ਜਲੰਧਰ ਵਿੱਚ ਆਮ ਆਦਮੀ ਪਾਰਟੀ ਦਾ ਬੂਥ ਖਾਲੀ,ਕੁਰਸੀਆਂ ਤੇ ਬੈਠਣ ਲਈ ਨਹੀਂ ਮਿਲਿਆ ਬੰਦਾ,

Sdílet
Vložit
  • čas přidán 9. 07. 2024
  • ਜਲੰਧਰ ਵਿੱਚ ਆਮ ਆਦਮੀ ਪਾਰਟੀ ਦਾ ਬੂਥ ਖਾਲੀ,
    ਕੁਰਸੀਆਂ ਤੇ ਬੈਠਣ ਲਈ ਨਹੀਂ ਮਿਲਿਆ ਬੰਦਾ,
    ਲੋਕ ਕਹਿੰਦੇ ਇਹਨਾਂ ਨੇ ਹਾਰਨਾਂ ਹੈ ਇਹ ਗੱਲ ਪੱਕੀ ਹੋ ਗਈ। Jalandhar
    #jalandhar #aap #election #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 353

  • @DevSingh-tm4eq
    @DevSingh-tm4eq Před 16 dny +104

    ਜਲੰਧਰ ਵਾਲਿਓ, ਲਗਦਾ ਫੱਟੀ ਪੋਚੋਂਗੇ...ਨਹੀਂ ਟਲਦੇ ਤੁਸੀਂ... 😂

  • @user-gz4of9xy1q
    @user-gz4of9xy1q Před 16 dny +35

    ਮੇਰੇ ਮਨ ਮੇ ਠੰਡ ਪਵਾਗੀ ਜਦੋਂ ਝਾੜੂ ਹਾਰੇਗਾ ਝੂਠੇ ਪਰਚੇ ਵਾਲ਼ੇ

  • @butasingh4607
    @butasingh4607 Před 16 dny +85

    ਭਗਵੰਤ ਭੰਡ ਖਤਮ

    • @AjitSingh-el4gf
      @AjitSingh-el4gf Před 16 dny

      Kavan de kan Kan krn naal Dhage ne mrde bthere Tuche firde ne World Famous Comedian hai MAAN

    • @sidhu4605
      @sidhu4605 Před 16 dny +1

      ​@@AjitSingh-el4gf bss oh comedy hi kr skda a hor kuj nhi palle tere sharabi bhand de saale farzi inaqlaabi

  • @user-uj7sr5cp2j
    @user-uj7sr5cp2j Před 16 dny +61

    ਭਗਵੰਤ, ਮਾਨ ਆਖਦਾ ਹੁੰਦਾ ਸੀ, ਜੇਕਰ, ਦੂਜੀਆਂ ਪਾਰਟੀਆਂ ਵਾਲੇ ਤੁਹਾਨੂੰ, ਪੈਸੇ ਦੇਂਦੇ ਨੇ ਤਾਂ ਲੈਅ ਲਵੋ,ਪਰ,ਵੋਟ, ਆਮ ਪਾਰਟੀ ਨੂੰ ਪਾ ਦਿਓ, ਹੁਣ ਆਪਣਾ,ਵਿਚਾਰਾ,ਦਾ, ਉਨ੍ਹਾਂ ਵਾਲਾ ਹਾਲ ਹੋਇਆ, ਪਿਆ

    • @tajwrsingh5990
      @tajwrsingh5990 Před 16 dny +3

      ਵਾਲ ਕੰਧ ਨਾਲ ਮਾਰੋਗੇ , ਮੁੜ ਕੇ ਆਪਣੇ ਹੀ ਵਜਦੀ ਏ 😜😛

  • @AmandeepSingh-bu4wn
    @AmandeepSingh-bu4wn Před 16 dny +74

    ਫੇਲ ਸਰਕਾਰ ਏ

  • @sandhu3507
    @sandhu3507 Před 16 dny +147

    ਲੱਗਦਾ ਸ਼ਰਾਬੀ ਭਗਵੰਤ ਮਾਨ ਮਾਂਜਿਆਂ ਗਿਆ😜😜

  • @Kiranveersingh-sb2kn
    @Kiranveersingh-sb2kn Před 16 dny +64

    ਭੰਡ ਨੂੰ ਕੁਰਸੀ ਤੋ ਥੱਲੇ ਲਾਓ

  • @JASSISINGH-hg4in
    @JASSISINGH-hg4in Před 16 dny +89

    ਅਜੇ ਭਗਵੰਤ ਮਾਨ ਦਾ ਗਰੂਰ ਟੁੱਟਿਆ ਨਹੀਂ ਤੋੜਾਂਗੇ ਜਰੂਰ ਖਾਲਸੇ ਦਾ ਰਾਜ ਜਰੂਰ ਲਿਆਵਾਂਗੇ

    • @DhanwantSingh-qx9pm
      @DhanwantSingh-qx9pm Před 16 dny +1

      @@JASSISINGH-hg4in sahi gall a Bai jado Khalsa da Raj au eh sala far labhna ne

    • @user-hb9mb3he5b
      @user-hb9mb3he5b Před 16 dny

      Moh ta avda masse rngd vrga kita

    • @satnamsinghghuman6776
      @satnamsinghghuman6776 Před 15 dny

      @@user-hb9mb3he5bTe je pagga ban ke sabat surat ho ke gatra sahib pa ke sach ni bol sakde apne state de haq di gall ni kar sakde je apne paaniya de mudde chandigarh panjab nu mile te shri anandpur sahib de matte baare ni bol sakde fir amrit shakan da te paga ch syr fasan da vi koi fayda nai kayi waar guru sahib neat saaf wale ghone mone bande to hi sewa le lainde hunde ne bhra

  • @user-gz4of9xy1q
    @user-gz4of9xy1q Před 16 dny +38

    ਭਗਵੰਤ ਬੁਚੜ ਦਾ ਗ੍ਰੇਡ ਟੁਟਨਾ ਤੋੜੋ ਲੋਕੋ ਭਡ ਦਾ ਹੰਕਾਰ ਤਿੰਨ ਜੂਨ ਰਾਤੋ ਰਾਤ ਭਾਈ ਅਮਿਤਪਾਲ ਸਿੰਘ ਤੇ NSA ਲਗਾਈ

    • @AjitSingh-el4gf
      @AjitSingh-el4gf Před 16 dny

      NS A centre lga skda State nhi

    • @as-zq6jl
      @as-zq6jl Před 15 dny

      Acho loka de put marwbeee c naa vadiya kita center govt naaa 🐑🐑🐑

  • @satgurkotra2543
    @satgurkotra2543 Před 16 dny +38

    ਬੋਕਰ ਪਾਰਟੀ ਹਾਰੁ ਗਈ

  • @karnailchahal6833
    @karnailchahal6833 Před 16 dny +49

    ਐ ਲੱਗਦਾ ਵੀ ਰਗੜ ਤਾ ਝਾੜੂ ਜਲੰਧਰ ਵਾਲਿਆਂ ਨੇ

  • @Kiranveersingh-sb2kn
    @Kiranveersingh-sb2kn Před 16 dny +44

    ਭੰਡ ਨੂੰ ਮਾਜ ਕੇ ਤੋਰੋ ਪਤੀਲੇ ਵਾਂਗ

  • @jaswantsingh2023
    @jaswantsingh2023 Před 16 dny +25

    ਜਿਹੜੇ ਮੁੱਖ ਮੰਤਰੀ ਨੂੰ ਆਪਣੀ ਰਾਜਧਾਨੀ ਪੰਜਾਬੀ ਵਿੱਚ ਲਿਖਣੀ ਨਹੀਂ ਆਉਂਦੀ ਉਹ ਪਾਰਟੀ ਤਾਂ ਹਾਰੇਗੀ ਜੀ ਜੱਦ ਮੁੱਖ ਮੰਤਰੀ ਦੀ ਇਹ ਹਾਲਤ ਹੈ

    • @Harjit0364
      @Harjit0364 Před 16 dny +1

      ਗ਼ਲਤੀ ਤਾਂ ਆਪ ਜੀ ਦੇ ਜਦ ਚ ਵੀ ਹੈ ਜੀ 😂

  • @dlrajkhakh4140
    @dlrajkhakh4140 Před 16 dny +38

    ਸਵਾਦ ਆ ਗਿਆ

  • @GurjantSingh-rr9gr
    @GurjantSingh-rr9gr Před 16 dny +24

    ਭੰਡਨੂੰ ਮਾਜੋ ਜਲੰਧਰ ਵਾਲਾਓ

  • @user-gz4of9xy1q
    @user-gz4of9xy1q Před 16 dny +18

    ਬਦਲਾਅ ਨਹੀ ਬਦਲਾ ਲੈ ਰਹਾ

  • @RajivKumar-ty2qk
    @RajivKumar-ty2qk Před 16 dny +12

    ਬੜਾ ਪੈਸਾ ਖਰਚਿਆ ਝਾੜੂ ਵਾਲਿਆ ਵੋਟਾ ਲੇਨ ਲਈ ਸ਼ਰਾਬ ਸੂਟ ਬੂਟ ਸਬ ਕੁਜ ਦੇ ਰਹੇ ਆ ਲਗਦਾ ਜੇ ਹਾਰ ਗਿਆ ਕੁਰਸੀ ਏਦੀ ਪੱਕੀ ਜਾਵੁ ਇਸ ਵਾਰ ਸਾਰਾ ਪਰਿਵਾਰ ਸਾਰੀ ਸਰਕਾਰ ਬਿਠਾ ਦਿਤੀ ਜਲੰਧਰ

    • @rachitarora793
      @rachitarora793 Před 15 dny

      ਸ਼ੁਕਰ ਕਰੋ ਵੋਟਰਾਂ ਨੂੰ ਇਹਨਾਂ ਨੇ ਆਪਣੀਆਂ ਕੁੜੀਆਂ ਨਹੀਂ ਦਿੱਤੀਆਂ😂😂 ਫੇਰ ਭਾਵੇਂ ਗੱਲ ਬਨਵੀ ਜਾਂਦੀ,,ਕਿਉਂਕਿ ਕੁਵਾਰੇ ਮੁੰਡਿਆਂ ਨੇ ਰਾਤੋਂ ਰਾਤ ਬਦਲ ਜਾਣਾ ਸੀ 😂😂

  • @iqbalsingh6245
    @iqbalsingh6245 Před 16 dny +18

    ਹੋ ਗਿਆ ਸਫ਼ਾਇਆ

  • @Davindar500
    @Davindar500 Před 16 dny +29

    ਹਾਹਾਹਾਹਾ ।

  • @WilliamMattu-pq3qt
    @WilliamMattu-pq3qt Před 16 dny +19

    Bilkul right veer ji

  • @user-nt5oy8js9h
    @user-nt5oy8js9h Před 16 dny +20

    Good news

  • @nirmalghuman6077
    @nirmalghuman6077 Před 16 dny +43

    32 ਦੰਦਾਂ ਆਲੇ ਭੰਤੇ ਭੰਡ ਦੇ ਜਿਹੜੇ ਇੱਕ ਦੋ ਦੰਦ ਰਹਿਗੇ ਸੀ
    ਹੁਣ ਜਲੰਧਰ ਵੈਸਟ ਵਾਲਿਆਂ ਨੇ ਉਹ ਵੀ ਕੱਢ ਦੇਣੇ ਆਂ😜😜😜

  • @ruplalsehgal1117
    @ruplalsehgal1117 Před 16 dny +33

    Congress jitegi best of the best party

  • @jitsingh8827
    @jitsingh8827 Před 16 dny +10

    ਮਾਂਜਾ ਪਾਰਟੀ ਮਾਂਜੀ ਗਈ

  • @user-xn5ex1ky1f
    @user-xn5ex1ky1f Před 16 dny +54

    ਲੋਕਾ ਨੇ ਜਿਤਾਇਆ ਸੀ ਜਿੱਤਣ ਤੋਂ ਬਾਅਦ ਉਹਨਾ ਨੂੰ ਪੁੱਛਦਾ ਨੀ ਆਮ ਆਦਮੀ ਰਾਸ਼ਨ ਡਿਪਆਂ ਵਾਲੇ ਮੁੰਡੇ ਨੋਕਰੀ toh ਕਢ ਤੇ

    • @AjitSingh-el4gf
      @AjitSingh-el4gf Před 16 dny +2

      Rishvat khor ne

    • @hansaliwalapreet812
      @hansaliwalapreet812 Před 15 dny +1

      ​@@AjitSingh-el4gfena nu dfa kro Punjab cho,ena de time ta Sai apne ghra ch b safe ni...dekho veero badla...

  • @surinderkaur6322
    @surinderkaur6322 Před 16 dny +18

    Congress party pure jor shor naal seat jitegi channi saab di punjab vich majbooti hovegi aur aune wale dowara cm channi Saab honge

    • @hansaliwalapreet812
      @hansaliwalapreet812 Před 15 dny +2

      Shi keha ji 🙏 sanu ta hun cm Chani Saab hi chide ne...Punjab di shaan, sada legend ❤❤cm

  • @dheeraj2634
    @dheeraj2634 Před 16 dny +27

    ਸ਼ੀਤਲ ਵੀ ਨਹੀ ਜਿੱਤਦਾ

  • @HarHar-si1my
    @HarHar-si1my Před 16 dny +8

    Congress jitegi

  • @gill-punjab
    @gill-punjab Před 16 dny +44

    ਆਮ ਆਦਮੀ ਪਾਰਟੀ ਦੀ ਗੋਰਮਿੰਟ ਵਿਰੋਧੀਆ ਨਾਲ ਧੱਕੇਸ਼ਾਹੀ ਕਰ ਰਹੀ ਏ

    • @singhgill6736
      @singhgill6736 Před 16 dny +1

      Kis nal

    • @gill-punjab
      @gill-punjab Před 16 dny +3

      @@singhgill6736 ਆਮ ਆਦਮੀ ਪਾਰਟੀ ਦੇ ਵਿਰੋਧੀਆ ਨਾਲ

  • @jaswinderdhanoa3580
    @jaswinderdhanoa3580 Před 16 dny +7

    Congress Zindabad

  • @majorsingh1124
    @majorsingh1124 Před 16 dny +6

    Congress jindabad jindabad jindabad jindabad jindabad❤❤❤❤🎉🎉🎉🎉🎉🎉

  • @MalkitSingh-mb6hj
    @MalkitSingh-mb6hj Před 16 dny +16

    100% right veer g

  • @Saaanjaat
    @Saaanjaat Před 16 dny +13

    Lgda nhi bhagwAnt 5 saal pure kro

  • @Pawargoldenhut
    @Pawargoldenhut Před 16 dny +10

    Congras jitegi jalandhar too

  • @futurepointmuktsar
    @futurepointmuktsar Před 16 dny +9

    Bhoat vadhya News channel hai❤❤❤❤❤❤❤

  • @user-ds3vi6xi2b
    @user-ds3vi6xi2b Před 16 dny +7

    ਨੇੜੇ ਘਰ ਆ ਸੀਤਲ ਅਗਰਵਾਲ ਦਾ
    ਤਾਂ ਕਰਕੇ ਨਹੀਂ ਲੱਗਾ

  • @ruplalsehgal1117
    @ruplalsehgal1117 Před 16 dny +22

    Jalandhar seat congress winning

  • @user-br9xr3xf5f
    @user-br9xr3xf5f Před 16 dny +6

    Very good salute 👍👍👍👍👍👍👍❤❤❤❤❤❤❤

  • @JASSISINGH-hg4in
    @JASSISINGH-hg4in Před 16 dny +17

    ਸੀਐਮ ਚੰਨੀ ਸਾਹਿਬ ਲੈ ਜਾਓ ਲੁੱਟ ਕੇ ਮੇਲਾ

  • @bickycheema2458
    @bickycheema2458 Před 16 dny +16

    Bhagwanto🐒gya 😁😁😁😁🙄🙄🙄🙄🥴🥴🥴🥴👊👊

    • @Davindar500
      @Davindar500 Před 16 dny +1

      ਓ ਭਾਈ ਕਿੱਥੇ ਗੇਆ।ਦਿੱਲੀ। ਜਾ।,,,,

    • @ArshpreetSingh-qg4zy
      @ArshpreetSingh-qg4zy Před 16 dny +1

      jaeyA kete ne bhand samet prewar jalander dea naleya galeya ch hath marn lag deta pehla bhand nu haelecapter Mel gae c ehe punjab da rupeya te. Bahrlea sateta ch uda reha c hun jalander ch looka dea latrena saff karda ferda samet prewar nu nal lae ke v vot pa deo

    • @AjitSingh-el4gf
      @AjitSingh-el4gf Před 16 dny

      Green dreams are better than nil

  • @arshdeep7181
    @arshdeep7181 Před 16 dny +25

    Congress party ✌️

  • @shagandeepsingh8106
    @shagandeepsingh8106 Před 16 dny +6

    ਜਲੰਧਰ ਵਿਖੇ ਕਾਂਗਰਸ ਪਾਰਟੀ ਅਤੇ bjp ਦੇ ਵਿੱਚ ਲੱਗਦਾ ਏ।

  • @Kiranveersingh-sb2kn
    @Kiranveersingh-sb2kn Před 16 dny +18

    ਭੰਡ ਦਾ ਹੰਕਾਰ ਢੈਲਾ ਕਰੋ

  • @kssingh6945
    @kssingh6945 Před 16 dny +2

    Punjab dey employees nu DA nahi dita 12/ dew hai es layee Employees pb.govt .taun naraaj han

  • @manjitkaur1705
    @manjitkaur1705 Před 16 dny +3

    Very good 👍 😅

  • @proudofindiandemocracyocra1445

    Congress party will get votes from each corner of constutency of West

  • @surindersingh22katoch99
    @surindersingh22katoch99 Před 16 dny +7

    ਲੱਗਦਾ ਭੰਡ ਮਾਂਜਤਾ ਲੋਕਾਂ ਨੇ. 😂😢😅

  • @user-gz4of9xy1q
    @user-gz4of9xy1q Před 16 dny +7

    ਆਮ ਪਾਲਟੀ ਬੀਜ ਲੈਣ ਆਉਂਦੀ ਪਤਰਕਾਰ ਤੇਨੂ ਨਾ ਚਕਵਾ ਦਵੇ ਭਗਵੰਤ ਬੁਚੜ

  • @gurpreetsingh-ri7jw
    @gurpreetsingh-ri7jw Před 16 dny +8

    Gunda party hai aam adami party 😢😢😢😢

  • @karimjitsinghsingh380
    @karimjitsinghsingh380 Před 16 dny +30

    ਸਾਨੂੰ ਜੱਟ ਮੁੰਖ ਮੰਤਰੀ ਨਹੀ ਚਾਹੀਦਾ ਸਾਨੂੰ ਗਰੀਬਾਂ ਚਾਹੀਦਾ ਹੈ

    • @AvtarSingh-pw7fv
      @AvtarSingh-pw7fv Před 16 dny

      ਲਿਆਏ ਤਾਂ ਸੀ ਜਿਸਨੇ ਚਾਰ ਮਹੀਨੇ ਵਿੱਚ ਲੁੱਟ ਕੇ ਖਾ ਲਿਆ ਤੇ ਪਾਰਟੀ ਦੀ ਵੀ ਫੱਟੀ ਪੋਚ ਦਿੱਤੀ ਅਸੀਂ ਉਸਨੂੰ ਪਹਿਲਾਂ ਐਮਸੀ ਬਣਾਇਆ ਫੇਰ ਅਜ਼ਾਦ ਵਿਧਾਇਕ ਬਣਾਇਆ ਫੇਰ ਕਾਂਗਰਸ ਦੀ ਟਿਕਟ ਤੇ ਵਿਧਾਇਕ ਬਣਾਇਆ ਪਰ ਉਸਨੇ ਨਦੀਆਂ ਨਾਲੇ ਤੱਕ ਵੇਚ ਦਿੱਤੇ ਤੇ ਇਸ ਵਾਰ ਹਰਾਇਆ ਸੀ ਤਾਂ ਹੋਰ ਪਾਸਿਓਂ ਜਿੱਤ ਗਿਆ

    • @AjitSingh-el4gf
      @AjitSingh-el4gf Před 16 dny

      JATT tere dandiya vdha hai

  • @ranakaler7604
    @ranakaler7604 Před 16 dny +7

    ਜਿਦੱਰ ਆਮ ਆਦਮੀ ਪਾਰਟੀ ਦਾ ਬੂਥ ਲਗਿਆ ਹੈ ਪੱਤਰਕਾਰ ਸਾਹਿਬ ਜੀ ਉਹ ਦਿਖਾਓ ਓਦਰ ਬਹੁੱਤ ਭੀੜ ਭੜਕਾ ਹੈ,

  • @rajvirsingh3008
    @rajvirsingh3008 Před 16 dny +1

    ਕਾਂਗਰਸ, ਭਾਜਪਾ, ਪੰਜਾਬੀ ਪਾਰਟੀ ਨੂੰ ਵੋਟ ਨਾ ਪਾਓ ਜੀ ਸਾਰੇ ਹੀ ਪੰਜਾਬ ਨੂੰ ਲੁਟਕੇ ਖਾ ਰਹੇ ਨੇ ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @harwindersingh585
    @harwindersingh585 Před 16 dny +3

    Shi kita

  • @user-gz4of9xy1q
    @user-gz4of9xy1q Před 16 dny +6

    ਮੇਰੇ ਵੀ ਬੱਤੀ ਦੰਦ ਖਤਮ ਕਰ ਦਿੱਤੇ ਭਡ ਬੁਚੜ ਝਾੜੂ ਖਤਮ ਕਰੋ ਭਗਵੰਤ ਬੁਚੜ ਨੂ ਕੁਰਸੀ ਤੋਂ ਲਾਉ

  • @BaljeetSingh-lu2jz
    @BaljeetSingh-lu2jz Před 16 dny +1

    ਭਗਵੰਤ ਮਾਨ ਨੇ ਆਪ ਹੀ ਕਿਹਾ ਸੀ ਕਿ ਜੇ ਕੋਈ ਪੈਸੇ ਲੈਕੇ ਆਵੇ ਲੈ ਲਿਓ ਮਨਾ ਨਾ ਕਰਿਓ ਪਰ ਵੋਟਾਂ ਮਰਜ਼ੀ ਨਾਲ ਪਾਏਓ

  • @KulbirSingh-gn3wo
    @KulbirSingh-gn3wo Před 16 dny +2

    Channi Channi ho jaani aa

  • @user-id9bm5ut7t
    @user-id9bm5ut7t Před 16 dny +6

    Jugnu nu majke rakhna hai loka ne Punjab punjabi da bera gark kar deta hai

  • @sukhdeepsingh4515
    @sukhdeepsingh4515 Před 16 dny

    Bai di awaaz bahut vadia 🎉

  • @SukhwinderSingh81548
    @SukhwinderSingh81548 Před 15 dny

    ਭੰਡ ਦੇ ਹੰਕਾਰ ਨੇ ਅਤੇ ਜ਼ੁਲਮ ਨੇ ਹੀਂ ਭੰਡ ਖ਼ਤਮ ਕਰ ਦਿਤਾ

  • @harpalthind6094
    @harpalthind6094 Před 16 dny +2

    Hor koi v jitt jaye pr Sheetal nahi jutna cahida😅

  • @user-id9bm5ut7t
    @user-id9bm5ut7t Před 16 dny +6

    Bahgwat maan jumle was kgrewal bajahao Punjab punjabi vachao bahout gooth bolda loka ne garu majke rakhna hai

  • @bickycheema2458
    @bickycheema2458 Před 16 dny +2

    🎉

  • @EternalMelodies1
    @EternalMelodies1 Před 16 dny +9

    Aap flop show

  • @ArshpreetSingh-qg4zy
    @ArshpreetSingh-qg4zy Před 16 dny +7

    Je kete ah sheet amm admey party har jawe ta ena da hankar tutke ehe sahe kmm karn lag jan hankareya ferda mukh mantry par ek gll hae punjab de looka pehla ta 92 MLA jeta te bad vitch es tra bund parne sute jemne chona ch sangrur. Ta sardar Mann saheb nu jeta deta te hun o3 reh gae oh v mantry he kahde karne pae ke gll hor koe umedwar ne c apne Bane hoe MLA he mp ch kahde kar deo par looka ajad umedwar 2 jeta ke ena nu sesa dekha deta ehe kekle he sunae jande c public ne ehu je kekle pawae jalander vitch MLA nu vota mangen lae v 92 MLA te 3 mp our ek mukh mantry te ona de prewar looka de tate wale hath v saff karde ferde han kalle kalle ward vitch naleya vitch mukh mantry hath Marda ferda samet apne maa te bahen gharwale lae ferda jekar jet v gae ta ke jethe jdo looka age mukh mantry Koda hoe fere sare prewar nu nal laeke oh ke jete jdo Koda hoke he jete latrena ch hath mar mar vota labh de ferde han

    • @AjitSingh-el4gf
      @AjitSingh-el4gf Před 16 dny

      Green dreams are better than nil

    • @sudagarsingh1476
      @sudagarsingh1476 Před 13 dny

      ​@@AjitSingh-el4gfveer app party ne krwa te bale bale kar te loka de 😮😮😮 band . maan saab💪💪💪💪💪💥💥💥💥💥🙏🙏🙏🙏🙏

  • @binod5837
    @binod5837 Před 14 dny

    Shai gal ha beta jdo tak gharvali or kurshi da garurr ni tuttda gal banani nahi na ehna banan deni ha 👌

  • @laddubailaddu5074
    @laddubailaddu5074 Před 15 dny

    Sahi kita loka ne

  • @gurindersingh4199
    @gurindersingh4199 Před 16 dny +2

    Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏🙏

  • @kashmirsingh8998
    @kashmirsingh8998 Před 16 dny +1

    Maan sahib jalandhar ch hai oh qio nahi Booth te baitha

  • @IqbalSingh-ps1mg
    @IqbalSingh-ps1mg Před 16 dny +1

    ਨਜ਼ਾਰਾ ਆਗਿਆ

  • @user-qv5bz2px3h
    @user-qv5bz2px3h Před 16 dny +1

    Main ohthe hi c 5pm to baad di videos banaye janda sohra

  • @jaggagharu6937
    @jaggagharu6937 Před 16 dny +2

    Congress won

  • @tajwrsingh5990
    @tajwrsingh5990 Před 16 dny +1

    😂 ਮਜਾ ਈ ਆ ਗਿਆ 😂 ਝੰਡੇ ਅਮਲੀ ਦਾ ਝੰਡਾ ਲਗਦਾ ਗਿਰ ਗਿਆ 😛 ਲੱਗਦਾ ਗਏ 😂😜
    ਹੋਰ ਲਾ NSA ਭੰਤੇ ਸਰਾਬੀ 🙆‍♀️

  • @DhanwantSingh-qx9pm
    @DhanwantSingh-qx9pm Před 16 dny +10

    Hun 32 Danda wala kitha a

  • @user-id9bm5ut7t
    @user-id9bm5ut7t Před 16 dny +5

    Es bhad natak baj chotkle was stage chla sakde hen stage nahi

  • @BalbirSingh-xb2zv
    @BalbirSingh-xb2zv Před 16 dny +1

    Har

  • @pawannational737
    @pawannational737 Před 16 dny

    😊😊😊

  • @KashmirSingh-ps7rd
    @KashmirSingh-ps7rd Před 16 dny +4

    ਆਮ ਸਰਕਾਰ ਫੇਲ ਹੁਣ ਭਗਵੰਤ ਮਾਨ ਕੋਲੋਂ ਚੁਟਕਲੇ ਸੁਣ ਲਿਓ---😂😂

    • @AjitSingh-el4gf
      @AjitSingh-el4gf Před 16 dny

      Bthere Tuche firde ne punchhan marde, World Famous Comedian hai MAAN

    • @SunnySunny-kx8wb
      @SunnySunny-kx8wb Před 12 dny

      A gya savad tuhanu v..... 35000 lead te fati ਪੋਚੀ tuhadi 😂😂😂😂

  • @hargunsingh3522
    @hargunsingh3522 Před 16 dny +2

    ਫਾਜ਼ਿਲਕਾ ਵਿੱਚ ਤਾਂ ਝੂਠੇ ਪਰਚੇ ਕਰਵਾਉਣੇ ਸ਼ੁਰੂ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਆਗੂਆਂ ਨੇ

  • @hansaliwalapreet812
    @hansaliwalapreet812 Před 15 dny +1

    Shrm kre vuchad cm,usdi lalchi wife,sister jina ne beda,grk kar dita Punjab da ena da yikat kro veero..Amritpal te NSA,lga dita, sada pyara Sidhu veera mra dita...

  • @bhullarਚ
    @bhullarਚ Před 16 dny

    ਹਾਰ ਪੱਕੀ ਹੈ ਝਾੜੂ ਵਾਲਿਆਂ ਦੀ ❤❤❤❤❤

  • @satpalsingh8770
    @satpalsingh8770 Před 16 dny +4

    ਭੰਗੀ ਦਾ ਮੰਜਾ ਚੁਕੋ ਸਤੋਜ ਸੁਟੋ

  • @MandeepKumar-xu2qm
    @MandeepKumar-xu2qm Před 16 dny +1

    Teachers nu rola ehhi hal huna

  • @sukhpalgill785
    @sukhpalgill785 Před 16 dny

    From 70 years previous governments looted Panjab and make their own properties but still some peoples still not use their brain who is honest leader 🙏🙏🙏🙏🙏

  • @user-gz4of9xy1q
    @user-gz4of9xy1q Před 16 dny +2

    ਅਸੀ ਜਲੰਧਰ ਸ਼ਹਿਰ ਮੇ ਗਲੀਆਂ ਸਾਫ਼ ਤੁੰਨ ਟਾਿੲਮ ਸਾਫ਼ ਪਾਣੀ ਆਉਦਾ ਸਭ ਸਹੁਲਤਾ ਮਿਲੀਆਂ ਖਾਣਾ ਕਮਾਈ ਕਰਕੇ

  • @ProGaming-yq7fe
    @ProGaming-yq7fe Před 16 dny +2

    Baghwant. Maan. Manjta

  • @luckychaudhary2353
    @luckychaudhary2353 Před 16 dny +1

    Fail government

    • @AjitSingh-el4gf
      @AjitSingh-el4gf Před 16 dny

      Tere vrge tuche free dian jutian jharde firde ne World Famous Comedian hai MAAN

  • @bajsingh3798
    @bajsingh3798 Před 16 dny +1

    😂😂😂😂😂😅

  • @rajinderpal1101
    @rajinderpal1101 Před 16 dny +1

    Badla kita hai in nasha panjab

  • @hardeepdhilon3278
    @hardeepdhilon3278 Před 14 dny

    ਆਪ ਵਾਲੇ ਮਾਂਜਿਆ ਗਿਆ

  • @rachitarora793
    @rachitarora793 Před 15 dny

    ਜੋ ਮਰਜ਼ੀ ਆ ਪੰਜਾਬੀਆਂ ਨੇ ਝਾੜੂ ਦਾ ਤੀਲਾ ਤੀਲਾ ਕਰ ਦਿੱਤਾ 😂😂

  • @rajurj6829
    @rajurj6829 Před 16 dny +2

    meri aini age tan hai ni, pr m kina kuj dekh leya, ek akhauti inqlabi party de 92 bheda jitdiya dekhiya, party di aini chdayi dekh li, hun khatam hundi v dekh li,😂😂😂😂

  • @KaranbirSingh-ip9et
    @KaranbirSingh-ip9et Před 16 dny

    VVIP security app nu 😂

  • @harwindersingh585
    @harwindersingh585 Před 16 dny +1

    Ah karta hoi kam😂

  • @pardeepsinghsingh7928
    @pardeepsinghsingh7928 Před 16 dny +1

    😂😂😂

  • @warismeetwarismeet4856
    @warismeetwarismeet4856 Před 16 dny +1


    ਜਦੋ ਤੱਕ ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜੀ ਨੂੰ ਜੇਲ੍ਹ ਵਿੱਚੋਂ ਬਾਹਰ ਨਹੀਂ ਕੱਢ ਦਾ ਭਗਵੰਤ ਮਾਨ ਓਦੋਂ ਤੱਕ ਪਾਰਟੀ ਦੀ ਫੱਟੀ ਪੋਚੀ ਰਹਿਣੀ ਆ

  • @narinderpalsingh5349
    @narinderpalsingh5349 Před 16 dny

    😅😅😅

  • @bickycheema2458
    @bickycheema2458 Před 16 dny

    😂😂😂😂😂

  • @nirmaldhiman773
    @nirmaldhiman773 Před 14 dny

    Bahut
    Bura
    Haal
    Hovega
    Bhund
    Da
    Jimevar
    Khud
    Bhund

  • @karajsingh7556
    @karajsingh7556 Před 16 dny +5

    ਅਮ੍ਰਿਤਪਾਲ ਸਿੰਘ ਨੂੰ NSA. ਲਾਉਣ ਤੇ ਭਗਵੰਤ ਮਾਨ ਦੀ ਫੱਟੀ ਪੋਚੀ ਗਈ

  • @sukhwindersinghdhillonsukh6081

    Greeb lok jhnna ne bhutt mahgeeya plote khareedya razestrrya 2sall tao band han rishwst bhutt wadd gai jihra kam congresh de time 10 hajar ch hunda c hon40hajarr ch ho gia