Khadoor Sahib ਦੇ MP 'ਤੇ CM Maan, Channi ਤੇ Ravneet Bittu ਕੀ ਬੋਲੇ । THE KHALAS TV

Sdílet
Vložit
  • čas přidán 6. 09. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Komentáře • 117

  • @aulakh9276
    @aulakh9276 Před měsícem +61

    ਬਹੁਤ ਵਧੀਆ ਗੱਲਬਾਤ ਕੀਤੀ ਚਰਨਜੀਤ ਸਿੰਘ ਚੰਨੀ ਨੇ

  • @iqbalsingh758
    @iqbalsingh758 Před měsícem +13

    ਅਕਾਲ ਪੁਰਖ ਸੱਚੇ ਪਾਤਸ਼ਾਹ ਮੇਰੀ ਭੈਣ ਨੂੰ ਸਦਾ ਹੀ ਚੜ੍ਹਦੀ ਕਲਾ ਚ ਰੱਖੇ,,

  • @mampreetsingh6594
    @mampreetsingh6594 Před měsícem +46

    ਚੰਨੀ ਨੇ ਅੰਮਿ੍ਤਪਾਲ ਸਿੰਘ ਦੇ ਹੱਕ ਵਿੱਚ ਬੋਲਕੇ ਆਪਣਾ ਰੁੱਤਬਾ ਹੋਰ ਵਧਾ ਲਿਆ ਹੈ

  • @baljinderaulakh5540
    @baljinderaulakh5540 Před měsícem +34

    ਚੰਨੀ ਨੇ ਵਧੀਆ ਮੁੱਦਾ ਉਠਾਇਆ ❤❤❤❤❤

  • @jagwindersingh9660
    @jagwindersingh9660 Před měsícem +15

    ਬਹੁਤ ਵਧੀਆ ਬੋਲੇ ਚਰਨਜੀਤ ਸਿੰਘ ਚੰਨੀ ਜੀ

  • @LakhwinderSingh-xb4id
    @LakhwinderSingh-xb4id Před měsícem +60

    ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀ ਅਵਾਜ਼ ਬਣ ਕੇ ਬੋਲਿਆ ਹੈ। ਭਗਵੰਤ ਮਾਨ ਦੀ ਸਰਕਾਰ ਦਾ ਬਹੁਤ ਛੇਤੀ ਬੇੜਾ ਡੁੱਬਣ ਵਾਲਾ ਹੈ।

  • @BalkarSingh-dc1oq
    @BalkarSingh-dc1oq Před měsícem +53

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ

  • @laxmansingh11
    @laxmansingh11 Před měsícem +14

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ

  • @didarsingh9673
    @didarsingh9673 Před měsícem +22

    ਚਰਨਜੀਤ ਸਿੰਘ ਚੰਨੀ ਜਿੰਦਾਬਾਦ

  • @jagbirsingh6499
    @jagbirsingh6499 Před měsícem +16

    ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜਿੰਦਾਬਾਦ । ਸ, ਚਰਨਜੀਤ ਸਿੰਘ ਚੰਨੀ ਜਿੰਦਾਬਾਦ । ਭਗਵੰਤ ਮਾਨ ਜੁਗਨੂੰ ਮੁਰਦਾਬਾਦ ਮੁਰਦਾਬਾਦ

  • @hardeepchaudhary893
    @hardeepchaudhary893 Před měsícem +31

    ਬੇਅੰਤ ਸਿੰਘ ਸਿੰਘਾ ਦਾ ਕਤਲੇਆਮ ਕਰਵਾ ਰਿਹਾ ਸੀ ਇਸ ਲਈ ਉਸ ਨੂੰ ਸੋਧਿਆ ਗਿਆ ਸੀ।

  • @gorasidhu2798
    @gorasidhu2798 Před měsícem +13

    ਬਹੁਤ ਵਧੀਆ ਖਬਰਾਂ ਹਰਸ਼ਰਨ ਕੌਰ ਦੀਆਂ 🌹🌷🌹🌼🌹🌼🌼🌼🌼🌼🌼🌼🌼🌹🌹🌷🌷🌹🥀🥀🌼🌹

  • @gurchetansingh710
    @gurchetansingh710 Před měsícem +14

    ਬਾਰਡਰ ਖੋਹਲ ਬਾਰੇ ਵੀ ਮੁੱਦਾ ਚੁੱਕਣਾ ਚਾਹੀਦਾ ਹੈ

  • @hazurkhehra6838
    @hazurkhehra6838 Před měsícem +13

    Amritpal singh nu cm banao ji plz share masle Hal ho jange ji plz 🙏🏻

  • @manjitkaurmanjitkaur3256
    @manjitkaurmanjitkaur3256 Před měsícem +5

    ਜਿੱਤ ਸੱਚ ਦੀ ਹੋਣੀਂ

  • @nirmaljeetsingh3839
    @nirmaljeetsingh3839 Před měsícem +5

    ਬਿੱਟੂ ਬੱਕਰੀ ਅੰਮ੍ਰਿਤ ਪਾਲ ਤੋਂ ਮੈਂ ਮੈਂ ਕਰਦਾਬਿੱਟੂ ਬੱਕਰੀ ਕੋ ਬਹੁਤ ਡਰ ਲੱਗਦਾ ਅੰਮ੍ਰਿਤ ਪਾਲ ਤੋਂਚੰਨੀ ਸਾਹਿਬ ਬਹੁਤ ਵਧੀਆ ਗੱਲ ਕੀਤੀਸਹੀ ਸਾਨੂੰ ਐਮਐਸਸੀ ਚਾਹੀਦੀ

  • @hazurkhehra6838
    @hazurkhehra6838 Před měsícem +14

    2027 ch amritpal singh nu cm banao ji plz share masle Hal ho jange ji plz 🙏🏻

  • @HarpreetSingh-jf8zu
    @HarpreetSingh-jf8zu Před měsícem +2

    ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ

  • @SitalSingh-ve4qv
    @SitalSingh-ve4qv Před měsícem +7

    Very good Chani Saab Ji

  • @tajindersohal890
    @tajindersohal890 Před měsícem +4

    Good news

  • @g_aahi15798
    @g_aahi15798 Před měsícem +5

    ਐਥੋਂ ਪਤਾ ਲਗਦਾ ਸਿੱਖ ਸਿੱਖਾ ਦੇ ਵੈਰੀ ਨੇ j ਇੱਕ ਗੱਲ ਕਰਦਾ ਦੂਜਾ ਵਿਰੋਧ ਕਰਦਾ

  • @user-kt4om7zf4y
    @user-kt4om7zf4y Před měsícem +6

    ਬਿੱਟੂ ਨੇ ਪੱਗ ਵਿੱਚ ਸਿਰ ਫਸਾਇਆ ਹੋਇਆ ਪੱਗ ਬੰਨਣੀ ਸਿੱਖ ਲੈ ਲਾਲ🔴 ਟਿੱਕੇ ਲਾ ਕੇ ਨਹੀਂ ਸਰਨਾ ਪੰਜਾਬੀ ਪੰਜਾਬੀ ਲੜੀ ਜਾਦੇ ਵਾਹਿਗੁਰੂ ਸੁਮੱਤ ਬਖਸ਼ੇ

  • @ginderkaur6274
    @ginderkaur6274 Před měsícem +2

    ਬਹੁਤ ਵਧੀਆ ਚੈਨਲ ਅਹਿਮ ਖਬਰਾਂ ਬੇਟੀ ਵੱਲੋਂ

  • @sarajjaitu4900
    @sarajjaitu4900 Před měsícem +3

    ਵਾ ਜੀ ਵਾਹ ਮੁੱਖ ਮੰਤਰੀ ਚੰਨੀ ਸਾਭ

  • @laxmansingh11
    @laxmansingh11 Před měsícem +4

    ਚੰਨੀ 22 ਜੀ ਜਿੰਦਾਬਾਦ

  • @user-em5nl5tx2b
    @user-em5nl5tx2b Před měsícem +4

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ।

  • @sukudevsingh5065
    @sukudevsingh5065 Před měsícem +5

    Bhai amritpal Singh ❤❤❤

  • @user-lw3kl6ou8f
    @user-lw3kl6ou8f Před měsícem +5

    Bilkul sahi channi sahib

  • @avtarsingh-e4z
    @avtarsingh-e4z Před měsícem +5

    Charanjeet channi jindabad

  • @user-vc1xs2cr2y
    @user-vc1xs2cr2y Před měsícem +4

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ❤

  • @user-bw7pl9pk7q
    @user-bw7pl9pk7q Před měsícem +5

    Amritpal jindabad jindabad jindabad jindabad jindabad jindabad jindabad jindabad jindabad

  • @KashmirSingh-k5k
    @KashmirSingh-k5k Před měsícem +6

    Bittu da tikka dekho

  • @manjitSingh-yo9fq
    @manjitSingh-yo9fq Před měsícem +2

    Very good sepeech bai ji ap di me dally ap dea sariea khabra sunda ji

  • @user-bw7pl9pk7q
    @user-bw7pl9pk7q Před měsícem +3

    Cm Chini Right

  • @rajbirkaur5676
    @rajbirkaur5676 Před měsícem +2

    ਚੰਨੀ nice

  • @AmrikSingh-nz7tn
    @AmrikSingh-nz7tn Před měsícem +2

    ਮਾਨ ਸਾਹਿਬ ਅਮਿ੍ਤਪਾਲ ਤੇ ਕਿੰਨੇ ਕਤਲ ਦਰਜ ਨੇ ਜੇ ਐਨ ਐਸ ਏ ਲੋਣੀ ਪੲਈ

  • @jeetsurtia6850
    @jeetsurtia6850 Před měsícem +8

    ਖੁਸਰੇ ਨਾਲ ਖੁਸਰਾ ਸੁੱਤਾ ਨਾਂ ਕੁੱਝ ਦਿੱਤਾ ਨਾਂ ਕੁੱਝ ਲੇਤਾ

  • @Harpreet-b3e
    @Harpreet-b3e Před měsícem +2

    Very good chani sab

  • @gurjantaulakh1791
    @gurjantaulakh1791 Před měsícem +2

    🎉🎉

  • @kulwantsingh3183
    @kulwantsingh3183 Před měsícem

    ਚੰਨੀ ਜੀ ਨੇ ਬਹੁਤ ਵਧੀਆ ਸੱਚੇ ਜਵਾਬ ਪੇਸ਼ ਕੀਤੇ ਹਨ ਜੀ ਵਾਹਿਗੁਰੂ ਸਾਹਿਬ ਜੀ

  • @gurmitkaur3411
    @gurmitkaur3411 Před měsícem +2

    Chani good man

  • @jeetsurtia6850
    @jeetsurtia6850 Před měsícem +12

    ਸਾਲ਼ਿਓ ਸ਼ਰਮ ਕਰੋ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਜ਼ਾਦ ਕਰੋ

  • @user-bw7yj4zu2j
    @user-bw7yj4zu2j Před měsícem +1

    App sahi Kah Rahe o

  • @surinderkaur4233
    @surinderkaur4233 Před měsícem +3

    चंनी सिंह जिंदाबाद

  • @DharminderKour-mr6uk
    @DharminderKour-mr6uk Před měsícem +1

    Good ❤

  • @user-lw3kl6ou8f
    @user-lw3kl6ou8f Před měsícem +4

    Jhootha c.m jhoothi sarkar

  • @hazurkhehra6838
    @hazurkhehra6838 Před měsícem +5

    Bhand sarkar da bheda garak ho jaana va ji

  • @beantsinghsidhu2389
    @beantsinghsidhu2389 Před měsícem +1

    Very good cm channi shab ji

  • @user-xx9qd4kb6e
    @user-xx9qd4kb6e Před měsícem

    Sat shri akaal ji

  • @rajdeep8519
    @rajdeep8519 Před měsícem

    Very nice mp charanjit Singh channi g PB ke liye spich thanks 👍

  • @jeetsurtia6850
    @jeetsurtia6850 Před měsícem +5

    ਸੱਪ ਨੂੰ ਸੱਪ ਲੜੇ ਜਹਿਰ ਕਿਨੂੰ ਚੜੇ

  • @swaransingh4336
    @swaransingh4336 Před měsícem

    Cany ji all good speech S.S kalyaa Oman

  • @user-fl9xc5js8h
    @user-fl9xc5js8h Před měsícem

    Veer chani sabb mp Bhai Amrit pal Singh ji Khalsa zindabad wmk 👌❤️

  • @shergill450
    @shergill450 Před měsícem

    Very good chani saab Hi

  • @MandeepKaur-ke4gr
    @MandeepKaur-ke4gr Před měsícem

    वेरी नाइस सही कहा चरणजीत सिंह चन्नी ने इसको कहते हैं सबका साथ सबका विकास रवनीत सिंह बिट्टू अब कुछ नहीं करेगा

  • @user-pc4br2cc9w
    @user-pc4br2cc9w Před měsícem +1

    Channi is good guy. ❤

  • @BalwinderSingh-ub7zw
    @BalwinderSingh-ub7zw Před měsícem

    9:52

  • @gurnoorgill4378
    @gurnoorgill4378 Před měsícem +4

    ਚੰਨੀ ਚੰਨੀ ਹੋਏ ਪਈ ਏ

  • @rajMelde-zx7mt
    @rajMelde-zx7mt Před měsícem

    🙏🙏

  • @user-bw7pl9pk7q
    @user-bw7pl9pk7q Před měsícem +1

    Punjab ma man is Amrit pal jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad g

  • @BaljitSingh-bj4vm
    @BaljitSingh-bj4vm Před měsícem +1

    Chani is great

  • @hardeepchaudhary893
    @hardeepchaudhary893 Před měsícem +3

    ਜੁਗਨੂੰ ਜੀ ਤੇਰਾ ਸਿਮਰਨਜੀਤ ਸਿੰਘ ਮਾਨ ਵੀ ਖਾਲਿਸਤਾਨੀ ਹੈ ਉਹ ਪੰਜਾਬ ਵਿੱਚ ਸ਼ਰੇਆਮ ਪ੍ਰਚਾਰ ਕਰ ਰਿਹਾ ਹੈ।

    • @RIder-b3b
      @RIder-b3b Před měsícem

      Simranjeet Maan bonkan wala kutta te Amritpal vadan wala

  • @surinderkaur-oo9hk
    @surinderkaur-oo9hk Před měsícem

    Sare hindi vich ਕਿਉਂ ਭਾਸ਼ਣ ਦੇ ਰਹੇ

  • @KuldeepSingh-xt3kg
    @KuldeepSingh-xt3kg Před měsícem

    ਪੰਜਾਬੀਓ ਤੁਸੀ ਵੋਟਾਂ ਪਾਕੇ ਇਸ ਤਰੀਕੇ ਨਾਲ਼ mp ਬਣਾਏ ਸਾਰੇ ਡਰਦੇ ਸੰਸਦ ਵਿੱਚ ਬੋਲਣ ਲੱਗ ਪਏ ਹਨ। ਪਰ ਬੋਲ਼ੀ ਤਾਂ ਜਾਦੇ ਨੇ ਇਹਨਾ ਦੀ ਸੁਣਦਾ ਤਾਂ ਕੋਈ ਹੈ ਨਹੀਂ। ਬੋਲ ਕੇ ਸੁਣਾਓਦੇ ਕਿਸ ਨੂੰ ਹਨ। ਜੇ ਕਿਸੇ ਨੂੰ ਪਤਾ ਤਾਂ ਦੱਸਣਾ ਜਰੂਰ ਧੰਨਵਾਦ ਜੀ

  • @saytruth1382
    @saytruth1382 Před měsícem

    We stand with Mr.Channi
    Great leader Mr. Channi

  • @gurmelsinghchahal5654
    @gurmelsinghchahal5654 Před měsícem

    ਚੰਨੀ ਜੀ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਆਵਾਜ਼ ਬੁਲੰਦ ਕਰਕੇ ਆਪਣਾਂ ਰੁਤਬਾ ਹੋਰ ਵਧਾ ਲਿਆ ਹੈ ਮੋਰਿੰਡਾ ਦੇ ਲੋਕ ਇਹ ਕਹਿੰਦੇ ਸੁਣੇ ਗਏ ਹੈ ਸਾਨੂੰ ਆਪਣਾਂ ਚੰਨੀ ਹੀ ਚਾਹੀਦਾ ਹੈ ਚੰਨੀ ਦੇ ਇਸ ਬਿਆਨ ਦੀ ਬੇਹੱਦ ਸ਼ਲਾਘਾ ਕੀਤੀ ਜਾ ਰਹੀ ਹੈ

  • @nikkamalliana1646
    @nikkamalliana1646 Před měsícem

    ਚਰਨਜੀਤ ਸਿੰਘ ਚੰਨੀ ਸੱਚਾ ਬੰਦਾ

  • @jeetsurtia6850
    @jeetsurtia6850 Před měsícem +1

    ਸੱਭ ਬੱਕਬਾਸ

  • @satinderkang4794
    @satinderkang4794 Před měsícem

    Where does Bhagwant Maan think he is going to hide when he loses in 2027?

  • @user-kt4om7zf4y
    @user-kt4om7zf4y Před měsícem

    Very nice👍👍 good😇 channi jindabad Rahul ghadhi jindabad Rahul ghadhi jindabad Congress👍

  • @sukhmeetsingh1772
    @sukhmeetsingh1772 Před měsícem

    pehla bebi badal Na bola

  • @OppoOppo-bs2vk
    @OppoOppo-bs2vk Před měsícem

    Only Amritpal Singh khalsa CM nest panjab

  • @SubhashChander-ou3ge
    @SubhashChander-ou3ge Před měsícem

    Channi,good,an

  • @tajindersohal890
    @tajindersohal890 Před měsícem

    Mesa bend karo

  • @gurpejsingh5784
    @gurpejsingh5784 Před měsícem

    B.J.P.(ਅਮਿਤ ਸ਼ਾਹ)ਪਾਰਟੀ ਨੂੰ ਸਿਖਾਂ ਵਿਚੋ ਹੀ ਇਕ ਪਾਲਤੂ----------ਚਾਹੀਦਾ ਸੀ ।ਜੋ ਸਿਖਾਂ ਨੂੰ ਹੀ----------ਰਹੇ ।
    😂ਖਾਲੀ ਜਗ੍ਹਾ ਭਰੋ😂

  • @SurenderSingh-sg9hr
    @SurenderSingh-sg9hr Před měsícem

    सरदार चरणजीत चन्नी साहब बिल्कुल सही बोल रहे हैं यह फजीजी नाम का मंत्री संत्री झूठ बोल रहा

  • @balwinderhaans3765
    @balwinderhaans3765 Před měsícem +5

    a̤m̤r̤i̤t̤p̤a̤l̤ s̤i̤n̤g̤h̤ j̤i̤d̤a̤b̤a̤d̤

  • @ranjitsinghbains2476
    @ranjitsinghbains2476 Před měsícem

    Chani sahib jeunda raho. Party to uper ensaniat di gal karan lei.

  • @tagindersangh5826
    @tagindersangh5826 Před měsícem

    N s a la ta diti he fikar na kare app khatam hobegi aci kerage baikat

  • @SharyBhullar
    @SharyBhullar Před měsícem

    Banta buchad

  • @user-bw7pl9pk7q
    @user-bw7pl9pk7q Před měsícem

    O bjp Chini Right ha g

  • @anmolsingh1416
    @anmolsingh1416 Před měsícem

    Chani good,but bitu bucharh katil sikh kom da

  • @sikhsingh5822
    @sikhsingh5822 Před měsícem

    bhagbant ji roj luta kho hundi hai lonedoder kithe hai

  • @kuldeepveertegurudikirpaha7774

    Jharoo te BJP ch koi farak nhi hai

  • @anmolsingh1416
    @anmolsingh1416 Před měsícem

    Bhand saab hun tuhanu3.5o crorh log2027vich sabk sikhonge

  • @TarsemSingh-wz3wu
    @TarsemSingh-wz3wu Před měsícem

    ਬਿੱਟੂ ਦਾ ਨਾਮ ਤਾ ਪਹਿਲਾਂ ਹੀ ਬੁੱਚੜ ਦਾ ਪੋਤਾ ਹੈ

  • @sitalsingh6753
    @sitalsingh6753 Před měsícem

    Ravneet Bittu tu ki bolda tenu Punjab de loka ne Makhi di tarah bahar Kik out kita. Tenu Talve Chat nu Minister BJP ne bana dita , public tenu kush nahin samjdi. Channi Sahib Zindabad.

  • @Har-733
    @Har-733 Před měsícem +1

    ਭੋਂਦੂ ਮੀਡੀਆ ਮੁਰਦਾਬਾਦ

  • @user-nh9gr2jf8o
    @user-nh9gr2jf8o Před měsícem +3

    Ravnent betu khaira mere dada ne sahed hogea oh tan ਬੁੱਚੜ c

  • @hardeepchaudhary893
    @hardeepchaudhary893 Před měsícem

    ਪੰਜਾਬ ਪੁਲਿਸ ਨਸ਼ਿਆਂ ਖਿਲਾਫ ਕਾਰਵਾਈ ਕਰ ਤੇ ਰਹੀ ਹੈ।

  • @butasingh102
    @butasingh102 Před měsícem +1

    Telku ki bol raha hee

  • @OppoOppo-bs2vk
    @OppoOppo-bs2vk Před měsícem

    Panjab sarkar murdabad

  • @samarbhatti9211
    @samarbhatti9211 Před měsícem +1

    Chani singh ji panjab de puter ne panjab di gl jrur krnge

  • @harbindersingh1220
    @harbindersingh1220 Před měsícem +1

    Very very good Chani Sahab