Video není dostupné.
Omlouváme se.

ਗਦਰੀ ਬਾਬਿਆਂ ਦਾ ਅਮਰੀਕਾ ਵਿੱਚ ਪਹਿਲਾ ਗੁਰਦੁਆਰਾ । ਸਃ ਕਰਤਾਰ ਸਿੰਘ ਸਰਾਭਾ ਦੀ ਪ੍ਰਿੰਟਿਗ ਪ੍ਰੈੱਸ ~ USA Canada 04

Sdílet
Vložit
  • čas přidán 20. 04. 2023
  • Google Location : goo.gl/maps/oM...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 204

  • @Gurmeetsingh-hv7fs
    @Gurmeetsingh-hv7fs Před rokem +12

    ਮੇਰਾ ਵੱਡਾ ਭਰਾ ਭਾਈ ਗੁਰਸੇਵਕ ਸਿੰਘ ਏਸੇ ਗੁਰੂ ਘਰ ਵਿੱਚ ਹੈੱਡ ਗ੍ਰੰਥੀ ਦੀ ਸੇਵਾ ਕਰ ਰਹੇ ਹਨ

    • @satpalsingh-lp5wp
      @satpalsingh-lp5wp Před rokem

      veer ji waheguru ji ka khalsa waheguru ji ki Fateh. menu o wali parenting press chloni odi aa

  • @SukhwinderSingh-wq5ip
    @SukhwinderSingh-wq5ip Před rokem +5

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @baljitsidhu8912
    @baljitsidhu8912 Před rokem +17

    ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਅਟੱਲ ਰਹਿਣਗੀਆਂ। ਸਾਰੇ ਸੰਸਾਰ ਵਿੱਚ ਚੜ੍ਹਦੀ ਕਲਾ ਰਹੇ ਸਦਾ ਸਦਾ ਲਈ ਤੇਰੇ ਖ਼ਾਲਸਾ ਪੰਥ ਦੀ ਦਸਮੇਸ਼ ਪਿਤਾ ਜੀਓ।।❤❤ ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀਓ।

    • @riverocean4380
      @riverocean4380 Před rokem

      ਤੁਸੀਂ ਦੇਖਿਆ ਹੋਣਾ ਹੁਣ ਮੋਦੀ ਕੇ ਕੋਹਿਨੂਰ ਹੀਰਾ ਜੋ ਬ੍ਰਿਟਿਸ਼ ਨੇ ਮਹਾਰਾਜਾ ਦਲੀਪ ਸਿੰਘ ਤੋ ਖੋਇਆ ਸੀ ਉਸ ਨੂ ਆਵਦਾ ਕਹਿ ਕੇ ਮੰਗ ਰਹੇ ਹਨ ਹਾਲਾ ਕੇ ਬ੍ਰਿਟਿਸ਼ ਨੇ ਇਹ ਸਿਖਾ ਤੋ ਖੋਇਆ ਸੀ !! ਅਤੇ ਜਿਸ ਤੇ ਕਨੇਡਾ ਦੇ Public Broadcaster - Canadian Broadcast Corporation(CBC) ਨੇ ਇਕ documentary ਵੀ ਬਣਾਈ ਹੈ - ਜਿਸ ਦਾ title ਹੈ - The Jewel of Denial - At the heart of the Crown Jewels is the tragedy of a 10 years old Sikh boy ripped from his mother and Kingdom. ਇਹ ਗੂਗਲ ਕਰ ਲਵੋ ਫਿਰ ਤੁਹਾਨੂ ਇਹ ਲਭ ਜਾਵੇਗੀ ! ਮੇਰੇ ਲਿੰਕ de-lete ਹੋ ਜਾਂਦੇ ਹਨ ਜੀ - ਉਨਾ ਨੇ ਲਿਖਿਆ ਹੈ ਕਿ ਕਿਵੇ ਇਕ 10 ਸਾਲਾ ਸਿਖ ਮੁੰਡੇ ਨੂ ਉਸ ਦੀ ਮਾਤਾ ਤੇ ਉਸ ਦੇ ਰਾਜ ਤੋ ਖੋਇਆ ਸੀ !! ਸਿਖਾ ਨੂ ਚਾਹਿਦਾ ਹੈ ਓਹ ਬ੍ਰਿਟਿਸ਼ ਤੋ ਆਪਣਾ ਰਾਜ ਵਾਪਸ ਮੰਗਣ !! ਪੰਜਾਬ ਨੂ ਜੋ ਵੀ ਸੰਤਾਪ ਝਲਨਾ ਪਿਆ 1947 ਤੇ ਉਸ ਤੋ ਬਾਅਦ ਓਹ ਸਾਰਾ ਮੁਆਵਜਾ ਬ੍ਰਿਟਿਸ਼ ਸਾਨੂ ਦੇਣ !! ਸਾਰੀਆ ਰਿਯਾਸਤਾ ਓਵੇ ਰਹੀਆ - ਗੋਰੇ ਜਾਂਦੇ ਜਾਂਦੇ ਪੰਜਾਬ , ਬੰਗਾਲ ਅਤੇ ਕਸ਼ਮੀਰ ਹਿੰਦੂਆ ਅਤੇ ਮੁਸਲਮਾਨਾ ਵਿਚ ਵੰਡ ਗਏ !! ਹਿੰਦੂਆ ਦਾ ਰਾਜ ਕਿਥੇ ਸੀ - ਉਨਾ ਨੂ ਵੀ ਦੇ ਗਏ !! ਜੋ ਵੀ ਮਹਾ ਪੰਜਾਬ ਸੀ - ਜਿਸ ਵਿਚ ਅੱਜ ਦੀ ਦਿਲੀ ਅਤੇ ਇਸਲਾਬਾਦ ਵੀ ਸਨ - ਓਹ ਓਹ ਸਿਖਾ ਤੋ ਖੋਏ ਸੰਨ - ਕਨੇਡਾ ਵਿਚ ਆਦਿਵਾਸੀ ਕਨੇਡਾ ਤੋ ਭਾਰੀ ਹਰ੍ਜਾਨਾ ਲੈ ਰਹੇ ਹਨ ਅਤੇ ਵਡੇ ਵਡੇ ਟ੍ਰੈਕ ਜਮੀਨਾ ਦੇ ! ਜਿਨਾ ਦਾ ਸਾਰਾ revenue ਉਨਾ ਨੂ ਮਿਲ ਰਹਿਆ ਹੈ !!

  • @balbirsinghusajapmansadasa1168

    ਗਦਰੀ ਬਾਬਿਆਂ ਦਾ ਸਰਕਾਰਾਂ ਨੇ ਮੁੱਲ ਨਹੀਂ ਪਾਇਆ।ਬਾਬਾ ਜੀ ਗੁਰਦਿੱਤ ਸਿੰਘ ਸਿਰਹਾਲੀ ਸਾਡੇ ਪਿੰਡੋਂ ਸਨ।

    • @karanvirdhillon3115
      @karanvirdhillon3115 Před rokem +1

      ਵਾਹਿਗੁਰੂ ❤️❤️🙏🙏

    • @riverocean4380
      @riverocean4380 Před rokem

      ਕਿਓ ਪਾਓਣ ਗਏ ਅਗਲੇ ਸ਼ਰਮ ਮੰਨਦੇ ਹੋਣੇ - ਉਨਾ ਦਾ ਕੋਈ ਵੀ ਨਹੀ ਜਿਸ ਨੇ ਕੁਰਬਾਨੀ ਦਿਤੀ ਹੋਵੇ !!

    • @riverocean4380
      @riverocean4380 Před rokem

      ਜੇ ਓਹ ਮੁਲ ਪਾਓਨਗੇ ਤਾ ਫਿਰ ਨਹਿਰੂ ਗਾਂਧੀ - ਤੇ ਹੁਣ ਮਾਫ਼ੀ ਗੈੰਗ ਮੋਦੀ ਹੁਰਾ ਦੀ ਮਲਾਈ ਵਾਲੀ ਕੁਰਸੀ ਖੋਈ ਜਾਣੀ ਹੈ !!

  • @parmjitsingh1631
    @parmjitsingh1631 Před rokem +7

    ਸਿੱਖ ਕੌਮ ਦੇ ਯੋਧੇ ਜਰਨੈਲ ਗ਼ਦਰੀ ਬਾਬਿਆਂ ਨੂੰ ਪ੍ਰਣਾਮ ਸ਼ਹੀਦਾਂ ਨੂੰ

  • @carchalanaseekhe6881
    @carchalanaseekhe6881 Před rokem +3

    ਵੀਰ ਸਾਡੇ ਲੋਕ ਲੰਗਰ ਲਾਕੇ ਮਹੀਨੇ ਵਾਲੇ ਦਿਨ ਪਿੰਡ ਵਿਚ ਆਪ ਖਾ ਰਹੇ ਨੇ ਕਿ ਅਸੀਂ ਲੰਗਰ ਦੀ ਬਜਾਏ ਕਿਤਾਬਾਂ ਫਰੀ ਵੰਡੀਏ

  • @JasveerSingh-ji4sl
    @JasveerSingh-ji4sl Před rokem +11

    ਪ੍ਰਨਾਮ ਸ਼ਹੀਦਾਂ ਨੂੰ 🙏🙏
    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਅੱਜ ਫੇਰ ਉਹੀ ਸ਼ਹੀਦ ਸਿੰਘ ਸਾਡੇ ਸੋਹਣੇ ਦੇਸ਼ ਪੰਜਾਬ ਨੂੰ ਅਜਾਦ ਕਰਵਾਉਣ ਲਈ ਆਵਨ
    ਛੇਤੀ ਹੀ ਸਾਡਾ ਦੇਸ਼ ਪੰਜਾਬ ਅਜ਼ਾਦ ਹੋਵੇ ਅਤੇ ਆਪਣੇ ਸੋਹਣੇ ਖਾਲਿਸਤਾਨ ਦੇ ਵਾਸੀ ਅਖਵਾਈਏ

    • @GuptSingh1469
      @GuptSingh1469 Před rokem

      ਖਾਲਿਸਤਾਨ ਜ਼ਿੰਦਾਬਾਦ ⚔️

  • @navroopsingh4339
    @navroopsingh4339 Před rokem +7

    ਵਾਹਿਗੁਰੂ ਮਿਹਰ ਕਰੇ ਰਾਜ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @carchalanaseekhe6881
    @carchalanaseekhe6881 Před rokem +2

    ਸਾਡੇ ਸਿੱਖ ਅੱਧੇ ਤਾਂ ਕਬਰਾਂ ਦੇ ਇਤਿਹਾਸ ਪੜ੍ਹੀ ਜਾਂਦੇ ਤੇ ਬਾਕੀ ਆਪਿ ਹਿ ਲੰਗਰ ਲਾਕੇ ਆਪ ਖਾਇ ਜਾਂਦੇ ਕਿਤਾਬਾਂ ਕੀਹਨੇ ਵੰਡਣ ਨੀਆ ਨੇਂ

  • @SurinderSingh-uq1wx
    @SurinderSingh-uq1wx Před rokem +3

    ਗਦਰੀ ਬਾਬਿਆ ਨੂੰ ਦਿਲੋ ਸਲੂਟ।

  • @baljitsinghchahal4058
    @baljitsinghchahal4058 Před rokem +5

    ਵਾਹਿਗੁਰੂ ਜੀ 🙏🙏🙏🙏🙏

  • @sukhbirsingh54682
    @sukhbirsingh54682 Před rokem +21

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਆਪ ਜੀ ਦੇ ਹਮੇਸ਼ਾ ਰਿਣੀ ਰਹਾਂਗੇ ਜੀ ਧੰਨ ਤੁਹਾਡੀ ਸਿੱਖੀ ਦਾਤਿਆ ਧੰਨ ਤੁਹਾਡੇ ਸਿੰਘ ਗੁਰੂਦਵਾਰਾ ਸਾਹਿਬ ਜੀ ਦੀ ਖੂਬਸੂਰਤੀ ਵੇਖਟ ਲਾਇਕ ਹੈ

    • @nagindersingh4119
      @nagindersingh4119 Před rokem +2

      ਕਿਥੇ 2ਖਾਲਸਾ ਛਾਇਆ ਹੈ?
      ਇਹ ਤਾਂ ਖਾਲਸੇ ਚੜਤ ਹੈ।
      ਤਾਹੀ ਖਾਲਸਾ ਗੁਰਾਂ ਦੀ ਕਿਰਪਾ ਤੇ ਮਾਰ ਦੈ ਬੜਕ ਹੈ। 😂😂❤❤

    • @nikkiybhasin2740
      @nikkiybhasin2740 Před rokem

      ​@@nagindersingh4119 😅1

    • @riverocean4380
      @riverocean4380 Před rokem

      @@nagindersingh4119 ਤੁਹਾਨੂ ਦੁਖ ਕਿਓ ਲਗਿਆ ?

  • @GurwinderSingh-zi4fd
    @GurwinderSingh-zi4fd Před rokem +4

    ਬਾਬਾ ਜਵਾਲਾ ਸਿੰਘ ਜੀ ਪਿੰਡ ਠੱਠੀਆਂ, ਨੇੜੇ ਬਾਬਾ ਬਕਾਲਾ ਸਾਹਿਬ, ਬਾਬਾ ਜੀ ਉਦੋਂ ਅਮਰੀਕਾ ਵਿੱਚ ਕਿੰਗ ਔਫ ਪਟੈਟੋ ਦਾ ਖਿਤਾਬ ਮਿਲਿਆ ਸੀ, ਸਾਡੇ ਮਹਾਨ ਗਦਰੀ ਬਾਬੇ ਇਹ ਸਭ ਕੁਝ ਛੱਡ ਛਡਾ ਕੇ ਦੇਸ਼ ਦੀ ਅਜ਼ਾਦੀ ਲਈ ਆ ਗਏ ਸਨ, ਇਹ ਸਾਰੇ ਬਾਬੇ ਸਿੱਖੀ ਨਾਲ ਜੁੜੇ ਸਨ, ਵਾਹਿਗੁਰੂ ਭਲੀ ਕਰਨ,

    • @karanvirdhillon3115
      @karanvirdhillon3115 Před rokem +1

      ਵਾਹ ਜੀ ਵਾਹ ਬਹੁਤ ਸੋਹਣੀ ਜਾਣਕਾਰੀ ਦਿੱਤੀ ਗੂਰੂ ਪਿਆਰਿਉ ❤️❤️🙏🙏

  • @guri681
    @guri681 Před rokem +6

    🙏🙏ਵਾਹਿਗੁਰੂ ਜੀ 🙏🙏

  • @baljeetkaur2634
    @baljeetkaur2634 Před rokem +9

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙇🙇🙇

  • @shardhasingh5731
    @shardhasingh5731 Před rokem +6

    ਧੰਨਵਾਦ ਜੀ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਜੀ 🙏🏾🙏🏾🙏🏾

  • @Princerandhwa1
    @Princerandhwa1 Před rokem +4

    ਬਹੁਤ ਬਹੁਤ ਧੰਨਵਾਦ ਵੀਰ ਜੀ

  • @karanvirdhillon3115
    @karanvirdhillon3115 Před rokem +7

    ਸਾਡੇ ਗ਼ਦਰੀ ਬਾਬੇ ❤️❤️🙏🙏

  • @GurpreetSingh-vl7pu
    @GurpreetSingh-vl7pu Před rokem +5

    Waheguru ji waheguru ji waheguru ji waheguru ji waheguru ji

  • @amanpreetkaur1979
    @amanpreetkaur1979 Před rokem +3

    ਗਦਰੀ ਬਾਬਾ ਜਵਾਲਾ ਸਿੰਘ ਜੀ ਪਿੰਡ ਠੱਠੀਆਂ ,ਮੇਰਾ ਪਿੰਡ, ਬਹੁਤ ਮਾਣ ਮਹਿਸੂਸ ਹੁੰਦਾ ਜਦੋ ਕੋਈ ਇਤਿਹਾਸਿਕ ਪੰਨਾ ਦੇਖਣ ਲਈ ਮਿਲਦਾ, ਬਹੁਤ ਬਹੁਤ ਧੰਨਵਾਦ ਤੁਹਾਡਾ ਇਤਿਹਾਸ ਨਾਲ ਜੋੜਣ ਲਈ ।

  • @sidhumusicsm8056
    @sidhumusicsm8056 Před rokem +7

    ਬਹੁਤ ਵਧੀਆ video 📹 ❤️ 🙏🙏🙏

  • @balbirsinghusajapmansadasa1168

    ਗੁਰਮੁੱਖੋ ਮੱਤ ਨਹੀਂ ਖਰਾਬ ਸੀ ਉਦੋਂ ਕਾਨੂੰਨ ਮੁਤਾਬਕ ਥੱਲੇ ਨਹੀਂ ਬੈਠ ਸਕਦੇ ਸੀ।ਫਿਰ ਕੋਰਟ ਕੇਸ ਕਰਕੇ ਥੱਲੇ ਬੈਠਣ ਦੀ ਇਜਾਜਤ ਮਿਲੀ ਸੀ।

  • @HUKAM32
    @HUKAM32 Před rokem +5

    Waheguru ji ka Khalsa waheguru ji kei fath

  • @gurjeetboparai62
    @gurjeetboparai62 Před rokem +8

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @blwindersingh5641
    @blwindersingh5641 Před rokem +3

    Waheguru ji 🙏

  • @tanbirsingh777
    @tanbirsingh777 Před rokem +9

    ਵਾਹਿਗੁਰੂ ਜੀ ਕੀ ਫਤਿਹ ਜੀ ❤

  • @JaswantSinghsidhu384
    @JaswantSinghsidhu384 Před rokem +7

    Waheguru ji ka Khalsa waheguru ji ki Fateh 🙏🙏

  • @ramankaur1934
    @ramankaur1934 Před rokem +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਕੁੱਛ ਦਿਖਾ ਦਿੱਤਾ ਰੇਸ਼ਮ ਸਿੰਘ ਸੇਮਾ ਬਠਿੰਡਾ

  • @jashanpreetsingh7582
    @jashanpreetsingh7582 Před rokem +4

    ਧੰਨਵਾਦ ਵੀਰ ਜੀ ਤੁਸੀਂ ਇਤਿਹਾਸ ਬਾਰੇ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ🙏🙏

  • @bittukhurrana
    @bittukhurrana Před rokem +5

    Wahe Guru ji🙏😊✌️

  • @KuldeepSingh-cx2iq
    @KuldeepSingh-cx2iq Před rokem +3

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਸਾਰੀਆਂ ਫੌਜਾਂ ਨੂੰ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਗਦਰੀ ਬਾਬਿਆਂ ਦਾ ਇਤਿਹਾਸ ਸੁਣੀਆ ਬਹੁਤ ਵਧੀਆ ਜਾਣਕਾਰੀ ਮਿਲੀ ਜੀ ਸਾਨੂੰ ਮਾਣ ਹੈ ਸਾਡੇ ਵਾਡੇਰਿਆਂ ਨੇ ਕਿੰਨੀ ਦਲੇਰੀ ਤੇ ਹਿੱਮਤ ਨਾਲ ਘਾਲਣਾ ਘਾਲੀ ਹੈ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ( ਪਿੰਡ ਦੋਸਾਂਝ ਮੋਗਾ )

  • @spot_therott
    @spot_therott Před rokem +5

    Satnam sri waheguru ji

  • @baljindersingh7802
    @baljindersingh7802 Před rokem +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @ramandeepkaur8161
    @ramandeepkaur8161 Před rokem +5

    Waheguru g ka khalsa waheguru g ki Fateh 🙏🏻🙏🏻🙏🏻🙏🏻🙏🏻

  • @shawindersingh6931
    @shawindersingh6931 Před rokem +2

    ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l

  • @short__videos__1313
    @short__videos__1313 Před rokem +4

    Waheguru ji ka Khalsa waheguru ji ki Fateh ji

  • @kuljindersaini6564
    @kuljindersaini6564 Před rokem +4

    waheguru g

  • @amandeepsandhu4472
    @amandeepsandhu4472 Před rokem +5

    Waheguru ji

  • @pawarsingh9529
    @pawarsingh9529 Před rokem +3

    Very good

  • @rajinderjitsingh506
    @rajinderjitsingh506 Před rokem

    ਵਾਹਿਗੁਰੂ ਜੀ ਇਨ੍ਹਾਂ ਗਦਰੀ ਬਾਬਿਆਂ ਦੀ ਬਦੌਲਤ ਹੀ ਭਾਰਤ ਵਰਸ਼ ਨੂੰ ਆਜ਼ਾਦੀ ਮਿਲੀ ਸੀ ਵਾਹਿਗੁਰੂ ਜੀ

  • @GurmeetSingh-rh6wd
    @GurmeetSingh-rh6wd Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

  • @manib3911
    @manib3911 Před 5 měsíci

    ਪ੍ਰਨਾਮ ਗਦਰ ਲਹਿਰ ਦੇ ਸਮੂਹ ਸ਼ਹੀਦਾਂ ਸੂਰਮਿਆਂ ਬਾਬਿਆਂ ਨੂੰ 🙏

  • @Funnyvideo-ip8xr
    @Funnyvideo-ip8xr Před rokem +1

    ਵਾਹਿਗੁਰੂ ਜੀ

  • @harjitkaurharjit6239
    @harjitkaurharjit6239 Před rokem

    Wah ji Sade vajan vale ਧੰਨ ਤੇ ਓਹਨਾ ਦੀਆਂ ਸੰਗਤਾਂ ਵੀ ਧੰਨ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏

  • @kulwantdhaliwal1049
    @kulwantdhaliwal1049 Před rokem +1

    Waheguruji. 👏👏👏👏👏🌹🌹🌹🌹🌹

  • @gurmeetsingh6903
    @gurmeetsingh6903 Před rokem +4

    Raaj. Karega Khalsà 🚩

  • @gurwantsandhu2699
    @gurwantsandhu2699 Před rokem +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sulakhansingh7536
    @sulakhansingh7536 Před rokem +4

    Waheguru ji ka khalsa Waheguru ji ki Fatey 🙏

  • @jasvirmaan2074
    @jasvirmaan2074 Před rokem +3

    🍁🍁☘️☘️🌻🙏Wahaguru ji 🙏🌻☘️☘️🍁🍁

  • @surindersran432
    @surindersran432 Před rokem +3

    ਇਤਿਹਾਸਕ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ

  • @amrindersingh9685
    @amrindersingh9685 Před rokem +1

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @savjitsingh8947
    @savjitsingh8947 Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @manjitsinghkandholavpobadh3753

    ❤❤❤

  • @sukhdevsinghkhalsa1921

    ਪੰਜਾਬ ਤਾਂ ਆਪਣਾ ਆਜ਼ਾਦ ਹੋਇਆ ਨਹੀਂ ।ਆਪਣੇ ਗਦਰੀ ਬਾਬਿਆਂ ਦਾ ਲਾਇਆ ਜੋਰ ਏਵੈਂ ਗਿਆ। ਬੜਾ ਦੁੱਖ ਲੱਗਦਾ ਏਨਾ ਜੋਰ ਲਾਇਆ ਅਸੀਂ ਫਿਰ ਵੀ ਗੁਲਾਮ ਦੇ ਗੁਲਾਮ। ਚਲੋ ਪਰਮੇਸ਼ਰ ਦਾ ਭਾਣਾ।

  • @kiranpreetkaur1370
    @kiranpreetkaur1370 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SatnamSingh-bg3bh
    @SatnamSingh-bg3bh Před rokem

    ਵਾਹਿਗੁਰੂ ਜੀ🚩🚩🚩🚩 ਸਤਿਨਾਮ ਜੀ🚩🚩🚩🚩

  • @mannsarabha
    @mannsarabha Před rokem

    Shaheed Kartar Singh Sarabha Amar rahe

  • @ss.27
    @ss.27 Před rokem

    Dhan Guru Pita Sahib Sri Guru Granth Sahib g Maharaj

  • @gurpalsinghgurpalsingh5647

    ਵਾਹਿਗੁਰੂ, ਜੀ,ਵਾਹਿਗੁਰੂ, ਜੀ❤❤❤

  • @SadhuSinghmalre-kn9mg

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @Gurpreetsingh-vz2ue
    @Gurpreetsingh-vz2ue Před rokem

    ਵਾਹਿਗੁਰੂ

  • @SukhdeepSingh-zo7vg
    @SukhdeepSingh-zo7vg Před rokem

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @bkssultanpurlodhi
    @bkssultanpurlodhi Před rokem

    ਸੰਤ ਬਾਬਾ ਵਿਸਾਖਾ ਸਿੰਘ ਜੀ ਦਦੇਹਰ ਸਾਹਿਬ ਵਾਲੇ ਆਪਣੇ ਸਾਥੀਆਂ ਸਮੇਤ ਪੰਜਾਬ ਤੋਂ ਉਨ੍ਹਾਂ ਦਿਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਗੲਏ ਸਨ ---ਸੰਤ ਬਾਬਾ ਵਿਸਾਖਾ ਸਿੰਘ ਜੀ ਨੇ ਕਵਿਤਾ ਰੂਪ ਵਿੱਚ ਆਪਣੀ ਜੀਵਨੀ -ਗਦਰ ਲਹਿਰ ਤੇ ਏਸ ਗੁਰਦੁਆਰਾ ਸਾਹਿਬ ਬਾਰੇ-ਤੇ ਆਪਣੇ ਸਾਥੀਆਂ ਬਾਰੇ ਸਾਰਾ ਵੇਰਵਾ ਦਿੱਤਾ ਹੈ --ਸੰਤ ਬਾਬਾ ਵਿਸਾਖਾ ਸਿੰਘ ਜੀ ਦੇ ਬਜ਼ੁਰਗਾਂ ਨੇ ਦਸ਼ਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ -ਤੇ ਬਜ਼ੁਰਗਾਂ ਨੇ ਬਹੁਤ ਖਾਲਸੇ ਪੰਥ ਦੀ ਸੇਵਾ ਕੀਤੀ

  • @rajvirkaur910
    @rajvirkaur910 Před rokem

    Satnam waheguru ji

  • @karanvirdhillon3115
    @karanvirdhillon3115 Před rokem +2

    ਅਨੰਦ ਆ ਗਿਆ ਵੀਰ ਜੀ ਦਰਸ਼ਨ ਕਰਕੇ ❤️❤️🙏🙏

  • @GurdeepSingh-hw2zk
    @GurdeepSingh-hw2zk Před rokem +1

    Waheguru 🙏🏼

  • @eAgle9815322671
    @eAgle9815322671 Před rokem +4

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @satyadevg
    @satyadevg Před rokem

    🙏SatnaamSreeWaheguruji🙏

  • @simrat_singh8118
    @simrat_singh8118 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @sakinderboparai3046
    @sakinderboparai3046 Před rokem

    ❤💚💙❤💚ਵਾਹਿਗੁਰੂ ਜੀ ❤💚💙❤💚

  • @ShamsherSingh-ic6ye
    @ShamsherSingh-ic6ye Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫ਼ਤਹਿ

  • @SurjitSingh-oq5zz
    @SurjitSingh-oq5zz Před rokem +2

    🚩🚩🙏🙏👍🏻

  • @malkitsingh-dy3mn
    @malkitsingh-dy3mn Před rokem +1

    Waheguru ji 🙏🙏🙏🙏🙏❤️

  • @SukhwinderSingh-jb2oy

    Satnam waheguru

  • @gurpejsingh3866
    @gurpejsingh3866 Před rokem

    Wahe guru g

  • @LalSingh-ie9sf
    @LalSingh-ie9sf Před rokem

    ਵਾਹਿਗੁਰੂ ਜੀ ਪੱਗ ਦਾ ਰੰਗ ਨੀਲਾ ਬਹੁਤ ਹੀ ਸ਼ਾਨਦਾਰ ਏ ਸਾਡੀ ਪੱਗ ਵੀ ਅਗਰ ਨੀਲਾ ਹੋਵੇ ਤਾਂ

  • @sandhuboys799
    @sandhuboys799 Před rokem

    Very nice Whagru ji

  • @narinderkour317
    @narinderkour317 Před rokem

    Waheguru ji ka khalsa waheguru ji ki fateh g veerji guru Dam da paj kholia

  • @manjotkailey8475
    @manjotkailey8475 Před rokem

    Waheguru..G..Ka..Khalsa..Shre..Waheguru..G..Ke..Fateh..G

  • @pjotkaur91
    @pjotkaur91 Před rokem

    Waheguru ji ja Khalsa waheguru ji ki fateh.... Bhut bhut dhanwadd singh sahib ji ennia beshkimti jgahawa ghumon lai 😊

  • @gurpreetbhullar2383
    @gurpreetbhullar2383 Před rokem

    Waheguru Jee

  • @landofthearyans6029
    @landofthearyans6029 Před rokem

    🌷🌷🌷🌷🌷🌷🌷🌷🌷🌷god with all india ❤ 🇮🇳 god with all punjabi ❤ 🇮🇳 god love all ❤ my bro om waheguru ji ji love all ❤ my bro om waheguru ji ji ❤❤❤❤❤❤

  • @baljeetpandhu1174
    @baljeetpandhu1174 Před rokem

    waheguru ji🌹🌹🌹🌹🌹🙏🙏🙏🙏

  • @gurwinderkaur6527
    @gurwinderkaur6527 Před rokem

    Parnam shahida nu

  • @gurdeeplitt754
    @gurdeeplitt754 Před rokem

    Waheguru ji ka khalsawaheguru ji ki fteh

  • @ramandeepsingh6032
    @ramandeepsingh6032 Před rokem

    ਕਿੰਨੇ ਮਰ ਚੁੱਕੇ ਨੇ ਓਦੋਂ ਤੋਂ ਹੁਣ ਤਕ , ਏ ਬਾਬੇ ਅਜੇ ਵੀ ਜਿਉਂਦੇ ਨੇ ਤੇ ਰਹਿਣਗੇ।

  • @baldishkaur9953
    @baldishkaur9953 Před rokem

    🙏🏼🙏🏼🙏🏼🙏🏼🙏🏼

  • @ManinderSingh-kj5et
    @ManinderSingh-kj5et Před rokem

    Waheguru ji ka khalsa waheguru ji ki Fateh

  • @ParamjeetKaur-zy3km
    @ParamjeetKaur-zy3km Před rokem

    Tejpal singh ji vdaiya. Asi gadri babeya nu bhulde ja rhe ha. Ona da bahut vdda yogdan he India nu aajad kraan lai.
    Dhn guru
    Dhn guru pyare. 🙏🏻

  • @harpreetsinghsingh9843

    ਬਹੁਤ ਵਧੀਆ ਵੀਰ

  • @GursewakSingh-qf7ve
    @GursewakSingh-qf7ve Před rokem

    Very nice ji .you are great explorer Nishan Singh ji you are doing good service for Sikhism

  • @GurpreetSingh-sy9bx
    @GurpreetSingh-sy9bx Před rokem

    Waheguru ji ka khalsa waheguru ji ke fathe 🙏🙏

  • @pardesi4696
    @pardesi4696 Před rokem +1

    🙏🙏

  • @darshpreetsingh004
    @darshpreetsingh004 Před rokem

    Bhut wadda ithas g

  • @balrajsingh4182
    @balrajsingh4182 Před rokem

    Waheguru jì ka khalsa waheguru ji ķi fteh ji

  • @roshansingh2351
    @roshansingh2351 Před rokem

    Satnaam shri waheguru ji mehar kro G 🙏🙏

  • @SukhwinderSingh-jb2oy

    Khalsa Raj jindabad

  • @mandeepsinghparmar2610

    WAHEGURU Ji

  • @AvtarSingh-rg9hy
    @AvtarSingh-rg9hy Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏👌🌹

  • @Khalsa938
    @Khalsa938 Před rokem

    ਧੰਨਵਾਦ ਭਾਈ ਨਿਸ਼ਾਨ ਸਿੰਘ ਜੀ ਆਪ ਜੀ ਦੇ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ