ਥਾਣੇ ਵਿੱਚ ਹੋਇਆ ਮੁੰਡੇ-ਕੁੜੀ ਦਾ ਵਿਆਹ,ਪੁਲਿਸ ਵਾਲੇ ਬਣੇ ਗਵਾਹ,ਜਾਣੋ ਕੀ ਹੈ ਪੂਰਾ ਮਾਮਲਾ

Sdílet
Vložit
  • čas přidán 27. 08. 2024
  • ਥਾਣੇ ਵਿੱਚ ਹੋਇਆ ਮੁੰਡੇ-ਕੁੜੀ ਦਾ ਵਿਆਹ,ਪੁਲਿਸ ਵਾਲੇ ਬਣੇ ਗਵਾਹ,ਜਾਣੋ ਕੀ ਹੈ ਪੂਰਾ ਮਾਮਲਾ
    #dailypostpunjabi #dhuri #policestation #marriage
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 562

  • @ArshdeepSingh-oz1ur
    @ArshdeepSingh-oz1ur Před 4 lety +179

    ਜਿਉਂਦੇ ਵਸਦੇ ਰਹਿਉ ਲੰਮੀਆਂ ਉਮਰਾਂ ਬ਼ਖਸੇ ਵਹਿਗੁਰੂ

  • @AMANDEEPSINGH-kj9kx
    @AMANDEEPSINGH-kj9kx Před 4 lety +315

    ਹੈਗੇ ਬਈ ਹੈਗੇ ਸੱਚੇ ਆਸ਼ਿਕ ਵੀ ਹੈਗੇ ਨੇ👌👌👌👌

  • @rajvirsinghrajvir2482
    @rajvirsinghrajvir2482 Před 4 lety +128

    ਵਾਹ ਉਏ ਪੁਲਿਸ ਵਾਲਿਉ ਇਦਾ ਕਰੇ ਕਰੋ ਮਸਲੇ ਹੱਲ ਰਾਤੋ ਰਾਤ ਦੋਨਾ ਪਰਿਵਾਰਾ ਦੀ ਸਿਮਤੀ ਕਰਵਾ ਤੀ

  • @RaviRajput-tz1if
    @RaviRajput-tz1if Před 4 lety +213

    Hotel ch jan nal pyar nai hunda eh hunda pyar jo har condition ch sath hunda

  • @Kulwantsingh-od3tc
    @Kulwantsingh-od3tc Před 4 lety +3

    ਨਵੇਂ ਮੁੰਡੇ ਪੁਲਿਸ ਵਿੱਚ ਬਹੁਤ ਵਧੀਆ ਕੰਮ ਕਰਦੇ ਹਨ। ਸਾਰੇ ਕੰਮ ਦਿਲ ਲਾ ਕੇ ਕਰਦੇ ਹਨ। ਧੰਨਵਾਦ ਜੀ।

  • @harmandhaliwal3503
    @harmandhaliwal3503 Před 4 lety +135

    ਸੱਚੇ ਦਿਲ ਤੋਂ ਪਿਆਰ ਹੋਵੇ ਤਾਂ ਰੱਬ ਕਿਸੇ ਰੂਪ ਚ ਆ ਕਿ help karde eh 🙏🏼🙏🏼

  • @sukhighuman8549
    @sukhighuman8549 Před 4 lety +290

    ਵਾਹ ਓ ਬਾਈ ਔਖੇ ਟਾਈਮ ਨਾਲ ਖੜਿਆ ਕੁੜੀ ਦੇ ਰੱਬ ਥੋਨੂੰ ਦੋਵਾਂ ਨੂੰ ਖੁਸ਼ ਰਖੇ

  • @amanpreet7857
    @amanpreet7857 Před 4 lety +39

    ਵੀਰੇ ਸਾਲੂਟ ਤੇਰੇ ਸੱਚੇ ਪਿਆਰ ਨੂੰ ਅੱਗੇ ਵੀ ਮੇਹਰ ਕਰੇ ਰੱਬ ਤਹਾਡੇ ਤੇ

  • @ਖੁਸ਼ਦਿਲ
    @ਖੁਸ਼ਦਿਲ Před 4 lety +20

    ਜਿਉਦਾ ਰਹਿ 22

  • @JagdeepSingh-fd4rs
    @JagdeepSingh-fd4rs Před 4 lety +26

    ਰਿਸ਼ਤੇ ਸੰਭਾਲਣਾ ਅਜੋਕੇ ਸਮੇਂ ਦੀ ਲੋੜ
    ਰਿਸ਼ਤੇ-ਨਾਤੇ ਹੀ ਮਨੁੱਖ ਦੇ ਵਜੂਦ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ। ਜਨਮ ਦੇ ਨਾਲ ਹੀ ਸਾਡੇ ਅਣਗਿਣਤ ਰਿਸ਼ਤੇ ਜੁੜ ਜਾਂਦੇ ਹਨ। ਇਕ ਬੱਚੇ ਦੇ ਵੱਡੇ ਹੋਣ ਦੇ ਨਾਲ-ਨਾਲ ਰਿਸ਼ਤਿਆਂ ਦਾ ਸੰਸਾਰ ਵੀ ਵਧਦਾ ਜਾਂਦਾ ਹੈ। ਪਰਿਵਾਰ ਸਾਰੇ ਰਿਸ਼ਤਿਆਂ ਦੀ ਵਿਰਾਸਤ ਹੁੰਦਾ ਹੈ। ਮਾਂ-ਬਾਪ ਕੋਲੋਂ ਹੀ ਅਸੀਂ ਮਮਤਾ, ਤਿਆਗ, ਸਮਰਪਣ, ਦਇਆ ਤੇ ਅਨੁਸ਼ਾਸਤ ਜੀਵਨ ਜਿਉਣਾ ਸਿੱਖਦੇ ਹਾਂ। ਭੈਣ-ਭਰਾਵਾਂ ਕੋਲੋਂ ਪਿਆਰ, ਸਤਿਕਾਰ, ਸਨੇਹ, ਜ਼ਿੰਮੇਵਾਰੀ ਤੇ ਵਿਸ਼ਵਾਸ ਵਰਗੇ ਗੁਣ ਸਿੱਖਦੇ ਹਾਂ। ਸਾਡਾ ਸਮਾਜ ਸਾਨੂੰ ਸਾਡੀਆਂ ਜੜ੍ਹਾਂ ਨਾਲ ਜੋੜੀ ਰੱਖਦਾ ਹੈ। ਇਕ-ਦੂਜੇ ਕੋਲੋਂ ਕੁਝ ਨਾ ਕੁਝ ਸਿੱਖ-ਸਿਖਾ ਕੇ ਹੀ ਅਸੀਂ ਜ਼ਿੰਦਗੀ ਵਿਚ ਅੱਗੇ ਵਧਦੇ ਜਾਂਦੇ ਹਾਂ।
    ਕਹਿੰਦੇ ਹਨ ਕਿ ਰਿਸ਼ਤੇ ਹਵਾ ਦੀ ਤਰ੍ਹਾਂ ਹੁੰਦੇ ਹਨ, ਜਿਹੜੇ ਸਾਡੇ ਆਸੇ-ਪਾਸੇ ਰਹਿ ਕੇ ਸਾਨੂੰ ਸਾਹ ਦਿੰਦੇ ਹਨ ਤੇ ਜੇ ਕਿਤੇ ਰਿਸ਼ਤਿਆਂ ਦਾ ਸਹਾਰਾ ਨਾ ਮਿਲੇ ਤਾਂ ਹਾਲਾਤ ਦੁਖਦਾਈ ਬਣ ਜਾਂਦੇ ਹਨ। ਜ਼ਿੰਦਗੀ ਦਾ ਅਨੰਦ ਲੈਣ ਲਈ ਰਿਸ਼ਤਿਆਂ ਦੀ ਖੂਬਸੂਰਤੀ ਜ਼ਰੂਰੀ ਹੈ, ਪਰ ਅਜੋਕੇ ਸਮੇਂ ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਤਿੜਕ ਰਹੇ ਹਨ। ਵਿਸ਼ਵਾਸ ਦੀ ਨੀਂਹ ਕਮਜ਼ੋਰ ਪੈ ਰਹੀ ਹੈ। ਕਾਰਨ ਤਾਂ ਬਹੁਤ ਹਨ। ਅੱਜ ਦੇ ਮਨੁੱਖ ਉੱਤੇ ਤਕਨੀਕੀ ਸਹੂਲਤਾਂ ਜ਼ਿਆਦਾ ਭਾਰੂ ਹੋ ਰਹੀਆਂ ਹਨ ਤੇ ਰਿਸ਼ਤੇ ਦਰਕਿਨਾਰ ਹੁੰਦੇ ਜਾ ਰਹੇ ਹਨ। ਅੱਜਕਲ੍ਹ ਰਿਸ਼ਤਿਆਂ ਨਾਲੋਂ ਜ਼ਰੂਰੀ ਇੰਟਰਨੈੱਟ ਤੇ ਮੋਬਾਈਲ ਹੋ ਗਿਆ ਹੈ। ਆਪਸ ਵਿਚ ਗੱਲਬਾਤ ਕਰਦੇ ਹੋਇਆਂ ਵਾਰ-ਵਾਰ ਮੋਬਾਈਲ ਨੂੰ ਤੱਕਦੇ ਰਹਿਣਾ ਰਿਸ਼ਤੇ ਕਮਜ਼ੋਰ ਕਰ ਰਿਹਾ ਹੈ। ਰਿਸ਼ਤਿਆਂ ਨੂੰ ਚਲਾਉਣ ਲਈ ਆਪਸੀ ਪਿਆਰ, ਇੱਜ਼ਤ, ਸਮਾਂ ਦੇਣਾ, ਸਹੀ ਤਾਲਮੇਲ ਬਿਠਾਉਣਾ, ਸਹਿਣਸ਼ੀਲਤਾ ਤੇ ਇਕ-ਦੂਜੇ ਨੂੰ ਸਮਝਣ ਦੀ ਜਾਚ ਜ਼ਰੂਰੀ ਹੈ। ਸਿਰਫ ਇਕ ਪਾਸੇ ਤੋਂ ਹੀ ਨਹੀਂ, ਦੂਜੇ ਪਾਸਿਓਂ ਵੀ ਖਿਆਲ ਰੱਖਣਾ ਜ਼ਰੂਰੀ ਹੈ। ਰਿਸ਼ਤੇ ਤਾਂ ਮੁੱਠੀ ਵਿਚ ਰੱਖੀ ਰੇਤ ਵਾਂਗ ਹੁੰਦੇ ਹਨ, ਖੁੱਲ੍ਹੇ ਅਤੇ ਹਲਕੇ ਹੱਥਾਂ ਨਾਲ ਫੜ ਕੇ ਰੱਖਾਂਗੇ ਤਾਂ ਬਣੇ ਰਹਿਣਗੇ, ਨਹੀਂ ਤਾਂ ਦਬਾਅ ਪੈਂਦੇ ਹੀ ਹੱਥ 'ਚੋਂ ਤਿਲਕ ਜਾਣਗੇ।
    ਜ਼ਿੰਦਗੀ ਵਿਚ ਹਰ ਰਿਸ਼ਤਾ ਜ਼ਰੂਰੀ ਹੈ। ਇਮਾਨਦਾਰੀ ਭਰਪੂਰ ਰਿਸ਼ਤੇ ਜ਼ਿੰਦਗੀ ਨੂੰ ਉਲਝਣ ਤੋਂ ਬਚਾਉਂਦੇ ਹਨ, ਔਖੀ ਘੜੀ ਵਿਚ ਸਾਡਾ ਰਾਹ ਰੌਸ਼ਨ ਕਰਦੇ ਹਨ। ਰਿਸ਼ਤੇ ਤਾਂ ਰੂਹਾਂ ਦੀ ਸਾਂਝ ਹੁੰਦੇ ਹਨ। 'ਰਿਸ਼ਤਾ ਕਿਹੋ ਜਿਹਾ ਹੈ?' ਇਹ ਮਾਇਨੇ ਨਹੀਂ ਰੱਖਦਾ, ਬਲਕਿ ਰਿਸ਼ਤੇ ਵਿਚ ਕਿੰਨਾ ਆਪਣਾਪਣ ਹੈ, ਕਿੰਨਾ ਭਾਵਨਾਤਮਕ ਜੁੜਾਅ ਹੈ, ਇਹ ਜ਼ਿਆਦਾ ਮਹੱਤਵਪੂਰਨ ਹੈ। ਰਿਸ਼ਤਿਆਂ ਵਿਚਲਾ ਨਿੱਘ ਖੁਸ਼ੀ ਦਿੰਦਾ ਹੈ। ਜ਼ਿੰਦਗੀ ਇਨ੍ਹਾਂ ਨਾਲ ਚਲਦੀ ਹੈ। ਦੁੱਖ ਵੇਲੇ ਜਦੋਂ ਕੋਈ ਸਾਡੇ ਸਿਰ 'ਤੇ ਹੱਥ ਧਰ ਦਿੰਦਾ ਹੈ ਤਾਂ ਉਹ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਮਹਿਸੂਸ ਹੁੰਦਾ। ਸਾਡੇ ਅੰਦਰ ਦੁੱਖਾਂ ਨਾਲ ਲੜਨ ਦੀ ਹਿੰਮਤ ਭਰ ਜਾਂਦੀ ਹੈ। ਇਹੀ ਤਾਂ ਜਾਦੂ ਹੈ ਇਨ੍ਹਾਂ ਮੋਹ ਭਿੱਜੇ ਰਿਸ਼ਤਿਆਂ ਦਾ। ਇਕ ਰੂਹ ਨਾਲ ਰੂਹ ਦਾ ਰਿਸ਼ਤਾ ਹੈ ਸਾਡਾ ਸਾਰਿਆਂ ਦਾ, ਨਹੀਂ ਤਾਂ ਇਥੇ ਕੌਣ ਕਿਸੇ ਦਾ ਕੀ ਲਗਦਾ ਹੈ? ਰਿਸ਼ਤਿਆਂ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਹੈ ਅਤੇ ਸਭ ਤੋਂ ਵੱਡਾ ਰਿਸ਼ਤਾ ਹੁੰਦਾ ਹੈ ਇਨਸਾਨੀਅਤ ਦਾ। ਰਿਸ਼ਤੇ ਹਨ

  • @AmanDeep-yr7nk
    @AmanDeep-yr7nk Před 4 lety +49

    Chlo ladaiyan ton ta bchge hun ik duje da saath na shdeyo.God bless u.Well done dhuri police👍

  • @kd7835
    @kd7835 Před 4 lety +52

    ਦਰਸ਼ਨ ਸਿੰਘ ਜੀ ਸਲੂਟ ਆ ਤੁਹਾਨੂੰ।
    ਸਲੂਟ ਆ ਤੁਹਾਡੇ ਗੁੱਡ ਵਰਕ ਨੂੰ।

  • @kamaldeepdadra9490
    @kamaldeepdadra9490 Před 4 lety +48

    Kuri bhut khush lagdi a hassi jandi a haha. Vadia Jodi a God bless

  • @AmarjitSingh-sy6uf
    @AmarjitSingh-sy6uf Před 4 lety +11

    ਚੰਗੇ ਅਪਸਰ

  • @sangersam7094
    @sangersam7094 Před 4 lety +24

    SACHI YR DIL KHUSH HOGYA WMK🙏🙏

  • @PSK_Media_Group
    @PSK_Media_Group Před 4 lety +5

    ਮਲਿਕ ਦੋਨਾਂ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ.

  • @gurwinderkaur5042
    @gurwinderkaur5042 Před 4 lety +17

    Pure punjaab da ashirvaad h tuhade doha naal
    Khush rho

    • @jarmansingh3488
      @jarmansingh3488 Před 4 lety

      Sat shiri akaal deedi ji dosti kroge plz 6239006880plz

  • @jsf6749
    @jsf6749 Před 4 lety +11

    good decision..
    thnku punjab police..bht wdia km kita..
    congrats munda te kudi nu..bht sohni jodi aa..

  • @jasneetkaur3629
    @jasneetkaur3629 Před 4 lety +102

    First tme punajb police te maan hoyea

  • @navneetkaur9913
    @navneetkaur9913 Před 4 lety +12

    Waah proud of u man awesome dil khush karta kudi da saath de k rab tuhde dowa te mehar kree

    • @jarmansingh3488
      @jarmansingh3488 Před 4 lety

      Sat shiri akaal deedi ji dosti kroge plz 6239006880plz

  • @ramanbrar4191
    @ramanbrar4191 Před 4 lety +1

    Thanks respected darshan Singh ji
    Nd God bless you both of you

  • @ramneekghuman5830
    @ramneekghuman5830 Před 4 lety +24

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਥਾਨੇਦਾਰ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @punabiempire6294
    @punabiempire6294 Před 4 lety +11

    Nature 🌿🍃 always blessed ☺👼 you Both of you...May Nature 🌿🍃 Give you Alots of Alots Happiness,Love,Success,Respect,Money Everything That u Want Of Real Instincts....

  • @ArshdeepSingh-oz1ur
    @ArshdeepSingh-oz1ur Před 4 lety +14

    Congratulations bro and sister

  • @HarpalSingh-uv9ko
    @HarpalSingh-uv9ko Před 4 lety +2

    WaheGuru ji WaheGuru ji Dona nu bht khush rakhan. Lambi ummer hove dona di. WaheGuru ji WaheGuru ji WaheGuru ji bimariya to bachave.

  • @harkaranbhinder9952
    @harkaranbhinder9952 Před 4 lety +1

    nice

  • @rakeshsaini5178
    @rakeshsaini5178 Před 3 lety

    Veer ji parmatma ne tuhanu bahut khusiya deniya or devega God bless you

  • @sukhdeepkaur3348
    @sukhdeepkaur3348 Před 7 měsíci

    great jori waheguru khush rakha done nu 🙏👌❤

  • @user-vo2wy7en8e
    @user-vo2wy7en8e Před 4 lety +15

    God bless him allways

  • @sukhman_chhola
    @sukhman_chhola Před 4 lety +11

    Good job ais tra he chai da sareaaa nu congratulations

  • @HarpalSingh-uv9ko
    @HarpalSingh-uv9ko Před 4 lety +1

    Bht vadia soch aa munde di salute Aa munde nu.

  • @simransimmykaur6242
    @simransimmykaur6242 Před 4 lety +2

    Whaeguru ji EDA da Munda sabh nu davae Khush rhao ji gud bless you

  • @user-vo2wy7en8e
    @user-vo2wy7en8e Před 4 lety +19

    Dhuri police waalya nu slaam thnkcxxxxxxx to you 👏👏👏👏👏👏

  • @kaurdhanoajatti1190
    @kaurdhanoajatti1190 Před 4 lety +3

    Congratulations both of u.......hats off punjab police

  • @jasneetkaur3629
    @jasneetkaur3629 Před 4 lety +4

    Rab kre.ave di soch har munde di hovee .. veere salute a thonuuuu....

  • @ekamjotsingh807
    @ekamjotsingh807 Před 4 lety +9

    Thane ch viaah? Pehli vaar vekhan sunan nu mil reha" chlo police valia ne ral mil ke ina Dona da viaah kara dita" police walia ne apni vdia duty nibhai hai" jiounde rho" vasde rho" dono hmesha khush rho" parmatma tuhanu hmesha kush rkhe" bahut bahut mubarakan Dona nu

  • @JaskaranSingh-ep3sy
    @JaskaranSingh-ep3sy Před 4 lety +3

    Rabb sonu khush rakhe muda bhut vdiya eda de mude kde v ni milde ajj de time ch kudi bhut lucky aw

  • @karmjeetkour461
    @karmjeetkour461 Před 4 lety +2

    Kai dirty soch de bande bimar hon te patni nu chhad dinde ne par eh ladka sachmuch Hero h

  • @sardarjasmile8685
    @sardarjasmile8685 Před 4 lety +3

    Thanks you Punjab ploce

  • @lovepreetkamboj5160
    @lovepreetkamboj5160 Před 4 lety +1

    Kudi bahut khush h beta es nu khush rakhna God bless you beta our pulic wale veer ji nu tarki deve waheguru

  • @dharmveerheera5530
    @dharmveerheera5530 Před 4 lety +6

    Kuri bhut vdia boldi
    Waheguru mehar kre dona te ❤

  • @raftarsingh7028
    @raftarsingh7028 Před 4 lety +4

    Darshansingh ji thanks 🙏🏻🇮🇳❤

  • @renurita5176
    @renurita5176 Před 4 lety

    Thanks Veere. Love you. May God bless u both

  • @Sukh288
    @Sukh288 Před 4 lety +17

    Police waliya nu slaam te munde da jigrra

  • @skdeol8513
    @skdeol8513 Před 4 lety

    wow bahut badhiya Kiya waheguru donon Khush rakhe

  • @sonugaat9640
    @sonugaat9640 Před 4 lety +12

    pehla km vadia kita oh v police ne
    punjab ploice THE GEART

  • @simmytoor7616
    @simmytoor7616 Před 4 lety +1

    God bless u nd ur
    Family bro nd bhabhi nu lakh lakh wadaiyan hon rub tuhanu hamesha khush rkhe

  • @gurisalana9378
    @gurisalana9378 Před 4 lety

    verry good bro kudi da dil jitt liya very nice bro

  • @lovedeepsidhuz1029
    @lovedeepsidhuz1029 Před 4 lety

    Sho Saab bhut vadiya ne

  • @vishalbhullar9508
    @vishalbhullar9508 Před 4 lety +2

    Salute a veer thunu god bless u veer

  • @rajwantkaurreet2013
    @rajwantkaurreet2013 Před 4 lety +2

    God bles both of uhh

  • @sonurana7856
    @sonurana7856 Před 4 lety

    Lakh lakh badhaiyan

  • @navdeepsingh6670
    @navdeepsingh6670 Před 4 lety +5

    God bless you❤️

  • @dakshdeepsingh8539
    @dakshdeepsingh8539 Před 4 lety

    Bohut vadia kmm kita bai

  • @ajaykhosla9329
    @ajaykhosla9329 Před 4 lety +1

    Waheguru ji aap da hamesha aida hi pyr bnaye rakhay

  • @user-lv5gv7tx7d
    @user-lv5gv7tx7d Před 4 lety +1

    ਹੈਗਾ ਬਈ ਅੱਜ ਕੱਲ ਵੀ ਰੂਹਾਂ ਵਾਲਾ ਪਿਆਰ ਕਰਨ ਵਾਲਿਆਂ ਦੇ ਸਜੋਗ

  • @rajrani9966
    @rajrani9966 Před 4 lety +3

    Bhai jii kudi nu khus rkhi hun 🙏🙏🙏🙏🙏

  • @BALRAJSINGH-yf5fp
    @BALRAJSINGH-yf5fp Před 4 lety

    Salute a veer nu bhut vadiya kam kita
    Rab dona nu khush rakha

  • @AmandeepKaur-yt4bu
    @AmandeepKaur-yt4bu Před 4 lety +1

    Bhut vadia pyr eda da e hona chida sb da Sath chadn to bd v munde n stand lea but vadia police n v but vadia Kita vadiea Bai g tonu

  • @vaidranjeetsidhukalipur5227

    Very good veer aaha hundi hai jindgi nu sahara den di himmt

  • @daljeetsingh939
    @daljeetsingh939 Před 3 lety

    Bhut vadiya bro je pyar karea ta sira lag gya bhut bhut mubaraka

  • @kakapandori4584
    @kakapandori4584 Před 4 lety +3

    Waheguru hmesha khush rakhe 👍

  • @fanofimrankhan4915
    @fanofimrankhan4915 Před 4 lety +4

    God bless u bro stay happy

  • @gurmukhsingh6097
    @gurmukhsingh6097 Před 4 lety +1

    Police officer Good job

  • @bachitarsingh6008
    @bachitarsingh6008 Před 4 lety +1

    ਵਾਹਿਗੁਰੂ ਦੋਨਾਂ ਨੂੰ ਖੁਸ਼ ਰੱਖਣ ਜੀ

  • @arshmann4913
    @arshmann4913 Před 4 lety +1

    ਵਾਹਿਗੁਰੂ‌ ਜੀ ਇਹੋ ਜਿਹੀ ਸੋਚ ਦਿਉ ਸਭ ਨੂੰ

  • @armansingharman3564
    @armansingharman3564 Před 4 lety

    Bhut niac veer

  • @Sunnysandhu02
    @Sunnysandhu02 Před 4 lety +3

    God bless both of you.

  • @buntysharma6134
    @buntysharma6134 Před 4 lety +1

    God bless you both, lots of love and respect for dhuri police

  • @AmanKaur0707
    @AmanKaur0707 Před 4 lety +2

    Eh hunda pyar. God bless you. Veere eh bhen da sath devi hamesha. Rabb tuhanu sda khush rakhe.

    • @jyotisingh1236
      @jyotisingh1236 Před 4 lety +1

      Eda da hove life partner sache dil wela nhi ta aj Te time ch hane a bht ght ah

  • @lovedeepsidhuz1029
    @lovedeepsidhuz1029 Před 4 lety

    Sir ji tusi bhut vadiya kam kitea 👍👍👌👌

  • @karmjitkaurkaur8328
    @karmjitkaurkaur8328 Před 4 lety +2

    God bless you... 👍

  • @ravneetkaur2734
    @ravneetkaur2734 Před 4 lety

    Salute aa veere tenu dilo duwawa

  • @chopra1205
    @chopra1205 Před 4 lety +2

    Good pp

  • @sophia_sunderland
    @sophia_sunderland Před 4 lety +13

    God bless you, khush Raho Waheguru meher kre

  • @souravkumar-fg7jx
    @souravkumar-fg7jx Před 4 lety +3

    God bless you

  • @BaljinderSingh-gm2wu
    @BaljinderSingh-gm2wu Před 3 lety

    Very Nice

  • @unknownworld1112
    @unknownworld1112 Před 4 lety +2

    True love salute bro

  • @GurjeetSingh-ju4op
    @GurjeetSingh-ju4op Před 4 lety

    Vadia gall va

  • @waliaamandeepkaur4135
    @waliaamandeepkaur4135 Před 4 lety

    Very nice complete and true love.

  • @lakhwinderinsaan7912
    @lakhwinderinsaan7912 Před 4 lety

    ਹੋਰ ਕੁਝ ਨੀ ਮੰਗਣਾ ਦਾਤਿਆ ਤੇਰੇ ਤੋ
    ਤੇਰੀ ਰਹਿਮਤ ਦਾ ਹੱਥ ਰਹੇ ਸਾਡੇ ਪਰਿਵਾਰ ਉੱਤੇ

  • @sukhpreetnambardar5810
    @sukhpreetnambardar5810 Před 4 lety +2

    ਕੋਕਾ ਜੋੜੀ ਵੀਰ ਜੀ ਵਾਹਿਗੁਰੂ ਜੀ ਤੂਹਾਨੂੰ ਖੁਸ਼ ਰਖੇ

  • @varindergillsimrangillsima792

    Siraaa bhai ji

  • @manpreetkaur-zl6qf
    @manpreetkaur-zl6qf Před 4 lety +1

    Nice brother

  • @sukhuchahal7850
    @sukhuchahal7850 Před 4 lety +1

    Very nice g

  • @baggasingh2592
    @baggasingh2592 Před 4 lety +1

    rab kush rkhe veer

  • @rajmaan7912
    @rajmaan7912 Před 4 lety

    Rab tuhanu khush rkhe vere bhut vdiya kita nal kudi de father v h ni ki pta age kudi na ki hona c tusi bhut vdiya kita god bless 👌🙏u

  • @mandeepsandhu9228
    @mandeepsandhu9228 Před 4 lety +1

    Love you punjab plose

  • @jasspreet2621
    @jasspreet2621 Před 3 lety

    Waheguru ji tuhanu hmesha khush rakhe

  • @aujlapreet6868
    @aujlapreet6868 Před 4 lety +14

    hun sare kidaaa gd vdia te god bless uh keh rhe aa. ehi negative khabar hundi j kite kudi de ghrdea complain kiti hundi te sarea kehna c k " izat rolti ghrdea d "...

  • @KuldeepSingh-ts2sx
    @KuldeepSingh-ts2sx Před rokem

    Waheguru ji 🙏🙏

  • @varinderkaursandhu9708
    @varinderkaursandhu9708 Před 4 lety +2

    Bhut vadhya kita

  • @Pankajprajapati.pb03
    @Pankajprajapati.pb03 Před 4 lety +1

    Sai g thonu hmesha khush rakhn

  • @JasbirSingh-cs2rs
    @JasbirSingh-cs2rs Před 3 lety

    Very nice

  • @gollusingh9740
    @gollusingh9740 Před 4 lety +1

    ehh hunda ashli pyarr sacha ashiq waheguru thnu dona nu traki dawe

  • @abhishakemittal7991
    @abhishakemittal7991 Před 4 lety +1

    Great job

  • @nanukang5291
    @nanukang5291 Před 4 lety +1

    Wow veera eh kahanda ne sacha pyar god bless u congratulations 😊😊😊😊😊😊👌👌👌👌👌

  • @GurmanSingh-bn6sb
    @GurmanSingh-bn6sb Před rokem

    Gud

  • @RajinderSingh-kk5xi
    @RajinderSingh-kk5xi Před 4 lety

    Bhut vadia yr

  • @JasbirSIngh-me1dz
    @JasbirSIngh-me1dz Před rokem

    Great job by Police.
    Love it From USA 🇺🇸 🎉❤