Video není dostupné.
Omlouváme se.

Canada to aaye bai ne tibbe’an ch kyu bnayea kacha ghar | Akhar 96490 38200 Farm house in india

Sdílet
Vložit
  • čas přidán 2. 03. 2023
  • Canada ਤੋਂ ਆਏ ਬਾਈ ਨੇ ਟਿੱਬਿਆਂ ਤੇ ਕਿਉਂ ਬਣਾਇਆ ਕੱਚਾ ਘਰ | Navreet Sivia | Akhar
    #canada #punjab #akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Komentáře • 217

  • @ParamjitSingh-ok8he
    @ParamjitSingh-ok8he Před rokem +17

    ਵਾਹ ਬਈ ਵਾਹ! ਪੁਰਾਣੇ ਮਾਡਲ ਨੂੰ ਨਵੇਂ ਜਮਾਨੇ ਚ ਬਹੁਤ ਵਧੀਆ ਮਾਡਲ ਬਣਾ ਕੇ ਉਦਾਹਰਨ ਕਾਇਮ ਕੀਤੀ ਹੈ। ਬਾਈ ਨਹੀਂ ਰੀਸਾਂ ਤੇਰੀਆਂ। ਬੇਸ਼ੱਕ ਜਿੰਨਾ ਕੋਲ ਜਮੀਨਾਂ ਜਾਇਦਾਦਾਂ ਖੁੱਲ੍ਹੀਆਂ ਹਨ ਉਹ ਇਸ ਸੁਖ ਨੂੰ ਵਧੀਆ ਮਾਣ ਸਕਦਾ ਹੈ। ਇਹ ਮਾਡਲ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨੂੰ ਆਪਣੀ ਹੈਸੀਅਤ ਮੁਤਾਬਕ ਰਾਸ ਆ ਸਕਦਾ ਹੈ।

  • @tarsemsinghrajput6675
    @tarsemsinghrajput6675 Před rokem +80

    ਓਲਡ ਇਜ ਗੋਲਡ,,,ਧੰਨਵਾਦ ਸਿਵੀਆ ਸਾਬ,,,ਮਿੱਟੀ ਨਾਲ ਜੁੜੇ ਲੋਕਾ ਦੇ ਦਰਸਨ ਕਰਵਾਉਣ ਲਈ,ਲਵ ਯੂ ਜੱਟੋ ,,,

  • @thisisgagandeepsingh
    @thisisgagandeepsingh Před rokem +62

    ਪੂੜੀ ਕੜਾਹੀ ਚੋਂ ਭੱਜ ਗਈ , ਇਕ ਹੋਰ ਸੀ ਹਲਦੀ ਅਤੇ ਸੁੰਢ ,,, ਨੱਬੇ ਦੇ ਦਸ਼ਕ ਵਾਲਿਆਂ ਨੂੰ ਜਰੂਰ ਯਾਦ ਹੋਊ਼ ਦੂਜੀ ,ਤੀਜੀ਼ ਜਮਾਤ ਚ ਹੁੰਦੀ ਸੀ,,

  • @mrsmusafirsingh6671
    @mrsmusafirsingh6671 Před rokem +34

    ਸਜਦਾ ਜੀ ਸੋਚ ਨੂੰ, ਅਸਲ ਜਿਉਣਾ ਤੇ ਇਹੀ ਘਰਾਂ ਚ ਹੈ। ਬਾਬਾ ਮੇਹਰ ਕਰੇ ਜੀ

  • @rajindee7548
    @rajindee7548 Před rokem +4

    ਬਹੁਤ ਹੀ ਸੋਹਣਾ ਘਰ ਬਹੁਤ ਹੀ ਚੰਗੇ ਤਰੀਕੇ ਨਾਲ ਫਿਲਮਾਇਆ ਵੀਰ ਨੇ

  • @SukhwinderSingh-wq5ip
    @SukhwinderSingh-wq5ip Před rokem +18

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jagirjosan4521
    @jagirjosan4521 Před rokem +7

    ਬਹੁਤ ਖੂਬ,ਵੀਰ ਜੀ ਚੰਗੇਰ ਅਸੀਂ ਰੋਟੀਆਂ ਰੱਖਣ ਲਈ ਵਰਤਦੇ ਹਾਂ ਅਤੇ ਪਰਤ ਆਟਾ ਗੁੰਨਣ ਲਈ, ਦੋਹਵੇਂ ਵੱਖ ਵੱਖ ਹਨ
    ਚੰਗੇਰ ਧਾਂਤ ਦੀ ਨਹੀਂ ਹੁੰਦੀ

  • @sustainablelivingwithnavroop

    ਧੰਨਵਾਦ ਅੱਖਰ ਟੀਮ ਦਾ ਔਰ ਖਾਸ ਤੌਰ ਤੇ ਨਵਰੀਤ ਵੀਰ ਦਾ ਜੌ ਸਮੇਂ ਸਮੇਂ ਤੇ ਸਾਨੂੰ ਸੰਭਾਲਦੇ ਰਹਿੰਦੇ ਨੇ। ਸਦਾ ਚੜਦੀ ਕਲਾ ਵਿੱਚ ਰਹੋ ਸਤਿਗੁਰ ਸਹਾਈ ਹੋਣ ਤੁਹਾਡੇ ਤੇ 🙏

    • @HarjotSingh-br8zy
      @HarjotSingh-br8zy Před rokem

      ਬਾਈ ਜੀ ਆਪ ਨੇ ਬਹੁਤ ਹੀ ਵਧੀਆ ਢੰਗ ਨਾਲ ਘਰ ਬਣਾਇਆ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ

  • @__ManinderSingh
    @__ManinderSingh Před rokem +2

    bahut vadiya ji👍👍👍👍👍👍👍

  • @surinderbains3647
    @surinderbains3647 Před rokem +1

    ਧਨਵਾਦ ਜੀ ਆਪ ਜੀ ਦਾ ਪਹਿਲੀ ਗੱਲ ਇਹ ਹੈ ਕਿ ਤੁਸੀਂ ਬਹੁਤ ਚੰਗਾ ਸੋਚਿਆ eh ਘਰ ਬਹੁਤ ਠੰਡੇ ਰਹਿੰਦੇ ਗਰਮੀ ਵਿਚ ਦੂਸਰੀ ਗੱਲ ਇਹ ਹੈ ਕਿ ਇੱਕ ਜਿਆਦਾ ਪੈਸਾ ਨਹੀਂ ਲੱਗਦਾ ਜੋ ਤੁਸੀਂ ਦੱਸ ਰਹੇ ਅਸੀਂ ਏਹ ਸਾਰਾ ਕੁਸ਼ ਅਪਣੇ ਨਾਲ ਹੱਡਾਂ ਹੱਡਾ ਨਾਲ ਹੰਡਾਇਆ ਹੈ ਅਸੀਂ ਗੰਗਾਨਗਰ ਦੇ ਨਾਲ ਹੀ ਨਾਲ ਚੱਕ 7a ਵਿੱਚ ਰਹਿੰਦੇ ਸੀ ਮੈਨੂੰ ਬਹੁਤ ਪਸੰਦ ਹੈ ਸੱਤ ਸ੍ਰੀ ਅਕਾਲ ਜੀ

  • @Gurbirnahar123
    @Gurbirnahar123 Před rokem +7

    ਪਹਿਲਾ ਲੋਕ ਕਚੇ ਘਰ ਵਾਲਿਆ ਨੂੰ ਨਫਰਤ ਕਰਦੇ ਸੀ ਕਚੇ ਘਰ ਵਾਲਿਆ ਨਾਲ ਕੋਈ ਸਾਝ ਨਹੀ ਰਖਣਾ ਚਾਹੁੰਦਾ ਅੱਜ ਲੋਕ ਕਚੇ ਘਰ ਬਣਾ ਲੋਕਾ ਨੂੰ ਵਖਾ ਰਹੇ ਵਾ ਮੇਰਿਆ ਰਬਾ ,ਇਹ ਆ ਤੇਰੀ ਰੰਗਲੀ ਦੁਨੀਆ

  • @bsbeantsharma
    @bsbeantsharma Před rokem

    ਨਵਰੀਤ ਸਿਵੀਆ ਜੀ,,, ਬਹੁਤ ਵਧੀਆ... ਇੱਕ ਵੱਖਰੀ ਕਿਸਮ ਦੀ ਪੱਤਰਕਾਰੀ ਕਰ ਰਹੇ ਹੋ,, ਬਹੁਤ ਚੰਗਾ ਲਗਦਾ। ਤੁਹਡੀ ਹਰ ਵੀਡੀਓ ਵੇਖਦੇ ਹਾਂ। ਵਾਹਿਗੁਰੂ ਚੜਦੀਕਲਾ ਵਿੱਚ ਰੱਖਣ 🙏🙏🙏🙏🌹

  • @pushpindersingh8475
    @pushpindersingh8475 Před rokem +2

    Environment lovers banho yaar love 💕💕💕💕💕💕💕💕💕💕😘😘😘😘😘😘😘😘😘😘😘😘😘

  • @ravimatti5644
    @ravimatti5644 Před rokem +18

    ਪੁਰਾਨਾਂ ਵਿਰਸਾ 😘

  • @ManjotSingh-te8kj
    @ManjotSingh-te8kj Před rokem +2

    Old. Is. Gold. T. Veer

  • @sukhmandersingh9865
    @sukhmandersingh9865 Před rokem +2

    ਬਹੁਤ ਵਧੀਆ ਜੀ

  • @kamaljit3635
    @kamaljit3635 Před rokem +4

    Bilkul shi keha ethe koi khushbo ni andi fruits te vegetables di. Main te aap ni rehna bahr jldi ana vapis Rab meher kre.

  • @joginderkaur5531
    @joginderkaur5531 Před rokem +2

    ਸਾਰਾ ਪ੍ਰੋਗਰਾਮ ਬਹੁਤ ਵਧੀਆ ਜੀ ਪੁਰਾਣਾ ਬਚਪਨ ਯਾਦ ਆ ਗਿਆ। ਮੁਫ਼ਤ ਦੀਆਂ ਸਕੀਮਾਂ ਤੇ ਜ਼ੋ ਚੋਟ ਕੀਤੀ ਬਹੁਤ ਵਧੀਆ।🙏🙏🌳

  • @dineshsinghyadav9760
    @dineshsinghyadav9760 Před rokem +16

    सभ कुछ ठीक कहा आपने भाई साहब, लेकिन हमारा युवा वर्ग तो politicians और police के डर से विदेश भाग रहा है 🙏🏻

  • @zeepeesih1321
    @zeepeesih1321 Před rokem +3

    Navreet Sivia bai, tu vi kamaal hain Yaara. Tuhadi boli, tuhadi gallan vichar dil nu enna sukun dindian, specially asi Punjab ton bahar aaleya nu 🙏🙏🙏🙏🙏 Salaam hai Mitra, jionda vasda reh

  • @gillapg
    @gillapg Před rokem +3

    Jagdeep Sidhu Amy Virk Sonam future movie house soon

  • @viveksingh314
    @viveksingh314 Před rokem +1

    ਅੰਬਾਂ ਦੇ ਬਾਗ ਦੀ ਤਾਂ ਬਾਤ ਹੀ ਕਿਆ ਹੈ ਜੀ 🦁🦁💪💪❤❤❤❤🌹🌹🌹🌹🙏🙏🙏🙏🙏🙏🙏🙏

  • @sukhwinder888
    @sukhwinder888 Před rokem +2

    number of tree must be there ...very good

    • @preetamsingh8575
      @preetamsingh8575 Před rokem +2

      Jatts don’t care about trees. It is great that he has made kaccha house but in the style of a kothi. The guru’s lived in small mud huts surrounded by jungle. Today everyone wants to show off

  • @kaursloveforkudrat8135
    @kaursloveforkudrat8135 Před rokem +5

    Eho jehe ghar delh k lok vapis jroor mudnge ji
    Bohut vadhia uprala veer ji

  • @babachahal9381
    @babachahal9381 Před rokem +6

    ਬਹੁਤ ਵਧੀਆ

  • @gurditsingh1792
    @gurditsingh1792 Před rokem +5

    ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿਕਾਰ 🙏

  • @preetkaur9896
    @preetkaur9896 Před rokem +6

    ਬਹੁਤ ਵਧਿਆ ਜੀ ਧੰਨਵਾਦ ਜੀ 🙏

  • @manrajsingh.9r.187
    @manrajsingh.9r.187 Před rokem +2

    Nav reet veer har changi vedo dekhdo ha thanks veer ji purania jadaa

  • @gschahal3535
    @gschahal3535 Před rokem +10

    Nice Look beautiful house 🏡👌🌹

  • @nsdhillon9937
    @nsdhillon9937 Před rokem +2

    S Jagroop S Gill ji or Navreet sivia ji 🙏 from bathinda

  • @satwindersinghbrar7627
    @satwindersinghbrar7627 Před rokem +11

    Wow old is gold Naturals life navroop ji very good work may I God Successful in the future and proud of you brother

  • @gaganwadhwa9535
    @gaganwadhwa9535 Před rokem +1

    Very nice 👍👍

  • @goldenbird8267
    @goldenbird8267 Před rokem +3

    Navreet thuhadi Har video bahut vadiya hundi hai...thuhadi Har video real hundi hai,kuj vi artifical nahi hunda jo sanu bahut vadia lagda hai,simple and royal....

  • @gurjotkaur7266
    @gurjotkaur7266 Před rokem +2

    Apney culture nu kina acha sumbaliya hai thanks ji dona da

  • @gagandeepgill265
    @gagandeepgill265 Před rokem +8

    ਬਹੁਤ ਸ਼ਾਨਦਾਰ। 👌👌👌👌👌

  • @balbirkaur7622
    @balbirkaur7622 Před rokem +6

    ਵੀਰ ਜੀ ਅਨੰਦ ਆ ਗਿਆ

  • @jaspreetkaur1097
    @jaspreetkaur1097 Před rokem +2

    I like it very much.purana saab kuch bhut dil karda eh khar dekhan nu.

  • @deepkhehra1049
    @deepkhehra1049 Před rokem +2

    Bhot ghaint kmm bnaya yr

  • @roopsingh-wn6wj
    @roopsingh-wn6wj Před rokem +1

    Navroop Uncle G Satt Shri Akaal G..
    Channel wale veer g nu v satt shri akaal gg...
    Asin navroop uncle de guandi aa gg sadi tehseel padampur hi aa..
    Bahut vdhiya ghar bnaya gg..
    Wahegueu tuhanu chardikala ch rakkhey..

  • @gagandeepgill265
    @gagandeepgill265 Před rokem +7

    ਬਹੁਤ ਖੂਬ।👌👌👌👌👌

  • @neetudhiman786
    @neetudhiman786 Před rokem +4

    eh video dekh k menu apna nanka ghar yad aa gia eh gll sachi aa k kache ghar vich ik alag g mehak ondi c mitti d bot sohni video g☺️

  • @kashbassey9149
    @kashbassey9149 Před rokem +3

    I know exactly what he means.. especially the smell...I too grew up in a mudhouse😊

  • @kamaljitsingh7652
    @kamaljitsingh7652 Před rokem +1

    Badhiya ji...

  • @sagardigitalshoots8074

    Akhar channel DA Bahut dhanwad Jo Saanu sadi Bhuli hoi VIRASAT naal Intro Karwa rahe hun ....

  • @manpreetbhullar831
    @manpreetbhullar831 Před rokem +10

    ਮਾਝੇ ਚ ਇਸਨੂੰ ਪ੍ਰਾਤ ਹੀ ਕਹਿੰਦੇ ਆ,, ਚੰਗੇਰ ਰੋਟੀ ਰੱਖਣ ਵਾਲ਼ੇ ਨੂੰ ਆਖਦੇ ਨੇ, ਉਹ ਜਿ਼ਆਦਾ ਕਾਹ, ਕਾਹੀ ਦੇ ਹੁੰਦੇ ਸਨ, ਚੱਕਵੇਂ ਚੁੱਲ੍ਹੇ ਨੂੰ ਚਾਵਾਂ ਚੁੱਲ੍ਹਾ ਵੀ ਕਹਿੰਦੇ ਆ

  • @gurdevsidhu8164
    @gurdevsidhu8164 Před 10 měsíci

    Appreciate for Navreet to share the old is gold.

  • @harjindersingh-xy2on
    @harjindersingh-xy2on Před rokem +1

    Bahut vadia vir

  • @LovelyMate
    @LovelyMate Před rokem +1

    bahut hi jyada accha ghar hai.. swarg hai ji..

  • @gurkiratkaurnatt7065
    @gurkiratkaurnatt7065 Před rokem +1

    ਵਾਹ ਭਾਜੀ ਕਮਾਲ ਕਰਤੀ

  • @balkarsingh4795
    @balkarsingh4795 Před rokem +8

    Mainu bhaut vadia lagda purana versa
    Bai

  • @dilbajwa496
    @dilbajwa496 Před rokem +2

    Shonk vasta bohat vadiya haga ji
    But meh pan ta muskil honi

  • @tirathsingh6539
    @tirathsingh6539 Před rokem +6

    ਬਹੁਤ ਵਧੀਆ ਜੀ ❤️❤️

  • @preetsukh5294
    @preetsukh5294 Před rokem +4

    ਸੀਵੀਅਾ ਵੀਰੇ ਤੁਸੀ िਵਲॅਖਣ िਜਹੀ ਪੇਸ਼ਕਾਰੀ िਵਖਾੳੁਦੇ ਹੋ ਸ਼ੁਕਰੀਅਾ

  • @gurpinderdhillon8359
    @gurpinderdhillon8359 Před rokem +1

    I'm also from this area but I don't know about this before seen this show

  • @Sidhusaab5
    @Sidhusaab5 Před rokem +5

    Salam aaa veer soch nu

  • @pushpindersingh8475
    @pushpindersingh8475 Před rokem +2

    Old is gold nalla Bai ji Rukh vee la laana see Bai ji

    • @navroopsingh2164
      @navroopsingh2164 Před rokem +1

      Vadhu Rukh laaye ne veer next year Tai diknan lag jangey

  • @user-pn4yp6iy9i
    @user-pn4yp6iy9i Před rokem +8

    ਰਾਜਸਥਾਨ ਦੀ ਹਵਾ ਬਹੁਤ ਅੱਛੀ ਐ

    • @kashbassey9149
      @kashbassey9149 Před rokem

      People are also very nice
      So different to say for example punjab

  • @harpal34
    @harpal34 Před rokem +7

    Proud of my Canadian brother.....Waheguru ji

    • @combatx3373
      @combatx3373 Před rokem

      Bssss ... Canadian ni Punjabi Brother ..

    • @Nationalist04
      @Nationalist04 Před rokem

      ​@@combatx3373 indian bolan ch sharam aundi ?

    • @rajvirgill5162
      @rajvirgill5162 Před rokem

      @@Nationalist04 Tu jarori kahona Indian Tu talibaan vangu ni kar sakhda ki lok oh kehan jo Tu kahe

  • @nindersidhu3704
    @nindersidhu3704 Před rokem +1

    Very nice brother love you

  • @jaspreetkumar5400
    @jaspreetkumar5400 Před rokem +4

    Veere bahut vadhya uprala

  • @AmandeepKaur-pc2ob
    @AmandeepKaur-pc2ob Před rokem +1

    Very nice and great thinking

  • @Vis-10
    @Vis-10 Před rokem +5

    Mainu Mera bachpan zaad aa geaa jado asi pind jaday c dada g te dadi g no Milan .

  • @batraacademy3117
    @batraacademy3117 Před 3 měsíci +1

    ਹੁਣ ਫਿਰ ਤੁਰੇ ਆਂ ਆਪਾਂ ਬਾਬੇ ਨਾਨਕ ਦੇ ਦਿਖਾਏ ਮਾਰਗ ਤੇ

  • @jagtarsingh6090
    @jagtarsingh6090 Před rokem +1

    Kamal Di video veer ji nice video Ji

  • @LakhwinderSingh-kb4ms
    @LakhwinderSingh-kb4ms Před rokem +4

    Waheguru g mehar Karna veer te

  • @Danish_646
    @Danish_646 Před rokem +5

    Nice video veer ji

  • @harpalkour4039
    @harpalkour4039 Před rokem +2

    Wahiguru ji,,,

  • @sikanderbrar9582
    @sikanderbrar9582 Před rokem +6

    Great man... sardaar ji... purity

  • @GurmukhSingh-mw1jg
    @GurmukhSingh-mw1jg Před rokem +2

    Veer ji j mitti bachoni aa ta peepcisad and urea khad na vartto ji

  • @harderpkharoud3809
    @harderpkharoud3809 Před rokem +3

    ਘਰ ਬਹੁਤ ਵਧਿਆ ਲਗਾ

  • @happyjagraon
    @happyjagraon Před rokem +1

    ਬਾਈ ਜੀ ਸੋਨਕ ਵੀ ਪੈਸੇ ਨਾਲ ਹੀ ਪੂਰੇ ਹੁੰਦੇ ਨੇ ਮੇਰੇ ਵਰਗਾ ਤਾ ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਤਰਸੀ ਜਾਂਦਾ ਕੋਈ ਨਹੀਂ ਪੁੱਛਦਾ ਘਰ ਦਾ ਮਾਡਾ ਹਾਲ ਹੋਇਆ ਪਿਆ ਜੀ ਤਾ ਕਰਦਾ ਕਿ ਮਰ ਜਾਵਾਂ ਪਰ ਕੀ ਕਰਾ ਬੱਚੇ ਹਜੇ ਬਹੁਤ ਛੋਟੈ ਨੇ ਕਿੱਡੀ ਵੱਡੀ ਗੱਲ ਹੈ ਕਿ ਲੋਕਾਂ ਕੋਲ ਸੋਕ ਪੂਰੇ ਕਰਨ ਨੂੰ ਰੰਬ ਵੀ ਪੈਸੇ ਵਾਧੂ ਦਿੰਦਾ 👆

  • @birkhalsa
    @birkhalsa Před rokem +1

    dream home

  • @gaganbilla3736
    @gaganbilla3736 Před rokem +2

    Waa jeee waa 58 rb Wale 22 jeee salam

  • @JasvinderSingh-un4qm
    @JasvinderSingh-un4qm Před rokem +2

    ❤️❤️❤️❤️

  • @gurbakshsingh7535
    @gurbakshsingh7535 Před rokem +1

    I am very happy to see you

  • @ranjodhsingh8617
    @ranjodhsingh8617 Před rokem +3

    Wah bahut vadia bai g

  • @gillsaabvideo7250
    @gillsaabvideo7250 Před rokem +6

    Bhuat wadiya videos veer, motivating everyone to stay connected to roots .
    I am Canadian citizen and USA green card holder, it is true these countries have nothing but stress and loans. I came here with my parents 20 years ago but finally decided to come back spend one year. If everything goes good I’ll be staying longer or maybe for good.

    • @Mavi0712
      @Mavi0712 Před 9 měsíci

      Its true ,i am us citizen and now going back to start organic farm and direct retail to consumer...if everything goes well,i wont be coming back

  • @luckygrewal4421
    @luckygrewal4421 Před měsícem

    Bhut vadhyia ji

  • @samikshachaudhary4764

    Nice veer g👌

  • @meetprabhvlogs8690
    @meetprabhvlogs8690 Před rokem +2

    Sira veerji

  • @GiLL46MAJHAiL
    @GiLL46MAJHAiL Před rokem +12

    Proud on you paji ur idol for our village { Johny gill from Dhotian ( Sri Tarn Taran Sahib ji ) } and our generations 👌🏻👌🏻❤️ also
    SAT SRI AKAL NAVROOP SINGH GILL PAJI 🙏🏻🙏🏻

  • @saadsaadgujjar2177
    @saadsaadgujjar2177 Před rokem

    Bhai g att att hogai

  • @Manveer249.
    @Manveer249. Před rokem +1

    Malwe vich mango poore kamjab ne patiala district vich

  • @harinderbanwait9602
    @harinderbanwait9602 Před rokem +1

    very beautiful

  • @rajenderdhillon4012
    @rajenderdhillon4012 Před rokem

    Vadhya veer

  • @simarkaur9486
    @simarkaur9486 Před rokem +1

    Bahut wadiya lagya

  • @Navnoor_shorts
    @Navnoor_shorts Před rokem +3

    Very very nice 👍

  • @sarvjitsingh7572
    @sarvjitsingh7572 Před rokem +4

    Very nice ji

  • @jdeepbhaiyasidhu123
    @jdeepbhaiyasidhu123 Před rokem

    Bhot vadia sckun

  • @rummanbolton6774
    @rummanbolton6774 Před rokem

    Masha Allah beautiful ❤️

  • @kalsibrothersconstructionltd.

    Bahut sohna a ehh sbb

  • @gillzcreation408
    @gillzcreation408 Před rokem +1

    Aakhar always great

  • @kuldeepsidhu1149
    @kuldeepsidhu1149 Před rokem +3

    Siraa siraa

  • @lakhvindersingh6349
    @lakhvindersingh6349 Před rokem +1

    Waheguru ji waheguru ji

  • @kakaparminder4477
    @kakaparminder4477 Před rokem +1

    Vry nice

  • @randeepkaur4102
    @randeepkaur4102 Před rokem

    Very good 👍

  • @armaansingh681
    @armaansingh681 Před rokem +2

    Very good ji

  • @nachhattarkaur7600
    @nachhattarkaur7600 Před rokem +2

    Very nice 👍

  • @gurdialtoora2143
    @gurdialtoora2143 Před rokem

    very nice ( from London )

  • @amangill1995
    @amangill1995 Před rokem

    Only roof tey bricks Chen doe so that long life roof ban jave gurnam kaoni Muktsar Punjab