आजवाइन (आजवायन) खाने का सही समय, तरीका और फायदे ! Carom Seed (Ajwain ) By Dr. Ranjit Singh Pannu

Sdílet
Vložit
  • čas přidán 1. 01. 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Video Editing : Yogesh Kumar
    Channel Management : Yogesh Kumar
    For Any Kind Of Medical Service : Call On ( 9417021516 )

Komentáře • 288

  • @SukhwinderSinghSukhwinde-tj6ij
    @SukhwinderSinghSukhwinde-tj6ij Před 2 měsíci +10

    ਮਹੱਤਵਪੂਰਨ ਜਾਣਕਾਰੀ ਹਾਸਲ ਕਰਵਾਉਣ ਲਈ ਕੋਟਨਕੋਟ ਧੰਨਵਾਦ ਡਾਕਟਰ ਸਾਹਿਬ ਜੀ 🙏❤️🙏

  • @user-kx7zn9tp8o
    @user-kx7zn9tp8o Před 6 měsíci +16

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ

  • @ashwanigupta3093
    @ashwanigupta3093 Před 6 měsíci +23

    FREE ADVICE IN TODAYS AGE. HE IS LIKE GOD FOR ALL.

  • @tejindersingh890
    @tejindersingh890 Před 6 měsíci +17

    ਬਹੁਤ ਵਧੀਆ ਨਤੀਜੇ ਹਨ, ਮੈ ਖੁਦ 30 ਸਾਲ ਤੋਂ ਵਰਤ ਰਿਹਾ ਹਾਂ।।।।।। ਕਿਸੇ ਵੀ ਵਿਹਮ ਵਿੱਚ ਨਾ ਰਹੀਓ ਦੁਪਹਿਰ ਵੇਲੇ ਜਰੂਰ ਅੱਧਾ ਚਮਚਾ ਖਾਓ, ਨਜਾਰੇ ਲਓ

  • @user-qg4il3pj4u
    @user-qg4il3pj4u Před 6 měsíci +25

    ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਹਾਂ ਕਾਫੀ ਹੱਦ ਤੱਕ ਵਰਤਦੀ ਹਾਂ ਪਰ ਮੇਰਾ ਭਾਰ ਘੱਟ ਨਹੀਂ ਹੋ ਰਿਹਾ।ਪੇਟ ਬਹੁਤ ਵੱਡਾ ਹੈ। ਕਿਰਪਾ ਕਰਕੇ ਮੇਰੀ ਮਦਦ ਕਰੋ।

  • @MAJORSINGH-yb1ly
    @MAJORSINGH-yb1ly Před 6 měsíci +12

    ਬਹੁਤ ਵਧੀਆ ਪੰਨੂ ਸਾਹਬ, ਧੰਨਵਾਦ ਜੀ

  • @RanjitKaur-sb8oq
    @RanjitKaur-sb8oq Před 6 měsíci +10

    ਬਹੁਤ ਵਧੀਆ ਡਾ ਵੀਰੇ ਅਸੀਂ ਤੁਹਾਡੀ ਆ ਬਹੁਤ ਵੀਡੀਓ ਦੇ ਕਦੇ ਹਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ

    • @PjHome
      @PjHome Před 3 měsíci +1

      =⁠-⁠O😂😅

  • @gursharnsingh1180
    @gursharnsingh1180 Před 6 měsíci +78

    ਡਾ ਸਾਬ ਅਜਵਾਇਣ ਉੱਪਰ ਵੀਡੀਓ ਬਣਾਉਣ ਲਈ ਧੰਨਵਾਦ ਜੀ

  • @user-bu8oq4up8d
    @user-bu8oq4up8d Před 6 měsíci +26

    ਹਰ ਰੋਜ਼ ਰਾਤ ਨੂੰ ਦੰਦਾਂ,,, ਦਾੜਾਂ ਚ ਇਕ ਚੁਟਕੀ ਅਜਵੈਣ ਛਿੜਕ ਲਵੋ ਸਾਰੀ ਜਿੰਦਗੀ ਦੰਦ ਦਾੜਾਂ ਖਰਾਬ ਨਹੀਂ ਹੋਣਗੀਆਂ,,, ਅਹਿਹਾ ਸੌਣ ਵੇਲੇ ਕਰਨਾ ਹੈ,, ਕਮਾਲ ਦੇ result ਹਨ

  • @RanjitSingh-ob8wt
    @RanjitSingh-ob8wt Před 4 měsíci +1

    ਵੀਰ ਜੀ ਆਪ ਬਹੁਤ ਹੀ ਵਧੀਆ ਢੰਗ ਦਾ ਇਹ ਦਵਾਈਆਂ ਦੱਸਿਆ ਹੈ ਰੱਬ ਤੁਹਾਡਾ ਭੱਲਾ ਕਰੇ

  • @vickramjitsingh8379
    @vickramjitsingh8379 Před 6 měsíci +13

    ਧਨਵਾਦ ਜੀ 🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @SatnamWaheguru-el7cm
    @SatnamWaheguru-el7cm Před 2 měsíci

    Very very nice Beautiful ਆਪ ਜੀ ਨੇ ਜ਼ੋ ਵਿਚਾਰ ਚਰਚਾ ਵਿੱਚ ਲੈਕੇ ਆਏ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਲੋਕਾਂ ਨੂੰ ਪਤਾ ਹੀ ਨਹੀਂ ਅਜ ਦੇ ਬੱਚੇ ਇਨ੍ਹਾਂ ਗੱਲਾਂ ਨੂੰ ਨਹੀਂ ਮੰਨਦੇ ਨਾਂ ਹੀ ਸੁਣਦੇ ਇਹੀ ਸਾਡੇ ਲਈ ਇੱਕ ਮੰਦਭਾਗਾ ਵਿਸ਼ਾ ਹੈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਧੰਨਵਾਦ ਜੀ ਵਹਿਗੁਰੂ ਜੀ

  • @BalbirSingh-yt6fr
    @BalbirSingh-yt6fr Před 2 měsíci

    Dr.ਪੁੰਨੂੰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ।ਧੰਨਵਾਦ

  • @manjeetkaurwaraich1059
    @manjeetkaurwaraich1059 Před 6 měsíci +9

    ਡਾਕਟਰ ਸਾਹਿਬ ਜੀ ਬਹੁਤ ਵਧੀਆ ਅਜਵਾਇਣ ਦੇ ਗੁਣਾਂ ਬਾਰੇ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @dalbirsinghsingh8144
    @dalbirsinghsingh8144 Před 5 měsíci

    ਬਹੁਤ ਵਧੀਆ ਪੁਰਾਣੇ ਸਮੇ ਵਿੱਚ ਲੋਕ ਸਨ ਬਹੁਤ ਹੀ ਵੱਡੇ ਵਿਗਿਆਨੀ ਸਨ

  • @darbarasinghbajwa3195
    @darbarasinghbajwa3195 Před 6 měsíci +2

    Waheguru ji🙏🙏nice infarmation Dr Shaib ji

  • @manjindersinghsidhu1275
    @manjindersinghsidhu1275 Před 6 měsíci +3

    ਧੰਨਵਾਦ ਡਾਕਟਰ ਸਾਹਿਬ

  • @nehathamman3621
    @nehathamman3621 Před 6 měsíci

    Thank You Sir, very useful information l. Chardi Kala, Waheguru.

  • @harvinderKaur-yp9eg
    @harvinderKaur-yp9eg Před 6 měsíci +2

    Bhaisab bhot bhot dhanvad waheguru tuhanu chardikala bakshan ji

  • @kapursingh2336
    @kapursingh2336 Před 6 měsíci +2

    Thnx for good information good for digestion and heart😊

  • @jaswindersahota4059
    @jaswindersahota4059 Před 6 měsíci +2

    Thanks for making video and open information

  • @paramjitsingh2344
    @paramjitsingh2344 Před 6 měsíci +8

    Dhanvaad pyareo. Waheguru g mehr rkhn kirpa rkhn waheguru waheguru waheguru waheguru waheguru

  • @harveencheema1619
    @harveencheema1619 Před 6 měsíci +2

    ਬਹੁਤ ਹੀ ਵਧੀਆ ਜੀ

  • @palvindersingh5393
    @palvindersingh5393 Před 6 měsíci +1

    ਵਾਹਿਗੁਰੂ ਜੀ ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੱਸਣ ਲਈ ❤ ਧੰਨਵਾਦ ਜੀ

  • @paramjitkaur9105
    @paramjitkaur9105 Před 4 měsíci +1

    Thanks dr saheb bahut vadhia jankari

  • @kashmirsingh6562
    @kashmirsingh6562 Před 6 měsíci +1

    Very good advise, thank u Dr sahib

  • @user-bu8oq4up8d
    @user-bu8oq4up8d Před 4 měsíci +3

    ਪੇਟ ਚ ਦਰਦ ਚੁਭਣ ਹੋ ਰਹੀ ਹੈ ਰਸੋਈ ਚ ਜਾਓ ਅਧਾ ਚਮਚ ਅਜਵੈਣ + ਥੋੜਾ ਮਿੱਠਾ ਸੋਢਾ + ਥੋੜਾ ਕਾਲਾ ਨਮਕ ਜਾਂ ਸੇਧਾ ਨਮਕ ਤਿਨੇ ਚੀਜਾਂ ਛੋਟੀ ਕੁੰਡੀ ਚ ਰਗੜ ਕੇ ਗਰਮ ਪਾਣੀ ਨਾਲ ਲੳ ਤੁਰੰਤ ਆਰਾਮ,,,, ਜਿਨ੍ਹਾਂ ਨੂੰ ਬੀ ਪੀ ਹੈ ਉਹ ਨਮਕ ਨਾ ਪਾਉਣਾ ਕੇਵਲ ਅਜਵੈਣ + ਥੋੜਾ ਮਿੱਠਾ ਸੋਢਾ ਹੀ ਰਗੜ ਕੇ ਗਰਮ ਪਾਣੀ ਨਾਲ ਲਵੋ ,, ਰਾਤ ਬਰਾਤ ਹੋਸਪੀਟਲ ਜਾਣ ਦੀ ਲੋੜ ਨਹੀਂ ਪਵੇਗੀ 🙏

  • @AnitaSharma-zt9wr
    @AnitaSharma-zt9wr Před 6 měsíci +6

    Menu v ajwain wali roti bahut tasty lagdi hai

  • @harjitgodblessyoubajwa2676
    @harjitgodblessyoubajwa2676 Před 6 měsíci +1

    Wah ji wah ❤❤❤❤❤ bhut vadia g

  • @punjabdirooh5757
    @punjabdirooh5757 Před 6 měsíci +1

    ਵਾਹ ਜੀ ਵਾਹ,ਜੀਓ ਡਾਕਟਰ ਸਾਬ

  • @zulfiqarshah8202
    @zulfiqarshah8202 Před 5 měsíci

    Love you Dr Sahib from West Punjab❤❤️❤️❤️❤️

  • @hardevsingh219
    @hardevsingh219 Před 4 měsíci

    ਬਹੁਤ ਹੀ ਵਧੀਆ ਗੱਲ ਦੱਸੀ ਹੈ ਵੀਰ ਜੀ

  • @gurpiarsinghchahal2211
    @gurpiarsinghchahal2211 Před 4 měsíci +1

    ਧੰਨਵਾਦ ਜੀ ਤਲਵੰਡੀ ਸਾਬੋ ਤੋਂ

  • @sukhwinderkaur4319
    @sukhwinderkaur4319 Před 4 měsíci +2

    ਬਹੁਤ ਬਹਤ ਸੁਕਰ ਹੈ ਜੀ

  • @poonamgupta2348
    @poonamgupta2348 Před 4 měsíci

    Bhut badhiya video ji

  • @rupinderbinner8562
    @rupinderbinner8562 Před 6 měsíci +1

    Thanku sir ji for great information

  • @harinkaur6900
    @harinkaur6900 Před 6 měsíci +1

    Waheguru ji Bahut wadhiya ji Thank ji🙏🏻🙏🏻

  • @MangalSingh-gg9in
    @MangalSingh-gg9in Před 6 měsíci +2

    Happy New year Congratulations super SAR ❤❤❤❤❤❤

  • @dalbirsingh4900
    @dalbirsingh4900 Před 6 měsíci +3

    Good information sir ji🎉🎉🎉

  • @gurdevkaur4505
    @gurdevkaur4505 Před 4 měsíci

    Thank you so much for sharing this information ❤❤

  • @virinderjitkaur2243
    @virinderjitkaur2243 Před měsícem

    Very very thanks for too much informative knowledge dr. Sahib ji.

  • @kanwalhere6743
    @kanwalhere6743 Před 6 měsíci +2

    Waah sir good point...

  • @soniasingh8057
    @soniasingh8057 Před 6 měsíci

    Satsriakal papaji 🙏 bohat sonna tareeka dasya tu c , bohat bohot wadiya

  • @daljitvirkkaur8630
    @daljitvirkkaur8630 Před 2 měsíci

    Thanks sir ji
    Bahut wadhia jaankari ditti

  • @InderjitSingh-mu5co
    @InderjitSingh-mu5co Před 4 měsíci

    Bahot vadiya video.

  • @deeptimalik6034
    @deeptimalik6034 Před 4 měsíci

    Doctor sahib very good information ji 👍👌👌

  • @manjeetsinghuppal5980
    @manjeetsinghuppal5980 Před 6 měsíci +2

    ਧੰਨਵਾਦ ਜੀ

  • @amriksingh8506
    @amriksingh8506 Před 24 dny

    ਬਹੁਤ ਧੰਨਵਾਦ ਜੀ

  • @happyraigaming3583
    @happyraigaming3583 Před 6 měsíci +1

    Thank you doctor sahab ji bahut bahut thoda thank u dhanyvad de

  • @user-sc4eh7ot9g
    @user-sc4eh7ot9g Před 6 měsíci

    Good Information Dr.Sahib. 🙏🇮🇳🌹♥️

  • @user-ii2kb5dk9e
    @user-ii2kb5dk9e Před 4 měsíci

    ਬਹੁਤ ਵਧੀਆ ਅਜਵਾਇਨ

  • @user-je4pj5fw9b
    @user-je4pj5fw9b Před 6 měsíci +1

    Dhanvad Dr Sahib ji

  • @kalam-e-musafir1401
    @kalam-e-musafir1401 Před 6 měsíci +2

    ਬਹੁਤ ਖੂਬ 🙏🙏

  • @MakhanSingh-bs9ft
    @MakhanSingh-bs9ft Před 4 měsíci +1

    ਬਹੁਤ ਹੀ ਵਧੀਆ

  • @swaranjeetkaur3517
    @swaranjeetkaur3517 Před 6 měsíci

    ਬਹੁਤ ਬਹੁਤ ਧੰਨਵਾਦ ਜੀ

  • @manjinderkaur9023
    @manjinderkaur9023 Před 6 měsíci

    Goodvlog thanksGod bless you uk

  • @Gurwindervlogs
    @Gurwindervlogs Před 6 měsíci

    ਬਹੁਤ ਵਧੀਆ ਬਾਈ ਜੀ

  • @ConfusedDancers-dt3td
    @ConfusedDancers-dt3td Před 4 měsíci

    Hanji Dr tuhdiea gallan bhut follow ਕਰਦੇ ਹਾਂ। ਕਿਰਪਾ ਕਰਕੇ ਅੱਖਾਂ ਦੀ ਰੌਸ਼ਨੀ ਵਧੋਨ ਦਾ ਵੀ ਇਲਾਜ ਦੱਸੋ।

  • @varinderkumar-ob6pg
    @varinderkumar-ob6pg Před 4 měsíci

    Very good idea.

  • @baldeepsingh5709
    @baldeepsingh5709 Před 6 měsíci +1

    ਬਿਲਕੁਲ ਸੱਚ ❤❤

  • @jasvirgill4826
    @jasvirgill4826 Před 5 měsíci +2

    Very good job dr. sahib ji. Thanks for your social service.

  • @manjinderkaur9023
    @manjinderkaur9023 Před 4 měsíci

    Good vlog thanks God bless you uk

  • @jogendrasingh1876
    @jogendrasingh1876 Před dnem

    Thanks for guidance

  • @GurpreetAtwal-zq5bf
    @GurpreetAtwal-zq5bf Před 6 měsíci +2

    Very good dr g

  • @jaspalsinghsandhu5701
    @jaspalsinghsandhu5701 Před 6 měsíci +1

    Very good Dr saab

  • @premraniarora3866
    @premraniarora3866 Před 4 měsíci +1

    Thanku Veer ji

  • @dept2452
    @dept2452 Před 6 měsíci

    Great Videos.

  • @hemachowdry3722
    @hemachowdry3722 Před 20 dny

    V v useful health tips

  • @gurmailsinghgill8487
    @gurmailsinghgill8487 Před 6 měsíci +2

    ਡਾਕਟਰ ਸਾਹਿਬ ਸੁਕਰੀਆ

  • @gauravnar4842
    @gauravnar4842 Před 6 měsíci +2

    Good information

  • @davindarkour4825
    @davindarkour4825 Před 6 měsíci +1

    nice information❤❤

  • @user-bd9km2lc6o
    @user-bd9km2lc6o Před 5 měsíci

    Buhat2 dhanvaad ji

  • @JaspalSingh-sx1pp
    @JaspalSingh-sx1pp Před 6 měsíci +1

    thank you doctor ji

  • @charanjitgill215
    @charanjitgill215 Před 6 měsíci

    Very valuable info

  • @joginderkassana-to2do
    @joginderkassana-to2do Před 6 měsíci +2

    Very valuable tips

  • @deeptimalik6034
    @deeptimalik6034 Před 4 měsíci

    ਧੰਨਵਾਦ ਜੀ 🙏👌👌

  • @manjindersingh4851
    @manjindersingh4851 Před dnem

    Lot of thanks sir.

  • @HarjeetDilawari-qp6rg
    @HarjeetDilawari-qp6rg Před 4 měsíci

    Well said Dr sahib

  • @user-gg8ls1fu2n
    @user-gg8ls1fu2n Před 4 měsíci

    ਧੰਨਵਾਦ ਸਰ ਜੀ

  • @balvirsingh4833
    @balvirsingh4833 Před 6 měsíci

    Thanks Dr Shaib

  • @lakhwindersandhu6209
    @lakhwindersandhu6209 Před 6 měsíci

    Thanks Doctor sahib

  • @sukhbirkaur7849
    @sukhbirkaur7849 Před 6 měsíci +1

    Thank u so much sir 🙏

  • @malkiatkaur3747
    @malkiatkaur3747 Před 6 měsíci +1

    ਬਹੁਤ ਵਧੀਆ ਤਰੀਕਾ ਹੈ ਧੰਨਵਾਦ ਜੀ

  • @SarwansinghSarwan-ik6og

    Brother g very good miss g god bless you 🎉🎉❤❤

  • @baljitsidhu8267
    @baljitsidhu8267 Před 2 měsíci

    Very Good Idea

  • @karamjitkaur-ct7sg
    @karamjitkaur-ct7sg Před 6 měsíci

    ਧੰਨਵਾਦ ਵੀਰ ਜੀ

  • @user-ej8sw4ib3d
    @user-ej8sw4ib3d Před 4 měsíci

    Nice advice ji👌

  • @RajwantKaur-xq2ny
    @RajwantKaur-xq2ny Před 4 měsíci

    ਹਾਂਜੀ ਬਹੁਤ ਵਧੀਆ ਚੀਜ ਆ ਜਵੈਣ

  • @hdjddhdj1188
    @hdjddhdj1188 Před 6 měsíci +1

    Very nice video

  • @upindersingh5721
    @upindersingh5721 Před 4 měsíci

    Great sir!!

  • @user-nn9ok4zp7i
    @user-nn9ok4zp7i Před 2 měsíci +1

    ਡਾਕਟਰ ਸਾਹਿਬ ਰੇਸਾ ਬਨਦਾ ਹੋਵੈ ਜਾ ਛਾਤੀ ਜਾਮ ਹੋਵੈ ਤਾਂ ਕਿਵੈ ਖਾਈੲਏ ਦੱਸੋ ਜੀ ਵਿਡੀਓ ਵਨਾਊਣ ਦੇ ਲੲਈ ਧੰਨਵਾਦ ਵਾਦ ਜੀ

  • @user-lp2dr7te9y
    @user-lp2dr7te9y Před 6 měsíci +1

    Thanks so much 🙏 sir

  • @ranjitkaur7250
    @ranjitkaur7250 Před měsícem

    Very very thanks

  • @mohanlal6448
    @mohanlal6448 Před 3 měsíci

    बहुत अच्छा

  • @GurdevSingh-dj6li
    @GurdevSingh-dj6li Před 4 měsíci

    very good God bless

  • @BaljitKaur-yo5wr
    @BaljitKaur-yo5wr Před 6 měsíci

    Thanku sir

  • @rlchowdhary2140
    @rlchowdhary2140 Před 4 měsíci

    Very nice thanks sir

  • @daljitkaur8447
    @daljitkaur8447 Před 6 měsíci +2

    Very nice ji

  • @parvindersingh3466
    @parvindersingh3466 Před 6 měsíci +1

    Thanks sir 🙏🙏

  • @kamaljitsingh7233
    @kamaljitsingh7233 Před 6 měsíci +1

    Thanks sir