ਅਚਾਰ ਲਈ ਸਹੀ ਅੰਬ ਦੀ ਚੋਣ (ਰਾਮ ਕੇਲਾ) ਕਿਵੇਂ ਬਣਾਈਏ ਜੋ ਸਾਰਾ ਸਾਲ ਰਵੇ ਤਾਜ਼ਾ! Ram kela Amb ! Kis Aam ka bnaae

Sdílet
Vložit
  • čas přidán 6. 09. 2024
  • ਅਚਾਰ ਲਈ ਸਹੀ ਅੰਬ ਦੀ ਚੋਣ (ਰਾਮ ਕੇਲਾ) ਕਿਵੇਂ ਕਰੀਏ ਜੋ ਸਾਰਾ ਸਾਲ ਰਵੇ ਤਾਜ਼ਾ ! Ram kela Amb ! Kis Aam ka bnaae

Komentáře • 53

  • @GurpreetKaur-bw1hk
    @GurpreetKaur-bw1hk Před 17 dny

    ਮੈਂ ਇੰਨਾ ਕੋਲੋ ਤੀਸਰੀ ਵਾਰੀ ਅੰਬ ਦਾ ਅਚਾਰ ਮੰਗਵਾਇਆ ਆ ਤੇ ਏਸ ਵਾਰੀ ਬਾਰੀਕ ਲਾਲ ਮਿਰਚ ਤੇ ਢਿਉ ਦਾ ਐਕਗਰ ਵੀ ਮਗਵਾਇਆ ਜੋ ਕੇ ਖਾਣ ਵਿੱਚ ਬਹੁਤ ਹੀ ਜਿਆਦਾ ਸਵਾਦ ਆਚਾਰ ਨੇ 👌ਵਾਹਿਗੁਰੂ ਰੁਪਿੰਦਰ ਕੌਰ ਨੂੰ ਹਮੇਸ਼ਾ ਤੰਦਰੁਸਤ ਰੱਖਣ 🙏🏻🌸🌸🧿

  • @jazzkaur4355
    @jazzkaur4355 Před měsícem +5

    Ram kela bhut vadiya hai Achar bhut tasty hunda hai me ise amb da achar bnaya hai thoda video vadiya lagi 🎉🎉🎉🎉🎉❤❤❤

  • @harpreetgill3319
    @harpreetgill3319 Před měsícem +2

    Very nice achar ji. ਹਾਂ ਜੀ ਬਿਨਾਂ ਦਾਲ ਸਬਜੀ ਤੋ ਵੀ ਅਚਾਰ ਨਾਲ ਰੋਟੀ ਬਹੁਤ ਸੁਆਦ ਲਗਦੀ ਹੈ ਜੀ। Thank you so much ji ਮੇਰਾ ਨਾਮ ਲੈਣ ਵਾਸਤੇ ਜੀ❤🙏🏼

  • @GurpreetKaur-bw1hk
    @GurpreetKaur-bw1hk Před 17 dny

    ਢੇਊ ਦਾ ਆਚਾਰ ਖਾਣ ਵਿਚ ਵੀ ਸਵਾਦ ਤੇ ਸਿਹਤ ਵਾਸਤੇ ਵੀ ਗੁਣਕਾਰੀ ਆ

  • @GurmeetKaur-iz1sk
    @GurmeetKaur-iz1sk Před měsícem +1

    ਮੈਡਮ ਜੀ ਸਤਿ ਸ਼੍ਰੀ ਅਕਾਲ ਮੈਡਮ ਤੇਲ ਕੱਚਾ ਨਹੀਂ ਪਾਉਣਾ ਚਾਹੀਦਾ ਤੇਲ ਨੂੰ ਸੇਕ ਕੇ ਠੰਡਾ ਕਰਕੇ,ਪਾਉਣਾ ਚਾਹੀਦਾ ਤਾਂ ਜੋ ਕੱਚੇ ਤੇਲ ਦੀ ਸਮਿਲ ਨਾ ਆਵੇ ਮੈਂ ਤਾ ਵਿੱਚ ਅਜਵੈਣ ਤੇ ਜੀਰਾ ਵੀ ਪਾ ਦਈਦਾ ਬਹੁਤ ਵਧੀਆ ਟੇਸਟ ਬਣਦਾ ਜੀ,ਰਾਈ ਨੀ ਕਦੇ ਪਾਈ, ਜੀ ਧੰਨਵਾਦ ਜੀ

  • @simratsandhu8069
    @simratsandhu8069 Před měsícem

    Wah ji wah beta... Mai ajj jani 25.07.2024 nu hi hune hune paia iho amba da achar.. Tnx beta❤love from tarntaran Punjab amb mile v 3 kg 250/- de a

  • @makingyourlifeparwanaji7811
    @makingyourlifeparwanaji7811 Před měsícem +1

    ਬੀਬਾ ਹੱਥ ਕਵਰ ਕਰ ਕੇ ਅਚਾਰ ਬਣਾਇਆ ਕਰੋ ਜੀ। ਗਲਾਵਜ ਬਗੈਰਾ ਪਾਕੇ ਨਾਲੇ ਸਫਾਈ ਰਹਿੰਦੀ ਐ

  • @user-vr4tg4ve5n
    @user-vr4tg4ve5n Před měsícem +1

    Yummy yummy mango ke pickle🥒

  • @jazzkaur4355
    @jazzkaur4355 Před měsícem +1

    Didi ji mehnga hai but quality bhut he vadiya hai knowledge Dene ka lai thanks very much

  • @Designerfashiongallery.94
    @Designerfashiongallery.94 Před měsícem +1

    Bahut tasty achar h didi g

  • @mahfoojkhanmahfoojkhan119
    @mahfoojkhanmahfoojkhan119 Před měsícem +1

    Yummy yummy 😋

  • @user-ib7hj3fc6j
    @user-ib7hj3fc6j Před měsícem +1

    14:37 ਤੇਲ ਕ0 18:08

  • @satpal4844
    @satpal4844 Před měsícem +2

    Rate 5kg da dash
    Very nice beta ji

  • @savitathapar358
    @savitathapar358 Před měsícem +1

    Very good mam

  • @teacher3279
    @teacher3279 Před měsícem +2

    Beta Mango Achar vitch kadi v kali mirch ni payidi te na e rayi. Meri age 72 saal di hai meri maa ne v kadi ni kali mirch/Rayi ni payi Achar da rang v barkrar rehenda hai.

  • @avtarkaur1478
    @avtarkaur1478 Před 20 dny +1

    ਸਤਸਰੀਅਕਾਲ ਜੀ ਮੈ ਤੁਹਾਨੂ ਪੂਛਣਾ ਜਿਹੜਾ ਅਚਾਰ ਅਬ ਦਾ ਮੰਗਿਆ ਹੈ ਗੇਟਕ ਬੈਰ ੳਹ ਏਹ ਵਾਲਾ ਹੈ ਰਾਮ ਕੇਲਾ ਹੈ ਪਤਾ ਨਹੀ ਮੈ ਸਹੀ ਲਿਖਿਆ ਹੈ ਜਾ ਨਹੀ 😊

  • @paramjitkaur6737
    @paramjitkaur6737 Před měsícem +1

    Ever use plastic for mixing sour things like mangoes lemons

  • @ParamjitKaur-fj9zm
    @ParamjitKaur-fj9zm Před měsícem

    Very nice

  • @LovepreetArora-r4b
    @LovepreetArora-r4b Před měsícem +1

    Anty ji mithe char wala trika dso

  • @parmindervirk7836
    @parmindervirk7836 Před měsícem +1

    Business g bazar wala aamb da achaar hamesha kacha kacha rehnda h is da ki raaj h g plz dsna g thanks

  • @BalwinderSingh-eq5sz
    @BalwinderSingh-eq5sz Před měsícem

    ❤❤❤❤❤❤❤❤❤❤

  • @gurtajgill3770
    @gurtajgill3770 Před měsícem +1

    Didi ji gading video toor karo raman gill❤❤

  • @pushpinderkaurtv
    @pushpinderkaurtv Před měsícem

    Roop SSAkal ji,Jekar tuhade ton Achaar anmbh(mango)5kg da laina hove ta price daso.

  • @LovepreetArora-r4b
    @LovepreetArora-r4b Před měsícem +1

    Anty ji mithe char da terekaa dso

  • @ParwinderKaur-eq2lc
    @ParwinderKaur-eq2lc Před měsícem

    Ma v ram kela amb da achar kal hi paya

  • @GurmeetKaur-rd1rf
    @GurmeetKaur-rd1rf Před měsícem

    ❤❤❤❤❤❤❤

  • @user-lx8ii5xb3e
    @user-lx8ii5xb3e Před měsícem

    🎉

  • @ranigrover1850
    @ranigrover1850 Před měsícem +1

    We want dehu pickle pp 1 kg

  • @paramjitkaur6737
    @paramjitkaur6737 Před měsícem +1

    Gola amb

  • @sukhwantkaur8330
    @sukhwantkaur8330 Před měsícem

    Madam ram kela aam kina ku chir rende ne poora month july da market me mil jayega g

  • @jazzkaur4355
    @jazzkaur4355 Před měsícem

    👍 masla saff krkehe paia jave tuse badiya baubn

  • @SandeepKaur-lp2sx
    @SandeepKaur-lp2sx Před měsícem

    Didi amb de achaar da price ke aa per kg please reply karyo jaroor

  • @jagrajwaraich1506
    @jagrajwaraich1506 Před měsícem

    M

  • @jatinderarora8919
    @jatinderarora8919 Před měsícem +1

    Amb da achaar Black ho jaanda hai ji... kyun dasso jaroor

    • @Rupblogars
      @Rupblogars  Před měsícem

      ਰਾਮਕੇਲਾ ਅੰਬ ਲਿਆਓ

  • @ShantiDevi-bp8tu
    @ShantiDevi-bp8tu Před měsícem +2

    Rate kinna h pr 1 kg.

  • @manjitkaur8885
    @manjitkaur8885 Před měsícem +1

    Not use plastic tub .it’s dangerous

  • @seemaarora5943
    @seemaarora5943 Před měsícem

    Tuci pakode masala kiha c.
    Uh ta tuci bhejyea nhi dear

  • @JasbirKaur-fo3jh
    @JasbirKaur-fo3jh Před měsícem

    Sat shri akal ji Jasbirkaur Ambala City yummy yummy 🎉❤

    • @sattibains4818
      @sattibains4818 Před měsícem

      Mostly Amba da achar ban janda hai ji Ram Lakshman kele di jarurat nahi, bas ek baar 50 ku gante oil, tel ch rahe katan to baad, ha panni suka dena hai, kat ke do ku ghante patle kapde ch paneer vang tang deo.

  • @Gautampunam
    @Gautampunam Před měsícem +1

    Mai eh mango 350rs da 5kg leya

  • @manpreetsekhon1472
    @manpreetsekhon1472 Před měsícem +1

    😂

  • @amarjitkaur8129
    @amarjitkaur8129 Před měsícem +2

    Desi amb chuno is vich resha nahi hunda is karke jo nuts Das rahe ho oh sare nuts ehde vich hai resha na hn karke fari khilar jandi hai mashoori Lai kinne praise mille

    • @guneetsingh6334
      @guneetsingh6334 Před měsícem

      Ram kela amb wadhiya ee hunda ehde wich mashoori ta koi ni kudrat da tohfa hai bahut lok wait krde ram kela amb di

  • @reenagill38
    @reenagill38 Před měsícem +2

    ik gal nu bar bar repeat na kro

  • @sikandersingh6507
    @sikandersingh6507 Před měsícem

    ਕਾਲਾ ਅੰਬ ਖੱਟਾ ਅੰਬ ਅਚਾਰੀ ਇਹ ਤਾਂ ਸੁਣੇ ਵੀ ਤੇ ਦੇਖੇਂ ਵੀ ਮੈਂ 65 ਸਾਲ ਦੀ ਉਮਰ ਵਿੱਚ ਹਾਂ ਸਾਡੇ ਬੱਚਪਨ ਵਿਚ ਬਾਗ਼ ਦੋ ਦੋ ਕਿਲੋਮੀਟਰ ਵਿਚ ਹੁੰਦੇ ਸਨ ਪਿੰਡ ਤੋਂ ਸ਼ਹਿਰ ਜਾਣ ਲਈ ਤਿੰਨ ਕਿਲੋਮੀਟਰ ਦੂਰ ਬੱਸ ਸਟੈਂਡ ਸੀ ਬਾਗਾਂ ਵਿੱਚ ਨੂੰ ਪਗਡੰਡੀਆਂ ਸਨ ਧੁੱਪ ਨਹੀਂ ਲੱਗਦੀ ਸੀ ਪਰ ਇਹ ਰਾਮ ਕੇਲਾ ਅੰਬ ਹਿੰਦੂ ਰਾਸ਼ਟਰ ਵਾਲਿਆਂ ਨੇ ਤਿਆਰ ਕੀਤਾ ਲਗਦਾ ਹੈ ਤੇ ਤੂੰ ਭਾਰਤੀ ਭੇਡ ਉਸ ਨੂੰ ਪ੍ਰਮੋਟ ਕਰਨ ਲੱਗੀ ਹੈ 😂😂😂🇺🇲🇺🇲🇺🇲🇺🇲🇺🇲🇨🇦🇨🇦🇨🇦

    • @Rupblogars
      @Rupblogars  Před měsícem

      ਤੂੰ ਵੀ ਭਾਰਤੀ ਭੈਡ ਹੀ ਹੈ

    • @Rupblogars
      @Rupblogars  Před měsícem

      65 ਸਾਲਾ ਦੀ ਹੋਗੀ ਅਕਲ ਤੇਨੂੰ ਧੇਲੇ ਦੀ ਨੀ
      ਤੇਰੇ ਵਰਗੀਆ ਨੇ ਧੁੱਪ ਵਿੱਚ ਹੀ ਵਾਲ ਚੇਟੇ ਕੀਤੇ ਲਗਦੇ