Video není dostupné.
Omlouváme se.

Pastor Ankur Narula ਦੇ ਖਿਲਾਫ ਨਿਹੰਗ ਸਿੰਘਾਂ ਦੇ ਨਾਲ ਮੁੜ ਮੀਡੀਆ ਸਾਹਮਣੇ ਆਈ Vaneet kaur,ਸੁਣੋ ||

Sdílet
Vložit
  • čas přidán 12. 06. 2024
  • Pastor Ankur Narula ਦੇ ਖਿਲਾਫ ਨਿਹੰਗ ਸਿੰਘਾਂ ਦੇ ਨਾਲ ਮੁੜ ਮੀਡੀਆ ਸਾਹਮਣੇ ਆਈ Vaneet kaur,ਸੁਣੋ ਕੀ ਸੱਚੀ ਚਰਚ 'ਚ ਵੜ ਕੇ ਕੀਤੀ ਮਾ/ਰਕੁੱ/ਟ? ਕਹਿੰਦੀ,"ਅੰਕੂਰ ਨਰੂਲਾ ਕਰਕੇ ਮੇਰੇ ਘਰਵਾਲੇ ਨੇ ਮੈਨੂੰ ਛੱਡ ਦਿੱਤਾ,ਮੇਰੇ 'ਤੇ ਇੰਨੇ ਪਰਚੇ ਨੇ ਪਤਾ ਨਹੀਂ..."
    #dailypostpunjabi #news #latestnews #newsofpunjab #punjabi #dailypostpunjabi #newsofpunjab
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

Komentáře • 522

  • @karansingh211
    @karansingh211 Před 2 měsíci +66

    ਸੱਭ ਤੋਂ ਘੱਟੀਆ ਅੌਰਤ ਇੱਕ ਨੰਬਰ ਦੀ ਝੁੱਠੀ ਔਰਤ

  • @kuldeepbhatti5671
    @kuldeepbhatti5671 Před měsícem +32

    ਤੇਰਾ ਘਰ ਤੇਰੀ ਜੁਬਾਨ ਦੇ ਕਾਰਨ ਟੁੱਟ ਗਿਆ ਤੂੰ ਪਰਮੇਸ਼ਰ ਦੇ ਦਾਸ ਦੇ ਬਾਰੇ ਨਹੀਂ ਬਲਕਿ ਪਰਮੇਸ਼ਰ ਦੇ ਬਾਰੇ ਬੋਲੀਆਂ ਹੈ ਤੇਰਾ ‌ਘਰ ਵਾਲਾ ਸਮਝਦਾਰ ਹੈ ਤੇ ਆਪਣਾ ਪਿੱਛਾ ਛੁਡਾਇਆ ਹੈ

    • @sukhkaur_803
      @sukhkaur_803 Před měsícem

      Pgl aurat eh vere kde kuj bndi kde kuj ehne ik video ch khud keha v ma gurudware vich se*kita khoti aurat

  • @arnsthans8850
    @arnsthans8850 Před 2 měsíci +14

    ਇਹ ਬੀਬੀ ਪਾਗਲ ਹੋ ਗਈ ਹੈ ਇਸ ਦਾ ਦਿਮਾਗ ਕੰਮ ਨਹੀਂ ਕਰਦਾ ਪਰਮੇਸ਼ੁਰ ਤੋਂ ਡੱਰ ਤੇਰੇ ਵਿਚ ਭੈਣ ਜੀ ਰੱਬ ਦਾਂ ਡੱਰ ਨਹੀਂ ਹੈ 😂😂😂

  • @karamjeetpuri2085
    @karamjeetpuri2085 Před 2 měsíci +58

    ਮੀਡੀਆ ਨੂੰ ਵੀ ਪਤਾ ਲੱਗ ਗਿਆ ਕਿ ਏ ਬੀਬੀ ਝੂਠੀ ਹੈ 😂

  • @baljindergujjarpuria1561
    @baljindergujjarpuria1561 Před 2 měsíci +19

    ਇੱਕ ਮੈਂ ਮੈਡਮ ਨੂੰ ਇੱਕ ਆ ਬਾਬੇ ਨੂੰ ਮੈਂ ਚੈਲੇੰਜ ਕਰਦਾ ਵਾਂ ਜਿੱਥੋਂ ਤੱਕ ਤੂੰ ਜੋੜ ਲਾਣਾ ਜੋ ਮਰਜ਼ੀ ਕਰ ਲਾ ਮਸੀਹ ਲੋਕ ਕਦੀ ਵੀ ਨਹੀਂ ਰੁਕਣਗੇ

    • @lifestruth9066
      @lifestruth9066 Před měsícem +1

      Christian bimaar hoye te hospitla nu kyu bhjj de .. Te hasptal ch jaa k christian eh kyu ni kehnde v mera ilaaj v christian doctr hi kre kyu k hor doctor ta ohna lyi shetaan aa ..... Ja fer manjur kro v tuhanu oo thik krde ne jihna nu tiso shetaan keh rhe ho ..
      3Rd gal.... Din pr din angrej christian sikh kyu ban de jande,,,,, kyu k j eni hi shkti hai fer oh lok sikhi ch kyu shamil ho rhe din pr din ..

  • @kashmirmasih4233
    @kashmirmasih4233 Před 2 měsíci +14

    ਭੈਣ ਜੀ ਰੱਬ ਕੋਲੋਂ ਡਰੋ।ਉਹ ਬਾਬਾ ਨਹੀਂ ਪਰਮੇਸ਼ੁਰ ਦਾ‌ਸ ਹੈ।

  • @navleenkaur6332
    @navleenkaur6332 Před 2 měsíci +39

    Real man of God Ankur narula ji

    • @SukhjeetSingh-oh4cb
      @SukhjeetSingh-oh4cb Před měsícem

      bacye tusi v moorkh hi reh jana a kuj samaj rakho

    • @SukhjeetSingh-oh4cb
      @SukhjeetSingh-oh4cb Před měsícem

      ki tusi khud rab da roop rab hi ho oh taa ik fudu aam insan tuhade andar khud rab

    • @Cupl751
      @Cupl751 Před měsícem

      😂😂😂😂😂 halleluyia 😂😂😂😂

  • @RomyMasih-jk6gu
    @RomyMasih-jk6gu Před 2 měsíci +20

    ਜੇ ਕਿਸੇ ਤੇ ਦੋਸ਼ ਲਏ ਗੀ। ਤੇਰੇ ਤੇ ਵੀ ਲੱਗਾ ਆਮੀਨ

  • @topsearchedtuber8088
    @topsearchedtuber8088 Před 2 měsíci +92

    PASTOR ankur narula ji a really man of god

  • @user-il1lg3cf9z
    @user-il1lg3cf9z Před 2 měsíci +22

    Pastor ankur narula ji man of God spiritual father hallelujah ❤✝️🙏🏿

  • @Muneshrani-ur5ux
    @Muneshrani-ur5ux Před 2 měsíci +19

    Apostle Ankur Narula real man of God hai

  • @AnitaChopraMinistry
    @AnitaChopraMinistry Před 2 měsíci +44

    Paster ankur narula really man of God

  • @DilbagSingh11april24
    @DilbagSingh11april24 Před 2 měsíci +62

    ਪਰਮੇਸ਼ਵਰ ਕਦੇ ਮਾਫ ਨਹੀਂ ਕਰਦਾ ਭੈਣ ਜੀ,
    ਏਨੀ ਨਫਰਤ ਕਿਉ ਆ ਮਸੀਹਾ ਲਈ

    • @blessings9732
      @blessings9732 Před měsícem +2

      Because they are converting poors nd innocent people by using their emotions and poverty

    • @SukhjeetSingh-oh4cb
      @SukhjeetSingh-oh4cb Před měsícem

      parmeshwar nhi karta paastar da jhooth karda hai

  • @ps.rajkumar.jg.ministries9562
    @ps.rajkumar.jg.ministries9562 Před 2 měsíci +13

    Real man of God Ankur Narula ji . I love u AN ministry

  • @Kuldeep-wb3uq
    @Kuldeep-wb3uq Před 2 měsíci +20

    ਸਾਡੇ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੇ ਮਹਾਨ ਦਾਸ ਤੇ ਸਾਡੇ ਬਹੁਤ ਹੀ ਪਿਆਰੇ ਤੇ ਸਤਿਕਾਰ ਯੋਗ ਔਪੋਸਟਲ ਅੰਕਰ ਯੂਸਫ ਨਰੂਲਾ ਜੀ ਨੂੰ ਸ਼ਹਿਦ ਨਾਲੋਂ ਮਿੱਠੀ ਨਿਹਾਲ ਕਰਦੀ
    ਜੈ ਮਸੀਹ ਦੀ 🙏🙏⛪⛪⛪⛪🌴🌴god bless you ANM 🙏⛪

    • @SukhjeetSingh-oh4cb
      @SukhjeetSingh-oh4cb Před měsícem

      jis tan lage ohi jaane aurat nu bhut hado vad staya paastara ne

    • @Kuldeep-wb3uq
      @Kuldeep-wb3uq Před měsícem

      @@SukhjeetSingh-oh4cb ਵੀਰ ਜੀ ਮੈਂ ਤੁਹਾਡੀ ਇਸ ਹਮਦਰਦੀ ਦਾ ਦਿਲੋ ਸਨਮਾਨ ਕਰਦਾ ਹਾਂ
      ਪਰ ਇੱਕ ਵਾਰੀ ਇਸ ਬੀਬੀ ਦੇ ਸਹੁਰੇ ਪਰਿਵਾਰ ਦੀ ਵੀਡੀਓ ਵੀ ਦੇਖ ਕੇ ਦੱਸਿਓ ,ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਕਦੇ ਕਦੇ ਸਾਡੀਆਂ ਜੋ ਅੱਖਾਂ ਦੇਖਦੀਆਂ ਹਨ ਅਤੇ ਕੰਨ ਸੁਣਦੇ ਹਨ ਪਰ ਸੱਚ ਉਸ ਤੋਂ ਕੋਹਾਂ ਦੂਰ ਕਿਤੇ ਪਰੇ ਹੁੰਦਾ ਹੈ

  • @Holy_spirit218
    @Holy_spirit218 Před 2 měsíci +28

    APOSTLE ANKUR NARULA JI REAL MAN OF GOD ❤❤

  • @PoetryWithKuldeep
    @PoetryWithKuldeep Před 2 měsíci +29

    ਖਾਂਬਰਾ church ਖਿਲਫ਼ ਵਿਉਤਾ ਬਣਾਂ ਰਹੇ, ਪਰ ਕੋਈ ਠੋਸ ਸਬੂਤ ਨਹੀਂ ,, ਇਹ ਭੈਣ ਦਾ ਘਰ ਇਹਦੀਆਂ ਆਪਣੀਆ ਹਰਕਤਾਂ ਕਰਕੇ ਟੁੱਟ ਰਿਹਾ

    • @user-xl2cp1ep6q
      @user-xl2cp1ep6q Před měsícem +1

      Phaji ehda Ghar ehde chracter less hon karke tutiya

  • @JugrajSingh-kw1fu
    @JugrajSingh-kw1fu Před 2 měsíci +36

    ਇਹ ਔਰਤ ਆਪਣੇ ਹੀ ਸਹੁਰੇ ਪਰਿਵਾਰ ਵੱਲੋਂ ਨਕਾਰੀ ਹੋਈ ਹੈ ਬਾਕੀ ਇਹਦੇ ਸਹੁਰੇ ਸਾਹਿਬ ਦੀ ਵੀਡਿਓ ਵੀ ਮੌਜੂਦ ਹੈ ਯੂਟਿਊਬ ਉੱਪਰ

  • @user-cw5fj7kk8d
    @user-cw5fj7kk8d Před 2 měsíci +13

    Thank you my lord Jesus

  • @user-ps6nc5kq9m
    @user-ps6nc5kq9m Před 2 měsíci +15

    ankur narula ji really man of God

  • @clarateji2073
    @clarateji2073 Před 2 měsíci +11

    Ankur papa ji really man of God ❤❤

  • @user-cw5fj7kk8d
    @user-cw5fj7kk8d Před 2 měsíci +12

    Bakvas kr rehi aa me ve sikh family tu aa par Mera vishwas jesus vich aa aasi bhut khush aaa apni life vich God ne sanu bless kita

  • @VeerPal-uq1lw
    @VeerPal-uq1lw Před 2 měsíci +19

    Apostle Ankur Narula ji Real man of God h

  • @karansingh211
    @karansingh211 Před 2 měsíci +23

    ਇਹਦੀ ਤਾਂ ਸ਼ਕਲ ਵੀ ਪਸੰਦ ਨਹੀਂ ਮੈਨੂੰ

  • @Mrunu777
    @Mrunu777 Před měsícem +1

    I am from Maharashtra. मैं पिछले २ सालो से ANM मिनिस्ट्री को फॉलो कर रही हूं। मुझे नींद में अपनेआप पेशाब छूट जाने की बीमारी थी। परमेश्वर की दया से अपोस्टल अंकुर यूसुफ नरूला जी ने की हुई प्रोफेसी के द्वारा मैं पिछले २ साल से पूरी तरह हिल हूं। मैं प्रभू येशू मसीह का बोहोत बोहोत धन्यवाद करती हु। और पापाजी का भी बोहोत बोहोत धन्यवाद करती हु।

  • @parthachakraborty7512
    @parthachakraborty7512 Před 2 měsíci +27

    Ankur Papa Prabhu ko Sachha das Hai , He is really great man of God, Hallelujah

    • @Jesus_Grace_production
      @Jesus_Grace_production Před 2 měsíci

      Oh padhe likhe anpadh gawar chup Ho ja apostle Ankur Narula is a real man of God

    • @Jesus_Grace_production
      @Jesus_Grace_production Před 2 měsíci

      O padhe likhe anpadh gawar apostle Ankur Narula is a real man of God or Teri maa ne diye the kya paise

    • @RaniEurope
      @RaniEurope Před 2 měsíci

      Yes Right Real Man off God Apostle Ankur narula ji

    • @pangotra2546
      @pangotra2546 Před měsícem

      Bhai ankur narula ji pastor ha unhe papa kehne ki jarurat nahi hai . Vishwasi bno andhvishwasi ni ..me b Christian hu 2003 se

    • @Jesus_Grace_production
      @Jesus_Grace_production Před měsícem +1

      @@pangotra2546 aap naam k Christian ho phle bible pdoo fir pta lgega ki papa khna chaiye ya nhi okkk andbakt or agyani Christian jisi bible ka gya bhi nhi h

  • @mohitsahota9679
    @mohitsahota9679 Před měsícem +2

    ਭੈਣ ਖੁਦਾ ਤੋਂ ਡਰ ਤੂੰ ਖੁਦਾ ਦੇ ਦਾਸ ਦੇ ਵਿਰੋਧ ਨਹੀਂ ਖੁਦਾ ਦੇ ਵਿਰੋਧ ਬੋਲ ਰਹੀ ਏ
    ਡਰ ਉਸ ਜਿਉਦੇ ਖੁਦਾ ਤੋਂ ਕਿਉਂਕਿ ਖੁਦਾ ਦਾ ਵਿਰੌਧ ਕਰਨ ਵਾਲਿਆ ਦਾ ਨਾਮੋ ਨਿਸ਼ਾਨ ਮਿੱਟ ਜਾਦਾ 🙏🏻

  • @HarpreetKaur-bu9hm
    @HarpreetKaur-bu9hm Před 2 měsíci +19

    Jesus he prabhu hai.hallalujh

    • @CHXEDX
      @CHXEDX Před měsícem

      Yes, Amen 🙏

  • @ranjitkaursaroay7609
    @ranjitkaursaroay7609 Před 2 měsíci +7

    ਸਹੁਰੇ ਘਰ ਜਾ ਆਪਣਾ ਗਰ ਵਸਾ ਭੇਨੇ vheld ਕਿਸੇ ਥਾਂ ਦੀ

  • @mukhtiarsingh6163
    @mukhtiarsingh6163 Před 2 měsíci +7

    Apostle ankur yoseph narula ji World the best real man of God . Prabhu de dass always sabb people lae Prayers karde ne . permeshwar apko bless kare

  • @pramilasingh7241
    @pramilasingh7241 Před 2 měsíci +4

    Sister झूठी कहानी बना रही हैं

  • @user-wv2wc3gc7n
    @user-wv2wc3gc7n Před 2 měsíci +8

    Haleluiya haleluiya haleluiya haleluiya haleluiya haleluiya haleluiya haleluiya haleluiya haleluiya haleluiya haleluiya

  • @hrjtmsh
    @hrjtmsh Před 2 měsíci +6

    Pagal jnani,ankur narula real man of god,

  • @ajayshoor7678
    @ajayshoor7678 Před 2 měsíci +8

    Kyo Tu parmeshwar da dass ta ilzam lagani tanu parmeshwar hi dakaha ga tu jina marji chuth bolre ja

  • @Aryan-kt6wb
    @Aryan-kt6wb Před 2 měsíci +6

    एक बार दोबारा जाओगी जेल

  • @OfficialSunnyBhatti
    @OfficialSunnyBhatti Před 2 měsíci +5

    Real man of god apostle ankur Narula ji

  • @SapnaMasih-rf7xm
    @SapnaMasih-rf7xm Před 2 měsíci +1

    ਅੰਤ ਦਇਆ ਦਿਨਾਂ ਵਿੱਚ ਲੋਕ ਥੋਡੇ ਉਤੈ ਝੂਠ ਮੁਠ ਲਗਾਉਣ ਗੈ।ਪਰ ਪਰਮੇਸ਼ਵਰ ਦਾ ਕੰਮ। ਵਦੁ ਗਾ ।amen❤

  • @kingforever3992
    @kingforever3992 Před 2 měsíci +5

    Praise the lord

  • @user-ls3tc6bj5u
    @user-ls3tc6bj5u Před 2 měsíci +2

    Ek lady hi ghr nu bnadi aa te ek lady hi ghr nu todd dii aaa .. so mam pls .. jesus tanu bless krnnn

  • @user-vg1tw3or5n
    @user-vg1tw3or5n Před 2 měsíci +8

    Jinne vi ae sare bethe ne ae sare vellar ne

  • @GurinderKaur-in4vp
    @GurinderKaur-in4vp Před 2 měsíci +4

    Praise the lord 🎉

  • @ritukaur3184
    @ritukaur3184 Před měsícem

    Ankur papa ji is a real man of God ❤ hallelujah amen and praise the Lord ❤

  • @user-hr8hq6mt7q
    @user-hr8hq6mt7q Před 2 měsíci +2

    ਭੌਂਕੀ ਜਾ

  • @chuchamasih5998
    @chuchamasih5998 Před měsícem +1

    Matthew 24:24 For many will come in my name, saying I am Christ and shall deceive many...Beware of false prophets, which come to you in sheep's clothing, but inwardly they are raging wolves. For false Christs and false prophets shall rise... There is a big movement going on in Punjab, India, and many parts of the world. These people are trying to destroy Christianity for the gain of power and wealth.

  • @Son_of_jesus_dk
    @Son_of_jesus_dk Před měsícem +1

    Gal ahi aa apostle ji di chdaiya dekh k lok mach rhe aa prmeshwar de kam wadh ria shetan jal Ria
    Jesus is king 👑
    Apostle ankur yoseph narula the real man of god ❤
    Praise the lord Jesus

  • @anmoldeep454
    @anmoldeep454 Před 2 měsíci +3

    Pastor Ankur Narula Joseph ji really man of God

  • @hardeepkumar7574
    @hardeepkumar7574 Před měsícem +1

    Koi ni ruk skda parmeshwar de kma nu Jesus Masih mukhti data hai jinda parmeshwar hai ✝️ Jesus Masih

  • @nishaneeshu782
    @nishaneeshu782 Před 2 měsíci +5

    Papa ankur narula ji real man off god ne

  • @user-wc1sl7hn6y
    @user-wc1sl7hn6y Před měsícem

    ਜਿਆਦਾ ਕ੍ਰੋਧ ਘਰ ਉਜਾੜ ਦਿਦਾ ਆ,ਨਹੀਂ ਤਾਂ ਕੋਈ ਬਾਪ ਆਪਣੇ ਬੱਚੇ ਤੋਂ ਵਗੈਰ ਜੀਅ ਨਹੀਂ ਸਕਦਾ,

  • @thomasmasih5998
    @thomasmasih5998 Před 2 měsíci +8

    Bakvse band kar apone

  • @ramandeepkaurbains-cp9qx
    @ramandeepkaurbains-cp9qx Před 2 měsíci

    Ankur Narula pastor is the reall man
    And he is my father

  • @aidenjayden5560
    @aidenjayden5560 Před 2 měsíci +1

    Apostle Ankur Narula Ji Real Man Of God ✝️✝️♥️♥️
    Fake Lady Mentally Disturb

  • @ramandeepkaur5087
    @ramandeepkaur5087 Před 2 měsíci +2

    Apostle Ankur Narula real man of God 😊

  • @victorjohn2345
    @victorjohn2345 Před měsícem

    ਬੀਬੀ ਤੇਰਾ ਆਪਣਾ ਘਰਵਾਲਾ ਕਿੱਥੇ ਹੈ ਅਤੇ ਉਸਨੇ ਤੈਨੂੰ ਕਿਉਂ ਛੱਡ ਦਿੱਤਾ ?
    ਇਸ ਬਾਰੇ ਵੀ ਇੱਕ ਵੀਡੀਓ ਪਾ , ਅਸੀਂ ਤੇਰੇ ਨਾਲ ਹਾਂ ।
    ਬਾਕੀ ਏਹੋ ਜਿਹੇ ਕਈ ਬਾਬੇ , ਮਜਬੂਰ ਬੀਬੀਆਂ ਦੀ ਮਜਬੂਰੀ ਦਾ ਨਜਾਇਜ ਫਾਇਦਾ ਚੁੱਕਦੇ ਆਏ ਨੇ , ਕੋਈ ਨੀ ਬਣਦਾ ,ਇਸਨੇ ਤੇਰਾ ਸਹਾਰਾ ਲੈ ਕੇ ਪੰਜਾਬ ਵਿੱਚ ਮਸ਼ਹੂਰ ਹੋਣਾ ਹੈ ।

  • @victoriavictoria3454
    @victoriavictoria3454 Před měsícem +1

    15 मैं तुम से सच कहता हूं, कि न्याय के दिन उस नगर की दशा से सदोम और अमोरा के देश की दशा अधिक सहने योग्य होगी॥
    मत्ती 10:15
    25 चेले का गुरू के, और दास का स्वामी के बाराबर होना ही बहुत है; जब उन्होंने घर के स्वामी को शैतान कहा तो उसके घर वालों को क्यों न कहेंगे?
    मत्ती 10:25
    26 सो उन से मत डरना, क्योंकि कुछ ढपा नहीं, जो खोला न जाएगा; और न कुछ छिपा है, जो जाना न जाएगा।
    मत्ती 10:26
    27 जो मैं तुम से अन्धियारे में कहता हूं, उसे उजियाले में कहो; और जो कानों कान सुनते हो, उसे को ठों पर से प्रचार करो।
    मत्ती 10:27
    28 जो शरीर को घात करते हैं, पर आत्मा को घात नहीं कर सकते, उन से मत डरना; पर उसी से डरो, जो आत्मा और शरीर दोनों को नरक में नाश कर सकता है।
    मत्ती 10:28

  • @JyotiSharma-xs7gz
    @JyotiSharma-xs7gz Před 2 měsíci +4

    Hallelujah prabu 🙏

  • @arnsthans8850
    @arnsthans8850 Před 2 měsíci

    ਬੀਬੀ ਤੂੰ ਮਸ਼ਹੂਰ ਹੋਣਾ ਚਾਹੁੰਦੀ ਹੈ ਪਰ ਮਸ਼ਹੁਰ ਨਹੀਂ ਹੈ ਪਰ ਬਰਬਾਦ ਹੋ ਜਾਵੇ ਗੀ 😂😂😂😂😂

  • @manavmattu536
    @manavmattu536 Před 2 měsíci +1

    I love you papa ji ankur narula ji really man of God 🙏🙏🙏🙏🙏

  • @AjDijasu
    @AjDijasu Před 2 měsíci +2

    Kon sa Nasha karti hai ye 😅

  • @anjanachrist1110
    @anjanachrist1110 Před měsícem

    Ankur narula ji is real man of god..

  • @AnitacashinaCindy
    @AnitacashinaCindy Před měsícem

    पवित्र शास्त्र बाइबल में लिखा है कि जो कोई परमेश्वर के दास के बारे में और परमेश्वर के बारे में बोलेगा उनका हिस्सा परमेश्वर लेने वाला है इसीलिए जो भी कोट आप तुम परमेश्वर के दास के ऊपर लेते कोट बंद कर दो क्योंकि तुम्हारा हिस्सा लेने वाला है प्रभु यीशु मसीह ही होगा

  • @nishasandhu9027
    @nishasandhu9027 Před 2 měsíci +2

    Pastor ankur narula ji really man of god

  • @user-xl2cp1ep6q
    @user-xl2cp1ep6q Před měsícem

    ਅੰਕੁਰ ਨਰੂਲਾ ਜੀ ਨੇ ਹਜਾਰਾਂ ਮੁੰਡੇ ਕੁੜੀਆ ਜੋ ਗ਼ਲਤ ਰਾਹ ਨਸ਼ੇ ਚੋਰੀ ਬਦਮਾਸ਼ੀਆਂ ਵਿਚ ਪੇਏ ਸੀ ਸੁਧਾਰ ਦਿੱਤਾ ਤੇ ਫਿਰ ਤੂੰ ਤੇ ਤੇਰੀ ਮੰਡਲੀ ਕਿ ਹੈ

  • @Englishwithjeet
    @Englishwithjeet Před měsícem

    Sach. Wa. Eh. Eh sach boldi. Wa.

  • @user-om7xi4ih4u
    @user-om7xi4ih4u Před měsícem

    He is real man of god .......

  • @user-bt4jb6ir7p
    @user-bt4jb6ir7p Před měsícem +1

    Sai kita ji

  • @HarpreetKaur-bu9hm
    @HarpreetKaur-bu9hm Před 2 měsíci +5

    Jesus he prabhu hai

  • @surindermasih6398
    @surindermasih6398 Před 2 měsíci +1

    Pray for india khudabaap sade desh nu sambhal k rakhn te shanti bne rve in Jesus name🙏

  • @jeevanjyoti9667
    @jeevanjyoti9667 Před měsícem

    Halleluyeh🙌 real man of God ankur narula ji

  • @gagandeepkaur7379
    @gagandeepkaur7379 Před 2 měsíci +3

    Amen

  • @preetipreeti7317
    @preetipreeti7317 Před 2 měsíci +1

    Ye Ladies 1 No ke Jhuthi he

  • @SajanMattu-nw5ev
    @SajanMattu-nw5ev Před 2 měsíci +1

    Pastor Ankur Narula ji a Really Man Of God

  • @SatishKhokhar-bm1hi
    @SatishKhokhar-bm1hi Před 2 měsíci +1

    Pastor Ankur Narula g rabb da pejaya Hoya dass AA praise the lord god God bless you pastor Ankur Narula g and ministry

  • @worshiperlovepreetsingh
    @worshiperlovepreetsingh Před 2 měsíci +1

    Asi hallelujah we aa ✝️✝️✝️✝️✝️

  • @graceofjesus5343
    @graceofjesus5343 Před 2 měsíci +1

    Bibi jo tuhade naal aa oo baba aa Apostle Ankur Narula ji Real Man of God

  • @NikkiMasih-uh9vp
    @NikkiMasih-uh9vp Před měsícem

    Ankur papa really man of god

  • @jasbirkaur7038
    @jasbirkaur7038 Před 2 měsíci +2

    Ankur narula ji a really man of god❤❤❤

  • @MASIHSTATUS.1
    @MASIHSTATUS.1 Před 2 měsíci

    ਤੇਰੇ ਨਾਲ ਇਸ ਦੋ ਟਕੇ ਦੇ ਬਾਬੇ ਨੇ ਵੀ ਨਹੀਂ ਟਿਕਣਾ।ਹਰ ਸਾਲ ਉਹ ਹੀ ਪਰੂਫ ਚੱਕ ਲੇਨੀ ਆ।ਹਰ ਸਾਲ ਨਵੇਂ ਸਬੂਤ ਲਿਆਇਆ ਕਰ ਜਦੋਂ ਹਰ ਸਾਲ ਪਰਚਾ ਨਵਾਂ ਦਰਜ ਹੁੰਦਾ।ਬੋਕਦੀ ਬਹੁਤ ਆ ਸਾਰਾ ਜ਼ੋਰ ਲਾ ਦਿੰਦੀ ਆ।ਇਸ ਵਾਰੀ ਆ ਨਵਾਂ ਬਾਬਾ ਕਰੀ ਫਿਰਦੀ ਆ। ਪਿਛਲੇ ਸਾਲ ਵਾਲਾ ਛੱਡਤਾ ਚੂਸ ਕੇ very bad

  • @sangatsingh9042
    @sangatsingh9042 Před 2 měsíci +1

    Sister sach ki a prabhu janda Paster Ankur narula Real Man of God

  • @GurdevSingh-cm4br
    @GurdevSingh-cm4br Před měsícem

    Real man of God ankur Yusuf Narula ji

  • @luckykirankiran1241
    @luckykirankiran1241 Před 2 měsíci +2

    Apostle ankur narula ji man off God❤❤

  • @VipanMalik-iw8rf
    @VipanMalik-iw8rf Před 2 měsíci +1

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @piyushvasyani3668
    @piyushvasyani3668 Před měsícem

    Real man of God
    Ankur narula

  • @deepakcaterers5795
    @deepakcaterers5795 Před 2 měsíci

    Ankur narula real man of God

  • @YogeshKumar-xh3ot
    @YogeshKumar-xh3ot Před 2 měsíci +2

    Man of God Ankur nrula g prmeshwar de das❤

  • @kirenchhabra8073
    @kirenchhabra8073 Před 2 měsíci +1

    Apostle Ankur youseph narula ji Real man of god❤❤

  • @KomalKho
    @KomalKho Před 2 měsíci +2

    Teri bakwaas krn nal na te ankur narula paster g daran vale aa te na hi oona di klisiya koi farak ni painda sanu teri bakwaas naal tere vargiya briya ayyiya te broya gayia

  • @manjeet-zn1rs
    @manjeet-zn1rs Před 2 měsíci

    ਅਨਪੜ ਬੀਬੀ ਹ ਬੋਲਣ ਦਾ ਪਤਾ ਨਹੀਂ😂

  • @sunnybainsa2679
    @sunnybainsa2679 Před 2 měsíci

    ਆਹੋ ਤੇਰਾ ਤਾਂ ਕੰਮ ਹੀ ਇਹੋ ਆ ਤੂੰ ਬੰਦਾ ਦੇਖ ਕੇ ਆਪਣਾ ਧਰਮ ਬਦਲ ਲੈਂਦੀ ਜਿਹੜੇ ਧਰਮ ਦਾ ਬੰਦਾ ਹੋਵੇ ਤੇ ਉਹੀ ਧਰਮ ਚ ਚਲ ਜਾਦੀ ਆ ਇਸ਼ਕ ਮੁਸ਼ਕ ਦੇ ਚੱਕਰਾਂ ਚ ਇਸ਼ਕ ਮੁਸ਼ਕ ਦੇ ਚੱਕਰਾਂ ਚ ਇਦੂ ਪਈ ਹੋਈ ਆ ਤੈਨੂੰ ਨਹੀਂ ਸਮਝ ਆਉਣੀ ਆ ਆਤਮਿਕ ਗੱਲਾਂ ਤੂੰ ਕੌਣ ਰੋਲ ਲਾ ਮਾਸਟਰ ਦੀਆਂ ਵੀਡੀਓ ਦਿਖਾ ਜਿਹਦੇ ਵਿੱਚ ਉਹ ਕਹਿੰਦੇ ਪਵਿੱਤਰ ਬਣ ਜਿਵੇਂ ਤੇਰਾ ਸਵਰਗੀ ਪਿਤਾ ਪਵਿੱਤਰ ਹੈ ਉਹ ਤਾਂ ਕਹਿੰਦੇ ਅਨਮੈਰਿਡ ਵੀਚਾਰ ਨਾ ਕਰੋ ਅਨਮੈਰਿਡ ਬੰਦਾ ਮਤਲਬ ਕਿ ਉਨਾਂ ਦਾ ਇਨਾ ਕੁ ਉਹ ਇਸ ਪਵਿੱਤਰਤਾਈ ਤੇ ਜ਼ੋਰ ਪਾਉਂਦੇ ਨੇ ਉਹ ਕਹਿੰਦੇ ਜਦੋਂ ਵਿਆਹ ਦੀ ਉਮਰ ਆ ਵਿਆਹ ਆਪੇ ਹੀ ਹੋ ਜਾਊਗਾ 19 ਸਾਲਾਂ ਦਾ ਮੁੰਡਾ ਮੁੰਡਾ ਜੇ ਗਰਲ ਫਰੈਂਡ ਬਣਾਉਂਦਾ ਜਾਂ ਉਨੀ ਸਾਲਾਂ ਦੀ ਕੁੜੀ ਦੀ ਜੇ ਬੋਏਫਰੈਂਡ ਹੈਗਾ ਕਾਹਦੇ ਵਾਸਤੇ ਜੋ ਤੁਸੀਂ ਵਿਆਹ 25 ਸਾਲ ਦੀ ਉਮਰ ਚ ਕਰਾਉਣਾ ਆ ਉਹ ਵਾਲੀਆਂ ਵੀਡੀਓ ਦਿਖਾ ਸਾਰਿਆਂ ਨੂੰ ਉਹ ਵਾਲੀਆਂ ਵੀਡੀਓ ਦਿਖਾ ਜਿਹਦੇ ਵਿੱਚ ਉਹ ਕਹਿੰਦੇ ਆਪਣੇ ਮਾਂ ਪਿਓ ਨੂੰ ਤੁਸੀਂ ਧੋਖਾ ਦੇ ਸਕਦੇ ਆ ਆਪਣੇ ਲਾਈਫ ਪਾਰਟਨਰ ਨੂੰ ਧੋਖਾ ਦੇ ਸਕਦੇ ਪਰ ਤੁਸੀਂ ਆਪਣੇ ਇਹ ਨਾ ਸੋਚੀਓ ਧੋਖਾ ਦੇ ਕੇ ਅਸੀਂ ਬਹੁਤ ਖੁਸ਼ ਅਚੀਵ ਕਰ ਲਿਆ ਸਭ ਕੁਝ ਪਰਮੇਸ਼ਰ ਤੁਹਾਡਾ ਇੱਕ ਇੱਕ ਲੇਖਾ ਜੋਖਾ ਜਾਣਦਾ ਇੱਕ ਇੱਕ ਪਲ ਦਾ ਤੁਹਾਡੀ ਹਰੇਕ ਹਨੇਰੀ ਰਾਤ ਦਾ ਵੀ ਉਹ ਲੇਖਾ ਜੋਖਾ ਕਰੂਗਾ ਉਹ ਵਾਲੀਆਂ ਵੀਡੀਓ ਦਿਖਾ ਜਿਹੜੀ ਜਨਾਨੀ ਆਪਣਾ ਬੰਦਾ ਛੱਡ ਦਿੰਦੀ ਜੀਂਦੇ ਜਾਗਦੇ ਬੰਦਾ ਛੱਡ ਦਿੱਤਾ ਆਪਣਾ ਤੈਨੂੰ ਮਨਾ ਹੀ ਕਰਦਾ ਸੀ ਵੀ ਰਾਤ ਬਰਾਤੇ ਘਰੋਂ ਬਾਹਰ ਨਹੀਂ ਰਹਿਣਾ ਇਹਦੇ ਚ ਤੇਰੇ ਕੀ ਉਹਨੇ ਸੱਟ ਮਾਰ ਦਿੱਤੀ ਸੀ। ਸਹੀ ਗੱਲ ਸਹੀ ਕਹਿੰਦੇ ਅੰਕਲ ਨੂੰ ਰਲਾ ਪਾਸਟਰ ਜਿਹੜਾ ਮੈਰਿਜ ਤੋਂ ਪਹਿਲਾਂ ਨਹੀਂ ਸੁਧਰਿਆ ਉਹ ਮੈਰਿਜ ਤੋਂ ਬਾਅਦ ਵੀ ਨਹੀਂ ਸੁਧਰਤਾ ਸਹੀ ਕਹਿੰਦੇ ਹੋ ਕਿ ਕੁੱਤਾ ਤੇ ਸੂਰਨੀ ਸੂਰਨੀ ਨੂੰ ਜਿੰਨਾ ਮਰਜ਼ੀ ਨਵਾ ਲਓ ਉਹ ਕਿਚੜ ਚ ਲੋਟ ਪੋਟ ਹੋਣ ਜਾਂਦੀ ਆ ਤੇ ਉਹ ਕਹਿੰਦੇ ਕੁੱਤੇ ਨੂੰ ਜਿੰਨਾ ਮਰਜ਼ੀ ਤੁਸੀਂ ਚੰਗਾ ਭੋਜਨ ਦੇ ਦੋ ਪਰ ਉਹ ਫਿਰ ਵੀ ਆਪਣੀ ਉਲਟੀ ਚੱਟਣ ਜਾਊਗਾ ਕਿ ਵਿਆਹ ਤੋਂ ਬਾਅਦ ਵੀ ਰਿਲੇਸ਼ਨ ਰੱਖੂਗਾ। ਜਿਵੇਂ ਕਿ ਤੂੰ ਜਿਵੇਂ ਤੇਰਾ ਵਿਆਹ ਸਿੱਖ ਰੀਤੀ ਰਿਵਾਜ ਅਨੁਸਾਰ ਹੋਇਆ ਨਾਮ ਦਾਨ ਤੋਂ ਲਿਆ ਹੋਇਆ ਸੀ ਫਿਰ ਕਿਉਂ ਤੂੰ ਭਾਵੇਂ ਉਹ ਮੁੰਡਾ ਕ੍ਰਿਸ਼ਚਨ ਹੀ ਸੀ ਮੈਂ ਇਸ ਗੱਲ ਦਾ ਵਿਰੋਧ ਕਰਦੀ ਆਂ ਪੂਰਾ ਤੇ ਭਾਵੇਂ ਉਹ ਮੁੰਡਾ ਕ੍ਰਿਸ਼ਚਨ ਹੀ ਸੀ ਤੂੰ ਕਿਉਂ ਉਹਦੇ ਨਾਲ ਪਿਆਰ ਦੀਆਂ ਪੀਗਾਂ ਪਾਈਆਂ ਇਹ ਕਹਿ ਕੇ ਲੋਕਾਂ ਨੂੰ ਕਿ ਮੇਰਾ ਭਰਾ ਆ ਤੇਰਾ ਸੋਹਣਾ ਪਰਿਵਾਰ ਕਹਿੰਦਾ ਕੱਪੜੇ ਪਾੜ ਕੇ ਤੇ ਨੱਠ ਜਾਂਦੀ ਸੀ ਗਲੀਆਂ ਚ ਤੇ ਇਹਤੋਂ ਬੰਦੇ ਆਉਂਦੇ ਸੀ ਚਾਰ ਚਾਰ ਘੰਟੇ ਵਾਸਤੇ ਤੇਰਾ ਸਹੁਰਾ ਖੁਦ ਕਹਿਣ ਦਿਆ ਇਹ ਗੱਲਾਂ ਪਰ ਮੀਡੀਆ ਵਾਲੇ ਮੈਂ ਕਹਿੰਦੀ ਇਹਨਾਂ ਨੇ ਕਦੀ ਵੀ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਨਹੀਂ ਕਰਨੀ ਇਹ ਹਮੇਸ਼ਾ ਝੂਠ ਦਾ ਹਿਸਾਬ ਦਿੰਦੇ ਨਜ਼ਰ ਆਉਂਦੇ ਆ ਵੀ ਭਲਾ ਤੁਸੀਂ ਇਹਦੇ ਘਰ ਜਾਓ ਜਾਂਚ ਪੜਤਾਲ ਕਰੋ ਪੂਰੀ ਕਿੰਨੇ ਬੰਦੇ ਇਹਦੇ ਕਿੰਨੀ ਕੁ ਕਾਬਿਲ ਆ ਲੇਡੀ ਕਿੰਨੀ ਇਹ ਕਿਉਂ ਪੰਗੇ ਲੈਂਦੀ ਫਿਰਦੀ ਆ ਇਹਦੇ ਨਾਲ ਇਹਦਾ ਭੈਣ ਭਰਾ ਇਹਦਾ ਸਹੁਰਾ ਪਰਿਵਾਰ ਇਹਦਾ ਬੰਦਾ ਕਿਉਂ ਨਹੀਂ ਖੜਦਾ ਜਾਂ ਜਿਹੜਾ ਇਹਨੇ ਨਵਾਂ ਬੰਦਾ ਕੀਤਾ ਉਹ ਕਿਉਂ ਨਹੀਂ ਖੜਾ ਇਹਦੇ ਨਾਲ

  • @RahulkumarRahulkumar-fr3mc
    @RahulkumarRahulkumar-fr3mc Před 2 měsíci

    ankur narula ji real man of god

  • @ReshamSingh-oj7us
    @ReshamSingh-oj7us Před měsícem

    ਏ ਐਨੀ ਪਾਗਲ ਬੋਡੀ ਏ ਐਂਨੂੰ ਪਤਾ ਹੀ ਨ੍ਹੀ ਕੇ ਬਾਬੇ ਦੀ ਕੀ ਰਾਸਪੈਕਤ ਏ ਏ ਆਦੀ ਮੈ ਪਾਸਟਰ ਨੂੰ ਪਾਸਟਰ ਨਹੀਂ ਕੇਦੀ ਮੈ ਬਾਬਾ ਆਦੀ ਆ ਕੀ ਗੱਲਸੌਣ ਸਾਡਾ ਬਾਬਾ ਸ਼ਬਦ ਮਾੜਾ ਅਸੀਂ ਬਾਬੇ ਨਾ ਦੀ ਰਾਸਪੈਕਤ ਕਰਦੇਆਂ ਬਾਬਾ ਨਾਨਕ ਬਾਬਾ ਦੀਪ ਸਿੰਘ ਸਾਡੇ ਹੋਰ ਵੀ ਬਾਬੇ ਨੇ ਅੱਸ਼ੀ ਬਾਬੇ ਸਬਦ ਦੀ ਰਾਸਪੈਕਤ ਕਰਦੇਆਂ ਏ ਗੰਦੀ ਬੁਢੀ ਆਉਂਰਤ ਸਾਡੇ ਬਾਬੇ ਨਾਮ ਦੀ ਬਾਦਨਮੀ ਕਰਦੀਆਂ ਐਸ ਨੋ ਮਾਫ ਨਹੀਂ ਕਰਨਾ ਜੋ ਮੀਡੀਆ ਐਸ਼ ਗੱਲ ਸੌਂਦਾ ਜਾ ਐਸ਼ ਨੂੰ ਵੀਡੀਓ ਬਨਉਣ ਵਿਚ ਸਹੇਅਤਾਂ ਕਰਦਾ ਐਨਾ ਨੂ ਵੀ ਸਜ਼ਾ ਚਾਹੀਦੀਆਂ ਬਹੁਤ ਜਰੂਰੋਈ ਆ

  • @user-iv7zf6sv3o
    @user-iv7zf6sv3o Před 2 měsíci +4

    God bless you sister PARMESWER teri soch nu chenge kare

    • @sweetsoftiya8726
      @sweetsoftiya8726 Před měsícem

      झूठ झूठ, खुदा से डर sister

  • @harjotsingh3574
    @harjotsingh3574 Před 2 měsíci

    Pastor ankur narula zindabaad❤

  • @PirthyMasih
    @PirthyMasih Před 2 měsíci +1

    Ana ponk Naa gala baa Jana vaa 😅

  • @VailetVailet-ny8eq
    @VailetVailet-ny8eq Před 2 měsíci

    Paster g real man of god ok madam g

  • @balvindarsingh5669
    @balvindarsingh5669 Před 2 měsíci

    ਪਰਮੇਸ਼ਵਰ ਕਦੇ ਮਾਫ ਨਹੀਂ ਕਰਦਾ ਭੈਣ ਜੀ ਏਨੀ ਨਫ਼ਰਤ ਕਿਉਂ ਆ ਮਸੀਹਾ ਲਈ

  • @ranjeetkaur6746
    @ranjeetkaur6746 Před měsícem

    ਸਚਾਈ ਜਾਣ ਕੇ ਹੀ ਪ੍ਰਸ਼ਾਸਨ ਕੋਈ ਕਦਮ ਚੁੱਕੇ, ਜੋ ਵੀ ਦੋਸ਼ੀ ਹੈ ਉਸਨੂੰ ਸਜ਼ਾ ਮਿਲੇ।🙏🙏🙏

  • @Rubirandhawa-tk8ry
    @Rubirandhawa-tk8ry Před měsícem

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah Prabhu yesu masih di Jai hallelujah hallelujah hallelujah hallelujah hallelujah hallelujah hallelujah

  • @anjalirasotra5978
    @anjalirasotra5978 Před 2 měsíci

    Papa ji a really man of God aa ok

  • @KnowGirlss
    @KnowGirlss Před 2 měsíci

    Ankur Narula is real Man of God ❤❤❤️💯🕊️