ਜੰਮੇ ਨਾਲ ਦੇ | jame nal de | New punjabi short movie | New Punjabi Natak 2024

Sdílet
Vložit
  • čas přidán 2. 07. 2024
  • ਜੰਮੇ ਨਾਲ ਦੇ | jame nal de | New punjabi short movie | New Punjabi Natak 2024
    sewk-9779460188
    kuldeep-8837512912
    writenby taini kotkapura-9988105100
    #sanjhapariwarmansa #sanjhapariwarvlog #punjabivirsa #newpunjabimovie2024 #punjabishortfilim #punjabinatak #punjabifilm #jaspreet #laddi #kuldeep
    ਸਤਿ ਸ੍ਰੀ ਅਕਾਲ ਜੀ | ਅਪਣਾ ਫੇਸਬੁੱਕ ਤੇ ਇੰਸਟਾ ਪੇਜਫੋਲੋ ਲਓ ਜੀ ਧੰਨਬਾਦ ਜੀ |
    profile.php?...
    sanjha_pari...
    SUBCRIBE OUR CHANNEL TO WATCH MORE VIDEOS STAY TUNED
    #sanjhapariwarmansa
    #sanjhapariwarvlogs
    #punjabivirsalive ❌all things copyright content ❌
    ਇਸ ਚੈਨਲ ਤੇ ਹੋ ਰਿਹਾ ਸਾਰਾ ਕੰਮ copyright ਦੇ ਅਧੀਨ ਹੈ। ਇਸ chanal ਦੇ ਸਾਰੇ ਅਧਿਕਾਰ sanjha pariwar mansa ਕੋਲ ਰਾਖਵੇਂ ਹਨ।
    ਜੇਕਰ ਕੋਈ ਸਾਡੀ ਕਿਸੇ ਵੀ ਵੀਡੀਓ ਜਾਂ ਵੀਡੀਓ ਦਾ ਕੋਈ ਹਿੱਸਾ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਬਿਨਾਂ ਇਜਾਜ਼ਤ ਦੇ ਅਪਲੋਡ ਕਰਦਾ ਹੈ, ਤਾਂ ਉਸ ਦੇ ਪੇਜ ਨੂੰ ਤੁਰੰਤ ਰਿਪੋਰਟ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਜਾਵੇਗੀ ਹੈ।
    ❌ ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ ਜੀ। ਧੰਨਵਾਦ❌
  • Zábava

Komentáře • 122

  • @rajkaur8729
    @rajkaur8729 Před dnem +4

    ਅੱਜ ਦੀ ਕਹਾਣੀ ਦੀ ਤਾਰੀਫ ਲਈ ਤਾਂ ਸ਼ਬਦਾਵਲੀ ਨਹੀਂ ਮਿਲ ਰਹੀ- ਬੇਹੱਦ ਭਾਵੁਕ। ਦੋਨਾਂ ਭਰਾਵਾਂ ਦਾ ਕਿਰਦਾਰ ਤੇ ਅਦਾਕਾਰੀ ਲਾਜਵਾਬ । ਵਧੀਆ ਟੀਮ ਪ੍ਰਦਰਸ਼ਨ ❤🎉

  • @SimranSingh-zx4wj
    @SimranSingh-zx4wj Před 2 dny +23

    ਮੇਰਾ ਤਾਂ ਮਨ ਉਦਾਸ ਹੋ ਗਿਆ 😢😢😢😢😢😢 ਆਪਣੇ ਤੇ ਆਪਣੇ ਹੁੰਦੇ ਨੇ 👌🏼👌🏼🙏🏼

  • @ArpanBawa
    @ArpanBawa Před 2 dny +10

    ਕੁਲਦੀਪ ਵੀਰੇ ਬਹੁਤ ਵਧੀਆ ਕੀਤਾ ਜਿਹੜਾ ਤੂੰ ਭਰਾ ਨੂੰ ਮਿਲਣ ਚਲੇ ਗਿਆ ਵੀਰੇ ਭਰਾ ਭਰਾ ਹੀ ਹੁੰਦੇ ਨੇ ਧੰਨਵਾਦ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐

  • @SimranSingh-zx4wj
    @SimranSingh-zx4wj Před 2 dny +13

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤

  • @harpreetsharma4125
    @harpreetsharma4125 Před 2 dny +6

    ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਪਰਮਜੀਤ ਜਗਰਾਓਂ

  • @Maninder_brar
    @Maninder_brar Před dnem

    ਬਹੁਤ ਭਾਵੁਕ ਹੋ ਗਏ ਅਸੀਂ ਤਾਂ ਜਦੋਂ ਦੋਵੇਂ ਭਰਾ ਗਲੇ ਮਿਲੇ,,,,ਸਹੀ ਗੱਲ ਆ ਜਮੇ ਨਾਲ ਦੇ ਮੁੜਕੇ ਨਹੀਂ ਮਿਲਦੇ ,,,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤❤ ਮਨਿੰਦਰ ਬਰਾੜ

  • @ArpanBawa
    @ArpanBawa Před 2 dny +4

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐

  • @user-wn8tr6ey7l
    @user-wn8tr6ey7l Před dnem +1

    ਬਹੁਤ ਵਧੀਆ ਵੀਡੀਓ ਅੱਖਾਂ ਭਰ ਆਈਆਂ ਵੀਡੀਓ ਦੇਖ ਕੇ

  • @PervaizShah-ok5qx
    @PervaizShah-ok5qx Před dnem +2

    Nice 👍 video. Sari team da kum bohat wadiya. Jaspreet Kaur di acting bohat wadiya. Mandeep Kaur da role negative.
    From, Pakistan.

  • @BeantSingh-ih1sn
    @BeantSingh-ih1sn Před dnem

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ

  • @user-hx5ze3zk7x
    @user-hx5ze3zk7x Před dnem

    ਸਹੀ ਗੱਲ ਆ ਜੀ ਨਾਲ਼ ਦੇ ਜਮੇ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ❤❤ ਬਹੁਤ ਸੋਹਣੀ ਵੀਡੀਓ ਜੀ ❤❤

  • @paramjeetkor
    @paramjeetkor Před dnem

    Bhut sohni story c jadon bhra nu bhra milleya bhut rona aaeya sachi 👌👌👌👌❤️❤️❤️❤️❤️

  • @user-my1xd7fj2d
    @user-my1xd7fj2d Před dnem

    ਬਹੁਤ ਵਧੀਆ ਵੀਡੀਓ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @GaganBrar-gm6os
    @GaganBrar-gm6os Před dnem

    ਬਹੁਤ ਵਧੀਆ ਵੀਡੀਓ ਬਣਾਈ ਐ ਦੋਸਤੋ
    ਸਾਰੀ ਟੀਮ ਨੂੰ ਪ੍ਰਮਾਤਮਾ ਚੜਦ੍ਹੀਕਲਾ ਵਿੱਚ ਰੱਖਣ

  • @SukhwinderkaurSekhon-gx8ui

    , ਵੀਡੀਓ ਬਹੁਤ ਵਧੀਆ ਸੀ ਕਾਸ਼ ਸਾਰੇ ਭਾਈ ਇਹੋ ਜਿਹੇ ਹੁਣ ਜੇ ਦੁੱਖ ਦੇ ਟਾਈਮ ਤੇ ਕੰਮ ਆ ਸਕਣ। ਜੇਕਰ ਦੁਖ ਤਕਲੀਫ ਦੇ ਵਿੱਚ ਭਾਈ ਆ ਜਾਂਦਾ ਹੈ ਤਾਂ ਦੁੱਖ ਅੱਧਾ ਰਹਿ ਜਾਂਦਾ ਹੈ। ਬਹੁਤ ਹੀ ਵਧੀਆ ਸਟੋਰੀ ਸੀ❤❤❤❤

  • @BhupinderKaur-ct9pz
    @BhupinderKaur-ct9pz Před 2 dny +32

    ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਆਪ ਦੀ ਵੀਡੀਓ ਦੇਖ ਕੇ ਮੈਨੂੰ ਆਪਣਾ ਵੀਰਾ ਚੇਤੇ ਆ ਗਿਆ😢😢🙏🙏🙏

  • @DhaliwalD945
    @DhaliwalD945 Před 2 dny +5

    Kulwinder kaur dhaliwal very nice video 📸📷

  • @pardeeppardeepsingh8385
    @pardeeppardeepsingh8385 Před 6 hodinami

    ਸਾਡਾ ਨਾਮ ਗੁਰਸੇਵ ਵੱਖਰੇ ਗਾਏ ਅਸੀਂ ਪੰਜਾਬ ਫਿਰੋਜਪੁਰ ਤੋਂ ਬੋਲਣ ਰਹੇ ਹਾਂ ਸਾਡੀ ਦਾਦੀ ਤੁਹਾਡੀ ਵੀਡੀਓ ਨੂੰ ਬਹੁਤ ਪਸੰਦ ਕਰਦੀ ਹੈ ਇਸੀ ਲਈਏ ਸਾਰੇ ਫੋਨ ਦੇ ਵਿੱਚ ਲਈ ਕੈਂਸਰ ਅਸੀਂ ਕੀਤਾ ਹੋਇਆ ਅਗਲੀ ਵੀਡੀਓ ਤੇ ਸਾਡਾ ਜਰੂਰ ਨਾਮ ਲਿਆ ਜੀ😊❤

  • @sonalika750lover2
    @sonalika750lover2 Před 2 dny +3

    ਗੁਰਪ੍ਰੀਤ ਸਿੰਘ ਬਿਲਾਸਪੁਰ ਬਹੁਤ ਵਧੀਆ ਵੀਡਿਉ ਬਾਈ ਜੀ ❤🎉

  • @Brar516
    @Brar516 Před 2 dny +3

    ਪਿੰਡ ਬਾਜਾਖਾਨਾ ਬਹੁਤ ਵਧੀਆ ਵੀਡੀਓ ਲਗਦੀ ਹੈ ਸੁਖਜਿੰਦਰ ਕੌਰ ਵਾਹਿਗੁਰੂ 🙏🌹🌹🌹🌹🌹🌹🌴🌴🌴🌴🌴🌴🌴👌👌👌👌👌👌💘💘💘💘💘💘💘

  • @user-ox6oz6fc3x
    @user-ox6oz6fc3x Před 2 dny +3

    Bhut. Wadia. Video❤jasvinder. Akalgarh. Sudhar👌👌

  • @user-sq2kv5ws8v
    @user-sq2kv5ws8v Před dnem

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @JasvirKaur-ge8xk
    @JasvirKaur-ge8xk Před dnem

    Hay rabba bahut vdiya story lgi mera ta rona aa gya 😭😭😭 jassu mohali🎉

  • @sunitasharma6330
    @sunitasharma6330 Před dnem

    ਵਾਹ ਬਈ ਵੀਰੇ ਵੀਡੀਓ ਬੁਹਤ ਵਧੀਆ ਲਗੀ ਭਰਾ ਵਾ ਦਾ ਪਿਆਰਾ ਦੇਖ ਕੇ ਸੁਨੀਤਾ ਹਰਸ਼ਦੀਪ ਰਵੀ ਰੂਹਾਨ ਹੀਮੂ ਨਿਊਜ਼ੀਲੈਂਡ 🙏🙏

  • @user-ze5yi4ln1b
    @user-ze5yi4ln1b Před dnem

    ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ

  • @happyjoshi5426
    @happyjoshi5426 Před 2 dny +2

    Bahut vadhià video parmatma tuhanu khush rakhe 🙏🙏

  • @madhusabharwal3449
    @madhusabharwal3449 Před 2 dny +2

    ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਪਰਮਾਤਮਾ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਤੇ ਸਭ ਦੀਆਂ ਲੰਮੀਆਂ ਉਮਰਾਂ ਹੋਣ ਸਹੀ ਕਿਹਾ ਕਿ ਨਾਲ ਦੇ ਜੰਮੇ ਹੀ ਹੁੰਦੇ ਨੇ ਵੀਡੀਓ ਵੇਖ ਕੇ ਅੱਜ ਮਨ ਭਰ ਆਇਆ ਸਾਝਾਂ ਪਰਿਵਾਰ ਦੀ ਸਾਰੀ ਟੀਮ ਵਧਾਈ ਦੇ ਪਾਤਰ ਹੋ ਇੱਕ ਬਹੁਤ ਹੀ ਵਧੀਆ ਸੁਨੇਹਾ ਦਿੱਤਾ👏👏😊❤ ਅੱਜ ਮੈਂ ਨਾਲ ਦੇ ਜੰਮੇ ਦੋ ਵਾਰੀ ਵੀਡੀਓ ਵੇਖੀ ਤੇ ਰੋਈ ਵੀ 😢 ਜਸਪ੍ਰੀਤ ਵੀਡੀਓ ਬਣਾਉਣ ਦਾ ਤਾਂ ਸਿਰਾ ਲਾਤਾ ਭੈਣੇ ਪਰਮਾਤਮਾ ਤੁਹਾਨੂੰ ਸਭ ਨੂੰ ਤੰਦਰੁਸਤੀ ਬਖਸ਼ੇ🙏❤ ਦਿਨ ਦੁਗਨੀ ਰਾਤ ਚੋਗਨੀ ਤਰਕੀ ਬਖਸ਼ੇ🙏 ਮੇਰਾ ਜੋ ਵੀ ਮੇਸਿਜ ਪੜ ਰਿਹਾ ਹੈ ਬਾਬਾਂ ਨਾਨਕ ਦੇਵ ਜੀ ਉਹਨਾਂ ਦੇ ਮਾ ਬਾਪ ਨੂੰ ਤੇ ਉਹਨਾਂ ਦੇ ਬੱਚਿਆਂ ਦੀਆਂ ਲੰਮੀਆਂ ਉਮਰਾਂ ਕਰਨ ❤❤ ਵੀਡੀਓ ਵਿੱਚ ਸਭ ਨੇ ਰੋਲ ਬਹੁਤ ਘੈਟ ਕੀਤੇ ਤੇ ਸਾਫ਼ ਸੁਥਰੇ ਵੀ ਮਨ ਜਿਤ ਲਿਆ ਜਸਪ੍ਰੀਤ ਤੇਰੀ ਸਾਰੀ ਟੀਮ ਨੇ ਖੁਸ਼ ਰਹੋ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏 🧿👏👏💐🍀🍀🍀🌷🌷🌷😇👏✌🥳🥳🔥🔥💝💝🧿👍

  • @harveersinghsingh1239
    @harveersinghsingh1239 Před 2 dny +1

    ਏਕਤਾ ਵਿੱਚ ਹੀ ਬਰਕਤ ਹੈ 🎉❤ ਕਮਲ ਸੱਗੂ ਸੰਗਰੂਰ

  • @MANVEERSINGH-il8xu
    @MANVEERSINGH-il8xu Před dnem

    Very nice video veer ji kuldeep God bless you all everyone ❤❤❤👍👍👌👌

  • @HarmanDeep-lu9im
    @HarmanDeep-lu9im Před 2 dny +3

    Aj ta video dekh ke bahut rona aa geya Very nice video ji ❤❤❤❤❤❤❤❤

  • @chahal2563
    @chahal2563 Před dnem

    bhut vadhiya g parminder and aishveer pind kotala

  • @user-oc2sz1ze4p
    @user-oc2sz1ze4p Před 2 dny +2

    Kuldeep is great man❤u delhi patel ng

  • @armaansingh1468
    @armaansingh1468 Před 2 dny

    Daljit. Kaur. USA. Shaina.
    Very. Very. Very. Very.
    Good. Nice. Video.

  • @daljeetkaur6258
    @daljeetkaur6258 Před 2 dny

    Bhut sohni video daljeet Kaur zira

  • @HarnekSingh-oz6bw
    @HarnekSingh-oz6bw Před 2 dny +2

    ਮਾਵਾਂ ਧੀਆਂ ਮਿਲਣ ਨਹੀਂ ਸੀ ਆਇਆ ਮਨਦੀਪ ਨੂੰ ਚੱਕਣ ਥੱਲਣ ਆਇਆ ਸੀ

  • @sukhpalhunjan8353
    @sukhpalhunjan8353 Před 2 dny

    Heart touching story very sad

  • @user-nl9ex4fp5n
    @user-nl9ex4fp5n Před 18 hodinami

    ਬਹੁਤ ਵਧੀਆ। ਵੀਡੀਓੁ। ਜੀ। ਥੈਕਯੂ। ਜੀ🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴💐🌴

  • @user-yu9ql5wc5m
    @user-yu9ql5wc5m Před dnem

    ਵਧੀਆ ਵੀਡੀੳ ਧੰਨਵਾਦ ਜੀ ਸਾਰਿਆ ਦਾ

  • @user-kg7qg1br4b
    @user-kg7qg1br4b Před dnem

    Mata ji sat sri akal God bless you new Delhi gurmeet kaur❤❤❤❤❤🎉🎉🎉

  • @RanjitKaur-iv2dz
    @RanjitKaur-iv2dz Před 2 dny

    bhut sohni video.🎉🎉🎉🎉🎉

  • @SukhwinderKaur-rq9zh

    Video dekh ke rona a gia bhra ta bhra hi hunde ne

  • @JohnCena-fy5pb
    @JohnCena-fy5pb Před dnem

    ਬਹੁਤ ਵਧੀਆ ਵੀਡਿਉ 👌👌👌👌👌

  • @harjitkaur2702
    @harjitkaur2702 Před 2 dny

    So sad video Waheguru ji mehar.kare sab te harjit.kaur

  • @balvirsingh7517
    @balvirsingh7517 Před 2 dny

    Very Very good video g gurjeet kaur dodra sahib mansa budhlada

  • @ranisidhu9760
    @ranisidhu9760 Před 2 dny +1

    ਮੇਰਾ ਤਾ ਮਨ ਉਦਾਸ ਹੋ ਗਿਆ ਆਪਣੇ ਤਾ ਆਪਣੇ ਹੁੰਦੇ ਨੇ

  • @Rohit-pr4pj
    @Rohit-pr4pj Před 2 dny

    ਮੈਨੂੰ ਤਾਂ ਰੋਣਾ ਹੀ ਆ ਗਿਆ ਅੱਜ ਦੀ ਵੀਡੀਓ ਦੇਖ ਕੇ ਬਹੁਤ ਵਧੀਆ ਵੀਡੀਓ 😢😢

  • @satpalbrar6774
    @satpalbrar6774 Před 2 dny

    ਬਹੁਤ ਵਧੀਆ ਵੀੜੀਔ ਆ ਵੀਰੇ ❤

  • @jaspalkaur1552
    @jaspalkaur1552 Před 2 dny

    ਬਹੁਤ ਵਧੀਆ ਵੀਡੀਓ ਹੈ ਜੀ, ਮੇਰਾ ਤਾਂ ਰੋਣ ਹੀ ਨਿੱਕਲ ਗਿਆ😢, ਜਦੋਂ ਇੱਕ ਭਰਾ, ਦੂਜੇ ਬੀਮਾਰ ਭਰਾ ਦੇ ਘਰ ਆ ਕੇ ਮਿਲਿਆ ਤੇ ਦੋਵੇਂ ਭਰਾ ਰੋਣ ਲੱਗ ਪਏ।

  • @harpreetmaan3026
    @harpreetmaan3026 Před 2 dny +2

    Very nice video ji

  • @JaspreetDhillon-gp9ch

    ਬੌਤ ਵਧੀਆ ਵੀਡਿਓ ਆ ਜੀ ❤❤❤

  • @bhajankaur8289
    @bhajankaur8289 Před 2 dny

    Sat Shri akal ji ❤❤❤❤ bhajan kaur jirkpur Chandigarh 🎉🎉🎉🎉🎉🎉

  • @anurag_saddi
    @anurag_saddi Před 2 dny

    Nice video Sanjeev Sharma Moga

  • @SatyaPaul-im1bp
    @SatyaPaul-im1bp Před 2 dny

    All played well .

  • @babitarani3304
    @babitarani3304 Před 2 dny

    Super story

  • @satpalbrar6774
    @satpalbrar6774 Před 2 dny

    ਬਹੁਤ ਵਧੀਆ ਵੀੜੀਔ ਆ ਵੀਰੇ ❤ਮੈਂ ਸਤਵਿੰਦਰ ਕੌਰ ਰਾਜਸਥਾਨ ਤੋ

  • @BalrajSingh-uy4um
    @BalrajSingh-uy4um Před 2 dny

    Nic ji

  • @karamjitkaurbhatti4002

    ❤❤

  • @Karanvirdi-s9n
    @Karanvirdi-s9n Před 2 dny

    Jdo bhut vadiaa acting kiti sari team ne jdo ladi veer ji ne kihaa mera bhra aa gya ta Mera bhi Rona aa gya 😢😢 dukh ch ta apne hi yad aande hn 👌👌👌👌👍👍👍🙏🏻🙏🏻🙏🏻🙏🏻🙏🏻

  • @devindersingh4277
    @devindersingh4277 Před 2 dny

    Devinder Singh Saini Ropar

  • @devil.com1070
    @devil.com1070 Před 2 dny

    ਬਹੁਤ ਸੋਹਣੀ ਵੀਡੀਓ ਹੈ ਬਲਵੀਰ ਕੋਰ ਜੈਤੋਂ ਮੰਡੀ ਵਾਹਿਗੁਰੂ

  • @sukhjeetsingh5618
    @sukhjeetsingh5618 Před 2 dny

    Nyc story

  • @ManpreetSinghSidhu-v4f

    ❤❤❤

  • @harkiratsidhu2909
    @harkiratsidhu2909 Před 14 hodinami

    Nice viedo aa

  • @Be.a.__men
    @Be.a.__men Před 2 dny

    Very good 👍

  • @ranjeetsekhon765
    @ranjeetsekhon765 Před 2 dny

    Very nice ji ❤️❤️❤️

  • @BhupinderKaur-jp6zf
    @BhupinderKaur-jp6zf Před 2 dny

    Very nice video

  • @RashpalSingh-he6mn
    @RashpalSingh-he6mn Před 2 dny

    Very nice 👍

  • @SukhwinderSinghGrewal-nx2nd

    Best video

  • @amarjitsandhu7656
    @amarjitsandhu7656 Před 2 dny

    Amar jit canada very nice video

  • @darshankaur3711
    @darshankaur3711 Před 2 dny

    Very nice ji

  • @haroonrashid6601
    @haroonrashid6601 Před 2 dny

    Bohat Achi video wah wah
    Haroon Rashid khan Faisalabad Pakistan

  • @ArtherchaudharyChaudhary-do8rm

    ਕੁਲਦੀਪ ਸਿੰਘ ਤੁਹਾਡੀਆਂ ਵੀਡੀਓ ਤਾਂ ਵਧੀਆ ਹੁੰਦੀ ਆਂ ਪਰ ਅਖੀਰ ਕੁੱਝ ਪੱਲੇ ਨਹੀਂ ਪਾਉਂਦੇ.Arther Chaudhary

  • @armandeepsingh9294
    @armandeepsingh9294 Před 2 dny

    Very nice

  • @MandeepkaurGill-jm9im

    Nice video 👍👍

  • @ManpreetSinghSidhu-v4f

    Nice videos 👍👍👍👍

  • @neetugold6136
    @neetugold6136 Před 2 dny +1

    ਜਨਾਨੀਆਂ ਦੇ ਪੰਗੇ।

  • @Sukhpreetkaur-ir6xb
    @Sukhpreetkaur-ir6xb Před 2 dny +1

    Nice video

  • @SamarBhullar-yr8is
    @SamarBhullar-yr8is Před 2 dny +1

    🎉🎉

  • @Romoe-rl8jh
    @Romoe-rl8jh Před 2 dny

    See veere end te aa ke thori Jahi lami video banaya karo Fer hi sariya nu proper msz mileaga jo app Dena chunde ho sade ghar ch bhi ehi problem chaldi aa main app ji di video apne sare family Members nu fov.kiti

  • @vmix-ki3zs
    @vmix-ki3zs Před 2 dny

    We are very sad apne ta apne hunde

  • @navrojkaur8748
    @navrojkaur8748 Před 2 dny

    ਬੇਟੇ ਬਹੁਤ ਭਾਵੁਕ ਆ ਵੀਡੀਓ ਤੇ ਬਹੁਤ ਸੋਹਣੀ ਵੀ👌🏻👌🏻

  • @gurnoorsharma5442
    @gurnoorsharma5442 Před 2 dny +1

    ❤❤❤❤❤

  • @teshwarjot8752
    @teshwarjot8752 Před 2 dny +1

    Very very nice

  • @Satinder-nm2rc
    @Satinder-nm2rc Před dnem +1

    Jad tusi kathe rehnde o taan kapde v mil k dho lavo

  • @vijayghai7929
    @vijayghai7929 Před 2 dny

    Vijay kuparthala nic moves

  • @user-ix3yc1vg6m
    @user-ix3yc1vg6m Před 2 dny

    Bahut badhiya video ji 👍👍❤️❤️🎉🎉❤❤

  • @husanpreet9665
    @husanpreet9665 Před 2 dny

    Bohot badhiya khani hai ji thanks

  • @GurpinderKaur-kx1vg
    @GurpinderKaur-kx1vg Před 2 dny

    Bahut vadiya story ji♥️

  • @GurmukhGill-u2y
    @GurmukhGill-u2y Před 2 dny

    ਪਿੰਡ ਵਿਧਾਤਾ ਜ਼ਿਲ੍ਹਾ ਬਰਨਾਲਾ ਗੁਰਪ੍ਰੀਤ ਸਿੰਘ ਗਿੱਲ ❤❤❤❤❤❤❤❤❤

  • @user-ek3ng4jd1l
    @user-ek3ng4jd1l Před 2 dny

    ਹਰਦੀਪ ਕੌਰ ਪਿੰਡ ਸ਼ੇਰਪੁਰ ਕਲਾਂ ਨਾਇਸ ਵਿਡੀਉ ❤❤❤❤❤

  • @ranjnahans
    @ranjnahans Před 2 dny

    Tusi boht vadiya massege dita bhaiya nu eda hi rehna chahida

  • @inderjitkaur4820
    @inderjitkaur4820 Před 2 dny +2

    Parmatma tuhanu turkey bakhse 🙏🙏 hamesha khush raho 👍👍👍👍 nice video 👌👌 inderjit kaur bathinda

  • @manjitkaur-uh1mi
    @manjitkaur-uh1mi Před 2 dny

    Very nice video
    Very nice massage ❤❤❤❤❤❤❤❤❤❤❤❤

  • @KulwinderKaur-xw9tp
    @KulwinderKaur-xw9tp Před 14 hodinami

    Veere veer ni milde kito J ekk var chlle jaan😢😢😢

  • @user-hh6ni3qw8k
    @user-hh6ni3qw8k Před 2 dny

    Vgnaziapakisttan

  • @sandeepdhindsa2182
    @sandeepdhindsa2182 Před 2 dny

    Very nice story

  • @hemlatachauhan4354
    @hemlatachauhan4354 Před 2 dny

    आवाज Kam ho jaati hai kabhi kabhi sunaae nhi deta

  • @ShwetaSharma-fi1wy
    @ShwetaSharma-fi1wy Před 2 dny

    Very nice video ji aapne te aapne hi hunde ne

  • @daljeetjeeti383
    @daljeetjeeti383 Před 2 dny

    ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਮਨਦੀਪ ਦੀ ਗਲਤੀ ਹੈ ਕੱਪੜੇ ਧੋਣ ਤਾ ਪਹਿਲਾ ਜਸਪ੍ਰੀਤ 29:56 ਲਗੀ ਸੀ ਜਸਪ੍ਰੀਤ ਕੱਪੜੇ ਧੋਣ ਵਾਸਤੇ ਸਰਫ ਲੈਣ ਗਈ ਸੀ ਜਦੋ ਤੱਕ ਮਨਦੀਪ ਨੇ ਕੱਪੜੇ ਚਕ ਕੇ ਪਰੇ ਸੁਟ ਦਿੱਤੇ ਸੀ ਜਸਪ੍ਰੀਤ ਦੇ ਫਿਰ ਮਨਦੀਪ ਜਸਪ੍ਰੀਤ ਨਾਲ ਲੜਨ ਲਗ ਪਈ ਮਨਦੀਪ ਦੀ ਗਲਤੀ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 3 / 7 29:56

  • @Nyctophilia4_
    @Nyctophilia4_ Před 2 dny

    Gurmeet kaur Banur ❤