ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੋਕੇ ਗਾਤਰਾ ਅੰਦਰ ਦੀ ਕਿਉਂ ਪਾਉਂਦੇ ਨੇ?

Sdílet
Vložit
  • čas přidán 30. 06. 2024
  • ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੋਕੇ ਗਾਤਰਾ ਅੰਦਰ ਦੀ ਕਿਉਂ ਪਾਉਂਦੇ ਨੇ?
    ਸੁਣੋ ਕੀ ਬੋਲੇ Sukhbir Badal ?
    #punjab #sad #shiromani_akali_dal #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 214

  • @mangatsingh670
    @mangatsingh670 Před měsícem +68

    ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ

  • @GillGill-fy8kv
    @GillGill-fy8kv Před měsícem +51

    ਇਜਹਾਰ ਆਲਮ ਸੁਮੇਧ ਸੈਣੀ ਤੇਰੇ ਯਾਰ ਬਾਦਲ

  • @RanjeetSingh-dx4fs
    @RanjeetSingh-dx4fs Před měsícem +26

    ਸੁਖਬੀਰ ਦਾ ਗੋਲਕ ਨਾਲ ਬਹੁਤ ਪਿਆਰ ਹੈ ਇਸ ਕਰਕੇ ਪ੍ਰਧਾਨਗੀ ਨਹੀ ਛੱਡ ਰਿਹਾ ਅਜੇ ਪਿਆਸ ਪੂਰੀ ਨਹੀ ਹੋਈ

  • @ekamrandhawa5123
    @ekamrandhawa5123 Před měsícem +29

    ਗਾਤਰੇ ਤੁਸੀਂ ਪਾਉਣੇ ਨਹੀਂ ਬਸ ਗੋਲਕਾਂ ਹੀ ਖਾਣੀਆਂ ਨੇ

  • @user-nz3vs7dl4h
    @user-nz3vs7dl4h Před měsícem +53

    ਪੰਥ ਲਈ ਸਭ ਤੋਂ ਵੱਧ ਅੱਜ ਖਤਰਨਾਕ ਅਕਾਲੀ ਦਲ ਬਾਂਦਲ ਹੈਂ

    • @a.s.bhullar3602
      @a.s.bhullar3602 Před měsícem +2

      Panth da fayda sirf kejriwal congress te bjp naal a full support karo

    • @RaghvirSingh-zj2oo
      @RaghvirSingh-zj2oo Před měsícem

      ​@@a.s.bhullar36021:34 1:34 1:34

    • @GurparkarSingh-co9bk
      @GurparkarSingh-co9bk Před měsícem

      @@a.s.bhullar3602ਪੰਥ ਨੂੰ ਆਪਣੀ ਲੜਾਈ ਵਿੱਚ ਲਿਆਓ ਵੀਰ ਜੀ

  • @mikasinghmika-um1qv
    @mikasinghmika-um1qv Před měsícem +55

    ਹਜੇ ਵੀ ਹੰਕਾਰ ਨਹੀਂ ਗਿਆ

  • @gurmukhsingh6126
    @gurmukhsingh6126 Před měsícem +16

    ਓ ਯਾਰ ਛੱਡੋ ਏਨਾ ਨੂੰ ਬੇੜਾ ਗ਼ਰਕ ਕੀਤਾ ਏਨਾ ਪੰਜਾਬ ਦਾ ਸਿੱਖ ਕੌਮ ਦਾ

  • @manmohamsingh3775
    @manmohamsingh3775 Před měsícem +17

    ਸ਼ਰਮ ਨਹੀਂ ਆਉਂਦੀ ਦੱਲੇ ਨੂੰ 9ਸੀਟਾਂ ਤੇ ਜਮਾਨਤਾਂ ਕਰਵਾ ਕੇ ਭੀ ਸ਼ਰਮ ਨਹੀਂ ਆਈ

  • @AvtarSingh-pw7fv
    @AvtarSingh-pw7fv Před měsícem +17

    ਜੇ ਪੰਥ ( ਅਕਾਲੀਦਲ ) ਦਾ ਭਲਾ ਚਾਹੁੰਦੇ ਹੋ ਤਾਂ ਅਸਤੀਫਾ ਦੇਕੇ ਕਿਸੇ ਹੋਰ ਨੂੰ ਪ੍ਰਧਾਨ ਬਣਾ ਦਿਓ ਕਿਉਂਕਿ ਤੁਸੀਂ ਆਪਣੇ ਰਾਜ ਵਿਚ ਉਹ ਗਲਤੀਆਂ ਕੀਤੀਆਂ ਹਨ ਜੋ ਨਾ ਮਾਫੀਯੋਗ ਹਨ । ਮੇਰੇ ਪਰਿਵਾਰ ਨੇ ਸਾਰੀ ਉਮਰ ਪੰਥ ਨੂੰ ਵੋਟ ਦਿੱਤੀ ਸੀ ਪਰ ਹੁਣ ਨਹੀਂ ਦਿੱਤੀ

  • @kuldeepbega
    @kuldeepbega Před měsícem +14

    ਇਹ ਤਾਂ ਪਤਾ ਕਰੋ ਇਸਨੇ ਅੰਮ੍ਰਿਤ ਕਿੱਥੇ ਛਕਿਆ ਸੀ ਅਤੇ ਕਦੋਂ ਛਕਿਆ ਹੈ

  • @DarshanSingh-ph7rt
    @DarshanSingh-ph7rt Před měsícem +12

    ਦਾਦੂਵਾਲ ਆਪਣੀ ਥਾਂ ਤੇ ਸਹੀ ਤੁਸੀਂ ਖੁਦ ਸਿਖਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਵਾ ਦਿਨੇ

  • @gurpreetdass7562
    @gurpreetdass7562 Před měsícem +41

    ਗਾਤਰਾ ਸਹਿਬ ਅੰਦਰ ਦੀ ਤਾਂ ਪਾਉਂਦਾ ਐ ਨਸ਼ਾ ਪੱਤਾ ਵੀ ਕਰਨਾ ਹੁੰਦਾ ਸਮਗਲਿਰੀ ਦਾ ਪ੍ਰਧਾਂਨ ਬਣੋਨਾ ਚਾਹੀਦਾ ਏ ਸੁੱਖੇ ਨੂੰ

  • @baldevsinghsingh8567
    @baldevsinghsingh8567 Před 19 dny +3

    ਇਹਨਾ ਨੇ ਕੌਮ ਦਾ ਬੇੜਾ ਗ਼ਰਕ ਕਰਕੇ ਫੇਰ ਬਾਹਰਲੇ ਮੁਲਕਾਂ ਵਿੱਚ ਜਾ ਵੜਨਾ ਹੈ

  • @gurdeepsinghgrewal5329
    @gurdeepsinghgrewal5329 Před měsícem +14

    ਜਦੋ ਬੀਜੇ ਪੀ ਨਾਲ ਰਲਕੇ 20 ਸਾਲ ਰਾਜ ਭਾਗ ਮਾਣਿਆ ਉਦੋ ਉਹ ਚੰਗੇ ਸੀ ਜੇ ਉਹ ਹੁਣ ਵੀ ਕਹਿਣ ਤਾਂ ਤੁਸੀਂ ਹੁਣ ਵੀ ਨੀ ਰੁਕਣਾ ਬੀ ਜੇ ਪੀ ਨਾਲ ਜਾਣ ਤੋਂ

  • @sukhdevsingh8756
    @sukhdevsingh8756 Před měsícem +11

    ਇੰਨਾ ਨੇ ਤਾਂ ਸਾਡਾ ਧਰਮ ਵੀ ਬਦਨਾਮ ਕਰ ਤਾ 🎉 🎉

  • @Guriboparai366
    @Guriboparai366 Před měsícem +21

    30 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਉਪਰ ਬਾਦਲ ਪਰਿਵਾਰ ਕਾਬਜ ਹੈ, ਹਜੇ ਵੀ ਇਹ ਰੱਜੇ ਨਹੀਂ ਇਨੇ ਵੱਡੇ ਪੂੰਜੀਪਤੀ ਬਣ ਗਏ,, ਪਾਰਟੀ ਨੂੰ ਅਜ਼ਾਦ ਕਰਕੇ ਰਾਜ਼ੀ ਨਹੀਂ ਕਿਉਂਕਿ ਇਹ ਸਿਰਫ ਪਾਵਰ ਦੇ ਭੁੱਖੇ ਹਨ ,, ਅਕਾਲੀ ਦਲ ਚੋ 10 ਸਾਲ ਪਹਿਲਾਂ ਕੱਢੇ ਹੁੰਦੇ ਤਾ ਅੱਜ ਬੀਜੇਪੀ ਵਿੱਚ ਹੁੰਦੇ।

  • @RavinderKaka-dq7ky
    @RavinderKaka-dq7ky Před měsícem +14

    ਕਿਨੇ ਪੈਸੇ ਲਏ ਨੇ ਪਤਰਕਾਰ ਸਾਹਬ

  • @punjabiludhiana332
    @punjabiludhiana332 Před měsícem +5

    ਵੀਰ ਇੱਕ ਸਵਾਲ ਕਰਨਾ ਸੀ । ਕਾਂਗਰਸ ,ਬੀ ਜੇ ਪੀ ,ਬਸਪਾ, ਆਪ ,ਸਾਰੀਆਂ ਪਾਰਟੀਆਂ ਦੇ ਪ੍ਰਧਾਨ ਸਾਲ ਵਿੱਚ ਦੋ ਬਾਰੀ ਬਦਲ ਜਾਂਦੇ ਆ । ਅਕਾਲੀ ਦਲ ਦਾ ਪ੍ਰਧਾਨ ਪਿਛਲੇ 25 ਸਾਲਾਂ ਤੋਂ ਇੱਕ ਹੀ ਪਰਿਵਾਰ ਆ ਕਿਓ ।ਇਹ ਪੁੱਛਣਾ ਸੀ ।ਪਰ ਸਾਰੇ ਪੱਤਰਕਾਰ ਡਰਦੇ ਆ ਸਿੱਧੇ ਸਵਾਲ ਕਰਨ ਤੋਂ 😂😂😂

  • @Maadi_ji
    @Maadi_ji Před měsícem +15

    Eh ਬਾਦਲ ਦਾ ਹੀ ਚੈਨਲ ਹੈ l

  • @BaljitSingh-se1ye
    @BaljitSingh-se1ye Před měsícem +7

    ਹੁਣ ਤੁਹਾਨੂੰ ਸਜ਼ਾ ਵਹਿਗੁਰੂ ਆਪ ਦਿੳੁ ਤੁਸੀਂ ਪਿੳੁ ਪੁਤਾ ਨੇ ਕੋਮ ਦਾ ਧਰਮ ਗੁਰੂ ਗ੍ਰੰਥ ਦਾ ਬਹੁਤ ਨੁਕਸਾਨ ਕੀਤਾ

  • @gurpreetdass7562
    @gurpreetdass7562 Před měsícem +22

    ਪੰਜਾਬ ਤੁਸੀ ਨੀ ਵੇਖਦੇ ਥੋਨੂੰ ਪੰਜਾਬ ਵੇਖਦਾ ਹੁਣ ਚਿੱਟਾ ਵੇਚਣ ਵਾਲ਼ੇ ਨੌਜਵਾਨੀ ਖ਼ਤਮ ਕਰਨ ਵਾਲ਼ੇ ਪੰਜਾਬ ਬਚਾਓ ਰੈਲੀ ਕਰਦੇ ਆ ਖਾ ਗਏ ਪੰਜਾਬ ਬਾਦਲ

    • @amriksingh9252
      @amriksingh9252 Před měsícem +1

      ਓਹ ਟੈਂਪੂ ਓਹ ਲੋੜੂ ਇਹ ਤਾਂ ਹੁਣ 7 ਸਾਲ ਤੋਂ ਹਾਰੇ ਹੋਏ ਆ ਹੁਣ ਤਾਂ 26 ਮਹੀਨੇ ਹੋ ਗਏ ਭਗਵੰਤ ਮਾਨ ਨਸ਼ੇੜੀ ਨੂੰ ਮੁੱਖ ਮੰਤਰੀ ਬਣੇ ਨੂੰ ਹੁਣ ਦੱਸੋ ਨਸ਼ਾ ਕਿੰਨਾ ਕੁ ਬੰਦ ਕੀਤਾ ਸਾਲਿਓ ਦੱਲਿਓ 26 ਮਹੀਨੇ ਵਿੱਚ ਤਾਂ ਸਭ ਤੋਂ ਵੱਧ ਨਸਾ ਵਿਕਣ ਲੱਗ ਗਿਆ ਐਨਾ ਤਾਂ ਕਾਂਗਰਸ ਤੇ ਅਕਾਲੀਆਂ ਵੇਲੇ ਨਹੀਂ ਸੀ ਵਿਕਦਾ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ

    • @gurpreetdass7562
      @gurpreetdass7562 Před měsícem +3

      @@amriksingh9252 ਤੁਸੀ ਪਾਰਟੀ ਪਿੱਛੇ ਹੀ ਬਕਵਾਸ ਕਰ ਸਕਦੇ ਓ ਸੱਚ ਦੀ ਗੱਲ ਨੀ ਕਰ ਸਕਦੇ ਸਿਮਰੌ ਤੇਰੀ ਲਗਦੀ ਨੇ ਕਿਹਾ ਸੀ ਜੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਦਲਾ ਨੇ ਕਰਾਈ ਤਾਂ ਬਾਦਲਾ ਦਾ ਕੱਖ ਨਾਂ ਰਹੇ ਵੇਖ ਲਾ ਹੁਣ ਇੱਕ ਸੀਟ ਆਈ ਸੱਚੀਓਂ ਨੀ ਕੱਖ ਰਿਹਾ।
      ਤੂੰ ਨਾਲੇ ਭਗਵੰਤ ਭੰਡ ਦਾ ਸੁਖੇ ਦਾ ਕਾਂਗਰਸ ਦੇ ਲੀਡਰਾਂ ਦਾ ਫੜਲਾ ਛੱਡੀ ਨਾਂ ਜਿਨੇ ਟਾਈਮ ਇਹਨਾਂ ਦੀ ਅੱਗ ਲਾਈ ਤੁਹਾਡੇ ਘਰ ਤਕ ਨਾਂ ਆਈ।
      ਕਾਤੀੜ ਕਮੈਂਟਸ ਕਰਨ ਲੱਗ ਜਾਂਦੀ ਐ ਦੱਸ ਮੈ ਕਿਹੜੀ ਪਾਰਟੀ ਦੀ ਗੱਲ਼ ਕਰੀ ਮੈ ਭਗਵੰਤ ਨੂੰ ਚੰਗਾ ਕਿਹਾ ਤੂੰ ਰੈਪਲੀ ਕਰਿਆ ਲੀਰਾਂ ਬਾਦਲਾ ਦੀਆ । ਗੁਰੂ ਘਰ ਦੀਆਂ ਗੋਲਕਾਂ ਤੱਕ ਤਾਂ ਖਾ ਰਹੇ ਬਾਦਲ ਪਰਿਵਾਰ

    • @anmolsingh1416
      @anmolsingh1416 Před měsícem

      ​​@@amriksingh9252shuru ta ehna de time he hoea se nasha

  • @gurjantaulakh9867
    @gurjantaulakh9867 Před měsícem +7

    ਕਾਂਗਰਸ ਦਾ ਤਾਂ ਨਾਂ ਆਉਂਦਾ ਹੈ ਖੇਡ ਤੇਰੇ ਪਿਓ ਨੇਂ ਹੀ ਖੇਡੀ ਸੀ ਸੁਖਬੀਰ ਇੰਸਾਂ

  • @SukhdevSingh-pz8ii
    @SukhdevSingh-pz8ii Před měsícem +9

    ਅਕਾਲੀ ਦਲ ਦਾ ਜਥੇਦਾਰ ਵੱਡੀ ਸ੍ਰੀ ਸਾਹਿਬ ਰਖਦੇ ਆਏ ਨੇ ਸੁਖਬੀਰ ਇਹ ਮਰਿਆਦਾ ਦਾ ਤੈਨੂੰ ਪਤਾ ਨਹੀ ਹੈ ।। ਤਾਹਿ ਕਾਲੀ ਦਲ ਦਾ ਤੂੰ ਬੇੜਾ ਗਰਕ ਕੀਤਾ ।।

  • @MandeepVirk-jm2rc
    @MandeepVirk-jm2rc Před 16 dny +1

    ਸੁਖਿਆ ਕੁਮਿੰਟ ਜ਼ਰੂਰ ਪੜੀਂ ਤੇ ਜੇ ਭੋਰਾ ਵੀ ਸ਼ਰਮ ਐ ਤਾਂ ਅਸਤੀਫਾ ਦੇ ਕੇ ਮਾੜੀ ਮੋਟੀ ਇਜਤ ਰੱਖਲਾ

  • @labhdhillon3546
    @labhdhillon3546 Před měsícem +8

    ਜਸਵੀਰ ਪੱਤਰਕਾਰ ਤੋ ਕਲਾਸਾਂ ਲਵਾ ਫਿਰ ਜਾ ਕਿ ਕਿਸੇ ਦੀ ਇੰਟਰਵਿਊ ਕਰੀ

  • @JoraSingh-ut1rv
    @JoraSingh-ut1rv Před 29 dny +2

    ਸਾਰਾ ਖਿਲਾਰਾ ਅਕਾਲੀ ਦਲ ਨੇ ਈ ਪਾਇਆ ਜਿਵੇਂ ਕਿ ਬੇਅਦਬੀ ਆਂ ਕਰਵਾਣਾ ਨੋਜਵਾਨ ਮੁੰਡਿਆਂ ਨੂੰ ਜੇਲ੍ਹਾਂ ਵਿੱਚ ਸੁੱਟਣਾ ਦਿੱਲੀ ਦੇ ਦੱਲੇ ਬਨਣਾ ਆਦਿ

  • @BaljitSingh-by3zp
    @BaljitSingh-by3zp Před měsícem +3

    ਅਕਾਲੀ ਦਲ ਬਾਦਲ ਨੇ ਕੌਮ ਅਤੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਸਾਰੀਆਂ ਗਲਤੀਆਂ ਜੱਗ ਜ਼ਾਹਿਰ ਹੋ ਗਈਆਂ ਪਰ ਇਹ ਨਹੀਂ ਮੰਨਦੇ

  • @narvindersingh6037
    @narvindersingh6037 Před měsícem +3

    ਪੰਜਾਬ ਤੇ ਪੰਥ ਦਾ ਸੱਭ ਤੋਂ ਜਿਆਦਾ ਨਕਸਾਨ ਹੀ ਅਕਲੀ ਦਲ ਬਾਦਲ ਨੇਂ ਕੀਤਾ ਪਿੱਛੇ ਦਾ ਛੱਡੋ 78/84ਤੇ 90ਤੋਂ 92ਤੱਕ ਕੀ ਕੀਤਾ ਬਾਦਲ ਦਲ ਨੇ,,? ਪੂਹਲੇ ਨੂੰ ਕਿਸ ਦੀ ਸ਼ਾਤਰ ਸ਼ੇਇਆ ਸੀ

  • @khushwindersingh8374
    @khushwindersingh8374 Před měsícem +3

    ਜਿ ਤੇਰੀ ਜਨਾਨੀ ਨੂੰ ਸੈਂਟਰ ਵਿੱਚ ਮੰਤਰੀ ਬਣਾ ਦਿੰਦੇ ਤਾਂ ਬੀਜੇਪੀ ਚੰਗੀ ਸੀ

  • @ManjitsinghBoparai
    @ManjitsinghBoparai Před měsícem +4

    ਪੰਥ, ਗਦਾਰ ਬਾਦਲ ਪ੍ਵਵਾਰ, ਖਾਲੜਾ, ਬੀਬੀ, ਜਿੰਦਾਬਾਦ

  • @dhanwantmoga
    @dhanwantmoga Před měsícem +4

    Lakha sedhana sacha hai …..SIDHU SAAB ptc join kar lao…,

  • @rawailsingh-ni2tj
    @rawailsingh-ni2tj Před měsícem +6

    Gappi nu 10 guru de naam nhi pta akali dal da Pradhan banya hoya

  • @balwindercheema4917
    @balwindercheema4917 Před měsícem +3

    ਵੱਡੇ ਵੱਡੇ ਜੁਰਮ ਕਿਤੇ ਗਾਤਰਾ ਕੀ ਕਰੂ

  • @MHARAJASAHI6504
    @MHARAJASAHI6504 Před měsícem +3

    ਦਲਾਂ ਬਾਦਲ ਪਰਿਵਾਰ

  • @Sainicorner
    @Sainicorner Před měsícem +1

    ਵੀਰੇ ਤੁਹਾਨੂੰ ਇਸ ਤੋਂ ਇਲਾਵਾ ਹੋਰ ਪੰਥਕ ਸੱਚਾ ਸੁੱਚਾ ਬੰਦਾ ਨੀ ਮਿਲਿਆ ਗੱਲਬਾਤ ਕਰਨ ਲਈ🙉🙉🙉

  • @punjabiludhiana332
    @punjabiludhiana332 Před měsícem +1

    25 ਸਾਲਾਂ ਤੋਂ ਤੁਹਾਡੇ ਕੋਲ ਪ੍ਰਧਾਨਗੀ ਆ ਪਾਰਟੀ ਦੀ ਕਿਓ ।ਇਹ ਸਵਾਲ ਪੁੱਛਣਾ ਸੀ ।ਪਰ ਪੱਤਰਕਾਰ ਵੀਰ ਡਰਦਾ ਕੋਈ ਵੀ ਤਿੱਖਾ ਸਵਾਲ ਨਹੀਂ ਕੀਤਾ 😂😂😂😂❤

  • @ranbirbasra173
    @ranbirbasra173 Před 29 dny +1

    ਲਿਖਿਆ ਖਾਲਸਾ ਸੁਖਬੀਰ ਤੇਰੇ ਵਰਗਾ ਨਹੀ ਹੂੰਦਾ ਹੁਣ ਤੇਰੀ ਪ੍ਰਧਾਨਗੀ ਦਾ ਐਂਡ ਹੈ

  • @rbrar3859
    @rbrar3859 Před měsícem +3

    ਬਾਦਲ ਜੀ ਤੇਰੇ ਲਾਏ ਜਥੇਦਾਰਾਂ ਨੇ ਗੋਲਕਾਂ ਲੁੱਟ ਹੋਟਲ, ਮਹਿਲਾਂ ਵਰਗੀਆਂ ਕੋਠੀਆਂ , ਸਕੂਟਰਾਂ ਤੋਂ ਸਿੱਧੇ ਫਾਰਚੂਨਰਾ ਤੇ
    ਲੋਕ ਉਹਨਾਂ ਨੂੰ ਵੇਖ ਕੇ ਹਰਾਨ ਹੋ ਰਹੇ ਹਨ।
    ਇਸ ਬਾਰੇ ਚਾਨਣਾ ਪਾਓ

  • @Janti838
    @Janti838 Před měsícem +9

    A channal Akali dal da ha

  • @Ekamjot_singh_Pannu_0001
    @Ekamjot_singh_Pannu_0001 Před 25 dny +1

    ਇਹ ਇਨਸਾਨ ਨੇ ਪਾਰਟੀ ਤੇ ਪੰਥ ਦਾ ਬੇੜਾ ਗਰਕ ਕੀਤਾ ਪਰ ਫਿਰ ਵੀ ਹੰਕਾਰੀ

  • @dhanwantmoga
    @dhanwantmoga Před měsícem +4

    Sukhe ne awde Nejji patalkar nu he interview deti ….lakha sadana theak he akhda hai

  • @jagdeepsinghgill1653
    @jagdeepsinghgill1653 Před měsícem +1

    ਸੈਣੀ ਇਜਹਾਰ ਆਲਮ ਸੌਦਾ ਸਾਧ ਬਾਰੇ ਕੀ ਵਿਚਾਰ ਐਂ

  • @narinderpalsingh5349
    @narinderpalsingh5349 Před měsícem +1

    ਇਹ ਪਰਿਵਾਰ ਡੇਰੇ ਸਿਰਸਾ ਦਾ ਚੇਲਾ ਹੈ 😢😢😢😢

  • @varinderpalsinghdhillon5185
    @varinderpalsinghdhillon5185 Před měsícem +7

    ਵਿਚਾਰੇ ਕੋਲੋਂ ਗੱਲ ਵੀ ਨਹੀਂ ਹੋਣ ਡਾਈ

  • @user-ln7rz6gv9w
    @user-ln7rz6gv9w Před 19 dny

    ਸਰਟੀਫ਼ਿਕੇਟ ਵੀ ਓਹ ਦਲਾਲ ਲੋਕ ਵੰਡਦੇ ਹਨ ਜੋ ਕਦੇ ਪੰਜਾਬ ਦੀ ਪੰਥ ਦੀ ਪਾਰਟੀ ਅਕਾਲੀਦਲ ਨੂੰ ਵੋਟ ਨੀ ਪਾਉਂਦੇ, ਬਸ ਦਿੱਲੀ ਦੀ ਚਮਚਾਗਿਰੀ ਲਈ ਅਕਾਲੀਦਲ ਖਿਲਾਫ ਭੋਕਣਾ ਇਨਾ ਨੇ

  • @dalbirsingh5890
    @dalbirsingh5890 Před měsícem +1

    ਕਾਂਗਰਸ ਦੇ ਅਟੈਕ ਦਾ ਦੁੱਖ਼ ਨਹੀਂ ਕਿਉਂਕਿ ਦੁਸ਼ਮਣ ਨੇ ਤਾਂ ਮਾਰਨਾਂ ਹੀ ਹੁੰਦਾ ਦੁੱਖ ਤਾਂ ਉਨ੍ਹਾਂ ਤੇ ਹੈ ਜਿਨ੍ਹਾਂ ਸਿੱਖਾਂ ਵਰਗਾ ਪਹਿਰਾਵਾ ਪਾ ਅਤੇ ਸਿੱਖਾਂ ਭੇਸ਼ ਬਣਾ ਸਿੱਖਾਂ ਨੂੰ ਮਾਰਿਆ

  • @simerjeetkaur-xo4ui
    @simerjeetkaur-xo4ui Před 19 dny

    ਜੇ ਨਹੀ ਡਰਦੀ ਤਾ ਹੀ ਞੇੜਾ ਗਰਕ ਹੋਇਆ

  • @jagdeep9264
    @jagdeep9264 Před měsícem +2

    ਸੁਖਬੀਰ ਤੇਰਾ ਜਲਵਾ ਖਤਮ ਹੁਣ

  • @jagtarsinghheran7778
    @jagtarsinghheran7778 Před měsícem +2

    Amrit hai Kithe as kol

  • @user-lw3wh9dc5q
    @user-lw3wh9dc5q Před měsícem +1

    ਖਾਲੜਾ ਪਰਿਵਾਰ ਨੂੰ ਪ੍ਰਕਾਸ਼ ਬਾਦਲ ਨੇ ਮੁੱਖ ਮੰਤਰੀ ਹੁੰਦੇ ਸੁਖਬੀਰ ਬਾਦਲ ਗ੍ਰਹਿ ਮੰਤਰੀ ਹੁੰਦੇ ਹੋਏ ਇੰਨਸਾਫ ਕਿਉਂ ਨਹੀਂ ਦਿੱਤਾ। ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਕਤਲ ਵੀ ਪ੍ਰਕਾਸ਼ ਬਾਦਲ ਦੀ ਦੇਖਰੇਖ ਵਿੱਚ ਹੋਇਆ। ਸਿਰਫ਼ ਝੂਠ ਨੇ ਝੂਠ ਮੁੱਖ ਮੰਤਰੀ ਦੀ ਕੁਰਸੀ ਲਈ। ਬਾਦਲ ਪਰਿਵਾਰ ਨੇ ਪ੍ਰਮਾਤਮਾ ਤੋਂ ਅਸ਼ੀਰਵਾਦ ਲਿਆ ਕੱਖ ਨਾ ਰਹੇ।

  • @GurtejSingh-cd5ji
    @GurtejSingh-cd5ji Před měsícem +2

    ਇਹ ਕੀ ਕਹੀ ਜਾਂਦਾ ਮਜੀਠੀਆ ਢਾਈ ਘੰਟੇ ਪਾਠ ਕਰਦਾ ਐਜਾ ਬੰਦਾ ਨਸਾ ਕਰੂਗਾ ਕਹਿੰਦਾ 😂😂 😅 ਲੋਕਾ ਦੇ ਬੱਚਿਆਂ ਖਾਣ ਲਾਇਆ 🙏

  • @GurpreetSingh-jb5oy
    @GurpreetSingh-jb5oy Před měsícem +2

    ਤੁਸੀਂ ਵੀ ਹੁਣ ਤੱਕ ਬੀ ਜੇ ਪੀ ਨਾਲ ਗੰਢ ਚੁੱਪ ਕਰੀ ਰੱਖੀ ਆ

  • @garrysingh-sq6ps
    @garrysingh-sq6ps Před měsícem +2

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਗ਼ਦਾਰ

  • @ManjinderSingh-qn2vd
    @ManjinderSingh-qn2vd Před měsícem +2

    ਇਸ ਕੰਜਰ ਦਾ ਕਸ਼ਾ ਚੇਕ ਕਰੋ

  • @sattibains4818
    @sattibains4818 Před měsícem +1

    Shad do panjab da khairra hath 🙏🙏

  • @jagjitsingh9224
    @jagjitsingh9224 Před měsícem +1

    ਪੰਥ ਚੋ ਛੇਕੋ ਗਦਾਰ ਨੂੰ

  • @jpmmmsch8932
    @jpmmmsch8932 Před měsícem +1

    ਬਹੁਤ।ਬੇੜਾ।ਗਰਕ।ਕੀਤਾ।ਪੰਜਾਬ।ਪੰਥ।ਤੇ।ਗੁਰੂ।ਗਰੰਥ।ਦਾ।ਬਾਦਲਾ।ਦੇ

  • @KuldeepSingh-ro7mq
    @KuldeepSingh-ro7mq Před 14 dny

    ਗਾਤਰਾ ਕੀ ? ਕਛਹਿਰਾ ਕੀ ? ਕੱਛਾ ਵੀ ਨਹੀਂ 😂😂😂😂

  • @Balwindersingh-fr3yf
    @Balwindersingh-fr3yf Před měsícem +1

    ਇਸ ਨੇ ਤੇ ਇਸ ਦੇ ਪਿਓ ਨੇ ਪੰਥ ਦਾ ਕੀ ਸਵਾਰਿਆ ਅੱਜ ਤੱਕ ਇਹੋ ਜਿਹੇ ਸਵਾਲ ਪੁਛਿਆ ਕਰੋ ।ਬਾਦਲਾ ਨੇ ਕਾਲੇ ਕਾਨੂੰਨਾ ਨੂੰ ਪਰਮੋਟ ਕੀਤਾ। ਬੰਦੀ ਸਿੰਘਾ ਬਾਰੇ ਵੀਹ ਸਾਲ ਨਹੀ ਬੋਲੇ ਪਾਠ ਕਰਨ ਨਾਲ ਚਿਟਾ ਵੇਚਣੋ ਹੱਟ ਜਾਉ।

  • @GurmukhSingh-hy8he
    @GurmukhSingh-hy8he Před 10 dny +1

    ਪੱਤਰਕਾਰ ਵਿਕਿਆ ਹੋਇਆ

  • @JarnailSingh-ef5ir
    @JarnailSingh-ef5ir Před měsícem +1

    ਗੁਰੂ ਘਰਾਂ ਉੱਤੇ ਬਾਦਲ ਅਤੇ ਮਜੀਠੀਏ ਨੇ ਆਰ ਐਸ ਐਸ ਨੂੰ ਕਾਬਜ ਕੀਤਾ

  • @Mannsingh-mv3un
    @Mannsingh-mv3un Před měsícem +1

    ਅਕਾਲੀਦਲ ਨੂੰ ਪੰਥਕ ਆਗੂ ਚੰਗੀ ਅਗਵਾਈ ਦੇ ਸਕਦੇ ਹਨ।
    ਸੁਖਬੀਰ ਤਾਂ ਪੰਥਕ ਆਗੂ ਨਹੀ ਹੈ।
    ਵੋਟਰ ਪੰਥਕ ਆਗੂ ਨਾਲ ਖੜੇਗਾ।

  • @jotphotophotography7756

    ਅਜੇ ਵੀ ਹੰਕਾਰ ਹੈ

  • @gurbhejsingh5703
    @gurbhejsingh5703 Před měsícem +1

    ਸੌਦਾ ਸਾਧ ਖਾਲੀ ਦਲ ਬਾਦਲ

  • @khushdeep7172
    @khushdeep7172 Před měsícem

    ਸੁਖਬੀਰ ਬਾਦਲ ਜਿੰਦਾਬਾਦ

  • @badalchahal8759
    @badalchahal8759 Před měsícem +1

    Eeh patrkar hi badalan da eeh badlan de raaj vele kithe odon kyon nhi mudde uthaye hun vadda patrkar bnya firda

  • @rajput8732-p5i
    @rajput8732-p5i Před 15 dny

    Badal sahab zindabad

  • @TarundeepSidhu
    @TarundeepSidhu Před měsícem

    Gatra ander cool lip upar😂😂😂😂😂😂😂😂😂😂😂😂😂😂😂😂😂😂😂😂😂😂😂😂

  • @zindgijindabaad4301
    @zindgijindabaad4301 Před měsícem +1

    Ehnu swaal kar v 10 saal tan tu bjp naal reha Mantri hun tu bjp bjp krda rehna V flana bjp da flana bjp da

  • @bhupindersingh4084
    @bhupindersingh4084 Před měsícem

    ਕੇਸ।ਤਸੀ।ਪਾਉਣਾ।ਸੀ।ਚਿੰਟੇ।ਦੇ। ਪਾਰੀਆ।ਦਾ।ਕਂਖ।ਨੀ।ਰਹਿਣਾ।ਕੈਰੋ।ਪਰਵਾਰ।ਬਾਰੇ।ਵੀ।ਪੂਂਛੋ

  • @ParstomDas
    @ParstomDas Před měsícem +3

    Sukhbir Badal to Bina koi Kali dal kam jawab nahin hoga

  • @punjabiludhiana332
    @punjabiludhiana332 Před měsícem +1

    ਕੋਈ ਤਿੱਖਾ ਸਵਾਲ ਤਾਂ ਕੀਤਾ ਨਹੀ 😂😂😂

  • @ramandeepsingh7572
    @ramandeepsingh7572 Před měsícem +1

    ਖੱਚ ਪਤਰਕਾਰ ,,ਮਨ

  • @ajabsingh2610
    @ajabsingh2610 Před 19 dny

    ਅਕਾਲੀ ਦਲ਼ ਤਾ ਪਿਉ ਪੁੱਤਰ ਨੇ ਗਰਕ ਕੀਤਾ

  • @sgl8191
    @sgl8191 Před 13 dny

    Sukhbir ji, karri jo tusin khilari sab de Samney hai.

  • @gurpalsinghgill7046
    @gurpalsinghgill7046 Před 18 dny +1

    Koe v swal km da nhi pushya

  • @SatnamSingh-wv9gg
    @SatnamSingh-wv9gg Před 14 dny +1

    ਤੂੰ ਗਦਾਰਾਂ ਬਾਦਲ ਖਾਲੜੇ ਦੀ ਕੀ ਰੀਸ ਕਰੇਗਾ ਜਾ ਉਸ ਦੀ ਧਰਮ ਪਤਨੀ ਦੀ ਉਸ ਖਾਲੜੇ ਨੇ ਆਪਣੀ ਜਾਨ ਸਿੱਖ ਕੌਮ ਦੇ ਲੇਖੇ ਲਾ ਦਿੱਤੀ ਤੁਸੀਂ ਪਿਉ ਪੁੱਤ ਨੇ ਸਿੱਖਾਂ ਦੇ ਪਿੱਠ ਵਿੱਚ ਛੁਰਾ ਮਾਰਿਆ ਹੈ ਤੁਸੀਂ ਸਿੱਖ ਕੌਮ ਦੇ ਕਾਤਲਾਂ ਨੂੰ ਵੰਡੇ ਵੰਡੇ ਆਧੁਦੇ ਦਿੱਤੇ ਭੁੱਲ ਸੁਮੇਧ ਸੈਣੀ ਅਜਹਾਰ ਆਲਮ ਵਰਗਿਆਂ ਨੂੰ ਸਿੱਖ ਕੌਮ ਦੇ ਸਿਰ ਤੇ ਬਠਾ ਕੇ ਰੱਖਿਆ ਏ ਭੁੱਲ ਗਿਆ 1997 ਵਿੱਚ ਜਦੋ ਲੋਕਾਂ ਨੇ ਸੋਨੂੰ ਬਹੁਮਤ ਦਿੱਤਾ ਵੀ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦੇਵੇਗੇ ਪਰ ਤੁਸੀਂ ਉਲ਼ਟਾ ਉਨ੍ਹਾਂ ਨੂੰ ਵੱਡੇ ਵੱਡੇ ਅਹੁਦੇ ਦੇ ਕੇ ਨਿਵਾਜਿਆ ਸਿੱਖ ਕੌਮ ਨੂੰ ਕੀ ਇੰਨਸਾਨ ਦਵਾਇਆ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਜਿੰਨ੍ਹਾਂ ਨੁਕਸਾਨ ਸਿੱਖਾਂ ਦਾ ਤੁਸੀਂ ਕਰਾਇਆ ਉਨ੍ਹਾਂ ਹੋਰ ਕੋਈ ਨਹੀਂ ਕਰਾ ਸਕਦਾ ਫੇਰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕਿਤੇ ਬੋਲਿਆ ਉਲਟਾ ਆਪਣੇ ਏਸ ਮੂੰਹੋਂ ਕਹਿਦੇ ਸੀ ਇਹ ਪੰਜਾਬ ਦਾ ਮਾਹੌਲ ਖ਼ਰਾਬ ਕਰਨਗੇ ਜੇ ਏ ਜ਼ੇਲਾਂ ਤੋਂ ਬਾਹਰ ਆ ਗੲਏ ਛੋਡਾ ਲੋਕਾਂ ਨੂੰ ਭਲੀਭਾਂਤ ਸਭ ਕੁਝ ਪਤਾ ਲੱਗ ਚੁੱਕਿਆਂ ਏ ਹੁਣ ਸਫ਼ਾਈਆਂ ਦੇਣ ਦੀ ਲੋੜ ਨੀ

  • @ManmohanSingh-li8tr
    @ManmohanSingh-li8tr Před měsícem +1

    Ehney ni sudharna..

  • @JasPinder-gx3xs
    @JasPinder-gx3xs Před 12 dny

    GATEA LAH VEE DENGE TA FER KEE HOJOO BEEBE KEHRRHA CHOLA PA KE RUKHDI HAI DEKHN DEE MUJBOORI DEKHIAE TAA SAIFTY LAEE HO UOO. RSDHALIWALL ❤

  • @JasvinderSingh-dr7oi
    @JasvinderSingh-dr7oi Před měsícem

    Capt cong sad b75-25 sad b bjp 25 years ruled

  • @sattibains4818
    @sattibains4818 Před měsícem

    Sanu te Doabe to CM Chahida next

  • @jotikaur1210
    @jotikaur1210 Před 17 dny

    😮manu ta aj pta lgya k ihna amrit shakya ihna kde v shri sahib upro paya he nhi na he ihna kde change gl kiti Punjab de na koi changa came😮

  • @lakhveerbrar7467
    @lakhveerbrar7467 Před měsícem +1

    ਸੈਣੀ ਜਿਸਨੇ ਹਜ਼ਾਰਾਂ ਮੁੰਡੇ ਮਾਰੇ ਬਠਿੰਡੇ ਲੈ ਲੈ।।ਬੁ।।ਸਰਜੇ ਵਾਲੇ ਦਾ ਚੇਲਾ ਇਹ ਭੰਡ ਤਾਂ ਤੇਰੇ ਤੋਂ ਅੱਗੇ ਨਿਕਲ ਗਿਆ

  • @JasvinderSingh-dr7oi
    @JasvinderSingh-dr7oi Před měsícem

    Sikh left for sirsa sadh ram raheem

  • @indarjitsingh5417
    @indarjitsingh5417 Před 16 dny

    Ena chora to sgpc nu azad krvaooo.ta jo Punjab di development ho ske .te ena nu suto jail ch

  • @SukhwinderSinghSukhwinde-tj6ij

    ਪੱਤਰਕਾਰ ਸਾਬ ਇਹਦਾ ਪਜ਼ਾਮਾ ਲਵਾਕੇ ਵੇਖੋ ।😁😁😂😂
    ਥੱਲੇ ਖ਼ਾਕੀ ਨਿਕਲ ਨਿੱਕਲੂ ਸੁੱਖਾ R S S ਦਾ ਮੈਂਬਰ ਏ

  • @ashcroftriverinn5790
    @ashcroftriverinn5790 Před 14 dny

    You are done . No body trust you

  • @BalvirSingh-zq4ix
    @BalvirSingh-zq4ix Před měsícem +1

    Rat nu peg v luna

  • @HappySingh-bm1pl
    @HappySingh-bm1pl Před měsícem +6

    ਸੁਖਬੀਰ ਬਾਦਲ ਯਾਰ ਕੋਈ ਮਾੜਾ ਬੰਦਾ ਨਹੀਂ ਮੈਨੂੰ ਕਿਸੇ ਪਾਲਟੀ ਨਾਲ ਕੋਈ ਲੈਣਾ ਦੇਣਾ ਨਹੀਂ

    • @AvtarSingh-pw7fv
      @AvtarSingh-pw7fv Před měsícem

      ਉਹ ਸਿਰਫ ਸੌਦੇ ਸਾਧ ਤੇ ਉਸਦੇ ਚੇਲਿਆਂ ਲਈ ਤਾਂ ਚੰਗਾ ਹੋ ਸਕਦਾ ਹੈ ਪਰ ਸਿੱਖ ਸੰਗਤਾਂ ਲਈ ਨਹੀਂ ਕਿਉਂਕਿ ਜੇ ਸਿੱਖਾਂ ਲਈ ਚੰਗਾ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਜਰੂਰ ਦਿਵਾ ਦਿੰਦਾ

  • @jagjeetsingh9613
    @jagjeetsingh9613 Před 28 dny

    ਸਾਮ ਨੂ ਲਾਉਨੀ ਪੈਂਦੀ ਆ

  • @jagtarbrar7236
    @jagtarbrar7236 Před měsícem

    Sukhbir singh badal Nlyiak leader hai

  • @VeerSingh-wv6jp
    @VeerSingh-wv6jp Před měsícem

    sukhbir is good guy

  • @JodhSekhon-ju5nc
    @JodhSekhon-ju5nc Před dnem

    Amaritpal golka nahi chori karada kali a nu sab hajam

  • @gurmaizkaur-co6zo
    @gurmaizkaur-co6zo Před měsícem

    Haaaaa sarifi.

  • @indarjitsingh5417
    @indarjitsingh5417 Před 16 dny

    Badal family ne Punjab te sikh Kom da sab to badh nuksan kita.ena nu Punjab cho bhar kad Dena chahida 🙏

  • @gurdeepsingh7440
    @gurdeepsingh7440 Před měsícem

    ਅੱਜ ਤਾਂ ਭਰਜਾਈ ਵੀ ਸਪੋਟ ਤੇ ਆ ਗਈ

  • @InderjitGoraya-yh1tw
    @InderjitGoraya-yh1tw Před 28 dny

    Guru Granth sahibji di beadbi and Chita tohanu ly Bethany Berhampur gark ho geya tohada

  • @JasPinder-gx3xs
    @JasPinder-gx3xs Před 12 dny

    SUKHBIR TERIAA KURTOOTAN NE ZAAR PART Y DA SUTEAANAS KUR DITA GIDRRH BAHA JIMNEE CHONE LURRHKE DEKH LAI KUJH FURK AI JAVE RS DHALIWALL ❤

  • @param2756
    @param2756 Před měsícem

    ਜਿਹੜਾ ਰੋਜ ਪਾਠ ਕਰਦਾ ਹੁੰਦਾ ਆ ਨਾ ਓਹ ਕਿਸੀ ਬਿਆਨ ਕਿਸੀ ਭਾਸ਼ਣ ਵਿਚ ਵੀ ਕਿਤੇ ਨਾ ਕਿਤੇ ਕੋਈ ਤੁਕ ਬੋਲ ਦਿੰਦਾ ਆ ਤੇ ਫੇਰ ਵਿਆਖਿਆ ਕਰ ਦਿੰਦਾ ਆ ਚਾਹੇ ਆਪਣੇ ਕਿਸੀ ਵਿਰੋਧੀ ਨੂੰ ਲਾਕੇ ਹੀ ਬੋਲਣਾ ਹੋਵੇ।
    ਮਜੀਠੀਏ ਦੀ ਬੋਲ ਬਾਣੀ ਤੋਂ ਹੀ ਪਤਾ ਲਗਦਾ ਵੀ ਓਹ ਕਿੰਨੇ ਕ ਘੰਟੇ ਪਾਠ ਕਰਦਾ ਹੋਊਗਾ।

  • @user-br9xr3xf5f
    @user-br9xr3xf5f Před měsícem

    Badal company oooooooooooooooohai