S. Sham Singh Attari | Historical Haveli | Sikh Raj | Maharaja Ranjit Singh | Sakhi - Sikh History

Sdílet
Vložit
  • čas přidán 5. 10. 2020
  • * ਸ: ਸ਼ਾਮ ਸਿੰਘ ਅਟਾਰੀ ਦੀ 230 ਸਾਲ ਪੁਰਾਣੀ ਹਵੇਲੀ *
    🙏 ਸ਼ੇਅਰ ਕਰੋ ਜੀ 🙏 Please Share 🙏
    Join us for more videos:
    www.nishansinghaustralia.com
    Telegram: t.me/NishanSinghAustralia
    / nishansinghaustralia
    nishansinghaustralia/
    nishan_singh_australia

Komentáře • 321

  • @prabjit7425
    @prabjit7425 Před 3 lety +106

    ਸ਼ਾਮ ਸਿੰਘ ਅਟਾਰੀ ਦੇ ਮਹੱਲ ਨੂੰ ਜਿੰਦਰੇ ਲੱਗੇ ਵੇਖ ਕੇ ਇੰਝ ਮਹਿਸੂਸ ਹੋਇਆ ਕਿ ਜਿਵੇਂ ਇਹ ਜਿੰਦਰੇ ਮਹੱਲ ਨੂੰ ਨਹੀਂ ਲੱਗੇ, ਇਹ ਖਾਲਸਾ ਰਾਜ ਨੂੰ ਲੱਗੇ ਹੋਏ ਗਏ ਹਨ । 😭 ।

    • @Jagdeepsingh-cn8he
      @Jagdeepsingh-cn8he Před 3 lety +12

      ਪੰਜਾਬ ਦੀ ਕਿਸਮਤ ਨੂੰ ਲੱਗੇ ਆ ਬਾੲੀ ਰੋਣਾ ਆਉਦਾਂ ਦੇਖ ਕੇ

    • @kuldeepbahad5318
      @kuldeepbahad5318 Před 3 lety +3

      Bilkul sahi gal aa g, eh jindre Sikh kaum d kismet nu lagge hoye aa jo sadi kaum d vagdor bevkuf loka de hatha vich ghum rhi aa

    • @prabhjotsingh1831
      @prabhjotsingh1831 Před 3 lety +4

      ਬਿਲਕੁਲ ਸਹੀ ਗੱਲ ਹੈ ਤੁਹਾਡੀ ਪ੍ਭਜੀਤ ਵੀਰ ਜੀ

    • @ishavdeepsingh6379
      @ishavdeepsingh6379 Před 3 lety +2

      💔💔

    • @guruderaah6334
      @guruderaah6334 Před 3 lety +2

      ਸ਼੍ਰੀ ਦਰਬਾਰ ਸਾਹਿਬ ਪਰਿਕਰਮਾ ਅੰਦਰ 11 ਐਸੇ ਅਸਥਾਨ ਜਿਨਾ ਬਾਰੇ 95% ਸੰਗਤ ਨੂੰ ਨਹੀ ਪਤਾ | ਇਸ ਲਿੰਕ ਉਪਰ ਕਲਿਕ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ czcams.com/video/4kSGPdg-dUw/video.html

  • @lakhveerchahal23
    @lakhveerchahal23 Před 3 lety +12

    ਬਹੁਤ ਵਧੀਆ ਉਪਰਾਲਾ ਸਰਦਾਰ ਜੀ।
    ਸਿੱਖ ਇਤਿਹਾਸ ਦਾ ਮਾਣਮੱਤਾ ਇਤਿਹਾਸ 🙏🙏🙏🙏

  • @ekamfarming2867
    @ekamfarming2867 Před 3 lety +38

    ਕਾਰ ਸੇਵਾ ਵਾਲੇ ਬਾਬੇ ਤਾਂ ਸਿੱਖ ਪੰਥ ਦੀਆਂ ਨਿਸ਼ਾਨੀਆਂ ਖਤਮ ਕਰਨ ਲੱਗੇ ਹੋਏ ਹਨ।

    • @HarleenKaur-lm8uk
      @HarleenKaur-lm8uk Před 3 lety

      ਵਾਹਿਗੁਰੂ ਜੀ ....ਬਹੁਤ ਹੀ ਸੋਣੀ ਸਾਖੀ ਸੱਚਾ ਜੋਗੁ ਬਾਰੇ ਜ਼ਰੂਰ ਵੇਖੋ ਜੀ czcams.com/video/sWafUHD_VP8/video.html

    • @sukwindersinghghuman2698
      @sukwindersinghghuman2698 Před 3 lety

      0p sq

    • @prabhjotsingh1831
      @prabhjotsingh1831 Před 3 lety

      ਬਿਲਕੁਲ ਸਹੀ ਗੱਲ ਹੈ ਤੁਹਾਡੀ ਅਮਰਿੰਦਰ ਵੀਰ ਜੀ

    • @kangsukh2151
      @kangsukh2151 Před 2 lety +1

      Ohi gal . Eh haweli nazri nhi chari honi ...KAR SEWA VALEYA DE

  • @mahabirparshad2385
    @mahabirparshad2385 Před 3 lety +11

    I appreciate your work.Sardar Shyam Singh ji was a great warrior.He sacrificed his life in the battle of Sobraon.This battle was fought between East lndia company forces and Sikh Khalsa forces.He was a real patriotic.

  • @prabjit7425
    @prabjit7425 Před 3 lety +19

    ਸਰਕਾਰਾਂ ਵਲੋਂ ਖਾਲਸਾ ਰਾਜ ਦੇ ਸਿੱਖ ਰਾਜਿਆਂ ਦੇ ਮਹੱਲ ਅਤੇ ਸ਼ਾਨਾਮੱਤੇ ਇਤਿਹਾਸਕ ਸਥਾਨਾਂ ਨੂੰ ਇਸ ਕਰਕੇ ਨਹੀਂ ਸਾਂਭਿਆ ਤਾਂ ਕਿ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਹ ਭੁੱਲ ਜਾਣ ਕਿ ਕਦੀ ਉਹਨਾਂ ਦੇ ਪੁਰਖਿਆਂ ਦਾ ਰਾਜ ਹੁੰਦਾ ਸੀ ਅਤੇ ਉਹਨਾਂ ਦਾ ਸਿੱਕਾ ਚੱਲਦਾ ਹੁੰਦਾ ਸੀ ।

  • @gurwantsandhu2699
    @gurwantsandhu2699 Před 3 lety +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @HarleenKaur-lm8uk
      @HarleenKaur-lm8uk Před 3 lety

      ਵਾਹਿਗੁਰੂ ਜੀ Wonderful Saakhi of Guru Nanak dev Ji on TRUE YOGA czcams.com/video/sWafUHD_VP8/video.html MUST WATCH!!!!

  • @ramindersingh3907
    @ramindersingh3907 Před 3 lety

    ਪੁਰਾਤਨ ਸਿੱਖ ਵਿਰਾਸਤ ਅਤੇ ਇਤਿਹਾਸ ਦੀ ਅਮੁੱਲ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਧੰਨਵਾਦ ਜੀ ।

  • @user-sq4ig7fk9x
    @user-sq4ig7fk9x Před 3 lety +2

    ਅੱਜ ਹੁੰਦੀ ਸਰਕਾਰ ਤਾ ਮੁਲ ਪਾਉਂਦੀ ਜਿਹੜੀਆ ਖਾਲਸੇ ਨੇ ਤੇਗਾ ਮਾਰੀਆ ਨੀ। 💐🙏💐💐💐💐💐💐💐💐💐❇️💐💐💐💐💐💐

  • @GurmeetSingh-wp2gk
    @GurmeetSingh-wp2gk Před 3 lety +16

    ਖਾਲਸਾਜੀਪੁਰਾਣੀਆਇਮਾਰਤਾਂਬਹੁਤਪੱਕੀਆਹਨ।

  • @pb05wale52
    @pb05wale52 Před 3 lety +7

    ਚੜਦੀਕਲਾ ਭਾਜੀ

  • @prabjit7425
    @prabjit7425 Před 3 lety +24

    ਸ਼ਾਮ ਸਿੰਘ ਅਟਾਰੀ ਦੇ ਮਹੱਲ ਨੂੰ ਜਿੰਦਰੇ ਲੱਗੇ ਵੇਖ ਕੇ ਇੰਝ ਮਹਿਸੂਸ ਹੋਇਆ ਕਿ ਜਿਵੇਂ ਇਹ ਜਿੰਦਰੇ ਮਹੱਲ ਨੂੰ ਨਹੀਂ ਲੱਗੇ, ਇਹ ਖਾਲਸਾ ਰਾਜ ਨੂੰ ਲੱਗੇ ਹੋਏ ਗਏ ਹਨ । ਭਾਰਤ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਇਮਾਰਤਾਂ ਨੂੰ ਤਾਂ ਬਿੱਲਕੁਲ ਵੀ ਸਾਂਭਣ ਦੀ ਕੋਸ਼ਿਸ਼ ਨਹੀਂ ਕੀਤੀ। ਸਰਕਾਰ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਇਹ ਯਾਦ ਰਹੇ ਕਿ ਕਦੀ ਸਿੱਖਾਂ ਦਾ ਵੀ ਰਾਜ ਹੁੰਦਾ ਸੀ । 😭 ।

    • @sunnysingh-lc5lw
      @sunnysingh-lc5lw Před 3 lety +2

      Sahi gall a

    • @prabhjotsingh1831
      @prabhjotsingh1831 Před 3 lety +2

      ਬਿਲਕੁਲ ਸੱਚ ਕਹਿ ਰਹੇ ਹੋ ਤੁਸੀਂ ਵੀਰ ਜੀ

    • @guruderaah6334
      @guruderaah6334 Před 3 lety +1

      ਸ਼੍ਰੀ ਦਰਬਾਰ ਸਾਹਿਬ ਪਰਿਕਰਮਾ ਅੰਦਰ 11 ਐਸੇ ਅਸਥਾਨ ਜਿਨਾ ਬਾਰੇ 95% ਸੰਗਤ ਨੂੰ ਨਹੀ ਪਤਾ | ਇਸ ਲਿੰਕ ਉਪਰ ਕਲਿਕ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ czcams.com/video/4kSGPdg-dUw/video.html

    • @prabjit7425
      @prabjit7425 Před 3 lety

      @@guruderaah6334 ਦਰਬਾਰ ਸਾਹਿਬ ਵਿਖੇ ਭਾਰਤੀ ਫੌਜ ਦਾ ਹੀ ਕਬਜ਼ਾ ਹੈ ਜੋ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਕੋਈ ਜਾਣਕਾਰੀ ਮਿਲੇ । ਵੱਡੀਆਂ ਜਥੇਬੰਦੀਆਂ ਦੇ ਲੀਡਰ ਵੀ ਸਰਕਾਰ ਕੋਲ ਆਪਣੀ ਜ਼ਮੀਰ ਵੇਚ ਚੁੱਕੇ ਹਨ । ਕੋਈ ਦਿਨ ਜਰੂਰ ਆਵੇਗਾ ਜਦੋਂ ਇਸ ਸਿੱਖ ਇਤਿਹਾਸ ਸੰਗਤਾਂ ਆਪ ਹੀ ਲੱਭਣ ਲੱਗ ਜਾਣਗੀਆਂ । ਇਹ ਸਾਰਾ ਸ਼ਾਨਾਮੱਤਾ ਇਤਿਹਾਸ ਸਾਰੇ ਭਾਰਤ ਦੇ ਸਕੂਲਾਂ ਵਿੱਚ ਲੱਗਣਾ ਚਾਹੀਦਾ ਸੀ । ਸਿੱਖ ਯੋਧਿਆਂ ਨੇ ਹੀ ਭਾਰਤ ਮਾਤਾ ਨੂੰ ਮੁਗਲਾਂ ਕੋਲੋਂ ਅਜ਼ਾਦ ਕਰਵਾਇਆ ਸੀ ।ਜਿਸ ਬਾਰੇ ਸਾਰੇ ਭਾਰਤ ਨੂੰ ਪੜਾਇਆ ਜਾਣਾ ਚਾਹੀਦਾ ਸੀ । 🙏 ।

  • @dr.paramjitsingh
    @dr.paramjitsingh Před 3 lety +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @GursewakSinghPadhrigurmattv

    ਬਹੁਤ ਵਧੀਅਾ ੳੁਪਰਾਲਾ ਜੀ

  • @amardeepkhalsa1830
    @amardeepkhalsa1830 Před 3 lety +6

    ਞਾਹਿਗਰੁ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫ਼ਤਹਿ ਸਿੰਘ ਜੀ

  • @shivanishanushanu7200
    @shivanishanushanu7200 Před 3 lety +5

    Rona aa gya aj ehda de haal vekh ke tey oss tame nu yaad kar ke.. 😭

  • @sanjhapunjab2736
    @sanjhapunjab2736 Před 3 lety +6

    Dhnwad khalsa ji

  • @ajitpandher181
    @ajitpandher181 Před 3 lety +4

    ਸਰਦਾਰ ਨਿਸ਼ਾਨ ਸਿੰਘ ਜੀ,
    ਗੁਰ ਬਰ ਅਕਾਲ ਮਹਿਮਾ ਅਪਾਰ ਦਸਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਤੁਸੀਂ ਆਪ ਅੱਗੇ ਹੋ ਕੇ ਅਜਿਹੀਆਂ ਇਮਾਰਤਾਂ ਦੀ ਸਾਂਭ ਸੰਭਾਲ ਦੀ ਕੋਸ਼ਿਸ਼ ਕਰੋ। ਤੁਹਾਡੀ ਸੋਚ ਵਧੀਆ ਹੈ। ਅੱਜ ਕੱਲ੍ਹ ਦੇ ਸਿੱਖ ਚੈਤੰਨ ਨਹੀਂ। ਵਾਹਿਗੁਰੂ ਜੀ ਅੱਗੇ ਨਿਮਰਤਾ ਸਹਿਤ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਸਿੱਖਾਂ ਨੂੰ ਸੁਮੱਤ ਬਖਸ਼ੇ ਤਾਂ ਕਿ ਆਪਣੇ ਬਜੁਰਗਾਂ ਦੀਆਂ ਯਾਦਗਾਰਾਂ ਨੂੰ ਸਾਂਭ ਸਕਣ।

  • @dhandlivlogger2508
    @dhandlivlogger2508 Před 3 lety +5

    ਧੰਨਵਾਦ ਬਾਬਾ ਜੀ

  • @HappySingh-oc6sq
    @HappySingh-oc6sq Před 11 měsíci

    ਬਹੁਤ ਵਾਦਿਆ ਜਾਨ ਕਾਰੀ ਦਿੱਤੀ ਵੀਰ ਜੀ 🙏🏻🙏🏻 ਵਾਹਿਗੁਰ ਜੀ

  • @gurdeepkaur5553
    @gurdeepkaur5553 Před 3 lety +1

    waheguru ji ka khalsa waheguru ji fathe

  • @nirbhaisingh8894
    @nirbhaisingh8894 Před 3 lety +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @amarjitdhillon7116
    @amarjitdhillon7116 Před 3 lety +9

    Waheguru ji mehar Karan ky sikn raj vasp a jave

  • @karanbirsingh6398
    @karanbirsingh6398 Před 3 lety +2

    Singh sahib ji waheguru ji tahnu chardika bakhanna

    • @HarleenKaur-lm8uk
      @HarleenKaur-lm8uk Před 3 lety

      ਵਾਹਿਗੁਰੂ ਜੀ ....ਬਹੁਤ ਹੀ ਸੋਣੀ ਸਾਖੀ ਸੱਚਾ ਜੋਗੁ ਬਾਰੇ ਜ਼ਰੂਰ ਵੇਖੋ ਜੀ czcams.com/video/sWafUHD_VP8/video.html

  • @rajanrajput187
    @rajanrajput187 Před 3 lety +6

    Waheguru ji❤🙏

  • @ranjodhsingj9588
    @ranjodhsingj9588 Před 3 lety +52

    ਬਾਬਾ ਤੇਗਾ ਸਿੰਘ ਨਾ ਦੀ ਕਿਤਾਬ ਪੜੀ ਸੀ, ਨਹੀਂ ਜੰਮਣ ਸਰਦਾਰ ਅਟਾਰੀ ਵਰਗਾ

    • @HarleenKaur-lm8uk
      @HarleenKaur-lm8uk Před 3 lety +1

      ਸਤਿਨਾਮ ਵਾਹਿਗੁਰੂ ਜੀ ....ਬਹੁਤ ਹੀ ਸੋਣੀ ਸਾਖੀ ਸੱਚਾ ਜੋਗੁ ਬਾਰੇ ਜ਼ਰੂਰ ਵੇਖੋ ਜੀ czcams.com/video/sWafUHD_VP8/video.html

    • @prabhjotsingh1831
      @prabhjotsingh1831 Před 3 lety +1

      ਬਿਲਕੁਲ ਸਹੀ ਗੱਲ ਹੈ ਤੁਹਾਡੀ ਰਣਜੋਧ ਵੀਰ ਜੀ

    • @Sonasandhu-gx7vo
      @Sonasandhu-gx7vo Před 3 lety +1

      @@HarleenKaur-lm8uk ਹਾਜੀ ਭੈਣ ਜੀ

    • @guruderaah6334
      @guruderaah6334 Před 3 lety +2

      ਸ਼੍ਰੀ ਦਰਬਾਰ ਸਾਹਿਬ ਪਰਿਕਰਮਾ ਅੰਦਰ 11 ਐਸੇ ਅਸਥਾਨ ਜਿਨਾ ਬਾਰੇ 95% ਸੰਗਤ ਨੂੰ ਨਹੀ ਪਤਾ | ਇਸ ਲਿੰਕ ਉਪਰ ਕਲਿਕ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ czcams.com/video/4kSGPdg-dUw/video.html

    • @vipSINGH001
      @vipSINGH001 Před 3 lety +1

      ਬਾਈ ਪੁਸਤਕ ਦਾ ਨਾਮ ਤੇ ਲੇਖਕ ਦਾ ਨਾਮ ਦॅਸੋ.ਧੰਨਵਾਦ

  • @HarpalSingh-zx1gv
    @HarpalSingh-zx1gv Před 3 lety +3

    Waheguruji waheguruji

  • @amarjitkaur6141
    @amarjitkaur6141 Před 3 lety +1

    Majhe da jarnail Sardar Sham Singh Attari wala Dhan Ma jine jamia

  • @prabjit7425
    @prabjit7425 Před 3 lety +43

    ਸਰਕਾਰ ਨੇ ਤਾਂ ਖਾਲਸਾ ਰਾਜ ਦੀ ਹਿਸਟਰੀ ਨੂੰ ਸਕੂਲਾਂ ਕਾਲਜਾਂ ਦੇ ਸਿਲੇਬਸ ਵਿੱਚ ਵੀ ਨਹੀਂ ਲਾਇਆ ਖਾਲਸਾ ਜੀ ਤੁਸੀਂ ਬਹੁਤ ਮਿਹਨਤ ਨਾਲ ਸਿੱਖ ਕੌਮ ਦੇ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹੋ ਜੀ । ਸਾਡੀ ਪੰਜਾਬ ਸਰਕਾਰ ਦੇ ਫਖਰੇ ਕੌਮ ਬਾਦਲ ਨੇ ਤਾਂ ਪੱਚੀ ਸਾਲਾਂ ਵਿੱਚ ਸ਼ਰੇਆਮ ਸਿੱਖ ਇਤਿਹਾਸ ਨੂੰ ਤਬਾਹ ਕਰਨ ਲਈ ਡੋਗਰਿਆਂ ਦਾ ਗੰਦਾ ਕਿਰਦਾਰ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ।

    • @kangsukh2151
      @kangsukh2151 Před 2 lety

      Bai ji school ch bilkul honi chahidi...par tusi dekho ..sade GURU GHAR CH ki ina de din manonde hain...BABE BUBNE CHITTE BANGLE..UHNA DI barsiyan har saal manonde hain . Ina JARNELA DI GAL KOI VI NI KARDA

    • @prabjit7425
      @prabjit7425 Před 2 lety

      @@kangsukh2151 ਤੁਸੀਂ ਬਿੱਲਕੁਲ ਸਹੀ ਕਿਹਾ ਜੀ ।

  • @kultarsingh9161
    @kultarsingh9161 Před 3 lety +2

    ਬਹੁਤ ਵਧੀਆ ਪੇਸ਼ਕਸ਼ ਕੀਤੀ ਗਈ ਹੈ ਜੀ ।

  • @quiterify
    @quiterify Před 3 lety +5

    Waheguru ,phajitusi muhim chalao tai kaar sewa karwao.asi tuhadai naal haa.

  • @darshanSingh-qc1ho
    @darshanSingh-qc1ho Před 2 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @worldworld6992
    @worldworld6992 Před 3 lety

    Thanks ji

  • @user-bv9uw3yj8d
    @user-bv9uw3yj8d Před 7 měsíci

    ਧੰਨ ਗੁਰੂ ਦਾ ਸਿੱਖ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਜੋਧਾ ਸੀ

  • @bhupindersingh7215
    @bhupindersingh7215 Před 3 lety +1

    ਵਾਹਿਗੁਰੂ ਜੀ

  • @user-ge3yu8ls2o
    @user-ge3yu8ls2o Před 2 lety +1

    ਬਾਬਾ ਜੀ ਕਾਰ ਸੇਵਾ ਵਾਲਿਆਂ ਤੋਂ ਇਲਾਵਾ ਇਹ ਹਵੇਲੀ ਕਿਸੇ ਹੋਰ ਪੰਥ ਦਰਦੀ ਸੰਸਥਾ ਦੀ ਸੇਵਾ ਲਾ ਕੇ ਇਸੇ ਤਰ੍ਹਾਂ ਨਾਨਕਸ਼ਾਹੀ ਇੱਟਾਂ ਵਿੱਚ ਸੰਭਾਲ ਲਈ ਜਾਵੇ ਜੇਕਰ ਕਾਰ ਸੇਵਾ ਵਾਲਿਆਂ ਦੇ ਧੱਕੇ ਇਹ ਹਵੇਲੀ ਚੜ੍ਹ ਗਈ ਉਹਨਾਂ ਨੇ ਢਾਹ ਢੇਰੀ ਕਰ ਦੇਣੀ ਹੈ ਕਿਉਂਕਿ ਉਹਨਾਂ ਨੇ ਖਾਲਸਾ ਰਾਜ ਦੀਆਂ ਤੇ ਗੁਰੂਆਂ ਦੀਆਂ ਨਿਸ਼ਾਨੀਆਂ ਮਿਟਾਉਣ ਦਾ ਠੇਕਾ ਲਿਆ ਹੋਇਆ ਹੈ

  • @dhalwindersingh2274
    @dhalwindersingh2274 Před 3 lety +1

    Waheguru ji

  • @harwindersingh9837
    @harwindersingh9837 Před 3 lety

    ਵਾਹ ਜੀ ਵਾਹ ਸਿੰਘ ਸਾਹਿਬ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਬਹੁਤ ਵਧੀਆ ਦਰਸ਼ਣ ਕਰਾਉਦੇ ਹੋ

  • @harjit29464
    @harjit29464 Před 2 lety

    ਧੰਨਵਾਦ ਵੀਰ ਜੀ, ਬੜੀ ਅਹਿਮ ਜਾਣਕਾਰੀ ਦਿੱਤੀ ਹੈ 🙏

  • @sarabjeetsingh4209
    @sarabjeetsingh4209 Před 2 lety

    ਵਾਹਿਗੁਰੂ ਜੀ ਧੰਨਵਾਦ ਖਾਲਸਾ ਜੀ

  • @jashandhaliwal3694
    @jashandhaliwal3694 Před 3 lety +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @darshanbarnala7142
    @darshanbarnala7142 Před 3 lety +7

    🌺🙏🌺🙏🌺🙏🌺🙏🌺🙏🌺🙏🌺
    🙏waheguru ji ka khalsa waheguru ji ki fateh 🌷
    🌺🙏🌺🙏🌺🙏🌺🙏🌺🙏🌺🙏
    ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ☬
    🌺🙏🌺🙏🌺🙏🌺🙏🌺🙏🌺🙏🌺
    🙏वाहेगुरु जी का खालसा वाहेगुरु जी की फतये 🙏
    🙏🌺🙏🌺🙏🌺🙏🌺🙏🌺🙏🌺🙏🌺🌷 ਵਾਹਿਗੁਰੂ ਜੀ 💐🌹
    💐🌹 ਵਾਹਿਗੁਰੂ ਜੀ 🌺🌷

  • @guripannu6677
    @guripannu6677 Před 3 lety +1

    Waheguru

  • @inderjeetsinghinderjeetsin2948

    Dil khush video WaheGuru Ji ka Khalsa WaheGuru Ji ki Fateh

    • @HarleenKaur-lm8uk
      @HarleenKaur-lm8uk Před 3 lety

      ਵਾਹਿਗੁਰੂ ਜੀ ....ਬਹੁਤ ਹੀ ਸੋਣੀ ਸਾਖੀ ਸੱਚਾ ਜੋਗੁ ਬਾਰੇ ਜ਼ਰੂਰ ਵੇਖੋ ਜੀ czcams.com/video/sWafUHD_VP8/video.html

  • @KULWINDERSINGH-db2eu
    @KULWINDERSINGH-db2eu Před 5 měsíci

    ਸ਼ਾਮ ਸਿੰਘ ਅਟਾਰੀ ਧਨ ਜਰਨੈਲ ਧੰਨ ਸੂਰਮਾ ਧੰਨ ਤੇਰੀ ਕਮਾਈ

  • @AvtarSingh-bh1fs
    @AvtarSingh-bh1fs Před 3 lety +1

    ਵਾਹਿਗੁਰੂ ਜੀ 🙏🙏🙏🙏🙏

  • @sheregrewal9182
    @sheregrewal9182 Před 3 lety +5

    Sardar e quam ..
    Sher Dill sardar shyam singh Attari..
    Salutations..to a brave WARLORD

    • @sheregrewal9182
      @sheregrewal9182 Před 3 lety +1

      Patthar sahab gurudwara was made by my father .He converted it from NANAK LAMA GOMPHA TO GURUDWARA SAHAB.
      HE INSTALLED GURUGRANTH SAHIB THERE SND TOOK THE FIRST WAAK.

  • @lakhisingh9476
    @lakhisingh9476 Před 3 lety

    Waheguru ji Ka kalsha waheguru ji ki fathe

  • @sukhvindarsingh6855
    @sukhvindarsingh6855 Před 3 lety +2

    Waheguru ji 🙏

  • @dard47dy
    @dard47dy Před 3 lety +1

    God bless you from Tanda Gujrat Pakistan

  • @shahdevsingh7951
    @shahdevsingh7951 Před 3 lety

    Waheguru ji ka khalsa
    Waheguru ji ki fateh

  • @ss.27
    @ss.27 Před 2 lety

    Beautiful history. Tq love watching all your videos.

  • @sardarharjindersingh6162
    @sardarharjindersingh6162 Před 3 lety +2

    Good video khalsa ji Ilike historical buldings.💐💐

  • @rhinosingh3235
    @rhinosingh3235 Před 3 lety +1

    WAHEGURU JI

  • @lavisharma4716
    @lavisharma4716 Před 2 lety

    Satnam shri waheguru ji

  • @sukhdevsingh5766
    @sukhdevsingh5766 Před 3 lety +1

    Thanks khalsa ji

  • @bhinderduhewala2853
    @bhinderduhewala2853 Před 2 lety

    ਸਰਦਾਰ ਸਾਮ ਸਿੰਘ ਆਟਾਰੀ ਗਿਆਨੀ ਏ ਹਵੇਲੀਆਂ
    ਬਹੁਤ ਵਧੀਆ ਇਸ ਨੂੰ ਬਚਾਉ ਇਹੇ ਸਾਡਾ ਵਿਰਸਾ ਏ ਸਾਡਾ ਧਰਮ ਬਹੁਤ ਅਮੀਰ ਹੈ

  • @manpreetgill9463
    @manpreetgill9463 Před 3 lety +2

    DHAN DHAN SHAHEED SARDAR SHAM SINGH JI ATTARI🙏🙏

  • @pritpalsingh8141
    @pritpalsingh8141 Před 2 lety

    Is video rahin is haveli bare jankari bahut ache tarike naal pesh kiti gayi hai . Is jankari nu hasil karan lai khafi mehnat kiti gayi hai. Thanks

  • @ranbirsinghchauhan1129

    Bahut Acha laga giany ji

  • @jsssaggu5068
    @jsssaggu5068 Před 3 lety +3

    Thank you so much for making videos of awareness about sikh history. ⚘⚘⚘⚘⚘

    • @NishanSinghAustralia
      @NishanSinghAustralia  Před 3 lety

      ਵੀਡੀਓ ਸ਼ੇਅਰ ਕਰਕੇ ਗੁਰਬਾਣੀ ਪ੍ਰਚਾਰ ਵਿੱਚ ਸਾਡਾ ਸਾਥ ਦੇਵੋ ਜੀ 🙏

  • @KulwantSingh-do9kf
    @KulwantSingh-do9kf Před 3 lety

    Waheguru Ji Ka Khalsa Waheguru Ji Ki Fateh 🙏

  • @lovepreetgill3649
    @lovepreetgill3649 Před 3 lety

    Waheguru ji Sanu samut baksho assi apni virasat nu sambaal ke rakhie

  • @kawaljeetkaur2005
    @kawaljeetkaur2005 Před 2 lety

    Waheguru ji 🙏🙏🙏

  • @KuldeepSingh-ly5me
    @KuldeepSingh-ly5me Před 3 lety

    Waheguru Ji 🙏

  • @bhupinderkaur1282
    @bhupinderkaur1282 Před 3 lety +2

    Waheguru g

    • @HarleenKaur-lm8uk
      @HarleenKaur-lm8uk Před 3 lety

      ਵਾਹਿਗੁਰੂ ਜੀ ....ਬਹੁਤ ਹੀ ਸੋਣੀ ਸਾਖੀ ਸੱਚਾ ਜੋਗੁ ਬਾਰੇ ਜ਼ਰੂਰ ਵੇਖੋ ਜੀ czcams.com/video/sWafUHD_VP8/video.html

  • @malkitsingh4791
    @malkitsingh4791 Před 3 lety +1

    Waheguru ji waheguru ji

  • @manjitdhillon3320
    @manjitdhillon3320 Před rokem

    Thanks

  • @gurtejsidhu9681
    @gurtejsidhu9681 Před 3 lety

    Very nice jankari ji

  • @jaswantfagura1477
    @jaswantfagura1477 Před 3 lety

    Waheguru ji 🙏🌹🌹🌹🌹🌹🙏

  • @gopichhina5595
    @gopichhina5595 Před 3 lety +8

    WAHEGURU JI KIRPA KRO JALDI JALDI KHALISTAN BAN JAAVE 🙏🙏

  • @kalasinghsarbjeet9672
    @kalasinghsarbjeet9672 Před 3 lety +1

    🙏ਵਾਹਿਗੁਰੂ ਜੀ ਕਾ ਖਾਲਸਾਸ੍ਰੀ ਵਾਹਿਗੁਰੂ ਜੀ ਕੀਤਾ ਫਤਹਿ

  • @karmjeethans6194
    @karmjeethans6194 Před rokem

    ਬਾਬਾ ਜੀ ਮੇਰੇ ਕੋਲ ਓੁਹ ਸ਼ਬਦ ਨਹੀਂ ਹਨ ਕੇ ਮੈ ਤਹਾਡਾ ਸੁੱਕਰਾਨਾ ਕਰ ਸਕਾ ਤੁਸੀ ਸਾਨੂੰ ਘਰ ਬੈਠਿਆ ਨੂੰ ਐਨੀ ਜਾਣ ਕਾਰੀ ਦੇਰਿਓ🙏🏻🙏🏻🇨🇦

  • @gurpreetsinghsandhu3023
    @gurpreetsinghsandhu3023 Před 3 lety +2

    Thanks veer ji 🙏👍

  • @RajSharma-ud4xz
    @RajSharma-ud4xz Před 3 lety +3

    Khalsa ji. I appreciate your work ♥️🙏

  • @ekamjotsingh159
    @ekamjotsingh159 Před 3 lety

    waheguru ji 🙏🌹

  • @navneetsingh4500
    @navneetsingh4500 Před 3 lety

    🙏 Waheguru Ji 🙏

  • @user-he1dd6ee4b
    @user-he1dd6ee4b Před 3 lety +4

    🙏

  • @bhupinderjitsingh7648
    @bhupinderjitsingh7648 Před 2 lety

    Waheguru ji Mehr krn

  • @rinkudhillon8728
    @rinkudhillon8728 Před 2 lety

    Veer Nishan singh ji tuandan dershan karka dhan dhan ho jandain hain

  • @gurjantsinghmanku9100
    @gurjantsinghmanku9100 Před 3 lety +1

    waheguru.ji

  • @NavdeepKaur-jq7nk
    @NavdeepKaur-jq7nk Před 3 lety

    Good, veer, ji

  • @KuldeepSingh-cd6vk
    @KuldeepSingh-cd6vk Před 2 lety

    Waheguru.ji.mehar. karo

  • @KuldeepSingh-ly5me
    @KuldeepSingh-ly5me Před 3 lety

    Waheguru Ji 🙏 Kirpa krn 🙏 Sarbat da bhla krn 🙏 Waheguru Ji 🙏

  • @giansingh7574
    @giansingh7574 Před 3 lety

    Bahut vadhia

  • @balwandhaliwal8647
    @balwandhaliwal8647 Před 3 lety

    Bahut he vadia g sardar sahib

  • @lakhveersinghmallan4273

    ਬਹੁਤ ਵਧੀਆ ਬਾਬਾ ਜੀ

  • @majorsingh2472
    @majorsingh2472 Před 2 lety

    Wahegurji meher kare

  • @kirpalsingh8513
    @kirpalsingh8513 Před 3 lety +1

    Vaheguru kirpa kare ji

  • @harpreet1513
    @harpreet1513 Před 3 lety

    Jehda kam m Karna chaunda c, apne surmeya ly jihna d vajah karke sadi duniya ch pahchan a o tusi kar rahe ho, bhut meharbaani, ihna sbutaa d karke he pahchan a sadi,

  • @JaswinderSingh-gg7zv
    @JaswinderSingh-gg7zv Před 3 lety

    ਸਤ ਸੀ ਅਕਾਲ ਜੀ

  • @SurjitSingh-qw7ok
    @SurjitSingh-qw7ok Před 3 lety

    Waheguru ji Mehr Karo🙏

  • @rajwindersandhu7803
    @rajwindersandhu7803 Před 2 lety

    Waheguru ji mehr karo

  • @dharmindercheema8842
    @dharmindercheema8842 Před 10 měsíci

    Waheguru ji Waheguru ji mahan sardar ji

  • @kamalgill4331
    @kamalgill4331 Před 2 lety

    Bhut nek uprala khalsa ji

  • @gurindersingh576
    @gurindersingh576 Před 3 lety +1

    Baut vadea veer ji

  • @harpalsinghgsp1244
    @harpalsinghgsp1244 Před 3 lety

    waheguru waheguru

  • @sharandeep5019
    @sharandeep5019 Před 2 lety

    ਬਹੁਤ ਵਧੀਆ ੳਦਮ ਕਰ ਰਹੇ ਹੋ

  • @sukhpalgrewal5003
    @sukhpalgrewal5003 Před 2 lety

    Sardar sham singh ji atari amar rahe

  • @gurtejsingh5098
    @gurtejsingh5098 Před 3 lety +28

    ਸ਼ੁਕਰ ਹੈ ਕੁਝ ਤਾਂ ਇਤਹਾਸਿਕ ਨਿਸ਼ਾਨੀਆਂ ਬਚੀਆਂ ਹਨ।

    • @kangsukh2151
      @kangsukh2151 Před 2 lety +1

      Bai ji..shukar a bachya hai..BECHYEA NHI GYA ..ki inu hor vadiya tarike nal nhi c sanb sakde...building mazbut a tan reh gye...

    • @angrajsingh8928
      @angrajsingh8928 Před 2 lety

      Mdgj🚜

  • @surinderkaur-bo7kj
    @surinderkaur-bo7kj Před 10 měsíci

    Wahaguru ji