Interview: Behla Encounter | Baba Manochahal | Papalpreet Singh

Sdílet
Vložit
  • čas přidán 24. 06. 2022
  • Anchor : Papalpreet Singh
    Guest: S. Tarlok Singh Behla
    ---------------------------------------------------------------
    Stay connected with us!
    --------------------------------------------------------------
    Like us on Facebook: / papalpreetsi. .
    Follow us on Instagram: / papalpreet_. .
    Twitter Handle : / papalpreetsingh
    📩: blackdastaar@gmail.com
    ©ALL RIGHTS RESERVED by Papalpreet Singh
    #sikh #humanrights
    #PapalpreetSingh #papalpreet_singh

Komentáře • 234

  • @kulwantsingh3183
    @kulwantsingh3183 Před 2 lety +46

    ਗੁਰਬਚਨ ਸਿੰਘ। ਮਾਣੋਚਾਹਲ ਬੰਦਗੀ ਵਾਲਾ ਸੂਰਮਾ ਸਿੰਘ ਸੀ ਅਤੇ ਗੁਰੂ ਜੀ ਦੀਆਂ ਰਹਿਮਤਾਂ ਵਿੱਚ ਬੜਾ ਪੱਕਾ ਸੀ ਜੀ ਵਾਹਿਗੁਰੂ ਸਾਹਿਬ ਜੀ

  • @SubegSingh-rv3nr
    @SubegSingh-rv3nr Před 2 měsíci +8

    ਭਾਈ ਸੁਰਜੀਤ ਸਿੰਘ ਬਹਿਲਾ ਜੀ ਦੇ ਨਾਲ ਸਾਡੇ ਪਿਤਾ ਜੀ ਦੇ ਮਾਮਾ ਜੀ ਦੇ ਲੜਕੇ ਹਰਬੰਸ ਸਿੰਘ ਸਰਹਾਲੀ ਸ਼ਹੀਦ ਹੋਏ ਸਨ

  • @AvtarSingh-ou6dn
    @AvtarSingh-ou6dn Před rokem +15

    ਕੌਣ ਪੁੱਛਦਾ ਕਾਵਾਂ ਤੇ ਗਿੱਦੜਾਂ ਨੂੰ ਬੰਦ ਪਿੰਜਰੇ ਦੇ ਵਿੱਚ ਸ਼ੇਰ ਰਹਿੰਦੇ ਇਹੋ ਜਿਹੇ ਕੁੱਤੇ ਪੁਲਸੀਆਂ ਨੂੰ ਕੌਣ ਪੁੱਛਦਾ ਸ਼ਹੀਦ ਸਿੰਘਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ

  • @BalkarSingh-dc1oq
    @BalkarSingh-dc1oq Před 2 lety +15

    ਬਾਪੂ ਜਿੰਦਾ ਬਾਦ ਪਰਨਾਮ ਸ਼ਹੀਦਾਂ ਨੂੰ

  • @kashmirsingh6991
    @kashmirsingh6991 Před 2 lety +36

    ਵਾਹਿਗੁਰੂ ਬਾਪੂ ਜੀ ਤੁਹਾਡੀ ਉਮਰ ਲੰਬੀ ਕਰੇ

  • @khushwindersingh7570
    @khushwindersingh7570 Před 2 lety +11

    ਮੇਹਰਬਾਨੀ ਬਾਬਾ ਜੀ ਤੁਸੀ ਬਹੁਤ ਵਧੀਆ ਜਾਨਕਾਰੀ ਦਿੱਤੀ, ਸਿੰਘ ਸਾਹਿਬਾ ਬਾਰੇ

  • @jsandhusandhu1383
    @jsandhusandhu1383 Před 2 lety +43

    ਧੰਨ ਗੁਰੂ ਧੰਨ ਗੁਰੂ ਦੇ ਸਿੱਖ ਅਜ ਵੀ ਪੁਰਾਤਨ ਸਿੰਘਾਂ ਵਾਲਾ ਜਜਵਾ ਹੈ , ਸਿਰ ਝੁਕਦਾ ਹੈ ਤੁਹਾਡੀਆਂ ਕੁਰਬਾਨੀਆਂ ਦੇ ਸਾਹਮਣੇ 🙏🙏

    • @gogiji267
      @gogiji267 Před rokem

      😂😂😂😂 ਨਕਲ਼ੀ ਸਿੱਖਾਂ ਉਗ੍ਰਹਿਆ ਕਰਨ ਵਾਲੀਆ ਸਾਮ੍ਹਣੇ ਹੀ ਝੁਕਦਾ ਸੀਸ ਥੋਡਾ

  • @IqbalSingh-id2ko
    @IqbalSingh-id2ko Před 2 lety +16

    ਧੰਨ ਆ ਬਾਪੂ ਜੀ

  • @Justin-bass
    @Justin-bass Před rokem +22

    🙏🏼😞😞 we will never forget about you and all the Singh shaheeds
    I was born in America
    My dad and my uncles told me a lot about sant hi and khaki Singh’s
    My son is 7 years old and I have also started to tell him sikh khadku stories

  • @Bajwa_22
    @Bajwa_22 Před 2 lety +51

    ਇੰਨਾ ਸ਼ਹੀਦਾ ਦਾ ਤੇ ੳਹਨਾ ਦਿਆਂ ਪਰਵਾਰਾਂ ਦਾ ਦੇਣ ਨਈ ਦੇ ਸਕਦੇ ਆਪਾਂ ਜਿੰਨਾ ਨੇ ਪੰਥ ਕੌਮ , ਕੌਮੀ ਘਰ ਖਾਲਿਸਤਾਨ ਤੇ ਆੳਣ ਵਾਲੀਆਂ ਨਸਲਾਂ ਲਈ ਆਪਣਾ ਆਪ ਕੁਰਬਾਨ ਕੀਤਾ 🤗🤗
    ਧੰਨਵਾਦ ਪਪਲਪ੍ਰੀਤ ਵੀਰ ਇਹਨਾ ਸੂਰਮਿਆਂ ਦਾ ਇਤਹਾਸ ਸਾਂਭਣ ਲਈ

  • @dalbirsingh5890
    @dalbirsingh5890 Před 2 lety +12

    ਵਾਹਿਗੁਰੂ ਧੰਨ ਹੈ ਤੇਰੀ ਸਿੱਖੀ

  • @balkourdhillon5402
    @balkourdhillon5402 Před 2 lety +40

    ਭਾਈ ਸਾਹਿਬ ਜੀ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਹੈ ਸਿੰਘ ਸਾਹਿਬ ਜੀ ਤੁਹਾਡਾ ਸਿੱਖੀ ਸਿਰੜ ਤੇ ਤੁਹਾਡਾ ਜੀਵਨ ਧੰਨ ਹੈ। ਜਿਸ ਤਰ੍ਹਾਂ ਦਲੇਰੀ ਨਾਲ਼ ਪੁਲੀਸ ਤਸੱਦਦ ਸਹਿਆ ਆਪਣੇ ਸਰੀਰ ਤੇ ।

    • @harpalsingh2887
      @harpalsingh2887 Před 2 lety

      unwashed 4qqqqqqqqqqqqqqqqqqqqqqqqqqqqqqqqqqqqqqqqqq23

  • @sharanjitsingh5998
    @sharanjitsingh5998 Před 2 lety +42

    ਮੁਖ਼ਬਰੀ ਕਰਨ ਵਾਲੇ,ਤੇ ਪੁਲਿਸ ਦਾ ਸਾਥ ਦੇਣ ਵਾਲੇ ਕਿੰਨੀ ਮਰੀ ਜ਼ਮੀਰ ਵਾਲੇ ਲੋਕ ਹੋਣਗੇ

  • @Daske.WaleSahi
    @Daske.WaleSahi Před 2 lety +28

    ਬਾਪੂ ਜੀ ਚੜ੍ਹਦੀ ਕਲਾ ਵਾਲੇ ਆ ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ

  • @Punjaabb
    @Punjaabb Před 2 měsíci +2

    ਜਦ ਵੀ ਇਤਿਹਾਸ ਦੀ ਗੱਲ ਛਿੜਦੀ ਆ ਸੂਰਮੇ ਸਿੰਘਾ ਦੀ ਚੜਤ ਦੀ ਵਾਹ -੨ ਹੁੰਦੀ ਆ ਆਹ ਪੁਲਸੀਏ ਕੈਟਾ ਨੂੰ ਕੌਣ ਯਾਦ ਕਰਦਾ ਜੇ ਕੋਈ ਕਰਦਾ ਵੀ ਆ ਨਫਰਤ ਨਾਲ ਕਰਦਾ । 🙏

  • @gurindermaan9989
    @gurindermaan9989 Před rokem +8

    ਪ੍ਰਣਾਮ ਸ਼ਹੀਦਾਂ ਨੂੰ

  • @pindachahal8228
    @pindachahal8228 Před rokem +32

    ਸਾਡੇ ਪਿੰਡ ਦੀ ਛਾਨ ਅਮਰ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ🙏🏻🙏🏻

  • @jattpannu8468
    @jattpannu8468 Před 2 lety +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajvirsidhu5242
    @rajvirsidhu5242 Před 2 lety +14

    ਭੀੜ ਪਈ ਜਦੋਂ ਪੰਥ ਤੇ
    ਤਾਂ ਹੋਂਦ ਵਿੱਚ ਆਏ ਖਾੜਕੂ,
    ਕਦੇ ਕੂੱਖ ਵਿੱਚੋਂ ਮਾਂ ਦੇ ਨਹੀਉਂ ਜੰਮਦੇ
    ਜਾਂਦੇ ਨੇ ਬਣਾਏ ਖਾੜਕੂ,,,,

  • @gurdarshansidhu170
    @gurdarshansidhu170 Před 2 lety +38

    ਧੰਨ ਹੋ ਬਾਪੂ ਜੀ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @PargatSingh-dl5me
    @PargatSingh-dl5me Před měsícem

    ਧੰਨ ਸਿੱਖੀ, ਮਾਝੇ ਦੀ 🙏
    ਧੰਨ ੳਂ ਬਾਪੂ ਤੁਸੀਂ,
    ਸ਼ਹੀਦਾਂ ਦੇ ਪਰਿਵਾਰ ❤
    ਅਮਰ ਸ਼ਹੀਦ ਬਾਬਾ ਸਰਜੀਤ ਸਿੰਘ ਬਹਿਲਾ ਅਮਰ ਰਹੇ 🙏🙏🙏

  • @bhaihardipsinghji5478
    @bhaihardipsinghji5478 Před 2 lety +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HarvinderSingh-ib2kl
    @HarvinderSingh-ib2kl Před rokem +6

    ਬਾਪੂ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @harbirchahal8987
    @harbirchahal8987 Před 2 lety +18

    ਬਾਬਾ ਮਾਨੋਚਾਹਲ ਜਿਦਾਂਬਾਦ ਸੁਰਜੀਤ ਸਿੰਘ ਬਹਿਲਾ ਜਿਦਾਂਬਾਦ

  • @2wale366
    @2wale366 Před 2 lety +13

    ਸ਼ਹੀਦੀਆਂ ਹੋਰ ਪਾ ਗਏ ਤੇ ਰਾਜ ਹੋਰ ਕਰ ਗਏ।ehh Sadi Kom di trasdi aa। Sadi Kom ikk nhi hundi

    • @SubegSingh-rv3nr
      @SubegSingh-rv3nr Před 2 měsíci

      ਕੋਈ ਗੱਲ ਨਹੀਂ ਵੀਰ ਜੀ ਬਹੁਤ ਜਲਦੀ ਸਮਾਂ ਆ ਰਿਹਾ ਹੈ ਖਾਲਿਸਤਾਨ ਬਣਾਕੇ ਦੁਸ਼ਮਣ ਨਾਲ ਹਿਸਾਬ ਕਿਤਾਬ ਕਰਾਂਗੇ

  • @manoranjant.v4144
    @manoranjant.v4144 Před 8 měsíci +3

    Bapu Teri jagah mai hunda mai apne bachya nal hi saheed ho. jana c mare v bache ne hun ..par dhan Teri sikhi sikhi da nazara.. salute a tenu bapuuu..sikh hamesha ithas. Banode ne..

  • @papaji2996
    @papaji2996 Před 2 lety +40

    Parnaam shaheed Baba Gurbachan Singh ji Manochahal, Shaheed Bhai Surjit Singh ji Behla 🙏🏻🙏🏻

  • @GSarmy-bp2qm
    @GSarmy-bp2qm Před 2 lety +8

    ਵਾਹਿਗੁਰੂ ਜੀਉ

  • @baljindermallhi1053
    @baljindermallhi1053 Před 2 lety +16

    ਵਾਹਿਗੁਰੂ ਜੀ ਮੇਹਰ ਕਰੋ ਜੀ ਆਵਦੇ ਬੱਚਿਆ ਤੇ ਸਤਿਨਾਮ ਵਾਹਿਗੁਰੂ ਦਾ ਭਾਣਾ ਮੰਨ ਕੇ ਕਹਿ ਰਹੇ ਹੈ

  • @kulwinderkaur3871
    @kulwinderkaur3871 Před 2 lety +6

    ਸਾਹੀ ਹੈ ਵੀਰ ਜੀ

  • @amrjeetsingh1328
    @amrjeetsingh1328 Před 2 lety +4

    ਬਾਪੂ ਦੀਆਂ ਸਚੀਆਂ ਗਲਾ

  • @harpreetsinghthind2816
    @harpreetsinghthind2816 Před měsícem +1

    🙏🚩🌹ਵਾਹਿਗੁਰੂ

  • @sukhmankaursahibsingh5086
    @sukhmankaursahibsingh5086 Před 2 lety +11

    Waheguru ji 🙏🙏

  • @bhagwantpalsinghgill2949
    @bhagwantpalsinghgill2949 Před 2 lety +7

    Dhan ho baapu ji tuc salute to you 🙏🏻

  • @gssandhu1984
    @gssandhu1984 Před 2 lety +6

    ਅਸਲੀ ਮੁਕਾਬਲੇ ਚ ਪਤਾ ਲਗਦਾ ਸੀ , ਕੌਣ ਕਿੰਨੇ ਪਾਣੀ ਚ ਆ ,

  • @GurvinderSingh75
    @GurvinderSingh75 Před 2 lety +7

    Kotan kot parnam ehna singha nu.

  • @dhanwantmoga
    @dhanwantmoga Před 2 lety +5

    bapu ge tusi and tuhade dowe put bahot bahadar san.....sikh kaom tuhadi hamesh reni rahegie....

  • @sukhdeepmaan554
    @sukhdeepmaan554 Před rokem +4

    ਅਥਾਹ ਸ਼ਰਧਾ ਪੇ੍ਮ ਸਹਿਤ ਕੋਟਿਨ ਕੋਟਿ ਪ੍ਰਣਾਮ ਬਾਬਾ ਮਾਨੋਚਾਹਲ ਜੀ ਨੂੰ ਤੇ ਸਮੂਹ ਸ਼ਹੀਦਾਂ ਨੂੰ

  • @amarjitsingh1946
    @amarjitsingh1946 Před 2 měsíci

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ ਜੀ

  • @gurpreetsidhubobbysidhu399

    Waheguruji sarbat da bhlla 🙏🙏🙏🙏🙏. Bapuji the GREAT

  • @gopalsidhugopalsidhu1617
    @gopalsidhugopalsidhu1617 Před 2 lety +5

    Waheguru ji waheguru ji

  • @pargatsingh-nf8zm
    @pargatsingh-nf8zm Před 2 lety +3

    ਭਾਈ ਸਾਹਿਬ ਇਸ ਬਹਿਲਾ ਮੁਕਾਬਲੇ ਵਿੱਚ ਡੀ ਆਈ ਜੀ ਅਜੀਤ ਸਿੰਘ ਵੀ ਮਾਰਿਆਂ ਗਿਆ ਸੀ ਜੋ ਡੀ ਆਈ ਜੀ ਅੰਮ੍ਰਿਤਸਰ ਰੇਂਜ ਸੀ

    • @papalpreetsingh
      @papalpreetsingh  Před 2 lety

      ਸਰਦਾਰ ਸਾਬ, ਉਹ ਰਟੌਲ ਮੁਕਾਬਲਾ ਸੀ।

  • @gursewaksidhu7315
    @gursewaksidhu7315 Před rokem

    ਵੀਰ ਜੀ ਤੁਹਾਡੇ ਜਜ਼ਬੇ ਨੂੰ ਲਖ ਲਖ ਪ੍ਰਨਾਮ। ਸਿੰਘ ਸੂਰਮੇ ਪੰਜਾਬ ਦੇ ਯੋਧੇ।

  • @majorsingh4133
    @majorsingh4133 Před rokem +1

    Sherda Bappa sherda Babbar Sher Da Bapu Shahid Surjit Singh Bella Baba ka Gorvachan Singh manochahal jindabad

  • @yadwindersingh1650
    @yadwindersingh1650 Před 2 lety +6

    " WAHEGURU JI " "

  • @jaswinderdhaliwal5441
    @jaswinderdhaliwal5441 Před 2 lety +3

    Wahaguru ji wahaguru wahaguru ji

  • @inderjitsingh3879
    @inderjitsingh3879 Před 2 lety +2

    ਵਾਹਿਗੁਰੂ ਵਾਹਿਗੁਰੂ

  • @mohinderpaljhinger2451
    @mohinderpaljhinger2451 Před 2 lety +4

    Waheguru ji waheguru ji 🙏🙏🙏🙏🙏

  • @dhanwantmoga
    @dhanwantmoga Před 2 lety +3

    bahot vadha jigra bapu ge da

  • @Jaskaran_singh68
    @Jaskaran_singh68 Před 2 lety +6

    Waheguru Ji

  • @varindersinghdhaliwal4305

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਜਿਨਾ ਜਿੰਦੜੀ ਧਰਮ ਲਈ ਵਾਰੀ 💐💐💐💐💐🚩🚩🚩🚩🚩🦅🦅🦅🦅🦅🦁🦁🦁🦁🦁🙏🏻🙏🏻🙏🏻🙏🏻🙏🏻

  • @singhgurjit5473
    @singhgurjit5473 Před 2 lety +4

    Waheguru

  • @gurpreetgill8922
    @gurpreetgill8922 Před 2 lety +4

    Waheguru Ji parnam Saheeda nu

  • @randhirbal9502
    @randhirbal9502 Před 2 lety +2

    Well explain bapu ji

  • @lakhvirsingh6597
    @lakhvirsingh6597 Před 9 měsíci +1

    Waheguru ji

  • @sandeepbrar9691
    @sandeepbrar9691 Před 2 lety +2

    Salute aaa bapu ji Waheguru ji

  • @satwinderbrar1939
    @satwinderbrar1939 Před 2 lety +2

    Good job sir 👍👍👍👍

  • @jarnailsinghbhullar417
    @jarnailsinghbhullar417 Před 2 lety +3

    22 Mera bohat interest aa baba dia gala Sunan ch..jinia k speecha ne utube te Saaria sunia vekhia ne..haje v g karda hor pataa lage

  • @kalakang5755
    @kalakang5755 Před 2 lety +2

    Waheguru ji ka kalsa waheguru ji ki fete

  • @GurdeepSingh-mv4bv
    @GurdeepSingh-mv4bv Před 2 lety +1

    Baapu ji jhide kulu chithiaa fadiya gayyia te sheed kita. O mera veer c. 🙏🏻🙏🏻

    • @papalpreetsingh
      @papalpreetsingh  Před 2 lety

      ਉਨ੍ਹਾਂ ਬਾਰੇ ਵਧੇਰੇ ਲਿਖੋ ਜੀ

  • @gurpreetsinghsingh3714
    @gurpreetsinghsingh3714 Před 2 lety +6

    Dhan jigra bapu ji tuhada

  • @navtejsinghkhosa8705
    @navtejsinghkhosa8705 Před 2 lety +2

    Waheguru meaher rakhe sarbet te ji

  • @Jasdeep1966
    @Jasdeep1966 Před rokem

    ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਨਾਮ ਮੇਰੇ ਵੀਰ ਜੀ ਰੋਸ਼ਨ ਸਿੰਘ ਬੈਰਾਗੀ ਵਰਪਾਲ ਨੂੰ ਵੀ ਸ਼ਹੀਦ ਕੀਤਾ ਸੀ

  • @gursewakjattana276
    @gursewakjattana276 Před rokem +1

    Dhan baba gurbachan singh manochahl ji

  • @sanjeevbhardwajppwa9501
    @sanjeevbhardwajppwa9501 Před 2 lety +1

    Dhann ho bjurgo 🙏

  • @arjinderkaur3603
    @arjinderkaur3603 Před měsícem

    Waheguru ji mehar kro

  • @RamtaavirsinghRamtaavirsingh

    Waheguru ji wahiguru

  • @SandeepSingh-cw1rv
    @SandeepSingh-cw1rv Před 2 lety +2

    Waheguruj

  • @hssekhongaming6985
    @hssekhongaming6985 Před 2 lety +1

    ਵਾਹਿਗੁਰੂ

  • @gunnisandhu2774
    @gunnisandhu2774 Před rokem

    waheguru g meharkro❤️🙏🏻

  • @Evaluatetheviral
    @Evaluatetheviral Před 8 měsíci

    Boht sangarsh kita sade singha ne

  • @ravinderravinder1642
    @ravinderravinder1642 Před 2 lety +2

    Behle de ghar da buha tarn taaran 4 khamba chauk ch purana thane nu buha door ajj v lageya hoyea

  • @ManmohanSingh-kr8bx
    @ManmohanSingh-kr8bx Před 2 lety +2

    ਊਡੋਲ,,ਖਾਲਸਾ,,

  • @amanwaraich9321
    @amanwaraich9321 Před rokem

    Bapu ji tuhade varge soorme Roz Roz nahi jamde

  • @jajpannu4090
    @jajpannu4090 Před 2 lety +3

    hor khalsa ji video baba manochal ji di karo

  • @user-nn4pq3oc3f
    @user-nn4pq3oc3f Před 2 lety +3

    Baba ji Harchowal mere lage aa😓😓😓😓😓❤🙏

    • @95924
      @95924 Před rokem

      Harchowal ni Manochahal

  • @ranahundal7088
    @ranahundal7088 Před 2 lety +1

    👏👏👏👏

  • @punjabstationary6248
    @punjabstationary6248 Před rokem

    Punjab n its people have suffered a lot . No limit of suffering. Youth should always be channalised for constructive purposes n not be exploited for subversive activities. We pray that those black days should never return. No use to fight against one's own country.

  • @harkaransingh4859
    @harkaransingh4859 Před 2 lety +8

    ਬਹਿਲੇ ਵਰਗੇ ਪੁੱਤ ਨਹੀ ਹੁਣ ਜੰਮਦੀਆਂ ਮਾਵਾਂ

  • @5aab65
    @5aab65 Před 11 měsíci +1

    Mein ik gal te hairaan ha, mere vargey fukre roz pardi de ne te sunidey ne, ji a singh bada yoda si o singh ne kida police de fatte chase. Bus aithe tak hi rehgey haan. Pata ni aina singha te ya jo Nirdosh sikha te sikh bibya te zulam karan waliya nu kiss ne soodha laona? Mein jad aaley duaaley daikhda ta ajj akiratkaan te fukre jade dikhde ne guru da sikh pata ni kithe ja baitha? Yahudi hale vi Nazi officera nu chun chun gadi chard rahe ਨੇ jina ਨੇ aina de baderiya nu gas chambera vich saardiya si. Apniya ta mama paina nu zaleel kita aina ne ki gal Guru de sikh maar ge ne? Ya aish prasti vich kise da ji ni karda. Ajj ta top to top da hathiyaar milda jo 2 to 3 km te nishana lab lainda. Hun sir dain da vakat nahi reha hun sir lain da vakat hai, bahut jade sikh shaheed karvaale. Hun 125 lakh da sir ik passe te ik sikh da sir dusre paase, shado a soochna apne bache sikhi to door ho ge ne, Aa vi guru da hi bhanaa. Ik ik 40 to utte aa guru nal vadaa kar lave ke aa jivan hun tere laikhe laona, bahut filma te sharaba pee laiyaa. Gur fathe ji

  • @yadwindersingh1650
    @yadwindersingh1650 Před 2 lety +1

    🙏🙏

  • @punjabiuniversitygeteducat71

    great video

  • @fatehsingh9331
    @fatehsingh9331 Před 2 lety

    Dhan dhan Yodhe

  • @baljit8653
    @baljit8653 Před 2 lety +1

    Bapu ji Guru ke tabor bare nai dasya, Jana da oh ghar se.

  • @sukhmankaursahibsingh5086

    🙏🙏🙏🙏🙏🙏🙏🙏🙏

  • @sukhmankaursahibsingh5086

    Singha di🙏🙏🙏🙏🙏

  • @harmeetsingh4610
    @harmeetsingh4610 Před 2 lety

    Parnaam shaheeda nu,,,,,

  • @AmarjitSingh-nu6fk
    @AmarjitSingh-nu6fk Před rokem

    ਮਾਝੇ ਨੂੰ BACKWORD AREA ਕਹਿਣ ਵਾਲੇ ਬਾਪੂ ਜੀ ਦੀ ਵੀਡੀਓ 34:20 ਤੋਂ ਦੇਖਲੋ ,,8 ਤੋਂ 10 ਸਾਲ ਘਰ ਦਾ ਮੂਹ ਨਹੀਂ ਦੇਖਿਆ ਗਯਾ ਸੀ

  • @gurjindersingh1871
    @gurjindersingh1871 Před měsícem

    Khalistan Zindabaad hi hall hai 🗡️⚔️🛡️🔥🤺🎇🎆⛳

  • @gurpreetsinghsingh3714
    @gurpreetsinghsingh3714 Před 2 lety +7

    Love you bapu ji

  • @user-mc5ff7ue4y
    @user-mc5ff7ue4y Před 5 měsíci

    ❤❤❤❤❤❤

  • @NavjotSingh-ex1ss
    @NavjotSingh-ex1ss Před rokem

    🙏🙏🙏

  • @AvtarSingh-ry6qe
    @AvtarSingh-ry6qe Před 2 lety +1

    🙏🙏🙏🙏🙏❤️❤️❤️❤️❤️💯

  • @navpahuwind
    @navpahuwind Před 2 lety +2

    Gal kis di kar rhe ne .. baba monchahal di jo hor kise di.. interview to pehla introduce ta krwaunde

  • @dalwinderpalsamra3475

    Shocking incidents of black days of year 1984

  • @balrajsinghnagi1175
    @balrajsinghnagi1175 Před rokem

    Parnam shaheeda nu

  • @jonjones1943
    @jonjones1943 Před rokem

    Dhan sikhi,badi aukhi

  • @sonasingh8829
    @sonasingh8829 Před rokem

    🙏🙏🙏🙏🙏

  • @gagguchahal3705
    @gagguchahal3705 Před 2 lety +2

    Khalistsn zindabad

  • @maybemojmastilover
    @maybemojmastilover Před rokem

    Akaaaaaal