25 ਸਾਲ ਦਾ ਲੋਨ 12 ਸਾਲ ਵਿੱਚ ਕਿਵੇਂ ਵਾਪਿਸ ਕਰੀਏ ? how to repay loan faster |

Sdílet
Vložit
  • čas přidán 22. 08. 2024
  • Join this channel to get access to perks:
    / @gurjant_uppal
    Before investing, take proper look a the fundamentals! These research reports are only for educational purpose …Learn the tips and tricks of the stock market in this Punjabi video.
    ਦੋਸਤੋਂ ਪੰਜਾਬੀ ਵਿੱਚ ਸ਼ੇਅਰ ਮਾਰਕਿਟ ਬਾਰੇ ਸਿੱਖਣ ਲਈ ਮੇਰੇ ਨਾਲ ਜੁੜੋ!!
    Dosto mainu tuhanu apne channel de zariye punjabi vich stock market bare sikhaunga meri har videos ch zrur tuhanu kuch na kuch sikhan nu milega so stay tuned and stay in touch !!
    CZcams: / @gurjant_uppal
    Instagram: / gurjant_uppal_official
    Learn technical analysis/fundamental analysis/call-put option trading : www.iisma.in/s...
    Contact IISMA : 9815173901
    Get customised Algo trading bots: datagenesis.io/
    Contact number: 9815173906
    ਦੋਸਤੋਂ ਪੰਜਾਬੀ ਵਿੱਚ ਸ਼ੇਅਰ ਮਾਰਕਿਟ ਬਾਰੇ ਸਿੱਖਣ ਲਈ ਮੇਰੇ ਨਾਲ ਜੁੜੋ!!
    www.iisma.in
    www.datagenesis.io
    #stockmarket #punjabi #iisma #chandigarh #punjab #sharemarket #best #ai #amritsar #tradingbots #algotrading #optionstradingbots #zerodhatradingbot #kiteconnectbot #angelbrokingbot #smartapibot
    #investment #mutualfunds #mutualfundsahihai #stockmarketforbeginners #nifty #niftyprediction #niftyanalysis #niftyanalysisformonday #investment # investing
    #sharemarketinpunjabi #shareclassesinpunjabi
    #loan management

Komentáře • 464

  • @Gurjant_Uppal
    @Gurjant_Uppal  Před 2 měsíci +9

    ਜੇ ਤੁਸੀਂ ਹਰ ਹਫ਼ਤੇ ਕੋਈ ਵਧੀਆ ਸ਼ੇਅਰ ਦੀ ਰਿਸਰਚ ਰਿਪੋਰਟ ਦੇਖਣਾ ਚੌਹੁੰਦੇ ਹੋ ਜਿਹੜੇ ਸ਼ੇਅਰ ਆਉਣ ਵਾਲੇ ਸਮੇ ਵਿੱਚ ਚੰਗਾ ਚੱਲ ਸਕਦੇ ਹਨ ਤਾਂ ਮੇਰੇ ਮੈਂਬਰਾਂ ਲਾਈ ਮੈਂ ਹਰ ਹਫ਼ਤੇ ਰਿਸਰਚ ਰਿਪੋਰਟ ਦੀ ਵੀਡੀਓ ਪਾਉਂਦਾ ਹਾਂ ।
    ਚੈਨਲ ਦੇ ਮੈਂਬਰ ਬਣਨ ਲਈ ਥੱਲੇ ਵਾਲੇ ਲਿੰਕ ਤੋ ਜੋਇਨ ਕੀਤਾ ਜਾ ਸਕਦਾ ਹੈ ।
    m.czcams.com/channels/QgsoXYvfB3T_Z8CSVe16PA.htmljoin

  • @bahadursingh807
    @bahadursingh807 Před 3 měsíci +30

    ਪੰਜਾਬੀ ਵਿੱਚ ਇਹ ਜਾਣਕਾਰੀ ਬਹੁਤ ਘੱਟ ਮਿਲਦੀ ਹੈ। ਤੁਸੀਂ ਇਹ ਜਾਣਕਾਰੀ ਪੰਜਾਬੀ ਵਿੱਚ ਮੁੱਹਈਆ ਕਰਵਾਈ ਬਹੁਤ ਵਧੀਆ ਉਪਰਾਲਾ ਹੈ।

  • @karnalsingh4777
    @karnalsingh4777 Před 3 měsíci +30

    ਇਹ ਗੱਲਾਂ ਹੋਰ ਕੋਈ ਨਹੀਂ ਦੱਸਦਾ ਜੀ ਬੜੀ ਵਧੀਆ ਜਾਨਕਾਰੀ ਦਿੰਦੇ ਹੋ ਜੀ, ਧੰਨਵਾਦ ਜੀ ❤❤❤

  • @veerpalkaur3269
    @veerpalkaur3269 Před 3 měsíci +15

    ਆਪ ਜੀ ਦੀ ਲੋਨ ਸਬੰਧੀ ਵੀਡੀਓ ਬਹੁਤ ਵਧੀਆ ਜਾਣਕਾਰੀ ਭਰਪੂਰ ਹੈ

  • @harvindersingh-xq8hv
    @harvindersingh-xq8hv Před 3 měsíci +30

    ਬਹੁਤ ਵਧੀਆ ਜੀ ਧੰਨਵਾਦ ਜੀ ਪੱਗ ਵੀ ਬਹੁਤ ਸੋਹਣੀ ਲੱਗ ਰਹੀ ਹੈ ਜੀ। ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @parmindersingh9219
      @parmindersingh9219 Před 3 měsíci +3

      ❤❤ਬਹੁਤ ਵਧੀਆ ਜਾਣਕਾਰੀ ਜੀ

  • @bahadursingh9718
    @bahadursingh9718 Před měsícem +2

    ਵੀਰ ਜੀ ਲੂਨ ਲੈਣਾ ਵੀ ਔਖਾ ਤੇ ਲੂਨ ਮੋੜਨਾ ਵੀ ਔਖਾਂ ਆਪਾਂ ਲੂਨ ਤਾਂ ਲੈਂ ਲੈਂਦੇ ਹਾਂ ਪਰ ਲੌਨ ਨੂੰ ਮੋੜਨ ਵਾਸਤੇ ਸਕੀਮ ਚੰਗੀ ਹੋਵੇ।

  • @Jandsartv
    @Jandsartv Před 3 měsíci +16

    ਬਾਈ ਗੁਰਜੰਟ ਸਿੰਘ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਇਹ ਜਾਣਕਾਰੀ ਸਾਂਝੀ ਕੀਤੀ ਇਹ ਜਾਣਕਾਰੀ ਤਾਂ ਅੱਜ ਤੱਕ ਕਿਸੇ ਵੀ ਨਹੀਂ ਸਾਂਝੀ ਕੀਤੀ
    ਮੈਂ ਜਸਵੰਤ ਸਿੰਘ ਕੋਟਲੀ ਦਿਲੋਂ ਪਿਆਰ ਸਤਿਕਾਰ ਸਹਿਤ ਧੰਨਵਾਦ ਕਰਦਾ ਹਾਂ

    • @Gurjant_Uppal
      @Gurjant_Uppal  Před 3 měsíci +3

      ਪਿਆਰ ਭਰੇ ਸ਼ਬਦਾਂ ਲਈ ਧੰਨਵਾਦ ਜੀ ਆਪਣੇ ਪੰਜਾਬੀ ਭਰਾਵਾਂ ਦੇ ਕੰਮ ਆ ਸਕਾਂ ਕਿਸੇ ਦਾ ਭਲਾ ਕਰ ਸਕਾਂ ਇਹੀ ਮਕਸਦ ਹੈ ਜੀ ।

  • @singhtmzh
    @singhtmzh Před 3 měsíci +24

    ਵਾਹ ਗੁਰਜੰਟ ਭਾਜੀ ,ਬਹੁਤ ਵਧੀਆ ਵਿਸ਼ਾ ਸੀ ,ਹਰ ਕੋਈ ਇਸ ਨਾਲ ਜੂਝ ਰਿਹਾ ਏ

  • @2524Dhaliwal
    @2524Dhaliwal Před 3 měsíci +6

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਆ ਰੱਬ ਸੋਨੂ ਹਮੇਸ਼ਾਂ ਤੰਦਰੁਸਤੀ ਦੇਵੇ

  • @tigersandhusandhu5082
    @tigersandhusandhu5082 Před 3 měsíci +12

    ਸਿਰ ਤੇ ਤਾਜ ਬਹੁਤ ਸੋਹਣਾ ਲੱਗ ਰਿਹਾ ਤੁਹਾਡੇ

  • @pardeepsharma-bn4co
    @pardeepsharma-bn4co Před 3 měsíci +9

    ਬਹੁਤ ਵਧੀਆ ਵੀਰੇ ਸਿੱਖਣ ਨੂੰ ਬਹੁਤ ਕੁਝ ਮਿਲੀਆ 🙏🙏

  • @surajsinghmangat2056
    @surajsinghmangat2056 Před 3 měsíci +9

    ਵੀਰ ਬੁਹਤ ਬੁਹਤ ਸ਼ੁਕਰੀਆ ਜੀ ਇੰਨੀ ਗੈਹਰੀ ਤੇ ਸਰਲ ਮਾਤ ਭਾਸ਼ਾ ਚ ਸਮਜਾਣ ਲੀ

  • @kewalarmy9414
    @kewalarmy9414 Před 3 měsíci +8

    ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਡੀਟੇਲ ਨਾਲ ਸਮਝਾਇਆ ਦੁਨੀਆਂ ਨੂੰ ਜਾਗਰੂਕ ਕਰਦੇ ਰਹੋ , ਧੰਨਵਾਦ 🎉❤

  • @anshandsatveer5532
    @anshandsatveer5532 Před 3 měsíci +4

    ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੁਸੀਂ ਪਰਸਨਲ ਲੋਨ ਲਈ ਵੀ ਕੋਈ ਇਸੇ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਜਰੂਰ ਦੱਸਣਾ ਜੀ ਬਹੁਤ ਬਹੁਤ ਧੰਨਵਾਦ ਜੀ।

  • @harbhajansingh8651
    @harbhajansingh8651 Před 3 měsíci +2

    Bahut ਵਧਿਆ ਜਾਣਕਾਰੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਮੁਲਾਜਮ ਭਰਾ ਬਹੁਤ loan ਚਕਰਾ ਵਿਚ ਹੈ ਇਸ ਜਾਣਕਾਰੀ ਨਾਲ ਬਹੁਤ ਵਾਧੂ ਵਿਆਜ ਤੋ ਬਚ ਜਾਣਗੇ ਜੀ

  • @babbumann957
    @babbumann957 Před 3 měsíci +4

    ਤੁਹਾਡੀ ਦਿੱਤੀ ਜਾਣਕਾਰੀ ਬਹੁਤ ਵਧੀਆ ਲੱਗੀ ਧੰਨਵਾਦ ਜੀ

  • @JaswinderSingh-io7uo
    @JaswinderSingh-io7uo Před 3 měsíci +4

    ❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤

  • @amandeepkaur-cf5lg
    @amandeepkaur-cf5lg Před 3 měsíci +6

    Thnku so so much sir ❤ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ 🙏

  • @jwalagaget8057
    @jwalagaget8057 Před 3 měsíci +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪੁੱਤਰ ਜੀ। ਧੰਨਵਾਦ ਜੀ।

  • @kashmirsingh1464
    @kashmirsingh1464 Před 3 měsíci +11

    ਪਾਜੀ ਪੱਗ ਵਿੱਚ ਹੀ ਵੀਡੀਓ ਬਨਿਆ ਕਰੋ ਬਹੁਤ ਵਧੀਆ ਲਗ ਰਹੇ ਹੋ

  • @gobindsingh5677
    @gobindsingh5677 Před 3 měsíci +4

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਸਰ

  • @kamaldeepsingh3988
    @kamaldeepsingh3988 Před 3 měsíci +4

    ਬੜੇ ਕੰਮ ਦੀ ਗੱਲਬਾਤ ਹੈ ਛੋਟੇ ਭਾਈ 🙏🏻👍🏻

  • @sandeephundal8613
    @sandeephundal8613 Před 3 měsíci +34

    ਲੌਣ ਤੋਂ ਬੜੀ ਮੁਸ਼ਕਿਲ ਜਾਨ ਛੁਡਾਈ ਉਪਲ ਸਾਬ ਹੁਣ ਨਹੀਂ ਲੈਣਾ 🙏

    • @baltejsinghdhillon691
      @baltejsinghdhillon691 Před 3 měsíci

      ਹੋਰ ਲਉ

    • @sandeephundal8613
      @sandeephundal8613 Před 3 měsíci

      @@baltejsinghdhillon691 🙏🙏🙏

    • @sukhjiwankaur2979
      @sukhjiwankaur2979 Před 3 měsíci +1

      Very knowledgeable information thanks.

    • @sandeephundal8613
      @sandeephundal8613 Před 3 měsíci +4

      ​@@sandeepkaur1327 lone ek. Aasi bimari ha jo tuhadii income di koi samj ni aun dinda

    • @sandipa93
      @sandipa93 Před 3 měsíci

      Bilkul shi gal aa me fseya peya menu me ta jrurt li lya c pr hun okha

  • @GhaiFilms
    @GhaiFilms Před 3 měsíci +7

    ਨਵੇ ਲੋਕ ਨੂੰ ਜਾਣਕਾਰੀ ਦੇਣ ਵਾਸਤੇ ਧੰਨਵਾਦ

  • @simranpreet6606
    @simranpreet6606 Před 3 měsíci +4

    ਬਹੁਤ ਵਧੀਆ ਜਾਣਕਾਰੀ ਸੀ,ਉਪਲ ਸਾਬ ,ਧੰਨਵਾਦ ਜੀ਼੍੍੍੍੍੍੍

  • @Lakhwindersingh-rd9br
    @Lakhwindersingh-rd9br Před 3 měsíci +5

    Vir ji aj pag vich vekhke man bot khush hoia. Super

  • @vanshpreetsingh8861
    @vanshpreetsingh8861 Před 3 měsíci +3

    ਬਹੁਤ ਵਧੀਆ ਜਾਣਕਾਰੀ ਸਰ ਜੀ, ਸਰ ਮੇਰੇ ਦਾਦਾ ਜੀ ਨੇ ਲਿਮਟ ਬਣਾਈ ਸੀ ਪ੍ਰਾਈਵੇਟ ਬੈਂਕ ਤੋਂ ਪਰ ਉਹ ਪੈਸੇ ਅਸੀਂ ਵਰਤੇ ਨਹੀਂ ਧੋਖੇ ਨਾਲ ਦਾਦੂ ਦੇ ਭਤੀਜੇ ਨੇ ਆਪਣੇ ਬੈਂਕ ਤੋਂ ਟਰਾਂਸਫਰ ਕਰਵਾ ਲੇ ਹੁਣ ਉਹ ਪੈਸੇ ਦਿੰਦੇ ਨਹੀਂ ਅਤੇ ਹੁਣ ਬੈਂਕ ਵਾਲੇ ਸਾਡੇ ਘਰ ਆਉਂਦੇ ਬਹੁਤ ਤੰਗ ਕਰਦੇ ਆ ਸਰ ਮੈਂ ਇਹ ਪੁੱਛਣਾ ਸੀ ਕਿ ਪ੍ਰਾਈਵੇਟ ਤੋਂ ਸਰਕਾਰੀ ਬੈਂਕ ਏਦਾਂ ਟਰਾਂਸਫਰ ਹੋ ਸਕਦਾ ਆ 🙏🙏

    • @amnarori2105
      @amnarori2105 Před 3 měsíci +2

      Y g kuj ni hunda aye jando bank balia nu dadda g nu difalter krdo tn tuhadi settlement hi hougi 10lack bala loan 5lack ch hi nibad u ga osto bad tusi Dada g ton jameen transfer kra lo fr tusi apne name loan kra skde o

  • @mohpreetsinghmoh-ok2vj
    @mohpreetsinghmoh-ok2vj Před 3 měsíci +4

    ਉਸਤਾਦ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ 🙏

  • @amrindersingh3566
    @amrindersingh3566 Před 3 měsíci +2

    Boht wadia information bhaji. 5% EMI increase karn wala trick boht sahi ae. Loan tenure half reh jandi. Thanks for sharing.

  • @sawinderkaur6213
    @sawinderkaur6213 Před 3 měsíci +6

    ਬੇਟੇ ਅਸੀ ਪ੍ਰਾਈਵੇਟ ਬੈਕ ਤੋ ਲੋਨ ਲਿਆ ਹੁਣ ਸਰਕਾਰੀ ਬੈਕ ਵਿਚ ਕਿਵੇ ਕਰਈਏ ਬਹੁਤ ਬਹੁਤ ਧੰਨਵਾਦ ਹੋਵੇਗਾ 🙏🙏

  • @tarlochansingh5091
    @tarlochansingh5091 Před 3 měsíci +5

    ਕਿਹੜੇ ਕਿਹੜੇ ਸਰਕਾਰੀ ਬੈਂਕ ਤੋਂ loan ਲੈਣਾ ਚਾਹੀਦਾ ਹੈ।
    ਬੈਂਕਾਂ ਦਾ ਨਾਮ ਦੱਸਿਆ ਜਾਵੇ ਜੀ।

  • @bahadursingh9718
    @bahadursingh9718 Před měsícem

    ਵੀਰ ਜੀ ਤੁਸੀਂ ਵੀਡੀਓ ਵਿੱਚ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਹੋਂ ਧੰਨਵਾਦ

  • @darshankharoud6712
    @darshankharoud6712 Před 2 měsíci +1

    ਵਧੀਆ ਜਾਨਕਾਰੀ ਦਿੱਤੀ ਗਈ ਸ਼ੁਕਰੀਆ ਜੀ

  • @RajinderSingh-nf3px
    @RajinderSingh-nf3px Před 3 měsíci +4

    Veer g very nice Loan video
    I am proud of you

  • @arpansandhu9943
    @arpansandhu9943 Před 2 měsíci +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @rajinderkaur7611
    @rajinderkaur7611 Před 3 měsíci +3

    Very nice veer ji god bless you🙏🙏🙏🙏🙏🙏🙏es nal insurence bhi hundyi he

  • @darshankharoud6712
    @darshankharoud6712 Před 2 měsíci +1

    ਜੋ ਲੋਨ ਸਬਸਿਡੀ ਤੇ ਲੈਂਦੇ ਹਾਂ ਤਾਂ ਪਰਸੀਜਰ ਇਹੋ ਹੀ ਰਹੇਗਾ ਧੰਨਵਾਦ ਜੀ

  • @MankiratsinghSandhu
    @MankiratsinghSandhu Před 3 měsíci +2

    ਬਹੁਤ ਵਧੀਆ ਜਾਣਕਾਰੀ

  • @Gurjant_Uppal
    @Gurjant_Uppal  Před 3 měsíci +22

    ਜਿਨ੍ਹਾਂ ਮੇਰੇ ਵੀਰਾਂ ਭੈਣਾਂ ਨੇ excel ਸ਼ੀਟ ਵਰਤਨੀ ਹੈ ਜਿਹੜੀ ਮੈਂ ਵੀਡੀਓ ਵਿੱਚ ਦਿਖਾਈ ਹੈ ਥੱਲੇ ਦਿੱਤੇ link ਤੇ ਜਾਕੇ ਡਾਊਨਲੋਡ ਕਰ ਸਕਦੇ ਹੋ ਤੇ ਆਪਣੇ ਹਿਸਾਬ ਨਾਲ ਵਰਤ ਸਕਦੇ ਹੋ ਜੀ ।
    docs.google.com/file/d/1GJCIEG7FWZeosbSGUW82aUUse0locl-W/edit?usp=docslist_api&filetype=msexcel

    • @arjunsuri8771
      @arjunsuri8771 Před 3 měsíci +1

      Bhai naal naal .tax benifit v dasso .

    • @DaljeetSingh-jv1jf
      @DaljeetSingh-jv1jf Před 3 měsíci +3

      22 G bahut hi wadiya

    • @ShamsherSingh-xd6ss
      @ShamsherSingh-xd6ss Před 3 měsíci +1

      ਵੀਰ ਜੀ ਜੇ ਨਵਾਂ Dod axis Bank ਤੋਂ ਬਣਵਾ ਲਾਵਾਂ ਤਾਂ ਕਿ ਉਹ ਸਰਕਾਰੀ ਬੈਂਕ ਵਿੱਚ ਟਰਾਂਸਫਰ ਕਰਵਾ ਸਕਦੇ ਹਾਂ ਅਤੇ ਕਿਵੇਂ ਵੀਰ ਜੀ ਜਰੂਰ ਦੱਸੋ

    • @Gagan-jp6zb
      @Gagan-jp6zb Před 2 měsíci

      Veer apa private bank vich study le ke govt vich krwa sakde 3 y 6 months bad transfer ? 🙏🙏🙏🙏🙏

  • @rashpalsingh7984
    @rashpalsingh7984 Před měsícem

    ਬਹੁਤ ਵਧੀਆ ਪੱਤਰਕਾਰ ਮੱਕੜ ਸਾਬ

  • @VinodKumar-sy5gz
    @VinodKumar-sy5gz Před 3 měsíci +4

    Excellent job keep it up God bless my dear

  • @user-oe7ce6sp2v
    @user-oe7ce6sp2v Před 18 dny +1

    Excellent Speech and Knowledge very useful for Money Saving ❤❤

  • @PardeepSingh-lt5md
    @PardeepSingh-lt5md Před 3 měsíci +2

    ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ 🙏

  • @balwinderbrar3739
    @balwinderbrar3739 Před 3 měsíci +3

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ 🙏🙏🙏

  • @rotihukdi9591
    @rotihukdi9591 Před 3 měsíci +2

    BAI Great JOB teri soch nal kuj greeb bach sakda ha bai eda he loka sahi jankari do asi bai teri spot krage

  • @jailsingh2511
    @jailsingh2511 Před 3 měsíci +1

    ਮਰ ਬਹੁਤ ਵਧੀਆ ਵੀਰ ਜੀ ਇਸੇ ਤਰ੍ਹਾਂ ਹੀ ਜਾਣਕਾਰੀ ਦਿੰਦੇ ਰਹੋ ਤੁਸੀਂ ਕਿੰਨੀ ਮਿਹਨਤ ਕੀਤੀ ਆ ਇਹ ਸੀਟ ਚਾਰਟ ਬਣਾਉਣ ਵਾਸਤੇ

  • @sattalopon8
    @sattalopon8 Před 3 měsíci +2

    Keep learning keep growing 💗💗💗,sir sip kon li koi 6 ,7 namm dass sakde kherya c laiye

  • @SurkhabPunjabi
    @SurkhabPunjabi Před 3 měsíci +2

    Bahut vadhiya treeke naal samjhaya bai g.. bahut bahut shukriya

  • @manjitkumari4724
    @manjitkumari4724 Před 3 měsíci +2

    Thanks sir. Bahut jaruri jankari Dane ke liye🙏🙏

  • @rockyrockers8712
    @rockyrockers8712 Před 2 měsíci

    Bhaji ਇਹ ਗੱਲ ਠੀਕ ਹੈ ਪਹਿਲਾ ਪਹਿਲਾ ਮੂਲ ਘਾਟ ਜਮਾ ਹੁੰਦਾ ਵਿਆਜ ਜਿਆਦਾ ਹੁੰਦਾ ਜਦੋਂ ਤਕ ਆਪਾ ਲੋਨ ਦੇ ਅਦ ਵਿਚ ਜਾਂਦੇ ਹਾਂ ਤਦ ਤਕ ਆਪਾ ਲੋਨ ਨੂੰ ਖਤਮ ਕਰਨ ਬਾਰੇ ਸੋਚ ਦੇ ਹਾ ਜੌ ਕੇ ਗਲਤ ਹੁੰਦਾ ਹੈ ਇਸ ਦਾ ਇਕ ਵਧੀਆ ਤਰੀਕਾ ਇਹ ਹੈ ਕਿ ਤੁਸੀ ਆਪਣੇ ਲੋਨ ਦੀ e m I wada do jo ਕੇ ਠੁਹਦੀ ਐਮੀ ਦਾ 10ਪੈਸੈਂਟ ਜੌ ਵੀ amont ਹੋਵੇਗੀ ਤੇ ਤੁਸੀ ਦੇਖੋ ਜੀ ਜਿਹੜਾ ਲੋਨ ਤੁਹਡਾ 20 ਸਾਲ ਦਾ c us vich 4 to 5 saal da sma ghat jayega es nu compaunded interest ਬੋਲਦੇ ਹਨ

  • @rupeshsoni9099
    @rupeshsoni9099 Před 3 měsíci +3

    Tussi kite pehla mile hunde taan mai Bach jana si

  • @reshambawa1385
    @reshambawa1385 Před 2 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @jaatshonkighodiandapunjabi9442
    @jaatshonkighodiandapunjabi9442 Před 3 měsíci +2

    ਬਹੁਤ ਵਧੀਆ ਬਾਈ ਜੀ ਸਮਝ ਆ ਗਈ

  • @Karnadgeff
    @Karnadgeff Před 3 měsíci +1

    ਬਹੁਤ ਵਧੀਆ ਜਾਣਕਾਰੀ🙏🙏🙏

  • @CharanjeetSinghSahota
    @CharanjeetSinghSahota Před měsícem +1

    Bhaji bahut wadia jankari laggi thank you 🙏 ❤

  • @gurbhindersandhu8654
    @gurbhindersandhu8654 Před 3 měsíci +1

    ਬਹੁਤ ਵਧੀਆ ਜਾਣਕਾਰੀ ਜੀ

  • @NirmalSingh-jy4rv
    @NirmalSingh-jy4rv Před 3 měsíci +2

    ਵੀਰ ਜੀ ਬਹੁਤ ਵਧੀਆ ਲਗਾ

  • @Mrchoudhary0786
    @Mrchoudhary0786 Před 3 měsíci +2

    Bht vdhiya bai ji.. bht deeply smjhaya..

  • @ramanbuttarpte2118
    @ramanbuttarpte2118 Před 28 dny

    ❤ਬਹੁਤ 2 ਵਧਿਆਂ ਲੱਗੀ 👌🏻

  • @HardeepSingh-mw2hd
    @HardeepSingh-mw2hd Před 3 měsíci

    ਬਹੁਤ ਵਧੀਆ ਵੀਰੇ
    ਵੀਰੇ ਮੇਰਾ ਲੋਨ ਕੈਨਰਾ ਬੈਂਕ ਤੋ ਚੱਲ ਰਿਆ ਏ 10.5 ਕਿਸਤ 12100 ਤੇ 10 ਸਾਲ ਤਕ ਆ ਕਿਨੀ ਕਿਸਤ ਦੇਵਾ ਜੋ ਛੇਤੀ ਖਤਮ ਹੋ ਜਾਵੇ

  • @sippysandhu926
    @sippysandhu926 Před 2 měsíci

    Brother you have a great sense of explain the things, that depicts your knowledge and how strongly you got command on explaining things. Lots of blessings from Bathinda.
    Your knowledge depicts about your bright future.
    I wishes to met you in future.
    Mera guru sikh parivar padh likh riha
    Dekh k man nu antheen parshanshaa hoyi

    • @Gurjant_Uppal
      @Gurjant_Uppal  Před měsícem

      Pyar bhare shabadn layi bahut meherbani ji …

  • @harminderkaur5182
    @harminderkaur5182 Před 3 měsíci +2

    Bahot vdiya information videos si gurjant ji

  • @Amarjeet-ov1hz
    @Amarjeet-ov1hz Před 3 měsíci +1

    Bhai sada loan au bank vich chal rahi hai asi 7000 kisat bharte ha ki esda byaj gat sakda ya sarkari bank vich transfer kariye je transfer kar deta ta ki Puri rakam nu byaj hor laguga hanumangarh Rajasthan to

  • @poonambrar9482
    @poonambrar9482 Před 3 měsíci +2

    Good information....👍 God bless you...keep it up

  • @GurtejSingh-td1gr
    @GurtejSingh-td1gr Před 3 měsíci +2

    Gurjant Ji jankari den lai bahut mehabani

  • @HarvinderSingh-nz6ue
    @HarvinderSingh-nz6ue Před 2 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ।ਧੰਨਵਾਦ ਜੀ❤

  • @GurpreetSingh-zv9dq
    @GurpreetSingh-zv9dq Před 3 měsíci +2

    ਬੋਹਤ ਵਧੀਆ ਵੀਡਿਓ ❤

  • @manmohansingh7781
    @manmohansingh7781 Před 3 měsíci +1

    Very very nice ji ,you told how to save our money by the best way.

  • @SabiKumar-mg4zs
    @SabiKumar-mg4zs Před 3 měsíci +1

    Aapki Jankari bahut acchi hai bhai ji

  • @HarjinderSINGH-gh6hr
    @HarjinderSINGH-gh6hr Před 2 měsíci

    bro ਬਹੁਤ ਵਧੀਆ ਜਾਣਕਾਰੀ ਦਿੱਤੀ ਹੈ!
    Tnx
    👍👍

  • @btiwana2270
    @btiwana2270 Před 3 měsíci +1

    Very informative for ordinary people .

  • @gurmeetniceraju4181
    @gurmeetniceraju4181 Před měsícem +1

    V good information bhaji

  • @amanpreetkaur2502
    @amanpreetkaur2502 Před 3 měsíci +1

    Hello sir you have given very good information plz tell what is SIP

  • @Officalraienterprises
    @Officalraienterprises Před 3 měsíci +1

    ਵੀਰੇ ਬਹੁਤ ਸੋਹਣਾ content

  • @darshanjoga2038
    @darshanjoga2038 Před 3 měsíci

    ਇਹ ਗੱਲ ਬਿਲਕੁਲ ਗਲਤ ਹੈ ਕਿਉਂਕਿ ਬੈਂਕ ਸਰਕਾਰੀ ਹੋਵੇ ਭਾਵੇਂ ਪ੍ਰਾਈਵੇਟ ਸਾਰੇ ਬੈਂਕ ਲੋਨ ਦੇਣ ਵੇਲੇ ਕਹੇਗਾ ਕਿ ਤੁਸੀਂ ਤਿੰਨ ਸਾਲ ਤੋ ਪਹਿਲਾਂ ਪ੍ਰਿੰਸੀਪਲ ਵਾਪਿਸ ਨਹੀਂ ਕਰ ਸਕਦੇ। ਜੇਕਰ ਕਰੋਂਗੇ ਤਾਂ ਬੈਂਕ ਵੱਖਰੀ ਫੀਸ ਲਵੇਗਾ।ਇਹ ਸੱਚ ਹੈ।

    • @Gurjant_Uppal
      @Gurjant_Uppal  Před 3 měsíci

      ਸ਼ਾਇਦ ਜਾਂ ਤਾਂ ਤੁਸੀਂ ਵੀਡੀਓ ਪੂਰੀ ਨਹੀਂ ਵੇਖੀ ਜਾਂ ਤੁਹਾਨੂੰ ਸਮਝ ਨਹੀਂ ਆਈ ਪਰ ਮੈਂ 3 ਸਾਲ ਤੋਂ ਪਹਿਲਾਂ ਪੂਰਾ ਲੋਨ ਦੇਣ ਬਾਰੇ ਗੱਲ ਹੀ ਕੋਈ ਨਹੀਂ ਕੀਤੀ ।
      ਮੈਂ ਸਟੈਪ ਅੱਪ ਈ ਐਮ ਆਈ ,ਸਿਪ , ਐਕਸਟਰਾ ਏ ਐਮ ਆਈ ਬਾਰੇ ਦੱਸਿਆ ਹੈ ਜਨਾਬ ।

  • @avtarbrar2913
    @avtarbrar2913 Před 3 měsíci +1

    Bai jee share market ch Tex bare ik video bano mutual fund te kina lagda share buy Karn te kina lagda te o kive fill Krna huda

  • @punjabijattt7746
    @punjabijattt7746 Před 3 měsíci +2

    Thank You veer g very good knolege

  • @billusingh6234
    @billusingh6234 Před 3 měsíci +1

    ਬਹੁਤ ਵਧੀਆ ਵੀਰ ਜੀ ਧੰਨਵਾਦ

  • @chanchalsingh1472
    @chanchalsingh1472 Před 3 měsíci +2

    Very nice 🙏🏻

  • @shabegsingh3689
    @shabegsingh3689 Před 3 měsíci +1

    ਪੱਗ ਬੜੀ ਸੋਹਣੀ ਬੰਨੀ ਆ ਬਾਈ

  • @JaymadanmataLadoRaniji
    @JaymadanmataLadoRaniji Před 3 měsíci +2

    Good bro 👍💯

  • @DeepTravel-PB08
    @DeepTravel-PB08 Před 2 měsíci

    Bot vadiya jankari mere kam de bro thank you 🙏

  • @harpalkaurdhanesar8096
    @harpalkaurdhanesar8096 Před 3 měsíci +1

    Sip ਕਿਵੇਂ ਲਗਦੀ ਹੈ ਜਰੂਰ ਦੱਸੋ

  • @pardeeprana3199
    @pardeeprana3199 Před 3 měsíci +1

    ਧੰਨਵਾਦ ਬਾਈ ਜੀ ਤੁਹਾਡੀ ਸਾਰੀ ਵੀਡਿਓ ਗਿਆਨ ਵਾਲਿਆ ਹੁੰਦੀਆਂ 🙏🙏🙏

    • @Gurjant_Uppal
      @Gurjant_Uppal  Před 3 měsíci

      ਅੱਜਕਲ ਗਿਆਨ ਵਾਲੀਆ ਵੀਡੀਓ ਘੱਟ ਏ ਲੋਕ ਦੇਖਦੇ ਆ
      ਦੇਖਣ ਤੇ ਉਤਸ਼ਾਹ ਦੇਣ ਲਈ ਧੰਨਵਾਦ ਜੀ ।

  • @rajeshrai6937
    @rajeshrai6937 Před 2 měsíci

    you are very good suggestion so i am impressed 👍👍

  • @ManjitSingh-nt9yq
    @ManjitSingh-nt9yq Před 3 měsíci +1

    ਵੀਰ ਜੀ Sip ਕਿਮੇਂ ਲਗਦੀ ਹੈ ਜ਼ਰੂਰ ਦੱਸੋ ਧਨਵਾਦ

  • @babbubhullar8969
    @babbubhullar8969 Před měsícem

    Super bhut vdiya jaankari diti sir

  • @pawangoyal4064
    @pawangoyal4064 Před 3 měsíci +1

    यदि एक किस्त काम हो जाए

  • @SouthportXpress
    @SouthportXpress Před 3 měsíci +1

    Bohat khoob ,keep it up paji

  • @LakhwinderSingh-el1uw
    @LakhwinderSingh-el1uw Před 3 měsíci +2

    Thank you veer

  • @ajaykumarchib6703
    @ajaykumarchib6703 Před 3 měsíci

    0:22 very helpful and knowledge able video

  • @user-fo6vi2hu9b
    @user-fo6vi2hu9b Před 3 měsíci +1

    ਜਨਾਬ RBI ਦੀਆਂ ਸਕੀਮਾਂ ਅਨੁਸਾਰ ਕੋਈ ਵੀ ਬੈਂਕ ਅਸਲ ਰਕਮ ਤੋਂ ਦੂਗਣੀ ਰਕਮ ਤੋਂ ਵੱਧ ਨਹੀਂ ਲੈ ਸਕਦੇ ਇਹ ਵਿਸਾ਼ ਕਿਸਾਨ ਯੂਨੀਅਨ ਵੀ ਨਹੀਂ ਸਮਝ ਦੇ ਇਸ ਬਾਰੇ ਕਿਸਾਨਾਂ ਨਾਲ ਬੈਂਕ ਧੱਕਾ ਕਰਦੇ ਹਨ ਮੰਨ ਲਾਉ ਤੁਸੀਂ 2 ਲੱਖ ਕਰਜਾ ਲਿਆ ਹੈ ਵਾਪਸ ਸਮੇਂ ਬੈਂਕ 4 ਲੱਖ ਤੋਂ ਵੱਧ ਨਹੀਂ ਵਸੂਲ ਨਹੀਂ ਸਕਦੇ ਜਨਾਬ

    • @Gurjant_Uppal
      @Gurjant_Uppal  Před 3 měsíci

      ਪਰ ਹੋਮ ਲੋਨ ਵਿੱਚ ਏਦਾਂ ਦਾ ਕੋਈ ਨਿਯਮ ਨਹੀਂ ਹੈ ਜੀ । 20 ਸਾਲ ਦਾ ਕਰਜ਼ਾ ਜਿੱਥੋ ਮਰਜ਼ੀ ਲੈ ਲਓ ਤੁਹਾਨੂੰ ਦੌਗੁਣੇ ਤੋ ਜਾਦਾ ਵਾਪਿਸ ਕਰਨਾ ਪੈਣਾ ।

  • @harminderkaur5182
    @harminderkaur5182 Před 3 měsíci +1

    Sahi kiha uppal sahib kio ki asi home loan liya same aive ei aa ji

  • @GURPREETSINGH-sw8bd
    @GURPREETSINGH-sw8bd Před 3 měsíci +1

    Bhut vadia information ji...aapa private to live transfer kar sakde a sarkari bank ch...te ehde charges etc thodi detail ch bna deo video hor

  • @gurjindersingh6713
    @gurjindersingh6713 Před 3 měsíci +1

    Bahut vdiya jankari dende ne veere Bank Wale ik gli karde ne iste v smjho kuch

  • @manjinderdhillon2051
    @manjinderdhillon2051 Před 3 měsíci +1

    Thanks for good information. please tell about personal loan.

  • @tejinder6329
    @tejinder6329 Před 3 měsíci

    2.50 lakh je intrest gya fer 1.50 lakh di rebate v mil jani tax ch ...te 2-4 saal ch sadi property di keemat v double ho jani ..naley emi fix rehni salry increase hundi rehni har sal

    • @Gurjant_Uppal
      @Gurjant_Uppal  Před 3 měsíci

      New tax regime no tax benefits ..
      Esi koi property ni jeri 2 saal vich double ho jaye even 4 saal vich ..main daawe naal keh sakda k tusi apni life vich asi koi property nahi layi jehri 2 saal vich double ho gyi hoye ..
      Salary increase karan naal je emi v increase karli tan loan duration half reh jayegi and you can buy new property with new loan also you will have a rental benefit of the previous property as well ..
      Your reason are illogical and just for the sake of comment ..thodi research kro

  • @ButtaSingh-zl8hs
    @ButtaSingh-zl8hs Před měsícem +1

    Pmry lone de jankari

  • @G.S._Sardar
    @G.S._Sardar Před 3 měsíci

    ਬਹੁਤ ਵਧੀਆ ਉਪਰਾਲਾ ਧੰਨਵਾਦ ਜੀ

  • @amandeepgill1378
    @amandeepgill1378 Před 3 měsíci +1

    SIP ki hai
    te kitho krai jasakdi hai