Bibiyan Apni "Mata Sahib Kaur ji" toh Kyo Nahi Influence Hondiya? Asi aap Galt raah Chunde han

Sdílet
Vložit
  • čas přidán 2. 07. 2024
  • ‪@AkaalpurakhkehumKookar‬ #viral #youtube #facts #waheguru #khalsa #love #truth #youtubeshorts #gurmat #guru #influencer #news #punjab #panjab #podcast #true #chandigarh #ludhiana ‪@AkaalpurakhkehumKookar‬

Komentáře • 66

  • @Haryanaboys602
    @Haryanaboys602 Před 9 hodinami +9

    Waheguru ji es topic pe apka vichaar baht acha lga

  • @user-fw3ov2qi8i
    @user-fw3ov2qi8i Před 9 hodinami +2

    ਚਾਰ ਦਿਨਾਂ ਦੀ ਚਾਂਦਨੀ ਤੋਂ ਵਧੀਆ ਹੈ, ਜੁੱਗੋ ਜੁੱਗ ਅਟੱਲ ਰਹਿਣ ਵਾਲੀਆਂ ਸ਼ਖ਼ਸੀਅਤਾਂ ਤੋਂ ਸੇਧ ਲੈਣ। ਵਾਹਿਗੁਰੂ ਜੀ ਮਿਹਰ ਕਰਨ ਸਭ ਤੇ ਆਪ ਸਹਾਈ ਹੋਣ।🙏🙏🙏🙏🙏

  • @LouvepreetSingh
    @LouvepreetSingh Před 4 hodinami +1

    ਸਤਬਚਨ ਵਾਹਿਗੁਰੂ ਜੀ ਬਹੁਤ ਸੋਹਣਾ ਸਮਝਾਇਆ ਤੁਸੀਂ ✅ ਵਲੋਗਰਸ ਨੂੰ ਦੇਖ ਕ ਕਈ ਗੁਰਮੁਖ ਫਸ ਹੀ ਜਾਂਦੇ ਨੇ ਕਾਲ ਤੇ ਮਾਇਆ ਪੂਰੀ ਜੋੜ ਲਾਉਂਦੇ ਨੇ ਅਨਮੋਲ ਸਵਾਸ ਲੁੱਟਣ ਲਾਈ ਬੱਟ ਗੁਰੂ🥹 ਸਾਹਿਬ ਸਹਾਏ ਹੋਏ ਇਹਨਾਂ ਗੁਰਮੁਖਾਂ ਤੇ ਤੇ ਬੱਚਾ ਲਿਆ ਵਾਹਿਗੁਰੂ ਮੇਹਰ ਕਰੇ ਸੱਚੀ ਟਾਈਮ ਸਿਰ ਇਹ ਗੁਰਮੁੱਖ ਵਾਪਿਸ ਅ ਗਏ ਅਸਲੀ ਟਰੈਕ ਤੇ ਬਹੁਤ ਹੀ ਇੰਸਪਾਇਰਿੰਗ ਸਟੋਰੀ 👏🏻🙏🏻!!

  • @paramjeetsingh3898
    @paramjeetsingh3898 Před 2 hodinami +1

    ਬਹੁਤ ਵਧੀਆ ਵਿਚਾਰ ਜੀ।ਵੀਰ ਜੀ ਤੇ ਭੈਣ ਜੀ ਗੁਰੂ ਸਾਹਿਬ ਜੀ ਨੇ ਆਪ ਜੀ ਤੋਂ ਬਹੁਤ ਵਧੀਆ ਸੇਵਾ ਲਈ ਹੈ ਜੀ। ਵਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @KomalKomal-wm4tx
    @KomalKomal-wm4tx Před 7 hodinami +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਬਹੁਤ ਖੁਸ਼ੀ ਹੋਈ ਗੁਰਮੁੱਖ ਭੈਣ ਜੀ ਦੀ ਵੇਸ਼ ਭੂਸਾ ਦੇਖ ਕੇ ❤ਧੰਨਵਾਦ

  • @ranjitbrar2449
    @ranjitbrar2449 Před 9 hodinami +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਸ ਸ਼ੌਹਰਤ ਨੇ ਸਾਡੇ ਨਾਲ ਨਹੀ ਜਾਣਾ ਨਾਲ ਇਮਾਨ ਔਰ ਸਚ ਨੇ ਸਾਥ ਦੇਣਾ ਵੀਡੀਓ ਕੀ ਚਲਣੀ ਸੀ ਗੁਰੂ ਸਾਹਿਬ ਜੀ ਦੀ ਕਿਰਪਾ ਹੋਣੀ ਸੀ ਵਹਿਗੁਰੂ ਭਾਈ ਜੋਗਾ ਸਿੰਘ ਵਾਂਗ ਸਿਰ ਉਪਰ ਹਥ ਰਖਣ ਧੰਨਵਾਦ

  • @ramanbrar8672
    @ramanbrar8672 Před 9 hodinami +3

    Waheguru ji, thank you so much for making this video. It will be an eye-opener for a lot of people. May wahgeuru bless all of us ❤❤❤

  • @RajinderSingh-ds3mf
    @RajinderSingh-ds3mf Před 9 hodinami +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @manjitkaur5979
    @manjitkaur5979 Před 9 hodinami +1

    ਵਾਹਿਗੁਰੂ ਜੀ

  • @prabh6396
    @prabh6396 Před 9 hodinami

    I had a question guys I’m confused , say if we play sports can we put the kirpaan around the waist??

  • @user-td5yg1ws9i
    @user-td5yg1ws9i Před 4 hodinami +1

    Waheguru Waheguru Waheguru 🙏 Waheguru ji ka Khalsa Waheguru ji ki Fathe 🙏 Thank you Waheguru ji 🙏

  • @chattank9282
    @chattank9282 Před 4 hodinami +1

    Waheguru bahut vadhiya vichar God da simran .

  • @rajandeepkaur_1616
    @rajandeepkaur_1616 Před 4 hodinami +1

    waheguru

  • @kimikimi4343
    @kimikimi4343 Před 9 hodinami +5

    Waheguru ji aap ji saryan de role model ho ❤❤waheguru ji ne aap ji nu sanu murkhan nu samjhon lye bhejya🙏🙏

  • @ripanjeetkaur7401
    @ripanjeetkaur7401 Před 4 hodinami +1

    Waheguru ji

  • @SleepySnowman-ov7so
    @SleepySnowman-ov7so Před 9 hodinami +3

    Akalll purkh akalll purkh sabna ute Mehar Krn

  • @swarkaurmusic5672
    @swarkaurmusic5672 Před 9 hodinami +3

    Main Shuru to he Tanu dekheya Hai te bahut admire kardi an.... Bus tuhade ander Jo badla guru Saheb ne Paya... Sanu vi oh awastha mile....🙏

  • @manseeratsidhu3426
    @manseeratsidhu3426 Před 9 hodinami +4

    Bht sukoon milda thnu sunke

  • @taniadhir6260
    @taniadhir6260 Před 7 hodinami +1

    Waheguru ji 🙏🙏

  • @pinkikaur3494
    @pinkikaur3494 Před 9 hodinami +3

    Mere te v kirpa kro 🙏maharaaj eh janam apnay lekhay laa low ji🙏🙏