ਕਨੇਡਾ ਦੇ ਇਸ ਸਕੂਲ ਵਿੱਚ ਬੱਚੇ ਬਾਣਾ ਪਾ ਕੇ ਜਾਂਦੇ ਹਨ । ਏਦਾਂ ਦੇ ਸਕੂਲ ਸਾਰੀ ਦੁਨੀਆ 'ਚ ਚਾਹੀਦੇ ~ USA Canada 14

Sdílet
Vložit
  • čas přidán 10. 05. 2023
  • Join this channel to get access to perks:
    / @nishansinghaustralia
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 365

  • @NishanSinghAustralia
    @NishanSinghAustralia  Před rokem +36

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    CZcams ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @sikhgamer1638
      @sikhgamer1638 Před rokem

      Waheguru ji 🙏 ka khalsa waheguru ji ki fathe 🙏🙏🙏🙏🙏🙏

    • @navjotbajwa1165
      @navjotbajwa1165 Před rokem

      Waheguru ji ka khalsa waheguru ji ki fateh Veer g keep it up

    • @AmritSingh-tk1qg
      @AmritSingh-tk1qg Před rokem

      ਸਿੰਘ ਸਾਬ ਜੀ, ਬੇਨਤੀ ਹੈ ਜੀ ਕਿ ਜਿਥੇ ਕੋਈ ਚੰਗਾ ਉਪਰਾਲਾ ਹੋਵੇ, ਉਹ ਥਾਂ ਗੁਪਤ ਰੱਖਣ ਦੀ ਲੋੜ ਹੈ ਜੀ I Exact location should not be shared... Thank you

    • @deepkuldeep8813
      @deepkuldeep8813 Před rokem +1

      ​@@AmritSingh-tk1qgUnpad loko j gupt rakhange te oon vali nasal nu kive pta lgna lakh di lahnat teri salah di

    • @AmritSingh-tk1qg
      @AmritSingh-tk1qg Před rokem +1

      @@deepkuldeep8813 ਵੀਰ ਜੀ, ਥਾਂ ਦੱਸਣ ਨਾਲ ਉਪਰਾਲੇ ਕੀਤੇ ਗਏ ਦਾ ਕੋਈ ਫਰਕ ਨਹੀਂ ਪੈਂਦਾ... ਜਿਹੜਾ ਵੀ ਸ਼ਲਾਘਾਯੋਗ ਕਦਮ ਚੁਕਿਆ ਗਿਆ ਹੈ ਉਹਦੀ detail ਦੱਸਣਾ ਕਾਫ਼ੀ ਐ... ਥਾਂ ਤੋਂ ਕੋਈ ਫ਼ਰਕ ਨਹੀਂ ਪੈਂਦਾ ਜੀ

  • @GurwinderSingh-zi4fd
    @GurwinderSingh-zi4fd Před rokem +87

    ਮਨ ਖੁਸ਼ ਹੋ ਗਿਆ, ਨਿਕੇ ਨਿਕੇ ਭੁਝੰਗੀ ਦੇਖ ਕੇ, ਵਾਹਿਗੁਰੂ ਸਦਾ ਹੀ ਬਾਣੀ ਬਾਣੇ ਨਾਲ ਜੋੜੀ ਰੱਖਣ, ਸਦਾ ਚੜਦੀਆਂ ਕਲਾ ਵਿੱਚ ਰੱਖਣ ਜੀ,

  • @asifalisingh5603
    @asifalisingh5603 Před rokem +19

    ਭਾੲੀ ਸਹਿਬ ਐਨੀ ਅਕਲ ਸਾਡੀ ਸਰੋਮਨੀ ਕਮੇਟੀ ਨੂੰ ਵੀ ਆ ਜਾਵੇ ਤਾਂ ਜੋ ਕਿ ੲਿਹੋ ਜਿਹੇ ਸਕੂਲ ਪੰਜਾਬ ਵਿੱਚ ਵੀ ਖੋਲ੍ਹ ਦਿੱਤੇ ਜਾਣ

    • @akalustat5604
      @akalustat5604 Před rokem

      Akal academy Badu shib in panjad veer ji sade bache ja rhee ne veer

  • @AvtarSingh0590
    @AvtarSingh0590 Před rokem +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਵਧੀਆ ਬੱਚਿਆਂ ਦਾ ਸਕੂਲ,ਤੇ ਅਸੂਲ, ਗੁਰੂ ਸਾਹਿਬ ਜੀ ਕਿਰਪਾ ਕਰਨ ਪੰਜਾਬ ਵਿੱਚ ਵੀ ਇਹੋ ਜਿਹੇ ਉਪਰਾਲੇ ਬਖਸ਼ਿਸ਼ ਕਰਨ,

  • @sukhbirsingh54682
    @sukhbirsingh54682 Před rokem +27

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਨ ਹਨ ਵਿਦੇਸ਼ ਵਿਚ ਰਹਿ ਕੇ ਵੀ ਸਿਖੀ ਭਰਪੂਰ ਹੈ

  • @tarankang298
    @tarankang298 Před rokem +5

    ਮੇਰੀ ਪੋਤੀ ਸਾਕਸ਼ੀ ਵੀ ਗੁਰਬਾਣੀ ਵਿੱਚ ਲਗਨ ਰੱਖਦੀ ਹੈ ਵਾਹਿਗੁਰੂ ਜੀ ਸਹਾਈ ਹੋਣ ਉਹ ਇਹ ਦੈਖ ਕੇ ਕਹਿਦੀ ਹੈ ਮੈਂ ਵੀ ਇਸ ਸਕੂਲ ਪ੍ਰੜਨਾ ਹੈ ਅਸੀਂ ਪੰਜਾਬ ਵਿੱਚ ਰਹਿੰਦੇ ਹਾ

  • @amarjeets7372
    @amarjeets7372 Před rokem +31

    Blessed are all these children who are in the holy congregation of Gurmukhs. May Waheguru Ji Bless you all....Love from Sri Anandpur Sahib

    • @balvirsinghsingh1197
      @balvirsinghsingh1197 Před rokem +1

      ਵੀਰ ਜੀ ਕੀ ਇਥੇ ਪੰਜਾਬ ਤੋਂ ਵੀ ਪੜ੍ਹਾਈ ਤੌਰ ਤੇ ਬੱਚੇ ਆ ਸਕਦੇ ਹਨ

  • @JaswinderSingh-lc4vv
    @JaswinderSingh-lc4vv Před rokem +4

    ਸਾਡੇ ਪੰਜਾਬ ਵਿੱਚ ਕੋਈ ਵੀ ਉਪਰਾਲਾ ਨਹੀਂ ਹੈ, ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ। ਕੋਈ ਖ਼ਾਸ ਵਧੀਆ ਪ੍ਰਬੰਧ ਵੀ ਨਹੀਂ ਹੈ। ਨਸ਼ੇ ਥਾਂ ਥਾਂ ਤੇ ਬੜੇ ਆਰਾਮ ਨਾਲ ਮਿਲ ਜਾਂਦੇ ਹਨ।

  • @kn-et1ob
    @kn-et1ob Před rokem +20

    🙏🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @JasveerSingh-ji4sl
    @JasveerSingh-ji4sl Před rokem +6

    ਇਹ ਹੈ ਆਜ਼ਾਦੀ
    ਇੱਥੇ ਇੰਡੀਆ ਦੀਆਂ ਭੇਡਾਂ ਐਵੇਂ ਈ ਮੈਂ ਮੈਂ ਕਰਦੀਆਂ ਰਹਿੰਦੀਆਂ ਨੇ ਅਜ਼ਾਦੀ ਅਜ਼ਾਦੀ
    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਅਜ਼ਾਦ ਹੋਵੇ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਸਤਿਕਾਰਤ ਨਾਗਰਿਕ ਅਖਵਾਈਏ

    • @HoneySingh-cr9pu
      @HoneySingh-cr9pu Před rokem

      Khakistan ch tera ghar vi kho lena

    • @JasveerSingh-ji4sl
      @JasveerSingh-ji4sl Před rokem +1

      @@HoneySingh-cr9pu ਚਿੰਤਾ ਨਾ ਕਰ
      ਖਾਲਿਸਤਾਨ ਤਾਂ ਹਰ ਹਾਲਤ ਬਣਕੇ ਹੀ ਰਹਿਣਾ ਏ
      ਬਾਕੀ ਰਹੀ ਗੱਲ ਘਰਾਂ ਘੁਰਾਂ ਦੀ
      ਜਦੋਂ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਾਡਾ ਕੌਮੀ ਘਰ ਖਾਲਿਸਤਾਨ ਬਣ ਗਿਆ ਫੇਰ ਹੋਰ ਕਿਸੇ ਦੁਨਿਆਵੀ ਘਰ ਦੀ ਕੋਈ ਗੱਲ ਨਹੀਂ
      ਬਾਕੀ ਹੋਰ ਤਾਂ ਕੀ ਕਹਿਣਾ ਏ ਤੇਰੇ ਵਰਗੇ ਨੂੰ

  • @makhansingh3002
    @makhansingh3002 Před rokem +6

    ਬਹੁਤ ਵਧੀਆ ਸਿੱਖਿਆ ਦਿੱਤੀ ਜਾਂਦੀ ਗੁਰੂ ਬਾਣੀ ਨਾਲ ਜੋੜਨਾ ਸਲੂਟ ਆ ਸਾਰੇ ਸਟਾਫ ਨੂੰ

  • @bikrampalsinghmander7414

    "ਸਚਿਆਰ ਮਨੁੱਖਾਂ ਦਾ ਕਾਫਲਾ" ਤਿਆਰ ਕਰਨ ਵਾਲਾ ਇਹ ਸਕੂਲ ਧੰਨਤਾ ਦੇ ਯੋਗ ਹੈ l

  • @charanjitsingh4388
    @charanjitsingh4388 Před rokem +7

    ਬੱਚਿਆਂ ਨੂੰ ਵੇਖ ਕੇ ਮਨ ਮਨ ਧਨ ਹੋਗਿਆ । ਵਾਹਿਗੁਰੂ ਜੀ ਮੇਹਰ ਕਰੋ । ਵਾਹਿਗੁਰੂ ਜੀ ਬੱਚਿਆਂ ਨੂੰ ਚੜ੍ਹਦੀਕਲਾ ਅਤੇ ਗੁਰ ਸਿੱਖੀ ਜੀਵਨ ਬਖਸ਼ੋ ਜੀ । ਬੱਚਿਆਂ ਦੇ ਮਾਪਿਆਂ ਟੀਚਰਾਂ ਦਾ ਬਹੁਤ ਬਹੁਤ ਧੰਨਵਾਦ ਜੀ । ਭਾਈ ਨਿਸ਼ਾਨ ਸਿੰਘ ਜੀ ਨੂੰ ਚੜ੍ਹਦੀਕਲਾ ਬਖਸ਼ੋ ਜੀ । ਸੰਗਤਾਂ ਦੇ ਦਰਸ਼ਨ ਕਰਵਾਉਂਦੇ ਨੇ ।

  • @grewalamrik3238
    @grewalamrik3238 Před rokem +5

    ਭੁਝੰਗ ਫੌਜਾਂ ਦੇ ਦਰਸ਼ਨਦੀਦਾਰੇ ਕਰਾਉਣ ਲਈ ਜੀ ਬੜਾ ਸ਼ੁਕਰਾਨਾ ॥ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RanjeetSingh-mw9zm
    @RanjeetSingh-mw9zm Před rokem +2

    ਵਾਹ ਜੀ ਵਾਹ ਭਾਈ ਸਾਬ ਜੀਉ, ਮਨ ਬਹੁਤ ਪ੍ਰਸ਼ਨ ਹੋਇਆ ਇਹ ਜੋ ਵਿਦੇਸ਼ਾ ਵਿੱਚ ਸਿਖੀ ਦੇ ਬੂਟੇ ਲਾਏ ਜਾ ਰਹੇ ਨੇ, ਇਥੋ ਇਹ ਪ੍ਰਤੀਤ ਹੋ ਰਿਹਾ ਹੈ ਇਕ ਦਿਨ ਖਾਲਸਾਈ ਰਾਜ ਜਰੂਰ ਹੋਵੇਗਾ ਪੂਰੀ ਦੁਨੀਆ ਚ ਗੁਰੂਸਾਹਿਬ ਜੀ ਸਾਰਿਆ ਨੂੰ ਤੰਦਰੁਸਤੀਆ ਚੜਦੀਆ ਕਲਾ ਬਖਸ਼ਿਸ਼ ਕਰਨ

  • @daljitsingh5448
    @daljitsingh5448 Před rokem +11

    Congratulations to the Management, of school students and their Parents
    Thanks a lot to Sardar Nishan Singh for making this video and Showing it to the people like us. May Akalpurakh bless all the Sikhs.

  • @gurmitkaur1272
    @gurmitkaur1272 Před rokem +1

    ਵਾਹਿਗੁਰੂ ਜੀ ਸਦਾ ਈ ਚੜ੍ਹਦੀ ਕਲਾ ‘ਚ ਰੱਖਣ , ਸਮੂਹ ਸਟਾਫ਼ ਅਤੇ ਪ੍ਰਿੰਸੀਪਲ ਸਾਹਿਬ ਦਾ ਬਹੁਤ-੨ ਧੰਨਵਾਦ ਜੀ , ਜੋ ਵਿਦੇਸ਼ ਵਿੱਚ ਰਹਿ ਕੇ ਸਿੱਖੀ ਦਾ ਇੰਨਾਂ ਪ੍ਰਚਾਰ ਕਰ ਰਹੇ ਨੇ , ਬੱਚਿਆਂ ਨੂੰ ਬਾਣੀ- ਬਾਣੇ ਨਾਲ ਜੋੜ ਰਹੇ ਨੇ🙏

  • @kuljitsingh763
    @kuljitsingh763 Před rokem +2

    ਬਹੁਤ ਹੀ ਵਧੀਆ ਬਹੁਤ ਹੀ ਖੁਸ਼ੀ ਹੋਈ ਹੈ ਵੀਡੀਓ ਵੇਖ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਵੀ ਵਿਵੇਕ ਦੀ ਪੜ੍ਹਾਈ ਪਹਿਲਾਂ ਪੜ੍ਹਾਈ ਜਾਂਦੀ ਸੀ ਭਾਈ ਸਾਹਿਬ ਜੀ ਦੀ ਮਿਹਨਤ ਅਤੇ ਲਗਨ ਨੂੰ ਸਲੂਟ

  • @surinderkaur3839
    @surinderkaur3839 Před rokem +4

    ਵਹਿਗੂਰੁ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਿਹ ਮਨ ਬਹੁਤ ਖੁਸ਼ ਹੋਇਆ ਬਚਿਆ ਨੂੰ ਦੇਖ ਕੇ ਪੰਜਾਬ ਨਾਲੋ ਬਾਹਰ ਸਿੱਖੀ ਹਾਲੇ ਵੀ ਜਿੰਦਾ ਹੈ

  • @HarpreetSingh-bl6rq
    @HarpreetSingh-bl6rq Před rokem +2

    ਕਾਸ਼ , ਪੰਜਾਬ ਦੇ ਵੀ ਸਕੂਲ ਇਹੋ ਜਿਹੇ ਹੁੰਦੇ।। ਮਨ ਖ਼ੁਸ਼ ਹੋ ਗਿਆ।।

    • @bigboss403
      @bigboss403 Před rokem

      mout pe jani se indian gourmnt te punjab gorment nu

  • @santokhsinghbenipal8592

    ਵਾਹਿਗੁਰੂ ਜੀ ਇਹਨਾਂ ਬਚਿਆਂ ਅਤੇ ਸਟਾਫ ਸਕੂਲ ਪ੍ਰਬੰਧਕਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਤਰੱਕੀ ਬਖ਼ਸ਼ੇ ਬਹੁਤ ਧੰਨਵਾਦ ਜੀ

  • @sukhcharansingh7258
    @sukhcharansingh7258 Před rokem +1

    ਦਿਲ ਬਾਗ਼ੋਂ ਬਾਗ਼ ਹੋ ਗਿਆ, ਗੁਰੂ ਦੇ ਪਿਆਰਿਆਂ ਨੂੰ ਦੇਖ ਕੇ, ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @bsingh1310
    @bsingh1310 Před rokem +2

    ਬਹੁਤ ਵਧੀਆ ਵੀਡੀਓ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਸਿੰਘਣੀਆ ਭੁਝੰਗਣਾ ਤੇ ਭੁਝੰਗੀਆ ਦੀ ਵਾਹਿਗੁਰੂ ਚੜਦੀਕਲਾ ਬਖਸਣ ਪਰਿਵਾਰਾਂ ਨੂੰ ਸਤਿ ਸ੍ਰੀ ਅਕਾਲ ਸਭ ਨੂੰ

  • @darshpreetsingh004
    @darshpreetsingh004 Před rokem +3

    ਬਹੁਤ ਵਧੀਆ ਉਪਰਾਲਾ ਜੀ ਨਤੀਜੇ ਬਹੁਤ ਵਧੀਆ ਆਉਣੇ ਜੀ ਸਕੂਨ ਮਿਲਿਆ ਗੁਰਮੁਖੀ ਵਿੱਦਿਆ, ਬਾਣਾ, ਬਾਣੀ ਅਤੇ ਸੰਥਯਾ।

  • @DilpreetSinghCHEEMA
    @DilpreetSinghCHEEMA Před rokem +10

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @jaspalsingh150
    @jaspalsingh150 Před rokem +7

    This is very encouraging. In a MAYA ridden country,Kids are following their culture & religion. WAHEGURU is great.

  • @navneetsinghnangla2644

    ਗੁਰੂ ਮੇਹਰ ਕਰਨ, ਇਹੋ ਜਿਹੇ ਸਕੂਲ ਪੰਜਾਬ ਦੇ ਪਿੰਡ ਪਿੰਡ ਖੁਲ ਜਾਣ

  • @kushwindersinghkhazangill5624

    ਸਟਾਫ਼ ਅਤੇ ਕਮੇਟੀ ਦਾ ਬਹੁਤ ਹੀ ਧੰਨਵਾਦ ਜੀ ਜਿਹਨਾਂ ਨੇ ਵਿਦੇਸ਼ਾਂ ਵਿੱਚ ਸਿੱਖ ਕੌਮ ਦਾ ਕੰਮ ਕਰਦੇ ਹਨ। ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖਣ

  • @AmarjitSingh-kh9xs
    @AmarjitSingh-kh9xs Před rokem

    ਮਨ ਖ਼ੁਸ਼ ਹੋ ਗਿਆ ਹੈ ਦੇਖ ਕੇ ਕਨੇਡਾ ਦੇ ਵਿੱਚ ਵੀ ਗੁਰਬਾਣੀ ਨਾਲ਼ ਤੇ ਬਾਣੇ ਨਾਲ ਜੋੜਦੇ ਹਨ।

  • @PreetPreet-yd4ni
    @PreetPreet-yd4ni Před rokem

    ਦਿਲ ਦੀਆਂ ਗਹਿਰਾਈਆਂ ਤੋਂ ਭਾਈ ਸਾਹਿਬ ਜੀ ਤੁਹਾਡਾ ਤੇ ਸਿੱਖ ਫੁਲਵਾੜੀ ਸਕੂਲ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਜੀ ਬੇਨਤੀ ਹੈ ਭਾਈ ਸਾਹਿਬ ਜੀ ਆਪ ਜੀ ਵੀ ਉਪਰਾਲਾ ਕਰੋ ਪੰਜਾਬ ਤੇ ਦੁਨੀਆਂ ਭਰ ਵਿੱਚ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸਿੱਖ਼ੀ ਫੁੱਲਵਾੜੀ ਸਕੂਲ ਚਲਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @karajsingh1313
    @karajsingh1313 Před rokem +4

    ਵਹਿਗੂਰੁ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਿਹ ਮਨ ਬਹੁਤ ਖੁਸ਼ ਹੋਇਆ ਬਚਿਆ ਨੂੰ ਦੇਖ ਕੇ 🙏

  • @JARNAILGURSAHIBJASPREET

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਭਨਾਂ ਦੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜੋ ਜੀ🙏🙏🙏🙏🙏🙏🙏🙏🙏🙏🙏

  • @jagdeepsingh3590
    @jagdeepsingh3590 Před rokem +4

    Boht hi Khushi hoyi Maan nu dekh ke... waheguru ji chardikala ch rakhn teachers de

  • @parmjitkaur1967
    @parmjitkaur1967 Před rokem

    ਵਾਹਿਗੁਰੂ ਤੇਰਾ ਸ਼ੁਕਰ ਹੈ ਅਰਦਾਸ ਹੈ ਵਾਹਿਗੁਰੂ ਜੀ ਸਿੱਖੀ ਏਸੇ ਤਰ੍ਹਾਂ ਸਾਰੇ ਸੰਸਾਰ ਵਿੱਚ ਵਧੇ ਫੁਲੇ
    ਵਾਹਿਗੁਰੂ ਜੀ 🙏🙏🌹🌹🌹🌹🌹

  • @KuldeepSingh-cx2iq
    @KuldeepSingh-cx2iq Před rokem +3

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਿ ਫਤਿਹ ਜੀ ਬਹੁਤ ਚੰਗਾਂ ਲੱਗਿਆ ਜੀ ਇੱਹ ਉਪਰਾਲਾ ਬਹੁਤ ਵਧੀਆ ਹੈ ਮਨ ਨੂੰ ਬਹੁਤ ਸਕੂਨ ਮਹਿਸੂਸ ਹੋਇਆ ਵਾਹਿਗੁਰੂ ਚੜਦੀ ਕਲਾ ਰੱਖਣ ਜੀ ਧੰਨਵਾਦ ਸਾਰੀਆਂ ਦਾ (ਪਿੰਡ ਦੋਸਾਂਝ ਮੋਗਾ )

  • @karamjeetkaur6307
    @karamjeetkaur6307 Před rokem +5

    ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ 🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @jaspalsingh5661
    @jaspalsingh5661 Před rokem

    ਬਹੁਤ ਭਾਗਾਂ ਵਾਲੇ ਨੇ ਇਹ ਬੱਚੇ , ਗੁਰਮਤਿ ਬਿਬੇਕ ਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਉਹਨਾਂ ਇਹ ਉਪਰਾਲਾ ਕੀਤਾ ਹੈ
    ਗੁਰੂ ਸਾਹਿਬ ਚੜਦੀਆਕਲਾ ਬਖਸ਼ਣ

  • @gurvindersingh9438
    @gurvindersingh9438 Před rokem

    ਗੁਰੂ ਸਾਹਿਬ ਦਾ ਖਾਲਸਾ ਚੜ੍ਹਦੀ ਕਲਾਂ ਵਿੱਚ ਹੈ। ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਮਿਲੀ ਹੈ। ਇਹ ਉਪਰਾਲਾ ਬਹੁਤ ਵੱਡਾ ਹੈ। ਬਹੁਤ ਜਿਆਦਾ ਧੰਨਵਾਦ ਹੈ ਜੀ ਗੁਰ ਸਿੱਖ ਸੰਗਤਾਂ ਦਾ।

  • @kaurkhalsa9200
    @kaurkhalsa9200 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਮੇਰਾ ਵੀ ਦਿਲ ਕਰਦਾ ਇਸ ਸਕੂਲ ਵਿੱਚ ਦਾਖਲਾ ਲੈਣ ਨੂੰ ਮੈਂ ਤਾਂ ਚਾਉਂਦੀ ਸੀ ਮੇਰਾ ਬੇਟਾ ਵੀ ਗੁਰਸਿੱਖ ਬਣੇ ਪਰ ਘਰ ਦੇ ਬਾਕੀ ਮੈਂਬਰ ਨੀ ਮੰਨਦੇ 🙏

  • @surinderkaur575
    @surinderkaur575 Před rokem +7

    Rooh khush ho gy waheguru ji, bhai sahib ji tuhanu guru ramdas ji hor v udam bal bakhashan ji 🙏🏻

    • @JARNAILGURSAHIBJASPREET
      @JARNAILGURSAHIBJASPREET Před rokem

      ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @simssanghera5521
    @simssanghera5521 Před rokem +7

    Seen this vlog 8th time
    Wonderful wonderful work amazing
    No words for me
    Waheguru chardikala vich rakhe 🙏🏻

  • @TheJagga32
    @TheJagga32 Před rokem +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    🙏🙏🙏🙏🙏🙏🙏

  • @AnilSingh-ls4ef
    @AnilSingh-ls4ef Před rokem +2

    Canada di sikhi dekh ke man kush ho gya punjab vich bhi hoda cahida he is trah da

  • @varindersingh6181
    @varindersingh6181 Před rokem

    ਭਾਈ ਨਿਸ਼ਾਨ ਸਿੰਘ ਜੀ ਬਹੁਤ ਹੀ ਸੋਹਣਾ ਕਾਰਜ ਕਰ ਰਹੇ ਹੋ ਆਪ ਜੀ ਬਾਬਾ ਨਾਨਕ ਮੇਹਰ ਕਰੇ ਆਪ ਜੀ ਤੇ
    ਬਾਕੀ ਛੋਟੇ ਭੁਝੰਗੀ ਬਹੁਤ ਹੀ ਸੋਹਣੇ ਲੱਗਦੇ ਨੇ ਬਾਣੇ ਵਿੱਚ
    ਕਲਗੀਧਰ ਪਿਤਾ ਜੀ ਮੇਹਰ ਕਰਨ ਇਹਨਾਂ ਬੱਚਿਆਂ ਤੇ
    Je ਕਿਧਰੇ ਇਹੋ ਜਿਹੇ ਸਕੂਲ ਪੰਜਾਬ ਖੁੱਲ੍ਹ ਜਾਣ ਤਾਂ ਕਿਆ ਹੀ ਕਹਿਣੇ ਬਾਕੀ ਬਾਬਾ ਜੀ ਸ਼ਬਦ ਹੀ ਮੁੱਕ ਗਏ ਮੇਰੇ ਕੋਲ ਏਸ ਸਕੂਲ ਦੀ ਤਾਰੀਫ਼ ਕਰਨ ਲਗਿਆਂ ਬਾਕੀ ਅਧਿਆਪਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਜੌ ਓਹ ਬੱਚਿਆਂ ਨੂੰ ਗੁਰਮਤਿ ਨਾਲ ਜੋੜ ਰਹੇ ਨੇ ❣️❣️🌹🌹🙏🙏🙏

  • @baljinderkaur6913
    @baljinderkaur6913 Před rokem

    ਵਾਹਿਗੁਰੂ ਜੀ ਮਨ ਖਿੜ ਗਿਆ।ਉੱਚੀ ਸੋਚ ਵਾਲੇ ਸੰਸਥਾਦਕ ਦੀ ਚੜਦੀ ਕਲਾ ਰਹੇ।

  • @tanbirsingh777
    @tanbirsingh777 Před rokem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baljitsidhu8912
    @baljitsidhu8912 Před rokem +2

    ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਆਪਣੇ ਪਿਆਰੇ ਖਾਲਸਾ ਨੂੰ ਜੀ ❤❤❤❤❤

  • @pashminderkaur9947
    @pashminderkaur9947 Před rokem

    ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ।

  • @pashminderkaur9947
    @pashminderkaur9947 Před rokem +1

    ਵਿਦੇਸ਼ਾਂ ਵਿਚ ਸਿਖਾਂ ਨੇ ਸਿੱਖੀ ਸੰਭਾਲ ਕੇ ਰੱਖੀ ਹੋਈ ਹੈ ।

  • @sarbjeetkaurtoor6913
    @sarbjeetkaurtoor6913 Před rokem +3

    God bless all the teachers who are teaching Gurumukhi to students in foreign countries... No words more for appreciation....keep it up, sisters and brothers... If I get a chance then I will also participate in your efforts... Blessing too.....🎉🎉🎉🎉🎉🎉🙏🙏🙏🙏🙏🙏🙏🙏🙏

  • @bhupinderkaur8236
    @bhupinderkaur8236 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਭਾਈ ਸਾਹਿਬ ਜੀ ਮਨ ਖੁਸ਼ ਹੋ ਗਿਆ ਬੱਚਿਆਂ ਨੂੰ ਬਾਣੇ ਵਿੱਚ ਦੇਖ ਕੇ ਕਾਸ ਪੰਜਾਬ ਵਿੱਚ ਵੀ ਇਸ ਤਰਾਂ ਦੇ ਸਕੂਲ ਖੁਲਣੀ ਜਾਣ🙏🙏👏👏

  • @bsingh1310
    @bsingh1310 Před rokem +2

    ਸੇਰਾ ਵਾਲੀ ਜ਼ਿੰਦਗੀ ਗਜਾਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SurinderSingh-fh2gl
    @SurinderSingh-fh2gl Před rokem

    🙏🏻🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ

  • @sahibdeepsingh1640
    @sahibdeepsingh1640 Před rokem

    ਬਹੁਤ ਖੂਬ ਜੀ। ਗੁਰੂ ਸਾਹਿਬ ਐਦਾਂ ਹੀ ਸੇਵਾਵਾਂ ਲੈਂਦੇ ਰਹਿਣ 🙏

  • @shvindersingh1991
    @shvindersingh1991 Před rokem +5

    Waheguru ji ka khalsa waheguru ji ki fateh.....🙏

  • @ganjitsinghkaler3489
    @ganjitsinghkaler3489 Před rokem +2

    ਆਨੰਦ ਆ ਗਿਆ ਵਾਹਿਗੁਰੂ ਜੀ ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @balpreetkaurbalpreetkaur9392

    ਪੰਜਾਬ ਵਿੱਚ ਵੀ ਹੋਣਾ ਚਾਹੀਦਾ ਹੈ ਇਹੋ ਜਿਹੇ ਸਕੂਲ

  • @kiranjeet9389
    @kiranjeet9389 Před rokem +1

    ਆਸਿਨ ਨੇ ਜੋ ਆਪਣੇ ਬੱਚੇ ਬਚਾਉਣੇ ਹਨ ਸਾਨੂੰ ਏਦਾਂ ਦੇ ਉਪਰਾਲੇ ਕਰਨੇ ਜ਼ਰੂਰੀ ਹਨ ਸਰਕਾਰਾਂ ਅਤੇ ਸਿਸਟਮ ਸਭ ਫੇਲ ਹੋ ਚੁੱਕੇ ਹਨ ਇਹ ਨਾਂ ਤੇ ਕੋਈ ਭਰੋਸਾ ਨਹੀਂ ਹੈ

  • @JARNAILGURSAHIBJASPREET

    ਗੁਰੂ ਕਿਰਪਾ ਨਾਲ ਸਕੂਲ ਦੀ ਮੈਨੇਜਮੈਂਟ ਕਮੇਟੀ, ਪਿ੍ੰਸੀਪਲ ਮੈਡਮ ਜੀ,ਸਟਾਫ ਅਤੇ ਭਾਈ ਸਾਹਿਬ ਜੀ ਭਾਈ ਨਿਸ਼ਾਨ ਸਿੰਘ ਖਾਲਸਾ ਜੀ ਹੋਰਾਂ ਦਾ ਬਹੁਤ ਬਹੁਤ ਕੋਟਾਨਿ ਕੋਟਿ ਵਾਰ ਧੰਨਵਾਦ ਜੀ। 🙏🙏🙏🙏🙏🙏🙏🙏🙏🙏🙏🙏🙏🙏🙏ਸ਼ੋ੍ਮਣੀ ਕਮੇਟੀ ਨੂੰ ਵੀ ਐਸੇ ਸਕੂਲ ਆਲ ਓਵਰ ਦ ਵਰਲਡ ਪੂਰੀ ਦੁਨੀਆਂ ਵਿੱਚ ਖੋਲਣੇ ਚਾਹੀਦੇ ਨੇ ਜੀ।

  • @spiritualimpactonmind

    ਵਾਹਿਗੁਰੂ ਇਹ ਨੇ ਪਾਤਸ਼ਾਹ ਦੇ ਫਰਜ਼ੰਦ ♥️♥️🌸

  • @simrat_singh8118
    @simrat_singh8118 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ ਮੈਨੂੰ ਬਹੁਤ ਹੀ ਵਧੀਆ ਲੱਗਿਆ

  • @shipyard_jalalabad
    @shipyard_jalalabad Před rokem

    Salute a g ❤ to eho jehe insana nu jo shotey bacheya nu hi gurmat naal jodan da uprala kr rhey ney g

  • @sukhsukh5030
    @sukhsukh5030 Před rokem +6

    Waheguru ji ka Khalsa waheguru ji ki Fateh 🙏🙏

  • @noblecomputer74bachiter9

    Waheguru ji Thanks and GOD bless you for NRI Management and Staff, S Nishan Singh ji for Serve and Spread Sikhism, PUNJABI CULTURE,PUNJABI LANGUAGE, RAJ KAREGA KHALSA

  • @Balbirsingh-sj7lf
    @Balbirsingh-sj7lf Před rokem

    Congratulations ji sari school management cameti nu waheguru ji chardhin kalan bakshe Bhai Nishan singh Khalsa Ji da vi bahut bahut dhanyawad ji

  • @noblesinghraina
    @noblesinghraina Před rokem +7

    WAHEGURUJI KA KHALSA WAHEGURUJI KI FATEH JI 🙏❤️❤️❤️❤️Very Amazing 🎉❤❤❤❤❤❤❤

  • @simuhargun8366
    @simuhargun8366 Před rokem

    ❤❤❤❤ speechless 🙏🙏🙏🙏sanu tan eh sab sikhan lyi eh mahoul nhi mileya ,par waheguru ji agge ehi ardas hai k sade bacheya te waheguru ji mehar karan te ohna nu eh anmulla gyaan mil ske🙏

  • @gurjeetboparai62
    @gurjeetboparai62 Před rokem +2

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @HARJITSINGH-qo6pl
    @HARJITSINGH-qo6pl Před rokem +1

    Waheguru je
    Bhai Nishan Singh je da very thanks. Your presentation and explanation is very effective and knowledgeable.
    Thanks je

  • @Sandeepsingh-ce7fj
    @Sandeepsingh-ce7fj Před rokem +3

    Waheguru ji ka Khalsa Waheguru ji ki Fateh ji 🙏 Khalsa ji di hamesha chardikala

  • @michaelsingh4819
    @michaelsingh4819 Před rokem +5

    Waheguru ji ka khalsa waheguru ji ki fateh

  • @SukhwinderSingh-wq5ip
    @SukhwinderSingh-wq5ip Před rokem +1

    ਵਾਹਿਗੁਰੂ ਜੀ

  • @pr.jasbirsandhu5072
    @pr.jasbirsandhu5072 Před rokem

    Waheguru Ji ka Khalsa Waheguru Ji ki Fateh.Excellent it's need of time.

  • @ranjeetsinghsingh9248

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @gurcharansinghkanwar6805

    Wah ..wah....management nu appreciate ta Krna Banda hai.

  • @lakhvindrasingh9078
    @lakhvindrasingh9078 Před rokem

    💐💐💐🙏🙏🙏🙏🙏🙏ਬਹੁਤ ਵਧੀਆ ਦੇਖ ਕੇ ਖੂਸ਼ੀ ਹੂਈ

  • @apskohli2554
    @apskohli2554 Před rokem

    Quam Di Shaan Eh Bachey
    Waheguruji bless staff and children

  • @sarbjitsinghphagwara5870

    Shukar hai Waheguru ji da k Sikhi darih ho Rahi hai veer ji aap ji da v bahut bahut Dhanbad ji

  • @karanveerkaranveer1434

    ਸਾਡੀ ਸ਼੍ਰੋਮਣੀ ਕਮੇਟੀ ਨੂੰ ਏਹ ਵੀਡੀਓ ਦੇਖ ਕੇ ਸਿੱਖਿਆ ਲੈਣੀ ਚਾਹੀਦੀ ਹੈ ਜਿਹੜੇ sgpc ਸਕੂਲ ਹੈ ਵੀ ਹਨ ਓਨਾ ਚ ਗਰੀਬ ਲਈ ਕੋਈ ਸਹੂਲਤ ਨਹੀਂ

  • @manjotkaur5815
    @manjotkaur5815 Před rokem +2

    ਬਹੁਤ ਸੋਹਣਾ ਸਕੂਲ.......

  • @dr.kuldeepsinghmakhu1532

    ਇਹੋ ਜਿਹੇ ਸਕੂਲ ਹਰ ਸ਼ਹਿਰ ਕਸਬੇ ਵਿਚ ਹੋਣੇ ਚਾਹੀਦੇ ਹਨ।

  • @rajindersaini1563
    @rajindersaini1563 Před rokem +4

    Waheguru ji ka khalsa waheguru ji ki Fateh 🙏

  • @rinkuhura2850
    @rinkuhura2850 Před 9 měsíci +1

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @simmikaur8529
    @simmikaur8529 Před rokem

    Absolutely the right way to educate children

  • @sukhjindersingh4949
    @sukhjindersingh4949 Před rokem +1

    ਕਿਰਪ ਕਰਕੇ ਟਰਾਂਟੋ ਵਿਚ ਰਹਿੰਦੇ ਸਿਖ ਅਪਣੇ ਬੱਚੇ ਇਸ ਸਕੂਲ ਵਿਚ ਪਉਣ

  • @harbanssingh1329
    @harbanssingh1329 Před rokem

    Bohat vadhia ji guru sahib ji ne ise ly sari dunia vich sikhea de vichar bije sn waheguru ji

  • @jogindersingh4350
    @jogindersingh4350 Před rokem

    Waheguru ji ka khalsa waheguru ji ki Fateh ji waheguru waheguru jiwaheguru ji waheguru waheguru ji waheguru jiwaheguru ji waheguru waheguru 🌹🌹🌹🌹🌹❤❤❤🌹❤🌹❤🌹🌹❤❤🌹❤🌹❤🇸🇪🇸🇪🇸🇪🙏🏼🙏🏼👍👏👏👍🙏🏼🇸🇪🌹

  • @sandeepsinghgrewal823
    @sandeepsinghgrewal823 Před rokem +1

    Waheguru ji waheguru ji waheguru ji waheguru ji

  • @baljeetkaur152
    @baljeetkaur152 Před rokem

    Bahut vadhiya school aa ji. Ruh khush ho gayi aa ji dekhke. ❤❤🎉🎉

  • @navjotsandhu3875
    @navjotsandhu3875 Před rokem

    Waheguru ji bhut khusi hoyi ehna nu dekh ke

  • @Mr.Singh.khaira
    @Mr.Singh.khaira Před rokem

    Waheguru ji aap di apaar kirpa inj hi shikh koum te saari duniya which kirpa banai rakhni thanks babaji aap ji ish video lai

  • @baljindersingh7802
    @baljindersingh7802 Před rokem

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @maanmann2620
    @maanmann2620 Před rokem +2

    Waheguru waheguru waheguru ji

  • @mandeepkaurbajwa4696
    @mandeepkaurbajwa4696 Před rokem

    Ewe hi hove raj khalse da bhut vadia sukar aa waheguru ji da

  • @LakhwinderSingh-tp8oy

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @Narindersingh_25
    @Narindersingh_25 Před rokem

    Waheguru Ji bhut badia g Kaash India ch bhi idha hi hunda....

  • @BalrajSingh-vk8of
    @BalrajSingh-vk8of Před rokem

    Man khush ho gya Khalsa Ji bhut vadia laga dekh ke 🙏 🙏

  • @makhansingh3002
    @makhansingh3002 Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-dr3tu5vi2r
    @user-dr3tu5vi2r Před rokem

    waheguruuu jii outstanding🎉🎉🎉🎉❤❤❤❤

  • @mohansingh3290
    @mohansingh3290 Před rokem +2

    Waheguru ji