ਖ਼ਤਰਨਾਕ ਹੋ ਸਕਦੇ ਨੇ ਇਸ ਤਰ੍ਹਾਂ ਦੇ ਮਾਨਸਿਕ ਰੋਗੀ l EP-09 l Dr Shaveta Bhardwaj l Uncut By

Sdílet
Vložit
  • čas přidán 18. 06. 2024
  • ਖ਼ਤਰਨਾਕ ਹੋ ਸਕਦੇ ਨੇ ਇਸ ਤਰ੍ਹਾਂ ਦੇ ਮਾਨਸਿਕ ਰੋਗੀ EP-09 l Dr Shaveta Bhardwaj l Uncut By Rupinder Sandhu
    #rupinderkaursandhu
    #dipression
    #drshavetabhardwaj
    Dr. SHAVETA BHARDWAJ
    -Senior Psychologist & Hypnotherapist
    12+ years of Experience
    To book online/offline Appointment:- +91 78889-76762
    Website:- www.deartherapist.in
    Instagram - deartherapi...
    CZcams:-youtube.com/@DrShavetaBhardwa...

Komentáře • 46

  • @harmeshmanavadvocate2639
    @harmeshmanavadvocate2639 Před 14 dny +21

    ਮਾਣਯੋਗ ਭੈਣੋਂ, ਪਹਿਲਾਂ ਦੀ ਤਰ੍ਹਾਂ ਇਹ ਪ੍ਰੋਗਰਾਮ ਵੀ ਬਹੁਤ ਮਹੱਤਵਪੂਰਨ ਹੈ। ਨਿਮਰਤਾ ਸਹਿਤ ਬੇਨਤੀ ਹੈ ਕਿ ਦੂਸਰਿਆਂ ਦੀ ਬੀਮਾਰੀ ਅਤੇ ਸਮੱਸਿਆ 'ਤੇ ਹੱਸ ਕੇ ਗੱਲ ਕਰਨਾ ਠੀਕ ਨਹੀਂ ਲੱਗਦਾ। ਮਾਹਿਰਾਂ ਤੋਂ ਇਹ ਅੰਦਾਜ਼ ਸਿੱਖ ਕੇ ਆਮ ਲੋਕ ਮਾਨਸਿਕ ਰੋਗੀਆਂ ਅਤੇ ਮਾਨਸਿਕ ਕਸਰਾਂ ਵਾਲਿਆਂ ਨਾਲ ਮਜ਼ਾਕੀਆ ਅੰਦਾਜ਼ ਨਾਲ ਗੱਲ ਕਰਕੇ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਵੈਸੇ ਤਾਂ ਕਿਸੇ ਨੂੰ ਵੀ ਏਵੇਂ ਗੱਲ ਨਹੀਂ ਕਰਨੀ ਚਾਹੀਦੀ ਜਿਸ ਨਾਲ ਦੂਸਰਿਆਂ ਨੂੰ ਬੁਰਾ ਲੱਗੇ।
    ਆਦਰ ਸਹਿਤ ਧੰਨਵਾਦ ਜੀ 🙏

  • @SidhuSaab-oi1nm
    @SidhuSaab-oi1nm Před 14 dny +18

    ❤ ਧੰਨਵਾਦ ਕੀਤਾ ਜਾਂਦਾ ਵੀਡੀਓ ਪਾਉਣ ਲਈ ਬੇਟੀ ਨੇ ਵਧੀਆ ਜਾਣਕਾਰੀ ਦਿੱਤੀ ਮਾਨਸਿਕ ਰੋਗੀ ਠੀਕ ਤਾਂ ਹੋ ਸਕਦਾ ਪਰ ਜੇ ਰੋਗੀ ਮੰਨ ਜਾਵੇ ਕਿ ਮੈਂ ਮਾਨਸਿਕ ਰੋਗੀ ਹਾਂ ਪਰ ਕੋਈ ਮੰਨਣ ਨੂੰ ਤਿਆਰ ਨਹੀਂ ਹੁੰਦਾ

    • @gurpreettoor568
      @gurpreettoor568 Před 8 dny

      😊😊😊😊😊😊😊😊😊❤❤❤😊😊

  • @user-yr1rb4ri4h
    @user-yr1rb4ri4h Před dnem

    Bhut dhanwaad sis meri issha poori krti

  • @jagdishkaur4299
    @jagdishkaur4299 Před 14 dny +4

    Dr sahib bahut hi vadhia trike nal her problem nu explain krde ne..🙏😊🌺💐🌹

  • @user-nb1gm7rn7j
    @user-nb1gm7rn7j Před 14 dny +1

    ਬਹੁਤ ਖੂਬਸੂਰਤ ਗੱਲਬਾਤ

  • @user-jv1ql1yk2k
    @user-jv1ql1yk2k Před 14 dny +1

    Nice discussion

  • @mandeepkaba3221
    @mandeepkaba3221 Před 9 dny

    ਬਹੁਤ ਵਧੀਆ ਜਾਣਾਕਾਰੀ

  • @jagtarsidhu5743
    @jagtarsidhu5743 Před 15 dny +1

    Very nice

  • @surjitbhangu4287
    @surjitbhangu4287 Před 14 dny +1

    Great information 👍

  • @kahansingh2348
    @kahansingh2348 Před 14 dny +1

    Thanks sister ji

  • @user-rf5jy5ke2j
    @user-rf5jy5ke2j Před 14 dny +1

    Very nice vedo

  • @pardeepkaile2991
    @pardeepkaile2991 Před 15 dny +2

  • @jasleenkaur1610
    @jasleenkaur1610 Před 15 dny +5

    Pta kis tra lagge ki real problem aa.....kyi waar shak di wja theek bi taa hundi hai...

  • @Waheguru-cd7kw
    @Waheguru-cd7kw Před 14 dny +1

    ਸਤਿ ਸ਼੍ਰੀ ਆਕਾਲ ਜੀ 🙏 ਦੇਨਾਂ ਪੇਣਾ ਨੂੰ ਜੀ

  • @mansimattu3648
    @mansimattu3648 Před 15 dny

    ❤❤❤

  • @Gurtejsingh-ye2el
    @Gurtejsingh-ye2el Před 3 dny

    ❤❤

  • @parmjeetkaur3313
    @parmjeetkaur3313 Před 14 dny +1

    Bhut vdhia jankari paranide de patient di pehcha karni bhut difficult hai

  • @jasleenkaur1610
    @jasleenkaur1610 Před 15 dny +2

    Treatment ki hai....ajjkal taa sare hi iss tra dian tention ne....

  • @SurinderDaumajra
    @SurinderDaumajra Před 15 dny +1

    😊

  • @parwaz11
    @parwaz11 Před 4 dny

    Suit ch vadiay lagde ho Rupinder mam

  • @gurfatehgarcha8568
    @gurfatehgarcha8568 Před 15 dny +1

    😮

  • @BhauGurwinderSandhu
    @BhauGurwinderSandhu Před 14 dny +1

    🎉

  • @kashmirsingh1619
    @kashmirsingh1619 Před 13 dny +1

    Sat Siri akal beta ji . Good conversation.

  • @anhadnaad5082
    @anhadnaad5082 Před 10 dny +1

    ਲਾਹੇਵੰਦ ਜਾਣਕਾਰੀ ਦੇਣ ਲਈ ਧੰਨਵਾਦ,, ਪਰ ਮੈਨੂੰ ਲੱਗਿਆ ਕਿ ਇਹ ਗੰਭੀਰ ਮੁੱਦਾ ਹੈ ਜਿਸਤੇ ਤੁਸੀਂ ਗੱਲ ਕਰ ਰਹੇ ਹੋ,, ਐਨਾ ਹੱਸ ਹੱਸ ਕੇ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਕਿਸੇ ਦੀ ਤਕਲੀਫ ਦਾ ਮਜ਼ਾ ਲੈ ਰਹੇ ਹਾਂ

  • @parmjitkaur3963
    @parmjitkaur3963 Před 12 dny +1

    Rupinder bhain tuc dupata le k vadiya lagde o

  • @nonubhullar5997
    @nonubhullar5997 Před 14 dny

    I got diagnosed at 39 yrs old I am Bipolar BPD severe clinical depression These are monster i have been doing well with medication living normal baseline life but these conditions taken toll on my life ans sleep pattern ☹️😞

  • @user-gz6xr3vn9n
    @user-gz6xr3vn9n Před 13 dny +3

    Someone is depressed when he or she is sarrounded by idiots

  • @gurpreetkaur7014
    @gurpreetkaur7014 Před 14 dny +3

    Dr.da adress dso please

  • @kaurmeet3888
    @kaurmeet3888 Před 14 dny +3

    ਸਿੱਧੀ ਸਾਦੀ ਗੱਲ ਜਿਨ੍ਹਾਂ ਨੂੰ ਅਕਲ ਦੀ ਘਾਟ ਓਹੀ ਏਦਾ ਕਰਦੇ ਅਕਲ ਧੱਕੇ ਖਾ ਕੇ ਆਉਂਦੀ

  • @user-qr9zc9wl2p
    @user-qr9zc9wl2p Před 4 dny

    Dear Rupinder didi please daso Mera father Saab de interview kiss account te public kari aa daso , interview lai Ghar aai c Sade ma (captain Maluk Singh) de gal kardi c

  • @jasleenkaur1610
    @jasleenkaur1610 Před 14 dny +2

    Mam...tuhada adress

  • @ghulbirmudan7395
    @ghulbirmudan7395 Před 14 dny

    Is there a place where we can send them for a living.

  • @ranjitsingh6258
    @ranjitsingh6258 Před 8 dny

    Helloo madam meri marriage nu 9years ho gye ne but conceiveng nahi ho rehi bri medicine kha lai aa aapaa reports v normal ne meri te mere husband di . Plz koi medicine daso j aapaa tuhanu milna hove te kithe mil sakde aa

  • @sandeepsohi2477
    @sandeepsohi2477 Před 13 dny +1

    Baki tan theek a zaata kyn khol rakheya gutt ho skdi😂

  • @user-qr9zc9wl2p
    @user-qr9zc9wl2p Před 4 dny

    Please dasoo

  • @punjabiweatherchannel
    @punjabiweatherchannel Před 12 dny

    💧💧💧⛈️⛈️⛈️🌴🌴🌴🌴

  • @user-kc8kf9ot3s
    @user-kc8kf9ot3s Před 13 dny

    Madam samja nhi sakke sahi tra .She is mixing all details.

  • @jantysroay616
    @jantysroay616 Před 12 dny

    😂😂😂😂😂😂😂😂😂😂😂

  • @MehtabSinghSandhu-el8fz

    🎉