰ ਦੇਵੇ। 🙏 ਅੰਗ ਸੰਗ ਸਹਾਈ ਹੋਵੇ

  • @rajindersinghdhillon6936
    @rajindersinghdhillon6936 Před 2 lety +14

    ਬਹੁਤ ਵਧੀਆ ਜੀ ,ਵਾਹਿਗੁਰੂ ਜੀ ਮਿਹਰ ਕਰਨ

  • @baljindersinghkang6531
    @baljindersinghkang6531 Před 2 lety +9

    ਵਾ ਓਏ ਮੁੰਡਿਆ ਚੱਕ ਦੇ ਸਰਦਾਰਾਂ ਦੀ ਸ਼ਾਨ ਹੋ ਤੁਸੀਂ ਵਹਿਗੁਰੂ ਚੜਦੀਕਲਾ ਰੱਖੇ🌄💪💪🙏🙏

  • @bhaijasbirsinghji7114
    @bhaijasbirsinghji7114 Před 2 lety +3

    ਜਿਉਂਦਾ ਰਹਿ ਭਾਅ

  • @harmohitkang2128
    @harmohitkang2128 Před rokem +3

    ਏਨੂੰ ਕਦੇ ਨੇ ਪੰਜਾਬੀ ਸਨੱਖਾ ਮੁਡਾ🙏👍❤️

  • @mobile-tl3sg
    @mobile-tl3sg Před 2 lety +10

    ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ

  • @bhupindersinghmaan8951
    @bhupindersinghmaan8951 Před 2 lety +2

    ਬਹੁਤ ਵਧੀਆ ਬਲਵੰਤ ਸਿੰਘ ਜੀ

  • @mankiratsingh7617
    @mankiratsingh7617 Před 2 lety +7

    ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @nirmalkaur2456
    @nirmalkaur2456 Před 2 lety +7

    ਵਾਹੇਗੂਰੂ ਜੀ ਮੇਹਰ ਕਾਰਨ ਤੂਹੀਡੇ ਤੇ

  • @surjitkaur1895
    @surjitkaur1895 Před 2 lety +7

    ਬਹੁਤ ਵਧੀਆ। ਸ਼ਾਬਾਸ਼ ਵੀਰ ਜੀ।

  • @sandeepkhiala5665
    @sandeepkhiala5665 Před rokem +1

    ਦਿਲ ਖ਼ੁਸ਼ ਹੋ gyea

  • @LakhwinderSingh-fq5jp
    @LakhwinderSingh-fq5jp Před 2 lety +12

    BHUT nice jwan bapu G Tusi new generation waste Bhut vadhia message de rahe hon Rabb thanu lambi umar deve

  • @starelectroworldstarradio7505

    ਵਾਹ ਜੀ ਵਾਹ ਬਲਵੰਤ ਸਿੰਘ ਹੈ ਮਹਾਨ , ਤੀਹ ਸਾਲ ਦੇ ਬੁੱਢੇ ਸੱਤਰ ਸਾਲ ਦੇ ਜਵਾਨ ।

  • @ajsingh645
    @ajsingh645 Před rokem +5

    ਬਜੁਰਗੋ ਵਾਹਿਗੁਰੂ ਆਪ ਜੀ ਤੇ ਇਸੇ ਤਰ੍ਹਾਂ ਮੇਹਰ ਕਰੇ

  • @swaransingh6306
    @swaransingh6306 Před 2 lety +3

    ਵਾਹਿਗੁਰੂ ਜੀ ਮਿਹਰ ਕਰਨ ਬਾਬਾ ਜੀ ਤੇ ਲੰਮੀ ਉਮਰ ਹੋਵੇ ਬਾਬਾ ਜੀ ਦਿਲੋ ਸਲੂਟ ਕਰਦਾ ਤੁਹਾਨੂੰ

  • @harmohitkang2128
    @harmohitkang2128 Před rokem +3

    ਸਲਿਉਟ ਆ ਸਰਦਾਰਾਂ🙏🙏🙏

  • @2wale366
    @2wale366 Před 2 lety +13

    Wah bhi wah.waheguru bhali kre

  • @sukhwindersingh1525
    @sukhwindersingh1525 Před 2 lety +6

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @karanjatt9986
    @karanjatt9986 Před 2 lety +2

    ਦਿਲੋਂ ਸਲੂਟ

  • @santokhsingh1112
    @santokhsingh1112 Před 2 lety +2

    ਜੀਓ ਸਰਦਾਰ ਜੀ ।

  • @reenaranjitlovey43
    @reenaranjitlovey43 Před 2 lety +9

    Great bapu Ji

  • @baabusingh6468
    @baabusingh6468 Před rokem +4

    🙏🙏👍👌ਸਰਦਾਰ ਜੀ ਕਮਾਲ ਦੇ ਸਰਦਾਰ ਜੀ ਆ 🙏

  • @rajdeepathwal3673
    @rajdeepathwal3673 Před rokem +1

    ਮੇਰੇ ਸਾਹਿਬ ਹੱਥ ਵਡਿਆਈਆਂ ਜਿਸ ਨੂੰ ਚਾਹੇ ਉਹ ਨੂੰ ਦੇ ਦਿੰਦਾ

  • @balwindersinghjattana5770

    🌾🌾🌾🌾🌾great bapu g

  • @incredibletalent5782
    @incredibletalent5782 Před 2 lety +6

    Balwant singh ji 👍👍👍

  • @cmdragonfarm7820
    @cmdragonfarm7820 Před rokem +4

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ

  • @drgagan4378
    @drgagan4378 Před 2 lety +1

    ਬਹੁਤ ਬਹੁਤ ਵਧੀਆ ਜੀ

  • @manmohankaur8890
    @manmohankaur8890 Před rokem +1

    ਵਾਹਿਗੁਰੂ. ਸਭ ਨੂੰ ਅਜਿਹੀ ਤੰਦਰੁਸਤੀ ਤੇ ਸੁਮੱਤਿ ਬਖਸ਼ਣ ਜੀਓ 🙏

  • @JaswinderSingh-un2zf
    @JaswinderSingh-un2zf Před rokem +4

    ਵਾਹਿਗੁਰੂ ਜੀ ਕਿਰਪਾ ਰਖਣ ਹਮੇਸ਼ਾ🙏🙏🙏🙏🙏🙏🙏🙏🙏🙏🙏

  • @user-pn4yp6iy9i
    @user-pn4yp6iy9i Před rokem +2

    ਗੁਰੂ ਦਾ ਸਿੱਖ ਐ ਵਾਹਿਗੁਰੂ ਮੇਹਰ ਕਰੇ ਸਿੰਘ ਸਹਿਬ ਤੇ

  • @amarbirsing6128
    @amarbirsing6128 Před rokem

    ਸਲੂਟ ਅਾ ਜੀ ਬਾਬਾ ਤੁਹਾਡੀ ੲਿਸ ਮੇਹਨਤ ਤੇ ਹੌਸਲੇ ਨੂੰ 👌👌🙏

  • @Officialharmanharry
    @Officialharmanharry Před 2 lety +5

    Ghaint a bapu ji

  • @KulwinderSingh-qn7mc
    @KulwinderSingh-qn7mc Před rokem +3

    ਅੱਜ ਕੱਲ੍ਹ ਦੇ ਡਾਕਟਰ ਕਹਿੰਦੇ ਆ ਘਿਉ ਨਾ ਖਾਓ ਪਰ ਘਿਓ ਦੀ ਤਾਕਤ ਦੇਖ ਲਓ

  • @ParvinderSingh-nh2dv
    @ParvinderSingh-nh2dv Před rokem

    ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਸਰਦਾਰ ਸਾਹਿਬ ਨੂੰ । Great and inspirational personality.

  • @harvindersingh209
    @harvindersingh209 Před 2 lety +2

    ਬਾਬਾ ਜੀ ਦਾ ਐਡਰੈੱਸ ਕੀ ਹੈ

  • @funwithaveleen5625
    @funwithaveleen5625 Před rokem +2

    ਕੋਈ NRI ਵੀਰ ਇਹਨਾਂ ਦੀ ਹੈਲਪ ਕਰੋ ਬਾਹਰ competition ਵਾਸਤੇ

  • @gurveerkaur1807
    @gurveerkaur1807 Před 2 lety +6

    Very good and nice work🙏🙏🙏

  • @sukhbirsingh735
    @sukhbirsingh735 Před 2 lety +3

    Baba akha ch athru aa gaye khusi nal mea amli ho gaya manu v bhot shokn c mae v kabdi da par chado mari gal thode bare son k dil gardan garden ho gaya

  • @kamalsinghkamal2595
    @kamalsinghkamal2595 Před 2 lety +1

    ਵਾਕਿਆ ਬਾਬਾ ਜੀ ਤੰਦ ਰੁਸਤੀ ਮਾਲਿਕ ਦੇ ਹੱਥ ਆ

  • @manjeetkaur4431
    @manjeetkaur4431 Před 2 lety +2

    ਰੱਬ ਚਰਦੀਕਲਾਰਖੈ

  • @bsingh1310
    @bsingh1310 Před rokem

    ਬਹੁਤ ਵਧੀਆ ਜੀ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @GaganDeep-fx6jf
    @GaganDeep-fx6jf Před 2 lety +4

    Great bapu ji🙏

  • @daljitsingh8832
    @daljitsingh8832 Před 2 lety +2

    ਬਹੁਤ ਵਧੀਆ ਸਰੀਰ ਨੂੰ ਫਿੱਟ ਰੱਖਣ ਵਾਸਤੇ

  • @sukhchainsingh6243
    @sukhchainsingh6243 Před 2 lety +6

    Great person

  • @bakhshishsingh4983
    @bakhshishsingh4983 Před 2 lety +2

    Salute ha veer Balwant singh ji Nu

  • @majersingh6529
    @majersingh6529 Před rokem +1

    Nzara aa gia vekh 💪💪🙏🌹👍

  • @gurpreetsinghjosan6812
    @gurpreetsinghjosan6812 Před 2 lety +4

    Paramaatma chardi kla vich rakhe🙏

  • @RupinderSingh-gh1md
    @RupinderSingh-gh1md Před 2 lety +1

    ਵਾਹ ਜੀ ਵਾਹ

  • @ranjitsinghranjitsingh6538

    ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਬਾਪੂ ਜੀ

  • @amarjeetsingh90
    @amarjeetsingh90 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalwinderSingh-nv8zk
    @BalwinderSingh-nv8zk Před 2 lety +5

    Best of luck

  • @hardeerkaur9231
    @hardeerkaur9231 Před 2 lety +1

    Very nice Bapu ji💯👌🙏🙏🙏🙏🙏

  • @Ambarsaria--Jatt
    @Ambarsaria--Jatt Před rokem

    ਬੱਲੇ ਬੱਲੇ ਬਾਬਾ ਜੀ

  • @harjitsinghharjitsingh1762

    Waheguru ji es tra mehar rakhe baba ji sode te

  • @harwindersingh6535
    @harwindersingh6535 Před rokem

    Bahut vdiya baba g

  • @rafiqkhan7126
    @rafiqkhan7126 Před 2 lety +1

    Very good bappu ji

  • @manjitsinghsodhi4245
    @manjitsinghsodhi4245 Před rokem +1

    ਇੰਟਰਵਿਊ ਵਾਲੇ ਵੀਰ ਨੂੰ ਸੁਣ ਕੇ ਹੈਰਾਨੀ ਹੋਈ ਜਾਂਦੀ ਆ

  • @jagdishchand2889
    @jagdishchand2889 Před rokem

    Very nice. Perfect old young man.

  • @balkarsingh8683
    @balkarsingh8683 Před 2 lety

    Waheguru ji Balwant Singh ji pr mehar ka hth rakho. Singh di charhdi kla rakho. Thanks.

  • @preetmaarman7872
    @preetmaarman7872 Před 2 lety +3

    Very good 👍

  • @cmdragonfarm7820
    @cmdragonfarm7820 Před rokem +1

    ਬਾਬਾ ਜੀ ਬੜੇ ਹਸਮੁਖ ਨੇ

  • @ajmersingh2361
    @ajmersingh2361 Před 2 lety +1

    Good Baba ji waheguru ji waheguru ji waheguru ji waheguru ji

  • @jyotihathur5129
    @jyotihathur5129 Před rokem +2

    Waheguru g

  • @majoraulakh4245
    @majoraulakh4245 Před 2 lety +4

    Very nice ji

  • @balraj-Singh
    @balraj-Singh Před 2 lety +1

    ਵਾਹਿਗੁਰੂ chardikla rakhe

  • @raghbirsinghdhindsa3164

    Very good zindabad

  • @harbanssingh515
    @harbanssingh515 Před rokem +1

    Waheguru ji chardi kla vich rakhan

  • @manjitpathania8441
    @manjitpathania8441 Před rokem

    Salute aa baba ji

  • @BaljinderSingh-gm2wu
    @BaljinderSingh-gm2wu Před rokem +2

    God bless you

  • @cheemagagan3948
    @cheemagagan3948 Před rokem

    waheguru g chardikala ch rakhan na bapu g nu

  • @ranvirsingh6403
    @ranvirsingh6403 Před rokem +2

    Great talent , set an example

  • @SandeepKaur-eg2ho
    @SandeepKaur-eg2ho Před rokem

    Weldon uncle ji, God bless you always be happy 🙏🌲🌲🌲🌲🌲🌲🌲🌲🌲🌲

  • @varinderbajwa6758
    @varinderbajwa6758 Před rokem

    Waheguru ji waheguru mhr krna bapu ji ta

  • @punjabasrdhillon2705
    @punjabasrdhillon2705 Před 2 lety +4

    kmaal aa baba ji 👍👍👏👏

  • @amanprinja28
    @amanprinja28 Před 2 lety +1

    Salute g

  • @HappySingh-lm2ld
    @HappySingh-lm2ld Před 2 lety +3

    🙏🙏🙏🙏🙏god bless you baba ji

  • @kiranbala2193
    @kiranbala2193 Před rokem

    Great gbu uncle ji

  • @palvindersingh3955
    @palvindersingh3955 Před rokem

    Va ji va bappu ji 💪

  • @jaswantsingh4440
    @jaswantsingh4440 Před 2 lety

    Bahut badia ji

  • @BalwinderSingh-ug2mf
    @BalwinderSingh-ug2mf Před 2 lety +2

    Very nice bapuji

  • @sahil_09drak96
    @sahil_09drak96 Před 2 lety +3

    Nice sar ji

  • @suchasingh5202
    @suchasingh5202 Před rokem +1

    Banhut vadhia jee waheguru Chardi kala vich rakhe

  • @gurihayer9367
    @gurihayer9367 Před rokem

    Waheguru krpa rkha...

  • @ManjotSingh-sb1cy
    @ManjotSingh-sb1cy Před 2 lety

    Vvvvvv sweet sweet nice

  • @SukhwinderSingh-sc1jc
    @SukhwinderSingh-sc1jc Před 2 lety +3

    Waheguru waheguru waheguru ji Mehar kre

  • @malwakavishri1
    @malwakavishri1 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SohanSingh-hb2ty
    @SohanSingh-hb2ty Před 2 lety +1

    vah gvah kiya baat he g

  • @sanjayjaswal3082
    @sanjayjaswal3082 Před rokem

    Great job, Government should support him to join Senior Olympic Games🤸‍♀️🥇🏆