ਸਮਾਣਾ ਦੇ ਬਾਈਪਾਸ ਤੇ ਕਾਰ ਐਸਸਰੀ ਦੁਕਾਨ ਵਿੱਚ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

Sdílet
Vložit
  • čas přidán 10. 07. 2024
  • #fire #accessories #punjab #samana #accidental #loss #carcareservices #products
    ਸਮਾਨਾ ਦੇ ਘੱਗਾ ਬਾਈਪਾਸ ਤੇ ਜੋਸਨ ਕਾਰ ਕੇਅਰ ਸੈਂਟਰ ਦੇ ਵਿੱਚ ਅਚਾਨਕ ਅੱਗ ਲੱਗੀ ਦੁਕਾਨ ਦਾ ਮਾਲਿਕ ਸਮਾਣਾ ਤੋਂ ਦਸ ਕਿਲੋਮੀਟਰ ਦੂਰ ਪਿੰਡ ਛੰਨਾ ਦਾ ਨਿਵਾਸੀ ਸੀ ਜਦੋਂ ਉਸਨੂੰ ਸੂਚਨਾ ਦਿੱਤੀ ਗਈ ਤਾਂ ਉਹ ਮੌਕੇ ਤੇ ਆਇਆ ਤਾਂ ਅੱਗ ਲੱਗੀ ਹੋਈ ਸੀ ਹਾਰ ਬਿਗ ਨੂੰ ਬੁਲਾਇਆ ਗਿਆ ਅੱਗ ਹੋ ਸਕਦਾ ਕਈ ਘੰਟੇ ਪਹਿਲਾਂ ਲੱਗੀ ਉਹ ਲੇਕਿਨ ਜੋ ਦੁਕਾਨਦਾਰ ਆਸ ਪਾਸ ਦੇ ਦੁਕਾਨਾਂ ਤੇ ਆਏ ਤੇ ਉਹਨਾਂ ਨੇ ਦੁਕਾਨ ਦੇ ਵਿੱਚ ਧੂਆ ਉਠਦਿਆ ਦੇਖਿਆ ਉਸਨੂੰ ਦੇਖ ਕੇ ਮਾਲਿਕ ਨੂੰ ਸੂਚਨਾ ਦਿੱਤੀ ਗਈ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਨੇ ਅੱਗ ਬੁਝਾਣ ਦੇ ਵਿੱਚ ਕੜੀ ਮਸਕਤ ਕੀਤੀ ਲੇਕਿਨ ਇਸ ਅੱਗ ਲੱਗਣ ਦੇ ਨਾਲ ਦੁਕਾਨ ਦੇ ਮਾਲਿਕ ਦਾ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਸਨੇ ਦੱਸਿਆ ਕਿ ਦੁਕਾਨ ਦੇ ਵਿੱਚ ਰੱਖਿਆ ਕੋਈ ਸਮਾਨ ਨਹੀਂ ਨਹੀਂ ਬਚਿਆ ਆਸ ਪਾਸ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਆਗ ਲਗਨ ਦਾ ਕਾਰਨ ਬਿਜਲੀ ਦੀ ਸੋਰ ਸਰਕਟ ਹੋ ਸਕਦਾ
    Beyt ਫਾਇਰ ਬ੍ਰਿਗੇਡ ਦੇ ਕਰਮਚਾਰੀ
    Beyt ਆਸ ਪਾਸ ਦੇ ਦੁਕਾਨਦਾਰ
    Beyt ਦੁਕਾਨਦਾਰ ਜਿਸਕੀ ਦੁਕਾਨ ਹੈ ਅੱਗ ਲੱਗੀ ਹੈਉਸਦਾ ਮਾਲਿਕ
    ਪਰਸੋਤਮ ਕੋਸਿਕ ਸਮਾਣਾ

Komentáře • 5

  • @deepkaleka4769
    @deepkaleka4769 Před 23 dny +2

    Bhout mada Hoya ji bai huni bhout vadian insan ne ji asi bhout sala to bai Huna nal Jude c ji bhout nuksan Hoya bai Huna da

  • @819goyal
    @819goyal Před 23 dny +2

    Very sad .. josan is very good person

  • @vijaybazigar476
    @vijaybazigar476 Před 21 dnem +1

    Thag hai memo tarr kharab Deti ce

  • @jatindersekhon013
    @jatindersekhon013 Před 23 dny +1

    ਬਹੁਤ ਮਾੜਾ ਹੋਇਆ 😢

  • @karamjeetbarusasa5777
    @karamjeetbarusasa5777 Před 23 dny +1

    Bhot mada kam hoya y nal bhot chga insan y