दही खाने का सही तरीका | किसको खाना चाहिए और किसको नहीं By Dr. Ranjit Singh Pannu
Vložit
- čas přidán 14. 05. 2024
- #Chajjdigal #chajdigall #Drsardar #Health #RanjitSinghPannu #Care #Healthcare
Video Credits :
Video Rights : Dr. Ranjit Singh pannu
Channel Management : Bizkro ( Yogesh Kumar )
For Any Kind Of Medical Service : Call On ( 9417021516 )
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਡਾਕਟਰ ਜੀ ਆਪ ਜੀ ਦਾ ਧੰਨਵਾਦ ਪਰ ਦਹੀਂ ਨਾਲ ਕੇਲਾ ਖਾਈਏ ਜਾ ਨਹੀਂ
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ।
.ਪਹਿਲਾਂ ਇਹ ਸਭ ਕੁੱਝ ਬਾਰੇ ਕੋਈ ਨਹੀ ਸੀ ਜਾਣਦੇ ਸਭ ਵਧੀਆ ਢੰਗ ਨਾਲ ਚਲਦਾ ਸੀ ਪਰ ਜਦ ਦੇ ਯੂ ਟਿਊਬ ਦੇਖਣ ਲੱਗ ਪਏ ਤਦ ਤੋ ਬਾਅਦ ਵਿਚ ਵਹਿਮ ਚ ਪਏ ਹੋਏ ਹਾ ਮੈ ਆਪਣੀ ਜਿ਼ੰਦਗੀ ਵਿਚ ਬਹੁਤ ਵਧੀਆ ਖਾਧਾ ਜੋ ਕੁਝ ਅਜਕਲ੍ਹ ਖਾਣ-ਪੀਣ ਲਈ ਮਨਾਹੀ ਹੈ ਸਭ ਕੁੱਝ ਖਾਧਾ ਵਧੀਆ ਢੰਗ ਨਾਲ ਕੰਮ ਕਰ ਰਹੇ ਹਾ
ਪਰ ਨਜਾਇਜ ਮਸਾਲੇਦਾਰ ਨਹੀ ਖਾਧਾ
ਬਿਲਕੁਲ ਸਹੀ ਡਾਕਟਰ ਸਾਬ ਜੀ ਧੰਨਵਾਦ ਜੀ 🙏🏻🙏🏻👍❤️🌹🫡
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ
Dr Sahib Bahut Dhanwad
Thank you sir g tusi bahut vadya jankari diti aa
Thank you sir ji dhanyawad ji 🙏🙏🙏
ਧੰਨਵਾਦ ਡਾਕਟਰ ਸਾਬ ਜੀ
bahut achi jankari. shukriya dr saab
ਡਾਕਟਰ ਜੀ ਸਵੇਰੇ ਉੱਠ ਕੇ ਦਹੀ ਸੱਕਰ ਖਾ ਸਕਦੇ ਆ ਜਵਾਬ ਜਰੂਰ ਦਿਉ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਨੇ ਡਾਕਟਰ ਸਾਹਿਬ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਬਹੁਤ ਵਧੀਆ ਦੱਸਿਆ ਜੀ ਧੰਨਵਾਦ
Bhut bhut vadhia video ji. Sahi gl ha ji.
Thanks sir ❤
Wonderful information Dr Ji 💯
R.S.Pannu Ji Very Nice Dr.Sahib Ok Tks. 🎉 🎉 🎉
Thankew sir ji 🙏
Thanks sir
Good information sir g
Very good information doctor sahab thanks 🙏👍
I appriciat your efforts
Very. Good
Satcar Joog Dr Saab ji
Sat Shree Akall ji .thx
X ji .
ਬਹੁਤ ਵਧੀਆ 👍 ਧੰਨਵਾਦ ਜੀ 🙏 ਪੰਜਾਬ ❤️ ਅੰਮ੍ਰਿਤਸਰ ❤️🤗
Good 👍👍👍👍👍
Vry good information sir 🙏🏻
ਅੱਛੀ ਵੀਡੀਓ ਦੇ ਲਈ ਸ਼ੁਕਰੀਆ
ਅੰਬ ਦਾ ਅਚਾਰ ਲੈ ਸਕਦੇ ਹਾਂ ਦਹੀਂ ਨਾਲ ❔️
🟥🟥🟥🟥🟥🟥🟥🟥🟥🟥🟥🟥
Good.job
ਡਾਕਟਰ ਸਾਬ ਜੇਕਰ ਸਰੀਰ ਨੂੰ ਖਾਦਾ ਪੀਤਾ ਨਾ ਲੱਗੇ ਭਾਰ ਨਾ ਵਧੇ ਉਸ ਬਾਰੇ ਦੱਸੋ ਕੁਝ ਕੀ ਹੱਲ ਆ ?
Ess bare koi dsda nhi
Veer Alfa malt use kro
Veer Alfa malt use kro
।।
@@indersaidoke8733
@@indersaidoke8733❤❤❤❤c
Bahut bahut sara dhanyvad Ji🙏🙏
Waheguru ji 🙏🌹
🙏🙏👍
❤❤ waheguru
❤❤❤❤
Waheguru ji tuhanu chardi kala ch rakhe
🙏
Punjab ji
Thankyou sir ji 🙏
🎉🎉
Docter sahib ji main Dahi ch piyaz mix karke 2 din pehle khada si te aaj savere mere pait ch ehni dard hoi ki injection lavane paye Bilkul theek kia tusi
Banana and curd?
Dr shib subha dahi te shker kha sakda ha ki
Sir dahi nal banana kha sakde a
Dr.ji knna(kanna)de rogan bare vad ton vad dasan di koshish karan di kipalta karani ji.
🙏🏻👍👌🏻💕
Sir g saweare pukh bahut lagde a ke Khanna chaheda
Dr Saab menu raat nu need nai aandi pls menu esde bare kuj daso ji
Pet vich te har cheej ekathi ho hi jadi hai fir dahi da ki Bananda hoe?
ਸਰ ਮੇਰੇ ਬੇਟੇ ਦਾ ਕੱਦ ਬਹੁਤ ਛੋਟਾ ਏ ਉਮਰ ਕੋਈ ਇਲਾਜ ਦੱਸੋ
Wait gain te video banao ji🙏
ਪੰਜਾਬੀ ਵੀ ਲਿਖੋ ਜੀ
Motapa kaise kam Karen iske bare mein video bnao please 🙏😌
Kabaz de problem vara daso ji
Menu v bhutt aw
Fiber nu diet vich add karo holi holi sahi ho jani
Sirji desi cow milk or milk se bna dahi bhi nahi kha sakte skin disease me plz iss baare me bataye
Dahi nal shehad da koi nusan hai ?
Lassi mah di urd di dal nal pee sakde aa
Ki thyroid vich v dudh dahi paneer nhi khana chahida
Hye apa ta Bachpan to amb da chaar te dahi kha rey aaa😮😮
Doctor sahab Apna pura adress do Aise Milana menu allergy bahut hai uske bare to haddi Naal Reh karni hai
Ki koee fruit v nhin pana dahi vich?
ਸਰ ਮੇਰੀ ਬੱਚੀ ਨੂੰ ਉੱਚਾ ਸੁਣਦਾ ਤੇ ਘੱਟ ਬੋਲਦੀ ਆ ਪਲੀਜ ਕੁਝ ਦੱਸੋ ਉਮਰ ਅੱਠ ਸਾਲ ਹੈ
Sat shri akal doctor sahab,, doctor sahab apna adress jaroor daso ji,dhanwad ji.
Sir dunia nu swada di pei hoi ah fer hospitala vich time paissa weist 🙏
ਡਾਕਟਰ ਸਾਹਿਬ ਤੁਸੀਂ ਇਹ ਨਹੀਂ ਦੱਸਿਆ ਕਿ ਦੁੱਧ ਨਾਲ ਦਹੀਂ ਲੈ ਸਕਦੇ ਹਾਂ ਕਿ ਨਹੀਂ ਦੱਸਣ ਦੀ ਖੇਚਲ ਕਰਨੀ ਜੀ
ਵਜਨ ਵਧਾਉਣ ਤੇ ਵੀਡੀਓ ਬਣਾਉ ਜੀ 🙏
ਨੀਮ ਹਕੀਮ ਖਤਰਾਂ ਏ ਜਾਨ। ਜਿਨੇ ਮੂੰਹ ਓਨੀਆਂ ਹੀ ਗਲਾਂ ਹਨ।
Doctor sahib menu app jee deia gulaa bahut vadiya lagdeia hun.but mere husband sunde hun taa .. onna nu changee nahi lagdi. Kyu ki vo A sub kuz Khande hun jo tusi manaaa. krde ho.
Doctor saab periods de Dina vich dhood ya dahi kha skde aa ya nhi??..
Kha sakde ho
@@chajdigal doctor kyi doctors da kehna aa j periods ch dhood piyo ta rasolia ho jndia ne ki eh sch aa?? Doctor saab ik video periods de Dina vich Khan pan te zrur bnao g 🙏
ਕਈ ਵਾਰ ਦਹੀਂ ਚ ਦੁੱਧ ਪਾਕੇ ਦਹੀਂ ਦੀ ਮਾਤਰਾ ਵਧਾ ਲਈ ਜਾਂਦੀ ਹੈ ਜੀ ਕੀ ਇਹ ਸਹੀ ਹੈ ਜਾਂ ਗ਼ਲਤ ? ਸਿਰਫ਼ ਹਾਂ ਜਾਂ ਨਾ ਲਿਖਣ ਤੇ ਸਹਿਮਤ ਹੋਵਾਂਗਾ ਜੀ।
Dr sahb ki periods vich dudh dahi BND kr dena chahida?
Hanji sister I have confirmed from good ayurvedic doctor
Sure dudh di koi item nahi khaani during period days
Egg dahi kha sakte
ਕੱਚੀ ਲੱਸੀ ਰੋਟੀ ਨਾਲ ਪੀ ਸਕਦੇ ਹਾਂ ਕੇ dr saab
ਦਹੀਂ ਭਲੇ ਜੋ ਮਾਹ ਦੇ ਬਣਦੇ ਹਨ
ਦਹੀਂ ਬਿਲਕੁਲ ਨਹੀਂ ਖਾ ਸਕਦੀ ਗੈਸ ਬਹੁਤ ਜ਼ਿਆਦਾ ਬਣਦੀ ਹੈ
ਦਹੀ ਵਿੱਚ ਸੱਕਰ ਪਾ ਕੇ ਸਵੇਰੇ ਖਾਉ ਖਾਲੀ ਪੇਟ ਤਹਾਡੀ ਸਮੱਸਿਆ ਠੀਕ ਹੋ ਜਾਉ
Medha majboot hove tan Jo marji khao pio.....vehm vich na pavo.....
Apna address Das ao g
Sardarpura near Abohar Punjab
danger doctor
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਡਾਕਟਰ ਜੀ ਆਪ ਜੀ ਦਾ ਧੰਨਵਾਦ ਪਰ ਦਹੀਂ ਨਾਲ ਕੇਲਾ ਖਾਈਏ ਜਾ ਨਹੀਂ