ਭਾਖੜਾ ਨਹਿਰ ਦਾ ਪੁਲ ਦੱਬਣ ਕਾਰਨ ਲਗਾਤਾਰ ਹਨ ਰਹੇ ਹਨ ਸੜਕ ਹਾਦਸੇ, ਲੋਕਾਂ ਨੇ ਪੁਲ ਠੀਕ ਕਰਵਾਣ ਦੀ ਕੀਤੀ ਮੰਗ

Sdílet
Vložit
  • čas přidán 5. 07. 2024
  • #bridge #breakage #bhakhra #canal #kaithal #haryana #punjab #route
    ਸਮਾਣਾ ਤੋਂ ਕੈਥਲ ਪਿਹੋਵਾ ਕੁਰੂਸ਼ੇਤਰ ਦਿੱਲੀ ਜਾਣ ਵਾਲੀ ਸੜਕ ਤੇ ਬਾਖੜਾ ਨਹਿਰ ਦਾ ਪੁਲ ਦੱਬਣ ਕਰਕੇ ਲਗਾਤਾਰ ਹਾਦਸੇ ਹੋ ਰਹੇ ਗੱਡੀਆਂ ਦਾ ਨੁਕਸਾਨ ਹੋ ਰਿਹਾ ਮੋਟਰਸਾਈਕਲ ਸਕੂਟਰ ਵਾਲੇ ਬੁੜਕ ਕੇ ਦੂਰ ਜਾ ਡਿੱਗਦੇ ਹਨ ਜਿਸ ਕਰਕੇ ਕੱਲ ਦੋ ਲੋਕ ਜਖਮੀ ਹੋਏ ਇਕ ਵਿਅਕਤੀ ਦਾ ਦੰਦਾ ਦਾ ਜਵਾਰਾ ਟੁੱਟ ਗਿਆ ਲੱਤ ਫੈਕਚਰ ਹੋ ਗਈ ਲੋਕਾਂ ਨੇ ਪ੍ਰਸ਼ਾਸਨ ਤੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਪੁੰਲ ਨੂੰ ਬਰਾਬਰ ਲੈਵਲ ਕੀਤਾ ਜਾਵੇ ਤਾਂ ਕਿ ਹਾਦਸੇ ਨਾ ਹੋਣ ਸੜਕ ਤੇ ਲੰਘਣ ਵਾਲੇ ਵਾਹਨ ਚਾਲਕਾਂ ਨੇ ਦੱਸਿਆ ਕਿ ਹਾਦਸੇ ਰੋਜਾਨਾ ਹੋ ਰਹੇ ਹ ਲੇਕਿਨ ਲੋਕਾਂ ਦੀ ਸੁਣਵਾਈ ਕੋਈ ਨਹੀਂ ਕਰ ਰਿਹਾ ਸਾਡੀ ਟੀਮ ਵੱਲੋਂ ਇਸ ਆਵਾਜ਼ ਨੂੰ ਪਹਿਲਾਂ ਵੀ ਉਠਾਇਆ ਗਿਆ ਦੋ ਵਾਰ ਇਸ ਸੜਕ ਦੇ ਪੁਲ ਦੇ ਉੱਤੇ ਗੱਡੇ ਪੈ ਗਏ ਸੀ ਉਹ ਠੀਕ ਕਰਵਾਏ ਗਏ ਅਸੀਂ ਆਪਣੀ ਜਿੰਮੇਦਾਰੀ ਸਮਝਦੇ ਹੋਏ ਇਸ ਨੂੰ ਕਵਰ ਕਰਕੇ ਅਧਿਕਾਰੀਆਂ ਤੱਕ ਭੇਜ ਰਹੇ ਹਾਂ ਆਸ ਕਰਦੇ ਆ ਕਿ ਜਲਦੀ ਹੀ ਸਚਾਈ ਵਿਭਾਗ ਦੇ ਲੋਕ ਨਿਰਮਾਣ ਵਿਭਾਗ ਇਸ ਪੁੱਲ ਨੂੰ ਠੀਕ ਕਰੇਗਾ ਤਾਂ ਕਿ ਹਾਦਸੇ ਨਾ ਹੋਣ
    Beyt-ਸੜਕ ਤੇ ਲੰਘਣ ਵਾਲੇ ਲੋਕ
    ਵੀ ਓ ਲੋਕ ਨਿਰਮਾਣ ਵਿਵਾ ਕੇ ਐਸਡੀਓ ਸਰਬਜੀਤ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਪੁੱਲ ਨੂੰ ਦੋ ਵਾਰ ਠੀਕ ਕਰਾ ਚੁੱਕੇ ਆਂ ਲੇਕਿਨ ਸਿਚਾਈ ਵਿਭਾਗ ਬਾਖੜਾ ਨਹਿਰ ਦੇ ਹੇਠ ਦੇ ਨਾਲ ਜਿਹੜੇ ਕਿਨਾਰੇ ਉਹਨਾਂ ਨੂੰ ਠੀਕ ਕਰਵਾਵੇ ਤਾਂ ਕਿ ਪਾਣੀ ਕਰਕੇ ਜਿਹੜਾ ਇੱਕ ਪਾਸਾ ਦੱਬ ਜਾਂਦਾ ਖੁਰ ਰਿਹਾ ਉਸ ਨਾਲ ਪੁਲ ਨੂੰ ਨੁਕਸਾਨ ਪਹੁੰਚ ਰਿਹਾ ਲੇਕਿਨ ਅਸੀਂ ਸਿਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸਦੇ ਲਈ ਲਿਖਾਂਗੇ
    Beyt ਸਰਬਜੀਤ ਸਿੰਘ ਐਸਡੀਓ ਲੋਕ ਨਿਰਮਾਣ ਵਿਭਾਗ ਸਮਾਣਾ
    ਬਾਕ ਥਰੂ ਪਰਸੋਤਮ ਕੋਸਿਕ ਸਮਾਣਾ

Komentáře • 4

  • @ashusingla1977
    @ashusingla1977 Před 6 dny +1

    Lag gye thik karn

  • @balwindercheema4917
    @balwindercheema4917 Před 6 dny +1

    ਇਹ ਜਗ੍ਹਾ ਬਹੁਤ ਵਾਰ ਬਣਾਈ ਪਰ ਟਾਈਮ ਪਾਸ

  • @gaggudhiman13
    @gaggudhiman13 Před 5 dny

    Punjabi ch caption sahi kr ke likho 😂

  • @user-kk1ut6fh8n
    @user-kk1ut6fh8n Před 5 dny

    ਪੱਤਰਕਾਰ ਜੀ ਜਾਂ ਹਿੰਦੀ ਬੋਲੋ ਜਾਂ ਪੰਜਾਬੀ 😅😅