ਮਹਾਰਾਜੇ ਦੀ ਮੌਤ ਸਮੇ ਦੀ ਅਸਲ ਸੱਚਾਈ ਜੋ ਲੁਕੀ ਰਹੀ । Jind Badali

Sdílet
Vložit
  • čas přidán 20. 03. 2022
  • Waheguru Ji Ka Khalsa Waheguru JI Ki Fateh JI
    ਸਿੱਖ ਇਤਿਹਾਸ ਅਤੇ ਦੁਨੀਆ ਭਰ ਦੇ ਦਿਲਚਸਪ ਇਤਿਹਾਸ ਰੌਚਿਕ ਜਾਣਕਾਰੀ ਲ਼ਈ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ।
    Topic- ਸ਼ੇਰੇ ਪੰਜਾਬ ਦੀ ਮੌਤ ਵੇਲੇ ਦਾ ਓਹ ਇਤਿਹਾਸ ਜੋ ਅੱਜ ਤੱਕ ਸ਼ਾਇਦ ਈ ਤੁਸੀ ਸੁਣਿਆ ਹੋਵੇ ਰੋਣਾ ਆ ਜਾੰਦਾ ਸੁਣਕੇ
    Follow Facebook Page :
    fb.watch/v/b4aSVYptN/
    #jindbadali #punjabilatestnews #maharajaranjitsingh #sikhraj
    Like Subscribe Share ---

Komentáře • 84

  • @punjabpunjab1973
    @punjabpunjab1973 Před 2 lety +17

    ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾ ਰਾਜ ਕਰਾਂ ਗੇ ਜਾਂ ਲੜੑ ਕੇ ਮਰਾਂਗੇ) khalastan zindabad 💪🦁👳‍♂️

  • @satvircheema4369
    @satvircheema4369 Před 2 lety +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaswinderkaurskjelvik
    @jaswinderkaurskjelvik Před 2 lety +26

    ਧੰਨਵਾਦ ਵਡਾਲੀ ਵੀਰ for ਸਿੱਖ History 💕🌷stay blessed

  • @gurmukhsingh6126
    @gurmukhsingh6126 Před 2 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @naibsinghmaan996
    @naibsinghmaan996 Před 2 lety

    ਧਨਵਾਦ ਵਡਾਲੀ ਸਾਹਿਬ ਸੁਕਰੀਆ

  • @DHALIWAL303
    @DHALIWAL303 Před 2 lety +8

    ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ

    • @gffggvvgg3570
      @gffggvvgg3570 Před 2 lety

      bahut wadhia jaankari hai ji thanks so much

    • @gffggvvgg3570
      @gffggvvgg3570 Před 2 lety

      sikh raaj nu tarasde nahin veer koi gussa na kareo apan es baare koshish hi chhad diti hai jo sade mohri lok ne oh mohre ban chuke hun khalsa raaj da khyal v bhulde ja rahe ne

    • @ajaypalsingh4219
      @ajaypalsingh4219 Před 2 lety

      Waheguru ji sabar rakho khalsa raj ehna de vass ni , guru sahib apna khass banda fr bhejn ge

  • @kabelsingh713
    @kabelsingh713 Před 2 lety +6

    SHERE PUNJAB MAHARAJA RANJEET SINGH JI🙏🙏

  • @basantsingh2471
    @basantsingh2471 Před 2 lety +1

    Thanks wadali veer for information

  • @tonysingh5299
    @tonysingh5299 Před 2 lety +3

    🙏 Satnaam Sri Waheguru ji 🙏

  • @kuldeepsingh-cy8jt
    @kuldeepsingh-cy8jt Před 2 lety +4

    WAHEGURU..G..KA..KHALSA..SHRE..WAHEGURU..G..KE..FATEH..G

  • @advocatevikramkunwar4138
    @advocatevikramkunwar4138 Před 2 lety +5

    I have no words to express my feelings except tears

  • @kabelsingh713
    @kabelsingh713 Před 2 lety +5

    WAHEGURU JI🙏🙏

  • @punia5709
    @punia5709 Před 2 lety +5

    Waheguru ji🙏🌹

  • @jagtar9311
    @jagtar9311 Před 2 lety +1

    Waheguru ji

  • @HarvinderSingh-ke8iz
    @HarvinderSingh-ke8iz Před 2 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @rooplal2294
    @rooplal2294 Před 2 lety

    ਸਤੀ ਹੋਣ ਵਾਲੀਆਂ ਰਾਣੀਆਂ ਦੀ ਬਹੁਤ ਵੱਡੀ ਕੁਰਬਾਨੀ ਹੈ ।ਸਿਜਦਾ

  • @pka9219
    @pka9219 Před 2 lety

    Bhuit vadaiya jankari a ji

  • @ranjusonkhlay6890
    @ranjusonkhlay6890 Před 2 lety +1

    Waheguru waheguru waheguru waheguru waheguru ji🙏🙏🙏🙏🙏

  • @HarminderSingh-zi5vg
    @HarminderSingh-zi5vg Před 2 lety

    ਵੀਰ ਜੀ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @premhand6639
    @premhand6639 Před 2 lety +5

    Very nice vedio. You collected are very valuable piece of information.Personal gains by the ministers thereafter distroyed impire of Maharaja Ranjit Singh.

    • @JindBadali
      @JindBadali  Před 2 lety

      ਬਹੁਤ ਬਹੁਤ ਸ਼ੁਕਰੀਆ ਜੀ

  • @Jogindersingh-mg9uv
    @Jogindersingh-mg9uv Před 2 lety +1

    Nice ji

  • @HarvinderSingh-ke8iz
    @HarvinderSingh-ke8iz Před 2 lety

    ਬਹੁਤ ਬਹੁਤ ਧੰਨਵਾਦ ਵੀਰ ਜੀ

  • @prabhjeetsingh5519
    @prabhjeetsingh5519 Před 2 lety +2

    Waheguru ji 🙏

  • @user-uc2jn2oe7l
    @user-uc2jn2oe7l Před 2 lety +5

    ਗੁਰੂ ਰੂਪ ਖਾਲਸਾ ਜੀ ,ਰਾਜਾ ਸਾਂਸੀ ਜਗਾ ਦਾ ਇਤਿਹਾਸ ਵੀ ਮਹਾਰਾਜਾ ਰਣਜੀਤ ਸਿੰਘ ਨਾਲ ਕੀ ਸਾਂਝ ਹੈ

  • @sawranjeetsinghsidhusawran1384

    ਵਾਹਿਗੁਰੂ ਜੀ

  • @baljitpannu2005
    @baljitpannu2005 Před 2 lety

    Thanks for the information about Sikh Raj history. Vadia uprala Carry on.

  • @gsmaan4221
    @gsmaan4221 Před 2 lety +2

    Khalsha raj fer auga ji waheguru ji kirpa karan ji 🙏🙏🙏🙏🙏🙏🙏🙏🙏🙏

    • @punia5709
      @punia5709 Před 2 lety

      Bahut jald sada raj khalsa raj aa reha 🙏🙏🙏waheguru ji🙏🌹

  • @sunnysandhu8850
    @sunnysandhu8850 Před 2 lety

    Well-done badali saab.

  • @meenarani8938
    @meenarani8938 Před 2 lety

    very nice

  • @shamshersahii2223
    @shamshersahii2223 Před 2 lety

    Baki jankari good

  • @jaipaljaipaul7449
    @jaipaljaipaul7449 Před 2 lety +1

    ਕੁਦਰਤ ਦੇ ਦਰਬਾਰ ਵਿੱਚ, ਕਿਸੇ ਦੇਸ਼ ਦੀ ਕਰੰਸੀ ਨਹੀਂ ਚਲਦੀ ? ਹੁਕਮਰਾਨ, ਠੇਕੇਦਾਰ, ਸਰਕਾਰ ਯਾ ਹਰਿ ਸ਼ਕਰਾਣੂ ਭੁਲੇਖੇ ਵਿੱਚ ?

  • @sukhpalgrewal5003
    @sukhpalgrewal5003 Před 2 lety

    Dhanbad badali sabb

  • @jarnailsingh218
    @jarnailsingh218 Před 2 lety

    Waheguru ji.

  • @randhirbal9502
    @randhirbal9502 Před 2 lety

    La jawab veer ji wall explen👍

  • @sharnjitsingh4636
    @sharnjitsingh4636 Před 2 lety

    Thx brother

  • @arshvirk3266
    @arshvirk3266 Před 2 lety

    🙏

  • @didarsingh1450
    @didarsingh1450 Před 2 lety

    Very nice

  • @jaipaljaipaul7449
    @jaipaljaipaul7449 Před 2 lety +1

    ਮਹਾਂ ਰਾਜਾਂ ਰਣਜੀਤ ਸਿੰਘ ਜੀ, ਵਿਤਕਰਾ ਨਾ ਕਰਣ ਵਾਲੇ ਸ਼ਾਸਕ ਸਨ,ਕਾਣੇ ਨਹੀਂ ?

  • @jaipaljaipaul7449
    @jaipaljaipaul7449 Před 2 lety

    ਜੇ ਵਿਸ਼ਵ ਵਿਜੇਤਾ ਗੁੰਮਨਾਮ ਹੋ ਸਕਦਾ ਹੈ ਤਾਂ ਸਦੀਆਂ ਪੁਰਾਣੇ ਇਤਿਹਾਸ ਤੇ ਮਿਥਿਹਾਸ ਦੇ ਗਲਾਫ, ਸੁਭਾਵਿਕ ? ਕਾਅਬਾ ਨਹੀਂ ਕਾਬਲੀਅਤ ਜ਼ਰੂਰੀ ?

  • @jatinpuripuri6444
    @jatinpuripuri6444 Před 2 lety +1

    G. K

  • @charangitsahota7952
    @charangitsahota7952 Před 2 lety

    very nicely said .very emotional .

  • @shamshersahii2223
    @shamshersahii2223 Před 2 lety

    Baki ta sahi a

  • @jaipaljaipaul7449
    @jaipaljaipaul7449 Před 2 lety +1

    ਮਹਾਂ ਭਾਰਤ ਦਾ ਘਾਂਣ, ਵੋਟ ਜਾਲ ਤੇ ਮਤ ਦਾਨ ? ਮਤਲਬ ਅਕਲ ਦਾਨ ?

  • @mandeepdeol4815
    @mandeepdeol4815 Před 2 lety

    And veer ji as far ias I ve read towards the end Maharaja wasn't able to 2 speak after his 2nd attack?

  • @mandeepdeol4815
    @mandeepdeol4815 Před 2 lety +2

    Veer ji where Punjab I'm more then convinced he was murder by the masters of treachery a d poison angrej I can give you a couple examples to if you want to hear them

  • @jaipaljaipaul7449
    @jaipaljaipaul7449 Před 2 lety

    ਆਜ਼ਾਦੀ ਦੇ 79 ਸਾਲਾਂ ਬਾਅਦ ਵੀ ਡਾਕਟਰੀ, ਵਕਾਲਤ, ਅਦਾਲਤ ਤੇ ਹਰਿ ਆਉਣ ਵਾਲੇ ਕਨੂੰਨ ਇੰਗਲਿਸ਼ ਵਿਚ ਹੀ ਕਿਉਂ ? ਮਹਾਂ ਭਾਰਤ ਦੀ ਸੰਪੂਰਨ ਆਜ਼ਾਦੀ 21 ਅਕਤੂਬਰ 1943 ਗੁੰਮਨਾਮ ਕਿਉਂ ? ਸਾਡੀਆਂ ਕਹਾਉਂਦੀਆਂ ਸਰਕਾਰਾਂ ਤੇ ਆਗੂ ਜਨ ਇਕੋ ਚਕੀ ਦੇ ਦੋ ਪੁੜ ? ਜਿਨਾਂ ਦਾ ਵਿਸ਼ਾ ਜੰਨਤਾਂ ਨੂੰ ਗੁੰਮਰਾਹ ਕਿਵੇਂ ਕਰਨਾ ਹੈ ? ਜੇ ਵਿਸ਼ਵ ਵਿਜੇਤਾ ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਸਿੱਧੁ ਜ਼ਿਲ੍ਹਾ ਅੰਮ੍ਰਿਤਸਰ ਗੁੰਮਨਾਮ ਹੋ ਸਕਦਾ ਹੈ ਤਾਂ ਪ੍ਰੇਸ, ਪ੍ਰਸ਼ਾਸਨ, ਮੰਤਰੀ ਮੰਡਲ, ਇਤਿਹਾਸ ਕਾਰ ਚੁੱਪ ਕਿਉਂ ?

  • @amolakdeepbrar6275
    @amolakdeepbrar6275 Před 2 lety +1

    Veer tenu ‘Maharaja sahib’nu Respect nal introduce krna chaida c.

  • @amreekpal8119
    @amreekpal8119 Před 2 lety

    Very very nice ji 👌

  • @nirmalkaur9525
    @nirmalkaur9525 Před 2 lety +1

    Jind vadali siraf maharaja patiala kadikapur thala kAdi sikha nu siraf bhadna sikha nu ham nahi change bura nahi koi joh har madan fate karde na una nu bura sawrn singh

  • @navsandhu7070
    @navsandhu7070 Před 2 lety +1

    ਰਣਜੀਤ ਸਿੰਘ ਚਾਪਲੂਸਾ ਤੇ ਵਿਸਵਾਸ ਕਰਨ ਲੱਗ ਗਿਆ ਸੀ

  • @gurmailsinghgill4971
    @gurmailsinghgill4971 Před 2 lety

    ਫਕੀਰ ਸੱਯਦ ਵਹੀਦਉਦੀਨ ਦੀ ਲਿਖਤ ਕਿਤਾਬ ਕਿਥੋਂ ਮਿਲੇਗੀ, ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਹ ਕਿਤਾਬ ਉਪਲਬਧ ਨਹੀਂ ਹੋਈ।

    • @JindBadali
      @JindBadali  Před 2 lety

      ਬਹੁਤ ਮੁਸ਼ਕਿਲ ਹੈ ਜੀ

  • @MohanSingh-zl7cn
    @MohanSingh-zl7cn Před 2 lety

    Sikh raj sada hi rahega.and hun vee hai .punjab vich and bharat vich .sikh raje hindu religion and sikh religion vich farak samajde san

  • @vipankumar-ud3fs
    @vipankumar-ud3fs Před 2 lety

    जय राजपुताना ...

  • @BalrajSingh-nh1wk
    @BalrajSingh-nh1wk Před 2 lety

    Dhan Guru Ramdas ji kirpa karn khalistan sikha da alag desh bne and Raja Maharaja Ranjit singh ji wala mile ta k Punjab world de nakse te khalistan de roop vich ik example de taur te world vich vdhiya niya parnali and loktantar desh de roop vich janiya jave har ik ameer gareeb nal iko jiha niya hove te ameer desha vich khalistan sumar hove waheguru ji bhla krn ji

  • @Sukh-qs3dm
    @Sukh-qs3dm Před 2 lety

    Sikh dharm cho sati prtha band karn
    Lai Haridwar de sati ghat da 23 var yatra kiti c guru amardas ji ne

  • @harpreetsingh7653
    @harpreetsingh7653 Před 2 lety

    Very bad news waheguru ji mehar karna

  • @jaipaljaipaul7449
    @jaipaljaipaul7449 Před 2 lety

    ਪੜੋ ਲਿਖੋ ਤੇ ਕਰੋ ਵਿਚਾਰ, ਆਪ ਤਰੋ, ਅਵਰਨ ਕੋ ਤਾਰ ?

  • @kamaljitsingh7652
    @kamaljitsingh7652 Před 2 lety

    MahaRaje da vaaris kaun...

  • @shamshersahii2223
    @shamshersahii2223 Před 2 lety

    Sardar toti panda a

  • @jaipaljaipaul7449
    @jaipaljaipaul7449 Před 2 lety

    ਤਨਖਾਹ ਪੇਨਸ਼ਨ ਦੀ ਚੂਰੀ, ਸਕਿਆ ਭਰਾਵਾਂ ਵਿੱਚ ਦੂਰੀ ?

  • @Sukh-qs3dm
    @Sukh-qs3dm Před 2 lety

    Eh geya vipran ki reet

  • @hskreshu798
    @hskreshu798 Před 2 lety

    Satee vaali gall Galt aa ji

    • @JindBadali
      @JindBadali  Před 2 lety

      ਕਿਉਂ ਗਲਤ ਹੈ ਜੀ ?

    • @hskreshu798
      @hskreshu798 Před 2 lety

      @@JindBadali bhaji Mai tuhadi har ikk video dekhda ji
      Par satee vaali gall Galt h kyuki saade gurua ne v esda virodh kita c te guru granth sahib vich v h esda virodh kabeer das ji ne v sakht shabda vich virodh krya c
      Te kabeer das ji d baani guru granth sahib ji vich darz h
      Te maharaja ranjeet singh ji daily hukmnaame to. Baad apni dincharya shuru krde c ... Te oh apne haram deea raaniya nu v ess vaare avgat kraunde c baaki veer ji tuhada uprala achha Dil to tareef h ji 🙏🙏🙏🙏

    • @JindBadali
      @JindBadali  Před 2 lety

      ਵੀਰ ਮੇਰੇ ਉਹ ਮਹਾਰਾਜਾ ਸੀ ਤੇ ਉਸਦੇ ਕਈ ਵਿਆਹ ਹੋਏ ਸਨ ਹਿੰਦੂ ਘਰਾਣਿਆਂ ਚ ਤੇ ਰਾਜਪੂਤਾਂ ਚ ਸਤੀ ਹੋਣ ਦਾ ਰਿਵਾਜ ਸੀ ਓਦੋਂ ਤੇ ਸਿਰਫ ਰਾਜਪੂਤਾਨੇ ਦੀਆਂ ਔਰਤਾਂ ਹੀ ਸਤੀ ਹੋਈਆਂ ਸਨ , ਤੇ ਮਹਾਰਾਜਾ ਰਣਜੀਤ ਸਿੰਘ ਸਿੰਘ ਨਹੀਂ ਸੀ

  • @amarjitlal4408
    @amarjitlal4408 Před 2 lety

    Chakosherepbde

  • @shamshersahii2223
    @shamshersahii2223 Před 2 lety

    Juth eaha

  • @Vikramjeetsinghmeet
    @Vikramjeetsinghmeet Před 2 lety

    ਯਾ ਤੇ ਇਹ ਝੂਠਾ ਵਿਰਤਾਂਤ ਹੈ --
    ਯਾ ਇਹ ਮੰਨ ਲਈਏ ਕੇ ਮਹਾਰਾਜਾ ਰਣਜੀਤ ਸਿੰਘ ਪੂਰਨ ਤੌਰ ਤੇ ਹਿੰਦੂ ਬਣ ਚੁਕਿਆ ਸੀ

    • @JindBadali
      @JindBadali  Před 2 lety

      ਝੂਠਾ ਕਿਉਂ ? ਉਹ ਸਭ ਦਾ ਰਾਜਾ ਸੀ

    • @Vikramjeetsinghmeet
      @Vikramjeetsinghmeet Před 2 lety +2

      @@JindBadali ਹਾਂ ਫਿਰ ਉਸਦੇ ਰਾਜ ਨੂੰ ਸਿਖ ਰਾਜ ਨਹੀਂ ਕਹਿਣਾ ਚਾਹੀਦਾ --
      ਸਿਖ ਰਾਜ ਕਹਿ ਕੇ ਅਸਿਧੇ ਤੌਰ ਤੇ ਸਿਖਾਂ ਦੀ ਕਿਰਦਾਰਕੁਸੀ਼ ਹੁੰਦੀ ਹੈ ,
      ਯਾ ਕਹਿ ਦਿਓ ਕੇ ਚਿਹਰਾ ਮੁਹਰਾ ਸਿੱਖ ਵਾਲਾ ਸੀ ਤੇ ਅੰਦਰੋ ਬਿਪਰ ਸੀ --
      ਯਾ ਕਹਿ ਦਿਓ ਕੇ ਇਹ ਸਭ ਮਿਲਾਵਟੀ ਹੈ ਤੇ ਝੂਠਾ ਹੈ --

  • @abcnews2856
    @abcnews2856 Před 2 lety +1

    Amli te nashre maharajas

  • @gurcharnsingh1205
    @gurcharnsingh1205 Před 2 lety

    ਵਾਹਿਗੁਰੂ ਜੀ