Prime Mudda :- ਕੀ ਬਣੂੰ ਜਲੰਧਰ ਜ਼ਿਮਨੀ ਚੋਣ ਦਾ ? ਦਾਅ 'ਤੇ ਲੱਗੀ ਘਾਗਾਂ ਦੀ ਕੁਰਸੀ !

Sdílet
Vložit
  • čas přidán 30. 06. 2024
  • Prime Mudda :- ਕੀ ਬਣੂੰ ਜਲੰਧਰ ਜ਼ਿਮਨੀ ਚੋਣ ਦਾ ?
    ਦਾਅ 'ਤੇ ਲੱਗੀ ਘਾਗਾਂ ਦੀ ਕੁਰਸੀ !
    ਸੁਖਬੀਰ ਖ਼ਿਲਾਫ਼ ਹੋਣਗੇ ਜੱਥੇਦਾਰ ?
    ਹੁਣ ਬਚਿਆ ਆਹ ਆਖਰੀ ਰਾਹ !
    #RozanaLokNaadTv #LatestPunjabiNews #LatestNews2024
    For Advertising queries, please call on +91 7087641702

Komentáře • 14

  • @GurjantSingh-eh6em
    @GurjantSingh-eh6em Před 6 dny

    ਸ ਸੁਖਵਿੰਦਰ ਸਿੰਘ ਜੀ ਇਹਨਾ ਲੋਕਾਂ ਕੋਲ ਸਿਰਫ਼ ਅਹੁਦੇ ਵਚੇ ਸਨ ਉਹ ਵੀ ਵੰਡ ਕੇ ਵੇਖ ਲੲਏ ਹਨ ਵੋਟ ਫੇਰ ਭੀ ਨਹੀ ਪੲਈ ਸੋਚਣਾਂ ਚਾਹੀਦਾ ਕੇ ਲੋਕ ਕੀ ਚਹੁੰਦੇ ਹਨ ਧਨਵਾਦ

  • @madanlalsharma2
    @madanlalsharma2 Před 11 dny +3

    ਮੁੱਖ ਮੁਕਾਬਲਾ ਕਾਂਗਰਸ ਤੇ ਬੀਜੇਪੀ ਵਿੱਚ ਚੱਲ ਰਿਹਾ, ਅਜੇ ਤਾਂ AAP ਤੀਸਰੇ ਨੰਬਰ ਪਰ ਸੰਘਰਸ਼ ਕਰ ਰਹੀ ਹੈ ਬਾਕੀ AAP ਨੂੰ ਸਰਕਾਰੀ ਮੁਲਾਜ਼ਮਾਂ, ਠੇਕੇ ਵਾਲੇ, ਆਊਟ ਸੌਰਸ ਵਾਲੇ, ਰਿਟਾਇਰਡ ਮੁਲਾਜ਼ਮ ਤੇ ਬਾਕੀ ਬਹੁਤ ਜ਼ਿਆਦਾ ਬੇਰੁਜਗਾਰ ਡਿਗਰੀ ਹੋਲਡਰ, ਜਿਨ੍ਹਾਂ ਨਾਲ ਭੰਡ ਤੇ ਖਾਲੀ ਪੀਪਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਡੇ ਵੱਡੇ ਵਾਅਦੇ ਕੀਤੇ ਸਨ, ਉਹ AAP ਨੂੰ ਵੋਟਾਂ ਨਹੀਂ ਪਾਉਣਗੇ, ਜਿਸਦੇ ਕਾਰਣ AAP ਦੀ ਹਾਰ 100% ਪੱਕੀ ਹੈ l

    • @harmailsingh8109
      @harmailsingh8109 Před 11 dny

      ਇਹਨਾਂ ਨਾਲੋ ਤਾਂ ਮਨਪ੍ਰੀਤ ਸਿੰਘ ਬਾਦਲ ਠੀਕ ਸੀ,ਘੱਟੋਘੱਟ ਸੱਚ ਤਾਂ ਬੋਲਦਾ ਸੀ

  • @rajucheema-wr4xj
    @rajucheema-wr4xj Před 10 dny

    ਜਦੋਂ ਹੁਣ ਹਾਰਿਆ ਹੋਇਆ ਸੁਖਬੀਰ, ਬਾਗ਼ੀਆਂ ਦੇ ਪੈਰ ਨਹੀਂ ਲੱਗਣ ਦੇ ਰਿਹਾ ਤਾਂ ਸੋਚੋ ਜਦੋਂ ਸੁਖਬੀਰ ਬਾਦਲ ਕੋਲ ਪਾਵਰ ਸੀ ਉਦੋਂ ਚੰਦੂਮਾਜਰੇ, ਢੀਂਡਸਿਆ ਦੀ ਕੀ ਸੁਣਦਾਂ ਹੋਵੇਗਾ।

  • @GulbaharSingh-sn6rz
    @GulbaharSingh-sn6rz Před 10 dny

    ❤❤🎉🎉

  • @SardarSaab-xz2wk
    @SardarSaab-xz2wk Před 11 dny +1

    ❤️❤️❤️❤️❤️❤️🤙🤙🤙🤙🤙🤙

  • @gurindersidhu1625
    @gurindersidhu1625 Před 10 dny

    Sardar sukhbir singh badal jinda bad

  • @surjitsinghnagra3248
    @surjitsinghnagra3248 Před 11 dny

    Sidhu bai ji sukhbir sangat te fatva lave na Zilla jathedaran ton

  • @user-pc7vj1uy9o
    @user-pc7vj1uy9o Před 11 dny +1

    Hun ena di zamir jag gae tah ki problem ha .lagda tuci aksli dal de chamche ho

  • @gurindersidhu1625
    @gurindersidhu1625 Před 10 dny

    Chandu and party sheri akal takhat te apna pirwar le k souhan Kahn gy k asi mp di election wich party da nuksan kita

  • @gurindersidhu1625
    @gurindersidhu1625 Před 10 dny

    Adulta de jaj Bari v kr dende muaff v kr dende

  • @gurindersidhu1625
    @gurindersidhu1625 Před 10 dny

    Asi app party nu vote nahi pawa gy jalandar jimni

  • @gurindersidhu1625
    @gurindersidhu1625 Před 10 dny

    Chandu and party ne mohhh kala karwana kara lena