ਠੰਡੀਆਂ ਤੇਜ਼ ਹਵਾਵਾਂ ਲਈ ਮਸ਼ਹੂਰ ਸ਼ਹਿਰ Old City Baku Azerbaijan | Punjabi Travel Couple | Ripan Khushi

Sdílet
Vložit
  • čas přidán 3. 11. 2023

Komentáře • 205

  • @taran.dhudike7
    @taran.dhudike7 Před 8 měsíci +20

    ਜਿਊਂਦੇ ਵਸਦੇ ਰਹਿਣ ਪੰਜਾਬੀ ਜਿਹੜੇ ਉੱਡ ਉੱਡ ਕੇ ਮਿਲ਼ਦੇ ਹਨ,,,, ਪਰਮਾਤਮਾ ਤਰੱਕੀਆਂ ਬਖਸ਼ਸ ਕਰਨ ਪੂਰੇ ਵਰਲਡ ਦੇ ਪੰਜਾਬੀਆਂ ਨੂੰ,,,, ਧੰਨਵਾਦ ਰਿਪਨ ਖੁਸ਼ੀ ਜੀ 🙏🏻♥️🙏🏻

  • @HarpreetSingh-ux1ex
    @HarpreetSingh-ux1ex Před 8 měsíci +11

    ਏਨਾ ਪੁਰਾਣੇ ਹੋਣ ਦੇ ਨਾਲ-ਨਾਲ ਬਹੁਤ ਖੂਬਸੂਰਤ ਸ਼ਹਿਰ ਤੇ ਲੋਕ ਵੀ ਖੁੱਲੇ ਸੁਭਾਅ ਦੇ ਮਾਲਕ ਹਨ ਧੰਨਵਾਦ ਜੀ ਤੁਹਾਡਾ ਦੋਨਾਂ ਦਾ ਸਤਿ ਸ੍ਰੀ ਆਕਾਲ ਜੀ 🙏

  • @jarnailbenipal5668
    @jarnailbenipal5668 Před 8 měsíci +5

    ਰਿਪਨ ਤੇ ਖੁਸੀ ਵਾਹਿਗੁਰੂ ਹਮੇਸਾ ਚੜਦੀ ਕਲਾ ਰੱਖੇ ਤੁਹਾਨੂੰ ਪੁੱਤ ਸਦਾ ਖੁਸ ਰਹੋ

  • @sonudhaliwal2577
    @sonudhaliwal2577 Před 8 měsíci +5

    ਬਹੁਤ ਸੋਹਣਾ ਸਿਹਰ ਲੱਗਿਆ ਬਾਕੂ❤

  • @harbhajansingh8872
    @harbhajansingh8872 Před 8 měsíci +10

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @rajwindersingh-gf8xb
    @rajwindersingh-gf8xb Před 8 měsíci +2

    ਬਹੁਤ ਸੋਹਣਾ ਵਲੋਗ ਬਣਿਆ ਅੱਜ ਜਿਉਂਦੇ ਵੱਸਦੇ ਰਹੋ ਪਰਮਾਤਮਾ ਚੜਦੀ ਕਲਾ ਰੱਖੇ ਬੱਚੇ ਓ ਧੰਨਵਾਦ ਤੁਹਾਡਾ❤🎉🎉

  • @bharatsidhu1879
    @bharatsidhu1879 Před 8 měsíci +1

    ਜਿਓਂਦੇ ਵੱਸਦੇ ਰਹੋ ਰੱਬ ਤੁਹਾਨੂੰ ਖੁਸ਼ ਰੱਖੇ

  • @parvindersingh7603
    @parvindersingh7603 Před 8 měsíci +5

    ਬਹੁਤ ਸੁੰਦਰ ਸ਼ਹਿਰ ਹੈ ਬਾਈ ਜੀ ਵੀਡੀਓ ਬਹੁਤ ਵਧੀਆ ਬਣਾਉਂਦੇ ਹੋ

  • @Searchboy77
    @Searchboy77 Před 8 měsíci +4

    Waheguru ji 🙏 tuhanu hamesha khush rakhe ❤😊👩‍❤️‍👨🥰💕🤗

  • @partapsinghsandhu6417
    @partapsinghsandhu6417 Před 8 měsíci +4

    ਵਾਹ ਜੀ ਵਾਹ ਰੱਬ ਤਹਾਨੂੰ ਖੁਸ਼ ਰੱਖੇ

  • @gurdipsahni7982
    @gurdipsahni7982 Před 8 měsíci +4

    Beautiful views.. amazing place.. nice exploring..rab rakha ji 🙏

  • @DharamSingh-mh6jp
    @DharamSingh-mh6jp Před 8 měsíci +3

    🎉🎉🎉🎉🎉
    Babe di hatti Tbilisi Georgia

  • @lekhraj9035
    @lekhraj9035 Před 8 měsíci +3

    Sada khush rho wehguru mehar kre 👌👌👌👌👌🙏🙏🙏🙏🙏

  • @JagtarSingh-wg1wy
    @JagtarSingh-wg1wy Před 8 měsíci +2

    ਰਿਪਨ ਜੀ ਬਾਕੂ ਸ਼ਹਿਰ ਬਹੁਤ ਹੀ ਵਧੀਆ ਲੱਗਾ ਹੈ ਜੀ ਬਹੁਤ ਸਾਰੀਆਂ ਜਗਾਵਾਂ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @ranjitvirdee7248
    @ranjitvirdee7248 Před 8 měsíci +3

    Dearest Ripon & Khushi thank you so much for the lovely Vlog of the Beautiful city of Baaku! God bless you xxxxx

  • @SatinderKaur-vp1zk
    @SatinderKaur-vp1zk Před 8 měsíci

    Bhaut clean city waheguru ji mehar kran ji

  • @chahal-pbmte
    @chahal-pbmte Před 8 měsíci +1

    ਬਹੁਤ ਖੂਬਸੂਰਤ ਬਾਕੂ ਸ਼ਹਿਰ।

  • @AnjuSharma-it1nu
    @AnjuSharma-it1nu Před 8 měsíci

    Yha ki buildings bhut he heart touching 💓💓💓💕❤️💕❤️ hai 💐

  • @Searchboy77
    @Searchboy77 Před 8 měsíci +3

    Waheguru ji 🙏 mehar kare ❤😊🤗💕🥰👩‍❤️‍👨

  • @dalbirkumar7997
    @dalbirkumar7997 Před 8 měsíci +2

    ਬਹੁਤ ਖੂਬ ਤਰੀਕੇ ਨਾਲ ਦਿਖਾਇਆ ਤੁਸੀ ਬਹੁਤ ਬਹੁਤ ਧੰਨਵਾਦ ਜੀ,

  • @Panjolapb12
    @Panjolapb12 Před 8 měsíci

    ਵਧੀਆ ਜਾਣਕਾਰੀ ਸੋਹਣੇ ਝਾਕੇ

  • @sukhdevkhan4430
    @sukhdevkhan4430 Před 8 měsíci

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਕਿਆ ਬਾਤ ਹੈ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @avtarcheema3253
    @avtarcheema3253 Před 8 měsíci +1

    ਬਹੁਤ ਹੀ ਖੂਬਸੂਰਤ 👌👌

  • @goldenconstruction9810
    @goldenconstruction9810 Před 8 měsíci +4

    ਬਹੁਤ ਹੀ ਸੋਹਣਾ ਲੱਗਿਆ ਹੈ ਪਰ ਅਸੀਂ ਤੁਹਨੂੰ ੨੪ ਘੰਟੇ ਤੁਹਾਡੀ ਉਡੀਕਦੇ ਰਹਿੰਦੇ ਹਾਂ। ਤੁਸੀਂ ਥੋੜੀ ਜਹੀ ਵੀਡੀਓ ਪਾ ਦੇਂਦੇ ਹੋ। ਘੱਟ ਤੋਂ ਘੱਟ ਇੱਕ ਘੰਟੇ ਦੀ ਵੀਡੀਓ ਪਾਇਆ ਕਰੋ।
    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ੇ।

  • @RajKumar-tl1ov
    @RajKumar-tl1ov Před 8 měsíci +2

    Very beautiful city, beautiful very big fort & very very nice vlog thanks P. T. C. Raj Joga

  • @ManjitKaur-cl7su
    @ManjitKaur-cl7su Před 8 měsíci +3

    ਵਾਹਿਗੁਰੂ ਬਹੁਤ ਜ਼ਿਆਦਾ ਤਰੱਕੀਆਂ ਬਖ਼ਸ਼ੇ ਚੜ੍ਹਦੀ ਕਲਾ ਵਿੱਚ ਰੱਖੇ 😊

  • @user-nj2ku2ji4f
    @user-nj2ku2ji4f Před 8 měsíci

    ਬਹੁਤ ਵਧੀਆ ਲੱਗਿਆ ਦੇਖ ਕੇ ਮੁਲਕ

  • @harnekmalla8416
    @harnekmalla8416 Před 8 měsíci

    ਅੱਜ ਦਾ ਬਲੋਕ ਵੀ ਚੰਗਾ ਲੱਗੀਆਂ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @baljindersingh7802
    @baljindersingh7802 Před 8 měsíci

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @kaurkaur468
    @kaurkaur468 Před 8 měsíci +2

    Best wishes for new country ❤❤❤❤❤❤

  • @KamalSingh-dl6yc
    @KamalSingh-dl6yc Před 8 měsíci

    ਬਹੁਤ ਸੁੰਦਰ ਸ਼ਹਿਰ ਹੈ ਬਾਈ ਜੀ ਵੀਡੀਓ ਬਹੁਤ ਵਧੀਆ thanks ji

  • @HarpalsinghBaring-rr4zy
    @HarpalsinghBaring-rr4zy Před 8 měsíci

    ਰੱਬ, ਤੁਹਾਡੀ, ਜਾਤਰਾ, ਸਫਲ, ਕਰੇ, ਜੀ

  • @AmarjeetSingh-dm4mj
    @AmarjeetSingh-dm4mj Před 8 měsíci +1

    ਸਤਿ ਸ੍ਰੀ ਆਕਾਲ ਰਿਪਨ ਵੀਰ ਜੀ ਭੈਣਜੀ ਖੁਸ਼ੀ ਨੂੰ ਵੀ
    ਬਹੁਤ ਵਧੀਆ
    ਲਗੇ ਰਹੋ

  • @renusarwan9966
    @renusarwan9966 Před 8 měsíci

    Baut sohna city hai so neat clean

  • @amritkaur8374
    @amritkaur8374 Před 8 měsíci

    Waheguru jo Dot say Babe Say Mam only... 🙏🙏

  • @safelink933
    @safelink933 Před 8 měsíci

    16ਵੀਂ ਸਦੀ ਦੇ ਅਖੀਰ ਤੋਂ 17ਵੀਂ ਸਦੀ ਦੇ ਅਰੰਭ ਵਿੱਚ, ਈਰਾਨੀ ਸਫਾਵਿਦ ਰਾਜਵੰਸ਼ (ਇੱਥੇ ਅਰਥਾਤ ਸਾਡੇ ਸਮਕਾਲੀ ਰਾਜ ਅਜ਼ਰਬੈਜਾਨ, ਅਤੇ ਈਰਾਨ ਵਿੱਚ ਪੁਰਾਣਾ, ਵੱਡਾ ਖੇਤਰ ਦੋਵੇਂ ਤਬਰੀਜ਼ ਦੀ ਆਪਣੀ ਰਵਾਇਤੀ ਰਾਜਧਾਨੀ 'ਤੇ ਕੇਂਦਰਿਤ) ਤੋਂ ਖੇਤਰ ਖੋਹਣ ਤੋਂ ਬਾਅਦ, ਦੋ ਦਹਾਕਿਆਂ ਤੋਂ ਵੱਧ ਨਹੀਂ। ). ਆਖਰੀ ਕੰਟਰੋਲਰ ਤੁਰਕੀ ਦਾ ਸੁਲਤਾਨ ਅਬਦੁਲ ਹਾਮਿਦ ਸੀ।

  • @ajaibsingh6044
    @ajaibsingh6044 Před 8 měsíci +1

    ਵਾਹ ਜੀ ਕਮਾਲ ਦਾ ਸਹਿਰ ਸਫਾਈ ਸੜਕਾ ਪਾਰਕ ਹਰ ਪੱਖੋ ਬਹੁਤ ਵਧੀਆ। ਧੰਨਵਾਦ ਖੁਸ਼ੀ ਰਿਪਨ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @sushilgarggarg1478
    @sushilgarggarg1478 Před 8 měsíci +1

    Best wishes for New country Baku capital of Azerbaijani &Fast winds of city.....@

  • @kuldipdhak7972
    @kuldipdhak7972 Před 8 měsíci

    Very beautiful place thanks for sharing

  • @jaswindersingh2928
    @jaswindersingh2928 Před 8 měsíci

    ਬਹੁਤ ਸੋਹਣਾ ਸ਼ਹਿਰ। ਮਾਨਸਾ

  • @user-xf7jx5wv8n
    @user-xf7jx5wv8n Před 8 měsíci +4

    ਸਤਿ ਸ੍ਰੀ ਅਕਾਲ ਜੀ 🙏

  • @pachitarsingh9580
    @pachitarsingh9580 Před 8 měsíci

    ਬਹੁਤ ਖੂਬਸੂਰਤ 🙏

  • @manpreetatwal6270
    @manpreetatwal6270 Před 5 měsíci

    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @AnjuSharma-it1nu
    @AnjuSharma-it1nu Před 8 měsíci

    God bless both of you and your channel 💝😍

  • @JasbirKaur-qf3kg
    @JasbirKaur-qf3kg Před 8 měsíci

    Very beautiful city

  • @JasssidhuJass-or7mn
    @JasssidhuJass-or7mn Před 8 měsíci

    ਵਾਹਿਗੁਰੂ ਜੀ 🙏🙏

  • @tapinderkamboj7815
    @tapinderkamboj7815 Před 8 měsíci

    Ripan jado Mai vi pehli jhalk dekhi same ohi feel hoea Jaisalmer varga

  • @kanwarjeetsingh3495
    @kanwarjeetsingh3495 Před 8 měsíci +1

    ਸਤਿ ਸ੍ਰੀ ਅਕਾਲ ਜੀ ।
    ਬਲੋਗ ਵਧੀਆ ਹੋ ਨਿਬੜਿਆ । ਸਾਈਬੇਰੀਅਨ ਵਿੰਡਸ ਬਾਰੇ ਦਿੱਤੀ ਜਾਣਕਾਰੀ ਸਹੀ ਹੈ ਅਗਰ ਹਿਮਾਲਾ ਪਰਬਤ ਨਾ ਹੁੰਦਾ ਤਾਂ ਪੰਜਾਬ ਜਾਂ ਉੱਤਰ ਭਾਰਤ ਵਿੱਚ ਬਰਫ਼ ਪੈਣੀ ਸੀ।

    • @ranbirsinghjogich197
      @ranbirsinghjogich197 Před 8 měsíci

      ਕੀ ਫਾਇਦਾ ਅਗਰ ਤੁਸੀਂ ਸਾਡੀਆਂ ਟਿਪਣੀਆਂ ਨਹੀਂ ਪੜ੍ਹ ਰਹੇ। ਅਜ਼ਰਬਾਈਜਾਨ ਦੇ ਬੱਚੇ ਬੱਚੀਆਂ ਜਰੂਰ ਦਿਖਾਉ।

  • @sonu.119
    @sonu.119 Před 8 měsíci

    Bhut sohna shahar hai bhaaji

  • @zahoorahmad456
    @zahoorahmad456 Před 8 měsíci

    Love 💕💕 you work bro thanks Love ❤ from Pakistan

  • @darshansinghsingh9
    @darshansinghsingh9 Před 8 měsíci

    Safai bahut jiyada hai Road v kine khubsurat hai

  • @GurpreetSingh-ui7vq
    @GurpreetSingh-ui7vq Před 8 měsíci

    ਬਹੁਤ ਵਧੀਆ ਸ਼ਹਿਰ ਤੇ ਦੇਸ਼ ਰਿਪਨ ਵੀਰ ਜੀ ਇਥੇ ਵੀਰ ਨਾਸਿਰ ਢਿੱਲੋਂ ਹੁਨੀ ਵੀ ਆਏਂ ਹੋਏੇ ਹਨ ਲਹਿੰਦੇ ਪੰਜਾਬ ਵਾਲੇ ਵੀਰ

  • @jasbirkaur8274
    @jasbirkaur8274 Před 8 měsíci

    Thanks for your more important dear..
    Blessings 😊

  • @baljindersingh7802
    @baljindersingh7802 Před 8 měsíci +1

    I love you betee and beta

  • @karamjeetsingh319
    @karamjeetsingh319 Před 8 měsíci

    Very good knowledge give us bata ji and bate ji

  • @AnjuSharma-it1nu
    @AnjuSharma-it1nu Před 8 měsíci

    Aapka 3 no video bhe kaafi acha tha 🏵️🌹💐🌹💐🌹💐🌹💐🌹💐🏵️💐🏵️

  • @RakeshRakesh-rp5tv
    @RakeshRakesh-rp5tv Před 8 měsíci

    ਬਹੁਤ ਵਧੀਆ ਵੀਰ ਜੀ

  • @sushilgarggarg1478
    @sushilgarggarg1478 Před 8 měsíci

    Best of luck new country Baku capital of Azerbaijani.....@

  • @user-fw4lf5qm8c
    @user-fw4lf5qm8c Před 8 měsíci

    Good bai ji from moga punjab Ajit pal singh thanks

  • @dehal1
    @dehal1 Před 8 měsíci

    Good bless both❤❤❤ 🇨🇦🇨🇦

  • @amanpreetkaur5927
    @amanpreetkaur5927 Před 8 měsíci +1

    Inna late main serch kar rhi c k aj mainu vlog kyu nhi show hoeya bht sohne vlog hunde aa bai ji bhabhi ji love you❤🎉❤🎉

  • @sushilgarggarg1478
    @sushilgarggarg1478 Před 8 měsíci +1

    Iam always first looking vlog 7A.M.on face book &8P.M.on you tube ❤.....@

  • @tejpalpannu2293
    @tejpalpannu2293 Před 6 měsíci

    Tejpal Singh Pannu City Amloh FGS 🙏🙏🙏🙏🇮🇳🌹🇮🇳🙏🙏🙏🙏

  • @simrangill6936
    @simrangill6936 Před 8 měsíci +1

    God bless you guys 😊

  • @kuldipkumar5322
    @kuldipkumar5322 Před 8 měsíci

    ਯਾਰ ਪਰੀਆਂ ਤਾਂ ਦਿਖਾਈਆਂ ਹੀ ਨਹੀਂ , ਚਲੋ ਕੋਈ ਗੱਲ ਨਹੀਂ ਕਦੇ ਫੇਰ ਸਹੀ ।

  • @Harry-561
    @Harry-561 Před 8 měsíci +2

    22 ਜੀ ਬਹੁਤ ਸੋਹਣਾ ਦੇਸ਼ ਹੈ ਇਸ ਦੇਸ਼ ਦੀਆਂ ਇਤਿਹਾਸਿਕ ਥਾਵਾਂ ਸਾਨੂੰ ਹੋਰ ਖੋਲ੍ਹ ਕੇ ਬਜਯਾ ਥਾਵਾਂ ਵਖਾਓ

  • @sandeepatwal8392
    @sandeepatwal8392 Před 8 měsíci

    Nice video thoda sma pehla navdeep bai v aithey ja k ayea c

  • @mandeepsidhu2830
    @mandeepsidhu2830 Před 8 měsíci

    Waheguru ji

  • @user-ro9zz6fb1b
    @user-ro9zz6fb1b Před 8 měsíci

    Sir tusi bhot Jaga te Jane rahne oo bhot Lucky ne di jo tuhade nal viah hoya Ona da m roj dekh di aa Tuhadi video insta te mera vi ji karda ghuman da parm nhi ghuman sakdi kyuki Mera hubby menu kite leyke hi ni janda mere viah nu 8 month ho ge par asi ek vi jaga ni ge mera bhot dil karda Ida ghuman da m Ida ni keh ri vi m bahar kite ghuman jana apne India ch hi kite vi 😔😔😔😔😔😔😔😔

  • @Bawa.jeeper
    @Bawa.jeeper Před 8 měsíci

    🇵🇰, Boht vadhia video ha

  • @bootasingh1417
    @bootasingh1417 Před 8 měsíci

    Waheguru g

  • @priyankabector9672
    @priyankabector9672 Před 8 měsíci

    Putra Baku bich ek Hindu temple ve hai. Old temple.

  • @BalkarSingh-qg8ij
    @BalkarSingh-qg8ij Před 8 měsíci

    Good luck Shera, Ramen&khushi, ienjuai your tour somuch, Balkar Singh Mann Newzealand.

  • @gurpreetkaler536
    @gurpreetkaler536 Před 8 měsíci

    Love from bhadaur..❤❤❤

  • @see103me
    @see103me Před 8 měsíci

    ਬਾਈ ਜੀ ਤੁਸੀਂ ਗਾਈਡ ਕਿਉ ਨਹੀ ਲੈਂਦੇ..for historical place's

  • @JatinderKumar-tn2xn
    @JatinderKumar-tn2xn Před 8 měsíci

    Vipan g music bahut acha c

  • @Manjinder548
    @Manjinder548 Před 8 měsíci

    Paji Kuwait gyo bhot sunder desh aa

  • @RamSingh-zd6jl
    @RamSingh-zd6jl Před 8 měsíci

    ਬਹੁਤ ਵਧੀਆ ਜੀ

  • @surinderbajaj4381
    @surinderbajaj4381 Před 8 měsíci

    Very beautiful video

  • @RajinderSingh-ds3mf
    @RajinderSingh-ds3mf Před 8 měsíci

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @SUKHWINDERSINGH-rg7ly
    @SUKHWINDERSINGH-rg7ly Před 8 měsíci +1

    So sweet 🎉

  • @balbirkaur6014
    @balbirkaur6014 Před 8 měsíci

    Beautiful views n nice vlog g b u ❤❤

  • @user-mw3fh5qs3q
    @user-mw3fh5qs3q Před 8 měsíci

    ਬਹੁਤ ਵਧੀਆ ਵਲੌਗ

  • @bamrahfurnitures7762
    @bamrahfurnitures7762 Před 8 měsíci

    Tusi goggle translate nall translate kar lya karo na veer
    Google translate wala camara chla ke

  • @user-ml7hl7jj5n
    @user-ml7hl7jj5n Před 8 měsíci

    Satt siri akal ji Rauwal sidwan bet ludhiana

  • @suchasingh2663
    @suchasingh2663 Před 8 měsíci

    Good knowledge for us

  • @GurpreetKaur-lo1tj
    @GurpreetKaur-lo1tj Před 8 měsíci +1

    Beta g vlog Jaldi paa dia karo kyon k sanu lagda hai k ajj vlog aana nhi so asi hor vlog majburi ch dekhan lag jande han

  • @malhotraashwani6660
    @malhotraashwani6660 Před 8 měsíci +1

    Very nice vlogs 👍🇮🇳

  • @bhupindersingh-gj7mv
    @bhupindersingh-gj7mv Před 8 měsíci

    Dac vich barf boht pendi bai ethe mai v 2 manth ruk ke gya c

  • @bamrahfurnitures7762
    @bamrahfurnitures7762 Před 8 měsíci

    Ripun veer sat Sri akal main sehne to aa shukpal deol da friend
    Bai swere 5.30 vaje hee tuhada blog dhek laine aa
    Bahut vadia blog hunde ne tuhade

  • @jagvirsekhon2597
    @jagvirsekhon2597 Před 8 měsíci

    hun tusi sada parwaar hon

  • @gunitanagi
    @gunitanagi Před 8 měsíci

    Do you guys use Google Lens? Ode ch tussi translate kar sakde hon koi vi board ya menu.

  • @jagvirsekhon2597
    @jagvirsekhon2597 Před 8 měsíci

    thanks ripan bai

  • @gurmeetsinghbabra2876
    @gurmeetsinghbabra2876 Před 8 měsíci

    puranay satructure tusi kurukshetra vich wekh sakde ho

  • @Ranjitkaur-bj6px
    @Ranjitkaur-bj6px Před 8 měsíci

    👍🙏🏻Waheguru ji Hong Kong kado Ona ji

  • @gurdittasinghwander1666
    @gurdittasinghwander1666 Před 8 měsíci

    Jo Manukh rub nhi janda oh dharmi nhi hunda

  • @BabbuSidhu222
    @BabbuSidhu222 Před 8 měsíci +1

    Very good sir ji kase ho ❤❤❤❤❤❤❤❤❤❤

  • @user-ro9zz6fb1b
    @user-ro9zz6fb1b Před 8 měsíci +1

    🥰🥰🥰

  • @mandeepmann5999
    @mandeepmann5999 Před 8 měsíci

    Walk with turna

  • @jaswindersinghbrar4731
    @jaswindersinghbrar4731 Před 8 měsíci

    Nice video ❤❤