Khabar Sawer :- ਭਗਵੰਤ ਨੂੰ ਝਟਕਾ, ਕੁੰਵਰ ਬਣੇ ਹੀਰੋ, ਗ੍ਰਹਿ ਮੰਤਰੀ ਵਜੋਂ ਅਸਤੀਫ਼ਾ ਦੇਣਗੇ CM ?

Sdílet
Vložit
  • čas přidán 10. 07. 2024
  • Khabar Sawer :- ਭਗਵੰਤ ਨੂੰ ਝਟਕਾ, ਕੁੰਵਰ ਬਣੇ ਹੀਰੋ
    ਗ੍ਰਹਿ ਮੰਤਰੀ ਵਜੋਂ ਅਸਤੀਫ਼ਾ ਦੇਣਗੇ CM ?
    ਪੰਚਾਇਤੀ ਚੋਣਾਂ ਬਾਰੇ ਵੱਡੀ ਖ਼ਬਰ
    ਕਿਸਨੇ ਫੜਾਇਆ ਅੰਮ੍ਰਿਤਪਾਲ ਦਾ ਭਰਾ ?
    #RozanaLokNaadTv #LatestPunjabiNews #LatestNews2024
    For Advertising queries, please call on +91 7087641702

Komentáře • 158

  • @chahaljasdeep2865
    @chahaljasdeep2865 Před 21 dnem +55

    ਭਗਵੰਤ ਮਾਨ ਦੀ ਬਹੁਤ ਘਟੀਆ ਕਾਰਵਾਈ ਜੋ ਬੰਦੇ ਪੰਜਾਬ ਲਈ ਵਧੀਆ ਕੰਮ ਕਰਦੇ ਹਨ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਤੇ ਅਜਿਹੀਆਂ ਕਾਰਵਾਈਆਂ ਕਰਵਾ ਰਿਹਾ ਹੈ।

  • @chahaljasdeep2865
    @chahaljasdeep2865 Před 21 dnem +27

    ਭਗਵੰਤ ਮਾਨ ਦਾ ਮਾੜਾ ਸਮਾਂ ਸ਼ੁਰੂ ਹੋ ਗਿਆ ਹੈ ਵਾਹਿਗੁਰੂ ਜੀ ਕਿਰਪਾ ਕਰਨੀ ਜਿਸ ਤਰ੍ਹਾਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਐਨ ਐਸੇ ਏ ਵਧਾਇਆ ਗਿਆ। ਇਸ ਨੂੰ ਵੀ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਜਾਣਾ ਪੈਣਾ ਹੈ

  • @piarasingh7405
    @piarasingh7405 Před 21 dnem +34

    ਸਿੱਧੂ ਸਾਹਿਬ ਜੀ ਬੇਨਤੀ ਹੈ ਕਿ ਤੂੰਸੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਪਰਿਵਾਰ ਤੇ ਪਿੰਡ ਵਾਸੀਆਂ ਦਾ ਪੱਖ ਜ਼ਰੂਰ ਲੈ ਕੇ ਆਊ ਕਿ ਪਰਿਵਾਰ ਤੇ ਪਿੰਡ ਵਾਸੀ ਕੀ ਕਹਿੰਦੇ ਨੇ ਕੀ ਪਹਿਲਾਂ ਵੀ ਕਦੇ ਖਾਲਸਾ ਜੀ ਦਾ ਭਰਾ ਕਿਸੇ ਨਸ਼ੇ ਦੀ ਵਾਰਦਾਤ ਵਿੱਚ ਸ਼ਾਮਲ ਰਿਹਾ ਹੈ ਜਾਂ ਫੇਰ ਇਹ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਤੇ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਵੀ ਹੋ ਸਕਦੀ ਹੈ।

  • @dansinghmannmann3456
    @dansinghmannmann3456 Před 21 dnem +17

    ਪੁੱਤਰ ਜੀ ਜੈ ਭਰਾ ਨਸ਼ਾ ਕਰਦਾ ਤਾਂ ਅੰਮ੍ਰਿਤਪਾਲ ਦਾ ਤਾਂ ਕੋਈ ਕਸੂਰ ਨਹੀਂ ਜੀ ਹੋ ਸਕਦਾ ਭਰਾ ਤੋ ਦੁਖੀ ਨਸੇ ਵਿਰੁੱਧ ਮੁਹਿੰਮ ਵਿੱਢੀ ਹੋਵੇ ਜੀ

  • @jugrajSinghBhullar-ig2tb
    @jugrajSinghBhullar-ig2tb Před 21 dnem +40

    ਫੇਲ ਸਰਕਾਰ ਤੇ ਫੇਲ ਮੁੱਖ ਮੰਤਰੀ

  • @KuldeepSingh-nt3cv
    @KuldeepSingh-nt3cv Před 21 dnem +13

    ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @satpalsingh8770
    @satpalsingh8770 Před 21 dnem

    ਅਣਖੀ ਸ਼ਾਬ ਜੇਕਰ ਮਜੀਠੀਆ ਸ਼ਾਬ ਨੂੰ ਡ੍ਰਗ ਤਸ਼ਕਰ ਕਹਿ ਸਕਦੇ ਹਨ ਤਾ ਅੰਮ੍ਰਿਤ ਪਾਲ ਸਿੰਘ ਦਾ ਭਰਾ ਨਹੀ ਹੋ ਸਕਦਾ

  • @user-hs7du7jh9d
    @user-hs7du7jh9d Před 21 dnem +16

    ਸਰਕਾਰਾਂ ਸਭ ਕੁਝ ਕਰ ਸਕਦੀ ਹੈ ਮਾਨ ਫੇਲ ਹੋ ਗਿਆ ਹੈ

  • @user-kp7jt7ji9m
    @user-kp7jt7ji9m Před 21 dnem

    ਪੰਜਾਬ ਵਿੱਚ ਜਿਹੜਾ ਬੰਦਾ ਸੱਚ ਬੋਲਦਾ ਹੈ ਉਸ ਬੰਦੇ ਨੂੰ ਜੇਲ ਜਾਂ ਮੌਤ ਸਰਕਾਰਾਂ ਸਜਾ ਦਿੰਦੀਆਂ ਹਨ. ਜਾਗੋ ਪੰਜਾਬੀਓ ਜਾਗੋ ਆਪਣਾ ਪੰਜਾਬ ਬਚਾਓ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @shivdevsingh3626
    @shivdevsingh3626 Před 21 dnem

    ਓ ਭਾਈ ਪੱਤਰਕਾਰ, ਗ੍ਰਹਿ ਮੰਤਰੀ ਤੋਂ ਅਸਤੀਫ਼ਾ ਦੇਣਾ ਨਹੀਂ ਹੁੰਦਾ ਬਲਕਿ ਗ੍ਰਹਿ ਵਿਭਾਗ ਛੱਡਣਾ ਹੁੰਦਾ ਹੈ |

  • @charanjeetsingh7782
    @charanjeetsingh7782 Před 21 dnem +19

    ਰੋਣਾ ਆਉਂਦਾ ਇਹਨਾਂ ਨੂੰ ਵੋਟਾਂ ਪਾ ਕੇ ਪੰਜਾਬ ਦੇ ਹੀਰੇ ਪੁੱਤ ਮਰਵ ਕੇ ਭਾਇਆ ਨੂੰ ਸਿਰ ਤੇ ਬਿਠਾ ਦਿੱਤਾ ਇਝ ਤਾ ਜੇਕਰ ਬੰਗਾਲ ਦਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਤਾਂ ਇਝ ਨਹੀਂ ਕਰਦਾ ਸੀ ਪੰਜਾਬੀਆਂ ਨਾਲ ਪ

  • @jaswantsingh2023
    @jaswantsingh2023 Před 21 dnem +27

    ਜੱਦੋ ਮਰਜ਼ੀ ਪੰਚਾਇਤੀ ਚੋਣਾਂ ਕਰਵਾ ਦਿਉ ਝਾੜੂ ਬੁਰੀ ਤਰਾਂ ਹਾਰੇਗਾ ਪੰਜਾਬ ਅੰਦਰ ਜੀ ਖਤਮ ਹੋ ਜਾਵੇਗਾ ਜੀ

  • @GurjantSinghBhoura-cz4qm
    @GurjantSinghBhoura-cz4qm Před 21 dnem +11

    ਜਿਵੇਂ ਗੋਲੀ ਕਾਂਡ ਨੇ ਆਕਲੀਆਂ ਦੀ ਬਲੀ ਲਈ ਹੈ ਉਸ ਤਰ੍ਹਾਂ ਇਟਰਬੳ ਮਾਨ ਦੀ ਬਲੀ ਚੜ੍ਹ ਚੁੱਕੇ ਹਨ

  • @ravjotgill8096
    @ravjotgill8096 Před 21 dnem +15

    ਪੰਜਾਬ ਚ ਹਾਲਾਤ ਖਰਾਬ ਹੋ ਗਏ ਨੇ ਬਾਬਾ ਭਲੀ ਕਰੇ ਚਂਗੀ ਸਰਕਾਰ ਦੇਖਣ ਨੁ ਮਿਲੀ

  • @gurpreetmanti4613
    @gurpreetmanti4613 Před 21 dnem +26

    ਮੁੱਖ ਮੰਤਰੀ ਆਪਣਾ ਭਰੋਸਾ ਗੁਆ ਚੁੱਕੇ ਨੇ

  • @parmjitsinghpami8230
    @parmjitsinghpami8230 Před 21 dnem +6

    ਨਾ ਹੀ ਮੂੰੱਖ ਮੰਤਰੀ, ਨਾ ਹੀ ਗਰਹਿ ਮੰਤਰੀ ਅਤੇ ਨਾ ਹੀ ਜੈਲ ਮੰਤਰੀ ਦਾ ਤਜਾਰਬਾ ,ਸਿਰਫ ਸਟੈਜ ਚਲਾਓੁਣ ਤਜਾਰਬਾ ,ਸਟੈਜ ਚਲਾਓੁਣ ਵਾਲਾ ਪੰਜਾਬ ਦਾ ਬੇੜਾ ਗਰਕ ਕਰਨ ਲੲੀ ਮੂੱਖ ਮੰਤਰੀ ਦੀ ਕੁਰਸੀ ਤੇ ਬੈਠਾ। ਲੋਕੀ ਹੁੱਣ ਪਛਤਾਓਦੇ ਹਨ

  • @KuldeepSingh-nt3cv
    @KuldeepSingh-nt3cv Před 21 dnem +8

    ਅਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਆਮਆਦਮੀ ਵਾਲੇ ਨੇ ਇਹ ਝੂਠ ਦਾ ਸਹਾਰਾ ਲਿਆ

  • @Sukhdevgillmusic
    @Sukhdevgillmusic Před 21 dnem +4

    ਜਾਣਬੁੱਝ ਪ੍ਰੀਵਾਰ ਨੂੰ ਸਾਜ਼ਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ।

  • @HardeepSingh-jy2ln
    @HardeepSingh-jy2ln Před 21 dnem +5

    ਭਗਵੰਤ ਮਾਨ ਨੇ ਬਹੁਤ ਕੰਮ ਕੀਤਾ ਜੀ ਜਿਵੇਂ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ, ਮੂਸੇ ਵਾਲੇ ਦਾ ਕਤਲ ਤੇ ਦੋ ਸਾਲ ਤੱਕ ਚਾਰਜਸ਼ੀਟ ਨਾ ਪੇਸ਼ ਹੋਣ ਦੇਣਾ ਬਿਸ਼ਨੋਈ ਨੂੰ ਟੋਹਰ ਨਾਲ ਗੁਜਰਾਤ ਦੀ ਸਾਬਰਮਤੀ ਜੇਲ੍ਹ ਛੱਡ ਕੇ ਆਉਣਾ ਐਵੇਂ ਲੋਕ ਝਾੜੂ ਨੂੰ ਮਾੜਾ ਕਹੀ ਜਾਂਦੇ ਨੇ ਬੜੇ ਵਧੀਆ ਤੇ ਘੈਂਟ ਕੰਮ ਕਰੇ ਨੇ ਜੋ ਅੱਜ ਤੱਕ ਕਿਸੇ ਨੇ ਨੀ ਕਰੇ ਲੋਕ ਐਵੇਂ ਗਾਲਾਂ ਕੱਢੀ ਜਾਂਦੇ ਨੇ ਸੱਚੀਂ ਲੋਕਾਂ ਦਾ ਦਿਮਾਗ ਖਰਾਬ ਆ ਭਗਵੰਤ ਮਾਨ ਜੀ ਜੇਲ੍ਹ ਤੇ ਗ੍ਰਹਿ ਮੰਤਰੀ ਨੇ ਜੇਲਾਂ ਦਾ ਵਧੀਆ ਸੁਧਾਰ ਕੀਤਾ ਲੋਕਾਂ ਨੂੰ ਪਤਾ ਨੀ ਕੀ ਹੋ ਗਿਆ ਐਨੀ ਵਧੀਆ ਸਰਕਾਰ ਆ ਫਿਰ ਵੀ ਗਾਲਾਂ ਕੱਢੀ ਜਾਂਦੇ ਨੇ😂😂😂

  • @ranjltsingh2605
    @ranjltsingh2605 Před 21 dnem +8

    ਸਰਕਾਰ ਤੇ ਡਾਕਟਰ ਪੁਲਿਸ ਸਭ।ਕਰ।ਸਕਦੀ। ਝੂਠੇ ਕੇਸਾਂ ਵਿੱਚ ਫਸਾਇਆ ਗਿਆ