Video není dostupné.
Omlouváme se.

ਅੱਜ ਹਾਦਸਾ ਹੋਣ ਤੋਂ ਵਾਲ - ਵਾਲ ਬਚ ਗਏ । ਉਥੇ ਹੀ ਰੁਕਣਾ ਪਿਆ । ਗੁਰੂ ਹੀ ਵੀ ਇਸ ਸ਼ਹਿਰ ਆਏ । Jowai | North East 8

Sdílet
Vložit
  • čas přidán 13. 07. 2022
  • Google Location : goo.gl/maps/Cu...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 240

  • @user-xo6gl9gd8f
    @user-xo6gl9gd8f Před 2 lety +17

    ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
    ਸੇਵਾ ਕਰੀਏ ਤਾ ਤੰਨ ਸਵਰ ਜਾਵੇ
    ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
    ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!
    ਰੱਖੀ ਨਿਗਾਹ ਮਿਹਰ ਦੀ ਦਾਤਾ
    ਤੂੰ ਬੱਚੜੇ ਅਣਜਾਣੇ ਤੇ
    ਚੰਗਾ ਮਾੜਾ ਸਮਾ ਗੁਜਾਰਾਂ
    ਸਤਿਗੁਰ ਤੇਰੇ ਭਾਣੇ ਤੇ
    keep going Khalsa ji ...

  • @prabhdyalsingh4722
    @prabhdyalsingh4722 Před 2 lety +4

    ਜਿੰਦਗੀ ਦੇ ਕੰਮਾ ਕਾਰਾਂ ਚ ਉਲਝੇ ਮਨ ਨੂੰ ਸੁਲਝੇ ਰਾਹ ਤੇ ਪਾਉਣ ਲਈ ਐਨ ਸਿੰਘ ਜੀ ਦੀਆਂ ਵੀਡੀਓਜ, ਰਾਹ ਦਸੇਰਾ ਬਣ ਰਹੀਆਂ ਹਨ। ਸਿੰਘਾਂ ਦੇ ਨਾਲ-ਨਾਲ ਯਾਤਰਾ ਕਰਨ ਦਾ ਬਹੁਤ ਅਨੰਦ ਆ ਰਿਹਾ ਹੈ।

  • @harrymankoo9497
    @harrymankoo9497 Před 2 lety +24

    ਵਾिਹਗੁਰੂ ਜੀ ਆਪ ਜੀ ਅਤੇ ਤੁਹਾਢੀ ਟੀਮ ਨੂੰ ਹਮੇਸ਼ਾਂ ਤੰਦਰੁਸਤੀ ਤੇ ਚੜਦੀ ਕਲਾ ਚ ਰॅਖਣ ਤਾਂ िਕ ਇਸੇ ਤਰਾਂ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾੳੁਂਦੇ ਰਹੋ ਜੀ 🙏👌🙏💕🙏

  • @satnamsingh6360
    @satnamsingh6360 Před 2 lety +6

    अउखी घड़ी ना देखन देई , अपना बिरद समाले
    हाथ देइ राखे अपने कउ, सास सास प्रतिपाले।
    वाहेगुरु जी दी अपार मेहरामत आपजी ते 🙏

  • @Manvindergrewal2107
    @Manvindergrewal2107 Před 2 lety +8

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਗੁਰੂ ਕੀਆ ਫੌਜਾ ਨੂੰ🙏🙏

  • @Gurpreet_singh1699
    @Gurpreet_singh1699 Před 2 lety +10

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻ਭਾਈ ਸਾਹਿਬ ਜੀ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾ ਆਪਣੇ ਸਿੰਘਾਂ ਦੇ ਨਾਲ ਨੇ ਜੀ 🙏🏻

  • @RanjitKaur-me8hi
    @RanjitKaur-me8hi Před 2 lety +5

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @SatnamSingh-li6mu
    @SatnamSingh-li6mu Před 2 lety +12

    ਸਤਿਗੁਰੂ ਜੀ ਨੇ ਹੋਰ ਸੇਵਾ ਦਾ ਸਮਾਂ ਦਿੱਤਾ

  • @bhupinderkaur8236
    @bhupinderkaur8236 Před 2 lety +4

    ਭਾਈ ਸਾਹਿਬ ਵਾਹਿਗੁਰੂ ਜੀ ਹਮੇਸਾ ਆਪ ਜੀ ਤੇ ਸਾਰੀ ਟੀਮ ਤੁੰਦਰੁਸਤੀ ਬਖਸੇ🙏🙏🙏🙏🙏

  • @arpandeepsingh1052
    @arpandeepsingh1052 Před 2 lety +17

    Me and my family watch ur videos everyday together, god bless S. Nishan Singh Ji, ur smiling face, ur passion for Sikhism , knowledge that u share makes ur video worth watching. Keep it up. May waheguru Ji bless u with all happiness and health. Thank u so much for everything

  • @kiranpreetkaur1370
    @kiranpreetkaur1370 Před 2 lety +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਖਾਲਸਾ ਜੀ ਗੁਰੂ ਪਿਤਾ ਜੀ ਦੀ ਓਟ ਆਸਰਾ ਅਤੇ
    ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹਨ ਜੀ
    ਉਹ ਗੁਰੂ ਪਿਤਾ ਜੀ ਜੋ ਕਰਦੇ ਹਨ ਭਲੇ ਲਈ ਕਰਦੇ ਹਨ

  • @parkashkaur9226
    @parkashkaur9226 Před 2 lety +4

    Waheguru ji🙏🙏

  • @sarwarsarsinivillage1130
    @sarwarsarsinivillage1130 Před 2 lety +1

    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦਾ ਦੋਹਰਾ ਹੈ ਜੀ,,, ਜੋ ਪੂਜਾ ਅਸਿਕੇਤ ਕੀ ਨਿਤ ਪ੍ਰਤਿ ਕਰੈ ਬਨਾਇ।। ਤਿਨ ਪਰ ਅਪਨੋ ਹਾਥੁ ਦੈ ਅਸਿਧੁਜ ਲੇਤ ਬਚਾਇ ।।

  • @SurinderSingh-uq1wx
    @SurinderSingh-uq1wx Před 2 lety +3

    ਖਾਲਸਾ ਜੀ ,ਵਾਹਿਗੁਰੂ ਜੀ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਆਪ ਜੀ ਨੂੰ ਤੰਦਰੁਸਤੀ ਬਖਸ਼ਣ।

  • @arshpreetkour8156
    @arshpreetkour8156 Před 2 lety +3

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ ਤੁਹਾਡੇ ਦਰਸ਼ਨ ਕਰਕੇ ਮੈਨੂੰ ਆਪਣੇ ਪਿਤਾ ਜੀ ਦੀ ਯਾਦ ਆਉਂਦੀ ਹੈ ਉਹ ਵੀ ਤੁਹਾਡੇ ਵਾਂਗ ਨੀਹੰਗ ਸਿੰਘ ਸੀ

  • @user-jb3zs3mm8t
    @user-jb3zs3mm8t Před 2 lety +3

    ਖ਼ਾਲਸਾ ਜੀ ਤੁਸੀਂ ਧੰਨ ਹੋ ਗੁਰੂ ਮਹਾਰਾਜ ਦੀ ਕਿੰਨੀ ਕਿਰਪਾ ਏ ਆਪ ਜੀ ਨੂੰ ਤਿਆਰ ਬਾਰ ਤਿਆਰ ਦੇਖ ਕੇ ਦਿਲ ਆਪ ਵਰਗਾ ਬਣਨ ਨੂੰ ਕਰਦਾ ਏ

    • @sikhgamer1638
      @sikhgamer1638 Před 2 lety +1

      🙏🙏🙏🙏🙏🙏hnji veer bhai Sahib ji buht sohne sroop vale guru de Singh ne

  • @chahalchahal937
    @chahalchahal937 Před 2 lety +2

    ਸਿੰਘਾਂ ਦੇ ਕਛਿਹਰੇ....🙏.....ਗੁਰੂ ਜੀ ਦੀ ਬਖਸ਼ਿਸ

  • @charnjeetkaursaggu4441
    @charnjeetkaursaggu4441 Před 2 lety +3

    Waheguru ji waheguru ji

  • @chahalchahal937
    @chahalchahal937 Před 2 lety +3

    ਗੁਰੂ ਮਿਹਰ ਭਰਿਅਾ ਹੱਥ ਰਖੇ🙏🙏

  • @jassiishu8093
    @jassiishu8093 Před 2 lety +2

    ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
    ਬਹੁਤ ਸੁੰਦਰ ਥਾਂ ਰੁਕਣ ਦਾ ਮੌਕਾ ਮਿਲਿਆ ਤੂਹਾਨੂੰ ਜੀ ਕਿਰਪਾ ਹੈ ਵਾਹਿਗੁਰੂ ਜੀ ਦੀ

  • @kirandeepkaur8831
    @kirandeepkaur8831 Před 2 lety +5

    Waheguru ji ka khalsa Waheguru ji ki fateh 🙏

  • @vpannu60
    @vpannu60 Před 2 lety +1

    Chupai sahib vich parmatma ne inni shakti ditti hai k kise da vaal vinga nhi hunda tusi ta ohna de pyare bache ho... Waheguru g da tuhade utte hath hamesha rahega.. Waheguru g chardikala bakshe.. Waheguru g ka khalsa waheguru g ki fateh

  • @JasvirKaur-uz8qj
    @JasvirKaur-uz8qj Před 2 lety +3

    Piarey veer ji
    Tayer tan utreya guru sahib ji ne AAP ji nu kudrat da njara dikhona see
    😊😊🙏🙏💐💐💐💐

  • @baljitsinghkhalsa2830
    @baljitsinghkhalsa2830 Před 2 lety +4

    "ਵਾਹਿਗੁਰੂ" ਸਦਾ ਮੇਹਰ ਰੱਖਿਓ ਜੀ!❤🌹🦅🦅🦅🦅🦅

  • @reshamchhina5502
    @reshamchhina5502 Před 2 lety +1

    ਪਰਮਾਤਮਾ ਸਦਾ ਹੀ ਅੰਗ ਸੰਗ ਹੈ ਤੇ ਅੰਗ ਸੰਗ ਰਹੇਗਾ ਜਥੇਦਾਰ ਜੀ ਜਿੱਥੇ ਤੁਸੀਂ ਪਿੱਛੇ ਰੁਕੇ ਸੀ ਡੌਂਕੀ ਰਿਵਰ ਤੇ ਉੱਥੇ ਹੀ ਕਿਸੇ ਨੇ ਸ਼ਰਾਰਤ ਨਾਲ ਨੈੱਟ ਖੋਲ੍ਹ ਦਿੱਤੇ ਲੱਗਦੇ

  • @RajinderSingh-jq7hp
    @RajinderSingh-jq7hp Před 2 lety +2

    ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @narinderkaur3868
    @narinderkaur3868 Před 2 lety +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏ਵਾਹਿਗੁਰੂ ਜੀ ਕਿਰਪਾ ਕਰੀ

  • @vikramsidhu3788
    @vikramsidhu3788 Před 2 lety +1

    ਵਾਹਿਗੁਰੂ ਜੀ

  • @santokhsingh6343
    @santokhsingh6343 Před 2 lety +3

    ਵਾਹਿਗੁਰੂ ਜੀ ਆਪ ਸਾਰਿਆਂ ਨੂੰ ਤੰਦਰੁਸਤ ਰੱਖਣ ।

  • @satveendersinghkala
    @satveendersinghkala Před 2 lety +2

    Dhan Dhan Shri Guru pita Gobind Singh gi mehar Karo gi sab te

  • @sukhbirsingh54682
    @sukhbirsingh54682 Před 2 lety +2

    ਵਾਹਿਗੁਰੂ ਜੀ (ਵਿੱਚ ਕਰਤਾ ਪੁਰਖ ਖਲੋਏ ਵਾਲ ਨਾ ਵੀਗਾ ਹੋਆ ਬਹੁਤ ਅਛੀ ਵੀਡੀਓ ਹੈ

  • @rhinosingh3235
    @rhinosingh3235 Před 2 lety +2

    WAHEGURU JI

  • @dsdd4149
    @dsdd4149 Před 2 lety +2

    Waheguru ji mehar karo

  • @satpalsingh-zr1jd
    @satpalsingh-zr1jd Před 2 lety

    ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ, ਸਿੰਘ ਸਾਬ ਤੁਹਾਡੀਆਂ ਵੀਡੀਓ ਵੇਖ ਕੇ ਅਸੀਂ ਘਰ ਬੈਠੇ ਹੀ ਨਜ਼ਾਰੇ ਲੁੱਟ ਰਹੇ ਹਾਂ ਤੇ ਤੁਹਾਨੂੰ ਕਿੰਨਾ ਨਜ਼ਾਰਾ ਆਉਂਦਾ ਹੋਵੇ ਗਾ , ਗੁਰੂ ਸਾਹਿਬ ਆਪ ਜੀ ਤੇ ਕਿਰਪਾ ਬਣਾਈ ਰੱਖਣ ਜੀ

  • @sukhvirkaur5898
    @sukhvirkaur5898 Před 2 lety +3

    Vaheguru ji ka khalsa vaheguru ji ki Fateh ji 🙏

  • @riyasatepunjabi
    @riyasatepunjabi Před 2 lety +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @rajinderkaur6467
    @rajinderkaur6467 Před 2 lety +2

    Waheguru sahib ji

  • @GurpreetSingh-bx2uc
    @GurpreetSingh-bx2uc Před 2 lety +3

    Waheguru ji waheguru ji waheguru ji waheguru ji waheguru ji

  • @gurpreetsinghbhullar9414
    @gurpreetsinghbhullar9414 Před 2 lety +2

    Waheguru Ji

  • @amratgill2642
    @amratgill2642 Před 2 lety +3

    Waheguru ji waheguru ji waheguru ji waheguru ji waheguru ji ❤️🙏

  • @jitinderkaur118
    @jitinderkaur118 Před 2 lety +2

    Dhan Shri Waheguru ji , Dhan Shri Guru
    Dashmesh Pita Guru Gobind Sahib ji, Guru Sahib ji apne singha di rakhya hamesha karde ne Waheguru ji , Sachche Patshah Ji aap ji de har vele naal ne 🤲🤲🤲🙏🙏

  • @farmerjagsirsinghdhaliwal2464

    Waheguru ji

  • @preetkaur-ox5gp
    @preetkaur-ox5gp Před 2 lety +2

    Waheguru ji hamesha chardi klan ch rakhn sare veeran nu 🙏🙏

  • @JaswinderKaur-iu2vc
    @JaswinderKaur-iu2vc Před 2 lety +1

    Waheguru ji aap nu chardi kaka bakhsan ji

  • @dhillon1539
    @dhillon1539 Před 2 lety +1

    Wsheguru ji

  • @swarnsingh7691
    @swarnsingh7691 Před 2 lety +1

    ਵਾਹਿਗੁਰੂ ਜੀ 🙏

  • @pardeepbachhal89
    @pardeepbachhal89 Před 2 lety +1

    Waheguru

  • @GurmeetSingh-hd6qg
    @GurmeetSingh-hd6qg Před 2 lety +1

    Dhan waheguru ji

  • @jassikaur8781
    @jassikaur8781 Před 2 lety

    Dhan ho kalgiwale patshah aapne khalse de sir t aap sahai hunde ho waheguru ji chardikala kero khalse de yatra safal karna aasi v ghar bethe anand maan rehe ha waheguru ji aung sung👍 rehan

  • @sikhgamer1638
    @sikhgamer1638 Před 2 lety +1

    Bhai Sahib Ji thuda guru sahib nal sacha pyar hai guru ji thode ang sang ne thodi video dekh k mn nu skoon milda 🙏🙏🙏🙏🙏🙏🙏

  • @jagdeepsodhi8876
    @jagdeepsodhi8876 Před 2 lety +1

    🙏🙏 waheguru waheguru waheguru ji 🙏🙏🌹 sda ang sang Sahai hovn ji wahyguru wahyguru wahyguru wahyguru wahyguru wahyguru wahyguru wahyguru wahyguru wahyguru wahyguru wahyguru 🙏🙏🙏🙏❤️🌹🥰

  • @avtargrewal3723
    @avtargrewal3723 Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਨਿਸਾਨ ਸਿੰਘ ਅਸਟ੍ਰੇਲੀਆ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ ਸਤਿਗੁਰੂ ਵਾਜਾਵਾਲੇ ਪਾਤਿਸਾਹ ਦਾ ਸਿਰ ਤੇ ਹਥ ਰੱਖਣ

  • @sharanjhutty3180
    @sharanjhutty3180 Před 2 lety +1

    waheguru ji kakhalsa waheguru ji fateh ji 🙏🙏🙏🙏🙏waheguru ji ap hi rakhya karde apne vaciyan di .jado tu path karde waheguru ji nal hi hode ne.

  • @PreetPreet-yd4ni
    @PreetPreet-yd4ni Před rokem

    ਵਾਹਿਗੁਰੂ ਜੀ ਲੰਮੀਆਂ ਉਮਰਾਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @Janti838
    @Janti838 Před 2 lety +2

    Waheguru g ka Khalsa

  • @gmsmandhiala9423
    @gmsmandhiala9423 Před 2 lety

    ਵਿਚਿ ਕਰਤਾ ਪੁਰਖੁ ਖਲੋਆ ॥
    ਵਾਲੁ ਨ ਵਿੰਗਾ ਹੋਆ ॥

  • @JasvirKaur-uz8qj
    @JasvirKaur-uz8qj Před 2 lety +3

    Piarey veer ji
    Waheguru ji ka khalsa
    Waheguru ji ki fateh
    🙏🙏🙏🙏😊♥️

  • @sarwarsarsinivillage1130

    ਵਾਹਿਗੁਰੂ ਜੀ ਪਿਛਲੇ ਸਾਲ ਲੇਹ ਲਦਾਖ ਦੇ ਵਿੱਚ ਗਏ ਵੀਰਾਂ ਦੀ ਗੱਡੀ ਦੇ ਸਾਰੇ ਨੱਟ ਖੁੱਲ ਗਏ ਸਨ, 2 ਵਾਰੀ ਖੁਦ ਸਾਡੇ ਨਾਲ ਵੀ ਪ੍ਰਤੱਖ ਅਜਿਹਾ ਹੋਇਆ ਹੈ ਜੀ 2006 ਵਿਚ brisbane ਤੋਂ ਆਉੁਂਦੇ ਹੋਏ ਜੀਪ charoki ਦੇ ਸਾਰੇ ਨੱਟ ਢਿਲੇ ਹੋ ਗਏ ਸਨ.

  • @tajinderkaur7271
    @tajinderkaur7271 Před 2 lety

    Guru dhama de dershan kerwande ho waheguru ji chllan welle Mere Sahiba Guru nanak dev ji nu keha kero nall chllo mere satguru Bus fir dekho oh nall hee challnge

  • @JasbirSingh-rw4ds
    @JasbirSingh-rw4ds Před 2 lety +1

    ਵਾਹਿਗੁਰੂ ਜੀ ਆਪਣੇ ਸਿੰਘ ਜੀ ਦਾ ਖਿਆਲ ਰੱਖਣਾ ਜੀ।।ਵਾਹਿਗੁਰੂ ਜੀ ਹਰ ਮੁਸ਼ਕਲਾਂ ਵਿਚਕਿਰਪਾ ਕਰ ਕੇ ਸਹਾਇਤਾ ਕਰਨੀ ਜੀ

  • @HARRYSINGH210
    @HARRYSINGH210 Před 2 lety +1

    ਵਾਹਿਗੁਰੂ ਜੀ ਨੇ ਅੰਗ ਸੰਗ ਸਹਾਈ ਹੋ ਕੇ ਰੱਖਿਆ ਕੀਤੀ ਹੈ ਸਿੰਘ ਸਾਹਿਬ ਜੀ🙏🙏

  • @user-mw3fh5qs3q
    @user-mw3fh5qs3q Před 2 lety +1

    ਚੜ੍ਹਦੀ ਕਲਾ ਰਹੇ ਵੀਰ ਜੀ

  • @JatinderSingh-id9qv
    @JatinderSingh-id9qv Před 2 lety +3

    🙏🙏🙏🙏🙏
    “ਰਾਖਤ ਹੈ ਅਪਨੋ ਕਰ ਦੈ ਕਰ ਪਾਪ ਸਬੂਹ ਨ ਭੇਟਨ ਪਾਵੈ।।
    ਔਰ ਕੀ ਬਾਤ ਕਹਾ ਕਹ ਤੋ ਸੌ ਸੁ ਪੇਟ ਹੀ ਕੇ ਪਟ ਬੀਚ ਬਚਾਵੈ।।੬।।੨੪੮।।”
    🙏🙏🙏🙏🙏

  • @lubanaboyz954
    @lubanaboyz954 Před 2 lety

    WEHEGURU

  • @gurnamkaurdulat3883
    @gurnamkaurdulat3883 Před 2 lety

    ਜਿਸ ਦਾ ਸਾਹਿਬ ਡਾਢਾ ਹੋਇ ਤਿਸ ਨੋ ਮਾਰ ਨ ਸਾਕੈ ਕੋਇ।।।

  • @BhupinderSingh-tt9ox
    @BhupinderSingh-tt9ox Před 2 lety

    ਪਰਮਾਤਮਾ ਆਪ ਸਭ ਤੇ ਮੇਹਰ ਭਰਿਆ ਹੱਥ ਰੱਖੇ।

  • @karajsingh1313
    @karajsingh1313 Před 3 měsíci

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਗੁਰੂ ਕੀਆ ਫੌਜਾ ਨੂੰ 🙏🙏🙏🙏

  • @gurnoorsinghwaheguruji6716

    Waheguru Ji Waheguru Ji Waheguru Ji Waheguru Ji Waheguru ji

  • @shahbazsingh9366
    @shahbazsingh9366 Před 2 lety

    ਵਾਹਗੁਰੂ

  • @MannatandAshmeet0911
    @MannatandAshmeet0911 Před 2 lety +2

    ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਜੀ🙏🙏

  • @ss.27
    @ss.27 Před 2 lety

    Dhan Guru Pita Sahib Sri Guru Nanak Sahib g Maharaj

  • @satvirsingh3842
    @satvirsingh3842 Před 2 lety +1

    Waheguru chardi kalan ch rkhe bhaji nu🙏🙏🙏

  • @JaswinderSingh-js7ri
    @JaswinderSingh-js7ri Před 2 lety

    Waheguru ji mehr krna

  • @chamkaursingh7706
    @chamkaursingh7706 Před 2 lety +1

    ਵਾਹਿਗੁਰੂ ਸਾਹਿਬ ਜੀ ਚੜ੍ਹਦੀਕਲਾ ਚ ਰੱਖਣ ਜੀ

  • @BaljinderSingh-ri9gw
    @BaljinderSingh-ri9gw Před 2 lety +1

    ਵਾਹਿਗੁਰੂ ਭਲਾ ਕਰੇ ਜੀ

  • @punjabimovies5125
    @punjabimovies5125 Před 2 lety +1

    ਸੋਈ ਪਿਆਰੇ ਮੇਲ ਜਿੰਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ

  • @mehaksandhu9108
    @mehaksandhu9108 Před rokem

    Wahe guru Ji wahe guru ji wahe guru ji wahe guru ji

  • @deepsamra3003
    @deepsamra3003 Před 2 lety

    Waheguru g

  • @punjabvlogers4899
    @punjabvlogers4899 Před 2 lety +1

    Waheguru g tuhade sb te Mehar bhrya hath rakhan Tsi sare raji khushi apne apne ghra ch phunch jao

  • @MrJoyXYZ
    @MrJoyXYZ Před 2 lety +1

    👌🏻

  • @amrindersingh9685
    @amrindersingh9685 Před 2 lety +1

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @DAVINDERSINGH-uq9bt
    @DAVINDERSINGH-uq9bt Před 2 lety +1

    ਵਾਹਿਗੁਰੂ ਵਾਹਿਗੁਰੂ ਜੀੳ🌹🌹🙏🏼🙏🏼

  • @jaswindersinghtoor4048

    Waheguru.

  • @sukhdevkaur9697
    @sukhdevkaur9697 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @Deepk318
    @Deepk318 Před 2 lety

    ਵਾਹਿਗੁਰੂ chardikla ਬਖਸ਼ਣ

  • @sandhugurbinder83
    @sandhugurbinder83 Před 2 lety

    Waheguru Ji 🙏 🙏

  • @RajKumar-vz5qx
    @RajKumar-vz5qx Před rokem

    Very nice Khalsa ji

  • @JasveerSingh-ji4sl
    @JasveerSingh-ji4sl Před 2 lety +1

    ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਜੀ

  • @harjeevansinghturka7893

    Waheguru ji 🙏🏼🙏🏼

  • @YG22G
    @YG22G Před 2 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @Bal450
    @Bal450 Před 2 lety

    Thanks!

  • @dilbagsingh9145
    @dilbagsingh9145 Před 2 lety +1

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ।

  • @preetkaurkaur6411
    @preetkaurkaur6411 Před 2 lety

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤੇ ਵੀਰ ਜੀ

  • @GurdeepSingh-hw2zk
    @GurdeepSingh-hw2zk Před 2 lety

    Waheguru 🙏🏼

  • @sharanjhutty3180
    @sharanjhutty3180 Před 2 lety +1

    very beautiful place. nature kini soni rachi aa....🙏🙏🙏🙏🙏

  • @jagjitsangha2231
    @jagjitsangha2231 Před 2 lety +1

    The one who have a hart mind in wahaguru ji’s care how can any harm come to anyone it’s wahaguru ji’s miracle Xx have a pleasant journey Xx

  • @JaswinderKaur-uz7om
    @JaswinderKaur-uz7om Před 2 lety

    ਸਤਿ ਸ੍ਰੀ ਆਕਾਲ ਜੀ ਸਭ ਨੂੰ ਜੀ । ਵਾਹਿਗੁਰੂ ਜੀ ਮਿਹਰ ਕਰੇ।

  • @anuragbawa7500
    @anuragbawa7500 Před 2 lety

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @sukhvirkaur5898
    @sukhvirkaur5898 Před 2 lety +1

    Sda ang sange 🙏🙏🙏

  • @suchasingh2663
    @suchasingh2663 Před 2 lety

    Very interesting video