ਮੇਰੇ ਹੱਕ ਦਾ ਪਾਣੀ (ਭਾਗ-9)Mare Hakk da Pani (The End)New Latest Punjabi Movie 2024! Dhillon mansa wala

Sdílet
Vložit
  • čas přidán 21. 06. 2024
  • Mare Hakk da Pani (The End) New Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Mare hakk da pani (Ep-1)
    • ਮੇਰੇ ਹੱਕ ਦਾ ਪਾਣੀ !! Ma...
    Mare hakk da pani (Ep-2)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-3)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-4)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-5)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-6)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-7)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-8)
    • ਮੇਰ ਹੱਕ ਦਾ ਪਾਣੀ (ਭਾਗ-8...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • Zábava

Komentáře • 368

  • @amandhillon
    @amandhillon Před 11 dny +16

    ਸਤਿ ਸ੍ਰੀ ਆਕਾਲ ਜੀ ਆਪਣੀ ਨਵੀਂ ਵੀਡੀਓ ਕਿਵੇਂ ਲੱਗੀ ਕੂਮੈਂਟ ਕਰਕੇ ਜਰੂਰ ਦੱਸੋ ਵਧੀਆ ਲੱਗੇ ਸ਼ੇਅਰ ਜਰੂਰ ਕਰਦੋ ਜੀ ਧੰਨਵਾਦ 🙏

  • @Maninder_brar
    @Maninder_brar Před 11 dny +20

    ਹੰਕਾਰ ਦਾ ਸਿਰ ਨੀਵਾਂ ਹੁੰਦਾ ਹੀ ਆ ਕੀ ਮਿਲਿਆ ਸਿੱਬੋ ਨੂੰ ਦੋ ਘਰ ਬਰਬਾਦ ਕਰ ਦਿੱਤੇ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤

  • @rajsingh2776
    @rajsingh2776 Před 11 dny +5

    ਬਹੁਤ ਵਧੀਆ ਸਟੋਰੀ ਬਹੁਤ ਵਧੀਆ ਨਤੀਜਾ ਪਰ ਇੱਕ ਗੱਲ ਹੈ ਰਾਜ ਇੱਕ ਫੌਜੀ ਸੀ ਉਸਨੇ ਬਦਲਾ ਲਿਆ ਪਰ ਕਤਲ ਕਰਨ ਵੇਲੇ ਉਸਦੇ ਹੱਥ ਵਿੱਚ ਰਿਵਾਲਵਰ ਫੜਿਆ ਸੀ ਉਸਦੇ ਹੱਥ ਕੰਬ ਰਹੇ ਸੀ ਰਿਵਾਲਵਰ ਰਾਈਫਲ ਫੌਜੀ ਲਈ ਖਿਡੌਣਾ ਹੁੰਦੇ ਹਨ ਪਰ ਦੁਸਮਣੀ ਅਵੀ ਨਾਲ ਵੀਸੀ ਉਹ ਤਾਂ ਪਹਿਲਾਂ ਹੀ ਕਹਿਦਾ ਸੀ ਹਰਜੀਤ ਨੂੰ ਮਾਰਣ ਲਈ ਭਾਵੇਂ ਉਸਤੋਂ ਉਹਲਾ ਰੱਖਿਆ ਗਿਆ ਸੀਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @Kamaljitkaurwm5hg5sg4e
    @Kamaljitkaurwm5hg5sg4e Před 12 dny +11

    ਮਜ਼ਾ ਆ ਗਿਆ ਰਾਜ ਦਾ fesla ਦੇਖ ਕੇ

  • @DhandeepSingh-en2vl
    @DhandeepSingh-en2vl Před 12 dny +16

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ।
    ਇਸ ਕਹਾਣੀ ਦੇ ਸਾਰੇ ਭਾਗ ਦੇਖੇ ਅਤੇ ਬਹੁਤ ਹੀ ਵਧੀਆ ਲੱਗੇ ਅਤੇ ਐਂਡ ਵੀ ਬਹੁਤ ਹੀ ਵਧੀਆ ਹੋਇਆ, ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏 ਸਾਰਿਆਂ ਨੂੰ

  • @user-gz9jt1eh1w
    @user-gz9jt1eh1w Před 11 dny +5

    ਹੰਕਾਰ ਦਾ ਸਿਰ ਨੀਵਾਂ ਹੁੰਦਾ ਸੀਬੇ ਕਰਮੇਂ ਤੇ ਨਿਹਾਲ ਨੇ ਕੀ ਖੱਟਿਆ ਦੁਸ਼ਮਣੀ ਵਿੱਚ ਦੋ ਘਰ ਬਰਬਾਦ ਕਰ ਦਿੱਤੇ ਰਾਜ ਬਾਈ ਬਹੂਤ ਵਧੀਆ ਕੀਤਾ ਅਮਨ ਦੀਦੀ ਰਾਜ ਬਾਈ ਸਾਥ ਦੇਣ ਲਾਈ ਧੰਨਵਾਦ❤❤❤❤❤

  • @kuldipkaur5688
    @kuldipkaur5688 Před 11 dny +6

    ਬਹੁਤ ਸਿੱਖਿਆਦਾਇਕ ਵੀਡੀਓ ਹੈ ਜੀ ਇਸਦੇ ਸਾਰੇ ਭਾਗ ਬਹੁਤ ਹੀ ਤਾਰੀਕੇ ਨਾਲ ਬਣਾਏ ਗਏ ਨੇ ਸਾਰੇ ਮੈਂਬਰਜ਼ ਦੀ ਐਕਟਿੰਗ ਬਾਕਮਾਲ ਸੀ ਰਾਜ ਵੀਰ ਜੀ ਬਹੁਤ ਬਹਾਦਰ ਨਿਕਲੇ।

  • @GurjantSingh-xt6pb
    @GurjantSingh-xt6pb Před 11 dny +5

    ਬਹੁਤ ਵਧੀਆ

  • @babybansal7679
    @babybansal7679 Před 11 dny +4

    God bless you all team members

  • @ManjitKaur-lu7oy
    @ManjitKaur-lu7oy Před 11 dny +2

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ ਐਡ ਤੇ 09ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।❤❤❤❤❤❤❤❤

  • @meetokaur6000
    @meetokaur6000 Před 11 dny +9

    ਕਰਮਾਂ ਤੇ ਉਸਦਾ ਵੱਡਾ ਨੇ ਕਾਤਲ ਕੀਤਾ ਬਹੁਤ ਹੀ ਭੀਰੇ ਜੀਹਲ ਦੋਨਾਂ ਭਰਾਵਾਂ ਨੂੰ ਹੋਣੀ ਚਾਹੀਦਾ ਸੋਨੀਆ ਤੈਨੂੰ ਕਿਸੇ ਗੱਲ ਨਹੀਂ ਪਤਾ 🌹🙏 ਐਜਲੀ ਤੇਰੇ ਭਰਾ ਝੂਠ ਬਹੁਤ ਬੋਲਦੇ ਰਾਜ ਤੁਹਾਡਾ ਪਰਿਵਾਰ ਬਹੁਤ ਸਚ ਤੇ ਚਲਦਾ

  • @Harvinder1105
    @Harvinder1105 Před 11 dny +1

    Foji foji foji foji foji da roll 💣💣💣💣💣💣💣💣

  • @Virk-2022
    @Virk-2022 Před 11 dny +12

    ਸੀਬੋ ਨੇ ਦੋ ਘਰ ਬਰਬਾਦ ਕਰਤੇ 😢😢
    ਹੁਣ ਮਾਰਲਾ ਦੁਹਾਤੜਾ ਬੈਠ ਕੇ ।

  • @RajdeepGill-zl3ox
    @RajdeepGill-zl3ox Před 11 dny +4

    ਬਹੁਤ ਵਧੀਆ ਜੀ

  • @sanjeevsharma4454
    @sanjeevsharma4454 Před 11 dny +3

    Bohut hi badiya episode ji Abhi veer ji da act Bohut Bohut hi pyara lga ji

  • @Harjinder_x01
    @Harjinder_x01 Před 12 dny +5

    Bahut sohni story c ji end v bahut vdiya kita

  • @GurinderSingh-ow5wl
    @GurinderSingh-ow5wl Před 12 dny +4

    JAI MATA DI..

  • @gurinderjitsingh8233
    @gurinderjitsingh8233 Před 11 dny +1

    Bought Soni video ji mera ta😢😢 a Gaya ji ❤❤ God bless you

  • @JagjeetSingh-bq4og
    @JagjeetSingh-bq4og Před 11 dny +4

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @SimranKaur-xp8xy
    @SimranKaur-xp8xy Před 12 dny +3

    very nice god bless you team members 🙏🙏👌🏻👌🏻👍👍👍

  • @user-ms4gp9cm6c
    @user-ms4gp9cm6c Před 11 dny +3

    Same badsheer ji nice video mary grandmother thanu miss karda na 🙂🙂🙂🙂🙂🙂🙂🙂🙂❤️❤️❤️

  • @user-wx5ru9jg4d
    @user-wx5ru9jg4d Před 11 dny +3

    Very nice story God bless you harpreet Kaur sandoha

  • @user-cc4lu9fh2s
    @user-cc4lu9fh2s Před 11 dny +1

    Sare part very nice good story 👍 jessi karni wessi bharni

  • @DimpleSharma-th6qo
    @DimpleSharma-th6qo Před 11 dny +2

    ਸਾਨੂੰ ਤੁਹਾਡੀਆਂ ਸਾਰੀਆਂ video ਬਹੁਤ ਵਧੀਆ ਲਗਦੀਆਂ ਨੇ 😊

  • @parmindermangat657
    @parmindermangat657 Před 11 dny +3

    Very nice video god bless you all family ❤❤🎉🎉

  • @PreetAnu-rn5wv
    @PreetAnu-rn5wv Před 11 dny +1

    Nice video ji

  • @SukhwinderSingh-wq5ip
    @SukhwinderSingh-wq5ip Před 11 dny +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @sidhu4385
    @sidhu4385 Před 11 dny +1

    Ik hor bhut hi vdia series da end hu gya Sare hi team members bhut sohni acting krde a❤❤❤

  • @sewaksinghmattu3468
    @sewaksinghmattu3468 Před 11 dny +3

    Very nice story God bless you all teem🌺🌺🌺🌺🌺🌺🌺🌺🌺

  • @baljitsingh4854
    @baljitsingh4854 Před 12 dny +5

    Raj bai amanji and all team very good massage God bless you all team members very good acting (from USA 🇺🇸 ❤

  • @GurinderSingh-ow5wl
    @GurinderSingh-ow5wl Před 12 dny +3

    WAHEGURU JI .

  • @palwinderkaur5461
    @palwinderkaur5461 Před 11 dny +3

    Awesome story ❤❤❤❤❤❤super super super super super super super super ❤❤❤❤❤

  • @Khurmiclothhouse
    @Khurmiclothhouse Před 12 dny +5

    Bahut vdia c sari story sari teem nu waheguru chaddi kla ch rakhe

  • @gurdeeptejay7295
    @gurdeeptejay7295 Před 11 dny +3

    ਬਹੁਤ ਹੀ ਵਧੀਆ ਸਟੋਰੀ ਸੀ। ਬਹੁਤ ਵਧੀਆ ਵੀਡੀਓ। ਤੇ ਬਹੁਤ ਵਧੀਆ ਐਕਟਿੰਗ।Very Nice.👌👌👍👍🤝🤝✋✋👏🙏❤️❤️.

  • @KuldeepSingh-nr5ck
    @KuldeepSingh-nr5ck Před 12 dny +4

    Bahut yadyia Aman sis and Raj bro ❤❤❤

  • @RajKumari10326
    @RajKumari10326 Před 11 dny +4

    Bahut ही बढ़िया जी all team members are very active God bless 🙌 your team

  • @user-en4no9vu4l
    @user-en4no9vu4l Před 11 dny +3

    ਬਹੁਤ ਵਧੀਆ ਕਹਾਣੀ ਹੈ ਸਿਰਾ

  • @user-hx4zy3mv7i
    @user-hx4zy3mv7i Před 12 dny +85

    ਬਹੁਤ ਬੁਰੀ ਮੌਤ ਮਰੋਗੇ ਪਾਪੀਓ ਉਹਦਾ ਭਰਾ ਵੀ ਜਿਊਂਦਾ ਏ ਸਜ਼ਾ ਜ਼ਰੂਰ ਦਿਉ, ਬਾਕੀ ਵਾਹਿਗੁਰੂ ਸਭ ਦੇਖਦੈ ਜ਼ਰੂਰ ਇਨਸਾਫ਼ ਕਰੂ🙏🙏

  • @msf5937
    @msf5937 Před 12 dny +5

    ਬਹੁਤ ਹੀ ਲੱਗੀ ਵੀਡੀਓ ਇਸ ਤਰ੍ਹਾਂ ਹਜ਼ਾਰਾ ਘਰ ਬਰਬਾਦ ਹੋਗੇ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @AmandeepSingh-bu4wn
    @AmandeepSingh-bu4wn Před 12 dny +4

    ਬਹੁਤ ਵਧੀਆ ਸਟੋਰੀ ਏ

  • @user-eo4kk3dn1b
    @user-eo4kk3dn1b Před 12 dny +3

    ਬਹੁਤ ਵਧੀਆ ਵੀਡੀਓ ਵੀਰ ਜੀ ❤❤

  • @SonuSharma-to6tb
    @SonuSharma-to6tb Před 12 dny +6

    Very nice video 👍👍👍👍God bless you all members

  • @user-dg4hr6tx6w
    @user-dg4hr6tx6w Před 11 dny +4

    Very nice video ji Jassi kaur rangi bathinda ❤❤❤❤❤❤❤❤❤🎉🎉🎉🎉🎉🎉🎉

  • @babybansal7679
    @babybansal7679 Před 11 dny +1

    Good job

  • @AvtarSingh-cs9nd
    @AvtarSingh-cs9nd Před 12 dny +2

    Vert nice VDO All parts. ABI veer ❤ you

  • @manpreetkaurbrarbrar1264
    @manpreetkaurbrarbrar1264 Před 12 dny +3

    Very nice video aa sis and veerji god bless you 🙏👍❤️❤️❤️❤️

  • @jsa-bb2mf
    @jsa-bb2mf Před 12 dny +11

    Vary vary vary nice video aman di 🎉🎉🎉🎉🎉

  • @GurkeeratdhillonSaab
    @GurkeeratdhillonSaab Před 11 dny +2

    ਵੀਡੀਓ ਦੇਖ ਕੇ ਇਹ ਨਤੀਜਾ ਮਿਲੀਆ ਕਈ ਲੋਕ ਆਪਣੇ ਸਵਾਰਥ ਲਈ ਕਿਸੇ ਦਾ ਕਤਲ ਵੀ ਕਰ ਸਕਦੇ ਨੇ ਆਪਣੇ ਵੇਲੇ ਰੋਦੇ ਨੇ ਪਿਆਰ ਨਾਲ ਰਹੋ ਜੀਉ ਤੇ ਜੀਣ ਦਿਉ

  • @ashwinder45
    @ashwinder45 Před 12 dny +4

    Brilliant keep it up God bless you always all team mambers.

  • @jasmeenjasmeen137
    @jasmeenjasmeen137 Před 12 dny +3

    Right Janice vedio

  • @mandeepmann8730
    @mandeepmann8730 Před 12 dny +4

    Very very emotional video ji God bless you aman didi ji ❤❤❤❤

  • @gaganbilling5152
    @gaganbilling5152 Před 12 dny +5

    Very nice video ji 👍

  • @babybansal7679
    @babybansal7679 Před 11 dny +2

    Waiting for nest video

  • @MandeepKaur-nc5dm
    @MandeepKaur-nc5dm Před 12 dny +6

    Bahut Vidya End keta aa g pappi loga nu sja De ke End keta g Aman dii I love your team ♥️ ❤️ 💖 💕 💗 💙 ♥️

  • @user-hx4zy3mv7i
    @user-hx4zy3mv7i Před 12 dny +9

    Very nice video a ji gulab dhillon Bathinda 🙏

  • @babybansal7679
    @babybansal7679 Před 11 dny +1

    Bhut vadia video aa nest video jaldi to jaldi aawaye

  • @babybansal7679
    @babybansal7679 Před 11 dny +1

    Sat sri akal ji

  • @jagdeepsingh2918
    @jagdeepsingh2918 Před 12 dny +3

    Very nice video Aman didi Raj veera 🎉🎉🎉🎉

  • @jasjitkaur7475
    @jasjitkaur7475 Před 12 dny +3

    Very very nice video good massage God bless all team members 🌹 🌹🌹🌹🌹

  • @meetokaur6000
    @meetokaur6000 Před 11 dny +2

    Nice ending ਬਿਲਕੁਲ ਸਹੀ ਦੁਸ਼ਮਣ ਨੀ ਵਿਚ ਕੁੱਛ ਨਹੀਂ ਕਦੇ ਹੁੰਦੇ ਹਕਾਰ ਸਾਰਾ ਕੁੱਛ ਬਰਬਾਦੀ ਕਰ ਦਿਦਾ uk 🌹🙏 ਸਾਰੇ ਭਾਗ ਬਹੁਤ ਹੀ ਸੋਹਣੇ ਸੀ thanks

  • @user-by2vv5jz9v
    @user-by2vv5jz9v Před 12 dny +6

    Very nice sister Aman sdhilon

  • @AmritpalSingh-vt9sy
    @AmritpalSingh-vt9sy Před 12 dny +5

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤

  • @baljitkaur6940
    @baljitkaur6940 Před 12 dny +4

    Heart touching very emotional story.video u are giving aa great msg through this video. Thanqq so much Aman Sis d Raj bai for amazing videos. Waiting for next new series like this .

  • @harsimrankaursimran8262
    @harsimrankaursimran8262 Před 12 dny +2

    Very good all parts khush raho sara❤❤❤❤❤❤❤

  • @shaminderkaursandhu9747
    @shaminderkaursandhu9747 Před 12 dny +3

    Very good video aa nice story aa good message all people good job all team members gbu all ❤❤

  • @kskaurkaur4692
    @kskaurkaur4692 Před 11 dny +1

    Very Very Very nice video God ❤❤karamjeet Sidhu

  • @MamtaDevi-ux3bl
    @MamtaDevi-ux3bl Před 11 dny +1

    Very nice❤❤❤

  • @rajwidersingh3641
    @rajwidersingh3641 Před 12 dny +11

    Hi made bandia nu hamesha rab dekhda hunda 😊😊😊 jis jis nu meri gal sahi lagi ta like kro 😊😊😊😊❤❤❤❤❤🤗🤗🙃🙃☺️☺️🙂🙂😊☺️

  • @laddibieber9854
    @laddibieber9854 Před 12 dny +4

    ਗੁੱਡ ਅਮਨ ਬੇਟਾ

  • @babybansal7679
    @babybansal7679 Před 11 dny +2

    Nest video jaldi to jaldi aawaye

  • @user-fr2sr7oe8h
    @user-fr2sr7oe8h Před 12 dny +12

    Nice ❤ 1 first like

  • @ManjitKaur-bf2jw
    @ManjitKaur-bf2jw Před 12 dny +3

    Buhat h vadiya massage dita aaj kal buhat h katle ho rahe ne iho ankh krke

  • @boharsingh7725
    @boharsingh7725 Před 12 dny +3

    ਬਹੁਤ ਵਧੀਆ ਬਾਈ 👍👍👍👍👍

  • @Mandeep.maan21
    @Mandeep.maan21 Před 11 dny

    bhout vadia lga g raaz veer da ehh haq da badla lean wLa roop 🙏

  • @sukhrajkaurgrewal3782
    @sukhrajkaurgrewal3782 Před 12 dny +3

    ਜੈਸੀ ਕਰਨੀ ਬੈਲੀ ਭਰਨੀ

  • @SandeepKaur-qf1xf
    @SandeepKaur-qf1xf Před 12 dny +2

    Bht vdya video GBU all team always be happy ☺️❤

  • @ManiMani-cn7hf
    @ManiMani-cn7hf Před 11 dny +1

    Very nice video

  • @bhupindergaddu4562
    @bhupindergaddu4562 Před 12 dny +4

    Very good ending to story!!!!!! But I really don't understand why people carry so much hunker with them around, at the end of the day we have the right to be living our lives just like the people with lot's of money and land!!!! Very good 👍 story team🎉🎉🎉🎉🎉🎉

  • @soniuppal161
    @soniuppal161 Před 12 dny +5

    Great video

  • @user-ik5nq2ub1g
    @user-ik5nq2ub1g Před 11 dny +1

    Nice video 😢

  • @jagdishkaur4660
    @jagdishkaur4660 Před 12 dny +6

    Good

  • @Karanaujlafan142
    @Karanaujlafan142 Před 12 dny +5

    ਬਹੁਤ ਵਧੀਆ ਜੀ ਅਮਨ‌ ਭੈਣਜੀ ਦੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਜੀ

  • @ridhi1161
    @ridhi1161 Před 11 dny +3

    bhut vdia story c ❤ Finally abhi nu youngster da role dita next video ch v plz abhi nu youngster da role dena te main character bnana abhi ji nu plz ❤ Mainu abhi ji bhut vdia lgde ne ❤ Acting bhut sohni krde ne abhi ❤

  • @SarbjitKaur-su5ce
    @SarbjitKaur-su5ce Před 11 dny +1

    Very nice video ❤

  • @AMARSingh-uz4ri
    @AMARSingh-uz4ri Před 12 dny +6

    Beautiful story ❤️❤️

  • @user-tu4od7uc1t
    @user-tu4od7uc1t Před 12 dny +1

    Very nice video ❤❤❤❤❤

  • @lachhmansidhu8429
    @lachhmansidhu8429 Před 12 dny +3

    Bohat vadhia video. Sadness video.

  • @sarbjitkaur9202
    @sarbjitkaur9202 Před 12 dny +5

    Very nice God bless you 🙏🙏

  • @sukhdeepsidhu2342
    @sukhdeepsidhu2342 Před 12 dny +3

    Very nice story, Rajveer Dhillon veer, Aman dhillon sister ji 👍👍

  • @daljeetkaur7323
    @daljeetkaur7323 Před 12 dny +10

    Mm apko first video se dekh rahi

  • @starxbgmi475.
    @starxbgmi475. Před 11 dny +1

    Nice

  • @jaswinderkaur4152
    @jaswinderkaur4152 Před 11 dny +1

    Excellent 🎉

  • @kuljinderkaur5973
    @kuljinderkaur5973 Před 11 dny +1

    V nice video

  • @jasvirkaur487
    @jasvirkaur487 Před 11 dny +1

    Nice end

  • @meetokaur6000
    @meetokaur6000 Před 11 dny +1

    Very nice ending 🌹🙏 uk

  • @user-ho5ic2hw1w
    @user-ho5ic2hw1w Před 11 dny +1

    Bohot vadiyon ji

  • @jaswinderkaur4152
    @jaswinderkaur4152 Před 11 dny +1

    Nyc excellent 🎉

  • @happyjoshi5426
    @happyjoshi5426 Před 12 dny +6

    Very nice Aman didi

  • @KamalKumar-ow7mq
    @KamalKumar-ow7mq Před 11 dny +1

    Very very nyc end of this series

  • @BalrajSingh-uy4um
    @BalrajSingh-uy4um Před 11 dny +1

    Nic video aman dhillon ji good 👍 ❤❤