Dr Harshinder Kaur ਚੱਲਦੀ ਇੰਟਰਵਿਊ ਦੌਰਾਨ ਕਈ ਵਾਰ ਰੋ ਪਏ..ਸਾਂਝੇ ਕੀਤੇ ਉਹ ਦਰਦ ਜਿੰਨ੍ਹਾਂ ਬਾਰੇ ਕੋਈ ਨਹੀ ਜਾਣਦਾ..

Sdílet
Vložit
  • čas přidán 23. 06. 2024

Komentáře • 137

  • @meenableem8101
    @meenableem8101 Před 16 hodinami +40

    ਮੈਡਮ ਜੀ ਬੜੇ ਭਾਗਾਂ ਵਾਲੇ ਨੇ ਜਿਨਾਂ ਨੂੰ ਲੋਕ ਪਿਆਰ ਕਰਦੇ ਨੇ ਜਿਨਾਂ ਦੀਆਂ ਕਹੀਆਂ ਗਈਆਂ ਗੱਲਾਂ ਤੇ ਅਸਰ ਵੀ ਕਰਦੇ ਨੇ ਕੁੜੀਆਂ ਦੀ ਲੋਹੜੀ ਵੀ ਮਨਾਉਣ ਲੱਗ ਪਏ ਨੇ ਜੇਕਰ ਸਾਡੇ ਪਿਆਰੇ ਡਾਕਟਰ ਹਰਸ਼ਿੰਦਰ ਕੌਰ ਜੀ ਲੋਕਾਂ ਨੂੰ ਜਾਗਰੂਕ ਨਾਂ ਕਰਦੇ ਤਾਂ ਕਿਸੇ ਘਰ ਵਿੱਚ ਕੋਈ ਕੁੜੀ ਜਨਮ ਨਾ ਲੈਂਦੀ ਦੁਨੀਆਂ ਨੂੰ ਸੇਧ ਦੇਣ ਲਈ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🏻

  • @BaljitKaur-cf4qp
    @BaljitKaur-cf4qp Před 16 hodinami +20

    ਸਤਿ ਸ਼੍ਰੀ ਅਕਾਲ ਭੈਣ ਹਰਸ਼ਿੰਦਰ ਕੌਰ ਪਟਿਆਲਾ ਬਹੁਤ ਮਹਾਨ ਓ ਤੁਸੀਂ ਧੰਨ ਤੁਹਾਡੇ ਜ਼ਨਮ ਦਾਤਾ ਕੋਟਿ ਕੋਟਿ ਪ੍ਰਣਾਮ ਤੁਹਾਡੇ ਜ਼ਨਮ ਦਾਤਾ ਨੂੰ

  • @jalourSingh-bz4dj
    @jalourSingh-bz4dj Před 9 hodinami +1

    ਬੇਟਾ ਦਮਨਪ੍ਰੀਤ ਜੀ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਹੋ ਐਡੇ ਵੱਡੇ ਡਾਕਟਰ ਐਮਡੀ ਨੇ ਬੱਚਿਆਂ ਦੇ ਸਪੈਸ਼ਲਿਸਟ ਅਸੀਂ ਸਾਰੇ ਵੀ ਇਹਨਾਂ ਦੀ ਬਹੁਤ ਸਪੈਕਟ ਕਰਦੇ ਆ ਤੁਸੀਂ ਮੈਂ ਮਨਾ ਕਿਹਾ ਕਰੋ ਡਾਕਟਰ ਸਾਹਿਬ ਕਿਹਾ ਕਰੋ

  • @jasueprincemehta8779
    @jasueprincemehta8779 Před 7 hodinami

    ਡਾਕਟਰ ਹਰਸ਼ਿੰਦਰ ਭੈਣ ਜੀ ਮੈਨੂੰ ਇਸ ਤਰਾਂ ਲੱਗਿਆ ਕਿ ਮੇਰੇ ਪਿਉ ਦੀ ਗੱਲ ਦੱਸ ਰਹੇ ਹੋ ਬਿੱਲ ਕੁਲ ਮੇਰੇ ਇਕ ਇਕ ਗੱਲ ਮਿਲ ਦੀ ਹੈ ਮੇਰੇ ਦਾਦਾ ਜੀ ਦੀ ਮੌਤ ਹੋਗੀ ਮੇਰਾ ਪਿਉ 3 ਸਾਲ ਦੇ ਸੀ ਭੂਆ ਜੀ 5 ਸਾਲ ਦੇ ਸੀ 2_3 ਦਿਨ ਗੁੜ ਖਾਦੇ ਪਾਣੀ ਪੀ ਕੇ ਸੌ ਜਾਦੇ ਦਾਦੀ ਜੀ ਅੰਦਰ ਬੰਦ ਕਰਕੇ ਕਣਕ ਦੇ ਸ਼ੀਸ਼ੇ ਚੁੱਗਣ

  • @harindergrewal535
    @harindergrewal535 Před 14 hodinami +13

    ਡਾ:ਹਰਸ਼ਿੰਦਰ ਕੌਰ D/o PritamSingh/ਸਾਹਿਤਕਾਰ(ਪਟਿਆਲਾ)&ਸਾਰਾ ਪ੍ਰੀਵਾਰ ਹਮੇਸ਼ਾਂ ਚੜ੍ਹਦੀ ਕਲਾ 'ਚ ਰਹੇ।(ਜ਼ਿੰਦਾਬਾਦ ਜ਼ਿੰਦਾਬਾਦ।(HarinderSinghGrewal, Khanna,PB.)ੴ☬👍☝✌🙌🙏

  • @Ks_saini855
    @Ks_saini855 Před 16 hodinami +7

    ਬਾਪ ਇਕ ਚੀਜ਼ ਹੀ ਅੇਸੀ ਜੀ ਜਦ ਜਾਦ ਆਉਦੀ ਰੋ ਲਈ ਦਾ

  • @GORAWALIA
    @GORAWALIA Před 2 hodinami

    ਡਾਕਟਰ ਸਾਹਿਬ ਭਾਗਾ ਵਾਲੇ ਹੇ ਡਾਕਟਰ ਸਾਹਿਬ ਸਿੰਘ ਤੁਹਾਡੇ ਨਾਨਾ ਜੀ ਸਨ ਅਤੇ ਤੁਹਾਡੇ ਮਾਮਾ ਜੀ ਸਰਦਾਰ ਦਲਜੀਤ ਸਿੰਘ ਪਰਸਿਧ ਆਈ ਸਰਜਨ ਸਨ।

  • @RaviRavi-ij9zh
    @RaviRavi-ij9zh Před 12 hodinami +8

    ਡਾ ਹਰਸ਼ਿੰਦਰ ਕੌਰ ਜੀ ਮਹਾਨ ਅੌਰਤ ਨੇ। ਤੇ ਮਹਾਨ ਪਰਿਵਾਰ ਵਿਚੋ ਨੇ।

  • @rameenkaur998
    @rameenkaur998 Před 12 hodinami

    ਡਾਕਟਰ ਹਰਸ਼ਿੰਦਰ ਕੌਰ ਜੀ ਮੈਨੂੰ ਤਾਂ ਅਸੀਂ ਪਤਾ ਲੱਗਾ ਜੀ ਕਿ ਤੁਸੀਂ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੀ ਬੇਟੀ ਹੋ ਕਿੰਨਾ ਮਾਣ ਹੁੰਦਾ ਹੋਵੇਗਾ ਤੁਹਾਨੂੰ ਆਪਣੇ ਆਪ ਤੇ ਕਿ ਤੁਸੀਂ ਇੱਕ ਉਸ ਮਹਾਨ ਸ਼ਖਸ਼ੀਅਤ ਦੀ ਬੇਟੀ ਹੋ ਮੈਂ ਕੋਟ ਕੋਟ ਪਰਨਾਮ ਕਰਦੀ ਹ ਤੁਹਾਡੇ ਪਿਤਾ ਜੀ ਨੋ

  • @sarbjitdhillon9160
    @sarbjitdhillon9160 Před 16 hodinami +7

    Ihh ਮਹਾਨ ਸਖਸ਼ੀਅਤਾਂ ਨੂੰ ਦਿਲੋਂ ਪਰਣਾਮ,,ਖਾਸ ਕਰ ਸਾਡੇ ਮਾਂ ਪਿਓ ਜੋਂ ਜ਼ਿੰਦਗੀ ਚ ਕਰ ਗਏ, ਅਸੀਂ ਤਾਂ ਉਹਨਾਂ ਦੇ ਪਾਸਕ v ਨਹੀਂ,,❤ Bhenji ਕਾਸ਼ ਇਹ ਤੁਹਾਡੀ ਗੱਲਾਂ 30ਸਾਲ ਪਹਿਲੋਂ ਸੁਣੀਆਂ ਹੁੰਦੀਆ।

  • @ministories_narinder_kaur
    @ministories_narinder_kaur Před 19 hodinami +29

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ

  • @gurandittasinghsandhu5238
    @gurandittasinghsandhu5238 Před 16 hodinami +13

    ਡਾ: ਹਰਸ਼ਿੰਦਰ ਬੇਟੀ ਆਪਣੇ ਜੀਵਨ ਦਾ ਦੁਖਾਂਤ ਸੁਣਾਇਆ ਤਾਂ ਸਾਨੂੰ ਵੀ ਭਾਵਕ ਕਰ ਦਿੱਤਾ ਮੈ ਵੀ ਸਾਰੇ ਦੁੱਖ ਝੱਲੇ ਹੈ। ਮੈਂ ਆਪਣੇ ਦੁੱਖ ਆਪਣੀ ਕਲਮ ਨਾਲ ਸਾਂਝੇ ਕਰ ਲੈਂਦਾ ਹਾਂ।

  • @BaljitSingh-bj4vm
    @BaljitSingh-bj4vm Před 19 hodinami +8

    ਕੋਟਿ ਕੋਟਿ ਪ੍ਰਣਾਮ ਪ੍ਰੋਫੈਸਰ

  • @bhupinderpurimamik4067
    @bhupinderpurimamik4067 Před 14 hodinami +3

    Amazing Interview ❤️

  • @shinderpalmaan9298
    @shinderpalmaan9298 Před 16 hodinami +3

    ਸਲੂਟ ਆ ਮੈਡਮ ਹਰਸ਼ਿੰਦਰ ਕੌਰ ਜੀ ਨੂੰ

  • @amarjeetudhian2017
    @amarjeetudhian2017 Před 7 hodinami

    ਹਰਸ਼ਿੰਦਰ ਜੀ ਤੁਹਾਡੀ ਜੀਵਨੀ ਦੀ ਸਾਰੀ ਸਚਾਈ ਸੁਣ ਕੇ ਬਹੁਤ ਮਾਨ ਹੰਦਾ ਹੈ। ਤੁਹਾਡਾ ਜਨਮ ਗਰੀਬ ਨਹੀ ਸਗੋ ਬਹੁਤ ਮਹਾਨ ਘਰਾਣਿਆ ਵਿੱਚ ਹੋਇਆ ਹੈ। ਤੁਸੀ ਭੀ ਹਰ ਸ਼ੋਭਾ ਦੇ ਹੱਕਦਾਰ ਹੋ । ਬਹੁਤ ਧੰਨਵਾਦ ਸਭ ਕੁੱਝ ਸਾਂਝ ਕਰਣ ਦਾ । ਪੰਜਾਬੀ ਦੀ ਸਿੱਖਿਆ ਨਵੀ ਪੀੜੀ ਲਈ ਇਕ ਤੋਹਫਾ ਹੈ।

  • @HarjinderSingh-ju4rv
    @HarjinderSingh-ju4rv Před 16 hodinami +2

    ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਪ੍ਰਵਾਨ ਹੋਵੇ ਜੀ।

  • @GurmeetKaur-yr1wx
    @GurmeetKaur-yr1wx Před 16 hodinami +2

    ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਸੁਚੇਤ ਕਰਨ ਦਾ ਯਤਨ ਰਹੇ ਹੋ। ਕਿਉਂ ਕੀ ਤੁਸੀਂ ਆਪਣੀ ਜ਼ਿੰਦਗੀ ਦੇ ਅਨੁਭਵਾਂ! ਰਾਹੀਂ ਪੂਰੀ ਲੋਕਾਂ ਨੂੰ ਸੇਧ ਦੇ ਰਹੇ ਹੋ।👍👍

  • @Parmjeet_sandhu
    @Parmjeet_sandhu Před 9 hodinami

    ਜਿੱਥੇ ਅੱਜ ਦੇ ਕਲਯੁਗੀ ਸਮੇਂ ਚ ਕੋਈ ਆਪਣੇ ਤੋਂ ਬਿਨਾ ਕਿਸੇ ਦੂਜੇ ਲਈ ਸੋਚ ਵੀ ਨੀ ਸਕਦਾ ਬਹੁਤੀ ਵਾਰ ਤਾਂ ਆਪਣੇ ਵੀ ਆਪਣਿਆਂ ਦਾ ਸਾਥ ਨੀ ਦਿੰਦੇ ਉੱਥੇ ਤੁਸੀਂ ਬੇਗਾਨੀਆਂ ਧੀਆਂ ਲਈ ਐਨਾ ਕੁੱਝ ਕਰ ਰਹੇ ਹੋ ਤਾਂ ਫਿਰ ਰੱਬ ਵੀ ਤੁਹਾਡੇ ਤੋਂ ਕੁੱਝ ਨੀ ਲਕੋ ਕੇ ਰੱਖ ਸਕਦਾ ਤੇ ਨਾਮ ਵੀ ਤਾਂ ਦੁਨੀਆਂ ਤੁਹਾਡੇ ਵਰਗਿਆਂ ਦੇ ਹੀ ਯਾਦ ਰੱਖਦੀ ਹੈ ਆਮ ਲੋਕ ਤਾਂ ਕੀੜਿਆਂ ਵਾਂਗੂੰ ਹੀ ਆਉਂਦੇ ਜਾਂਦੇ ਰਹਿੰਦੇ ਨੇ ਤੇ ਤੁਸੀਂ ਆਪਣੇ ਖਾਨਦਾਨ ਸਮੇਤ ਪੁਸ਼ਤਾਂ ਤੱਕ ਆਪਣੀ ਪਹਿਚਾਣ ਕਾਇਮ ਰੱਖ ਪਾਉਂਦੇ ਹੋ ਵਾਕਿਆ ਹੀ ਸੱਚੇ ਦਿਲੋਂ ਸਲੂਟ ਹੈ ਜੀ ਤੁਹਾਡੀ ਸੋਚ ਨੂੰ ਵੀ ਤੇ ਤੁਹਾਡੇ ਪੁਰਖਿਆਂ ਦੀ ਸੋਚ ਨੂੰ ਵੀ 🙏🏻🙏🏻🙏🏻🙏🏻❤️❤️❤️❤️

  • @Parmjeet_sandhu
    @Parmjeet_sandhu Před 9 hodinami +1

    ਮੈਡਮ ਜੀ ਜਿੰਦਗੀ ਚ ਜੇ ਕਦੇ ਮੌਕਾ ਮਿਲੇ ਤਾਂ ਇੱਕ ਵਾਰੀ ਤੁਹਾਡੇ ਰੂਬਰੂ ਜਰੂਰ ਹੋਣਾ ਚਾਹੂੰਗੀ ਬਹੁਤ ਵਧੀਆ ਗੱਲਬਾਤ ਕਰਦੇ ਹੋ ਤੁਹਾਡੀ ਜਿੰਦਗੀ ਦੇ ਤਜ਼ਰਬੇ ਬਹੁਤ ਜਿਆਦਾ ਨੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਸਲਾਮ ਹੈ ਜੀ ਤੁਹਾਡੇ ਵਰਗੀਆਂ ਸ਼ਖ਼ ਸ਼ੀਅਤਾਂ ਨੂੰ 🙏🏻🙏🏻🙏🏻🙏🏻