ਨੂੰਹ-ਪੁੱਤ ਨੇ ਕੁੱਟ ਕੇ ਘਰੋਂ ਕੱਢਿਆ, ਬੁੱਢੇ ਮਾਪੇ ਬੋਲੇ "ਸਾਨੂੰ ਭਾਖੜਾ ਨਹਿਰ 'ਚ ਸੁੱਟ ਦਿਓ", ਦੇਖੋ ਨਰਕ ਵਰਗਾ ਹਾਲ

Sdílet
Vložit
  • čas přidán 27. 08. 2024
  • #DailyPostPunjabi #OldCouple #FatherInLaw #DaughterInLaw
    ਨੂੰਹ-ਪੁੱਤ ਨੇ ਕੁੱਟ ਕੇ ਘਰੋਂ ਕੱਢਿਆ, ਬੁੱਢੇ ਮਾਪੇ ਬੋਲੇ "ਸਾਨੂੰ ਭਾਖੜਾ ਨਹਿਰ 'ਚ ਸੁੱਟ ਦਿਓ", ਦੇਖੋ ਨਰਕ ਵਰਗਾ ਹਾਲ
    Old Couple, Father In Law, Daughter In Law, Ludhiana
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 561

  • @sukhwindershelly1379
    @sukhwindershelly1379 Před 3 lety +135

    S. D. M ਦੇ ਪੇਸ ਹੋ ਜਾਵੋ ਬਾਪੂ ਜੀ। ਜਮੀਨ ਦੀ ਰਜਿਸਟਰੀ ਟੁੱਟ ਜਾਵੇਗੀ।

  • @user-ko7md3mp4x
    @user-ko7md3mp4x Před 3 lety +104

    ਇਹ ਨੂੰਹਾਂ ਦੇ ਰੰਗ ਨੇ ,, ਬੇਗਾਨੀਆ ਸਾਰੀਆਂ ਗਲਤ ਨਹੀ ਹੁੰਦੀਆ ਪਰ ਕੁਝ ਹੁੰਦੀਆ ਨੇ ਜੋਂ ਪਰਿਵਾਰ ਉਜਾੜ ਦਿੰਦੀਆ ਨੇ

  • @gurvindersinghbawasran3336
    @gurvindersinghbawasran3336 Před 3 lety +22

    ਕੋਈ ਗੱਲ ਨੀ ਬੀਬੀ ਬਾਪੂ ਜੀ,,, ਅਗਰ ਅੱਜ ਤੁਹਾਡੇ ਨਾਲ ਮਾੜਾ ਸਲੂਕ ਕਰ ਰਹੇ ਆ,,, ਆਉਣ ਵਾਲੇ ਸਮੇਂ ਵਿੱਚ ਜੈਸਾ ਕਰਨਾ ਵੈਸਾ ਹੀ ਭਰਨਾ,,, ਵੱਢਣਾ ਤਾਂ ਉਹੀ ਆ ਜਿਹੜਾ ਬੀਜਣਾ 😥😥😥

  • @Gurdeepsinghmoga
    @Gurdeepsinghmoga Před 3 lety +67

    ਹਾਈ ਕੋਟ ਦੇ ਆਡਰ ਆ ਜੇ ਬੱਚੇ ਨਹੀ ਸਾਬਦੇ
    ਮਾ ਪਿਓ ਨੂੰ ਤਾ ਪਰੌਪਟੀ ਰਜੈਸਟਰੀ ਕੈਸਲ ਕਰਾ ਸਕਦੇਆ

  • @ranjeetaingh-ow1yk
    @ranjeetaingh-ow1yk Před 3 lety +19

    ਬਾਪੂ ਜੀ ਕਾਨੂੰਨ ਮੁਤਾਬਿਕ ਤੁਸੀਂ ਆਪਣੇ ਬੇਟੇ ਦੇ ਨਾਮ ਉਤੋਂ ਰਜਿਸਟਰੀ ਤੁੜਵਾ ਸਕਦੇ ਹੋ🙏

  • @harjinderaulakh9542
    @harjinderaulakh9542 Před 3 lety +49

    ਨੂੰਹ ਤਾ ਬੇਗਾਨੀ ਹੈ ਪੁੱਤਰ ਨੂੰ ਸ਼ਰਮ ਹੋਣੀ ਚਾਹੀਦੀ ਹੈ🤦‍♀️

  • @user-ko7md3mp4x
    @user-ko7md3mp4x Před 3 lety +71

    ਮਾਪੇ 50 ਸਾਲ ਤੋਂ ਬਾਦ ਯਾਦ ਆਉਣਗੇ , ਹੁਣ ਤਾਂ ਜਵਾਨੀ ਦਾ ਜੋਸ਼ ਆ

    • @tarsemguru2322
      @tarsemguru2322 Před 3 lety

      Shi gal he veer Ji

    • @rajwinderkaurraj7131
      @rajwinderkaurraj7131 Před 3 lety +1

      Bilkul sahi gl a ..mera iko ik veer a jo hun bilkul ida hi mumy daidy huna nl kr reha ....😭😭😭😭.,..

    • @user-ko7md3mp4x
      @user-ko7md3mp4x Před 3 lety +1

      @@rajwinderkaurraj7131 socail worker ta nhi aa ji eda de halat dekh k gussa ounda loka te

    • @user-ko7md3mp4x
      @user-ko7md3mp4x Před 3 lety +1

      @@rajwinderkaurraj7131 media nal contact karo tusi v loka ne fir sidde hona

    • @rajwinderkaurraj7131
      @rajwinderkaurraj7131 Před 3 lety

      @@user-ko7md3mp4x mere mumy daidy ji sanu kuj ni krn de rhe 😭😭unha sade hath bane hoye aa warna jina tang sadi bhabhi te veer unha nu kr rhe ne ...asi hun tk koi na koi step chuk lena c unha nu rahe paan da

  • @hardeepaulakh7217
    @hardeepaulakh7217 Před 3 lety +31

    ਵੀਰੋ ਮਾਂ ਪਿਓ ਕੋਲੋਂ ਮਾਫ਼ੀ ਮੰਗ ਲਵੋਂ ਵਾਹਿਗੁਰੂ ਜੀ ਤੁਹਾਨੂੰ ਮਾਫ਼ ਕਰ ਦੇਵੇਗਾ ਨਹੀਂ ਤਾਂ ਤੁਹਾਡਾ ਵੀ ਬਹੁਤ ਬੂਰਾ ਹਾਲ ਹੋਵੇਗਾ ਰੱਬ ਕੋਲੋਂ ਡਰੋਂ

  • @Feratora
    @Feratora Před 3 lety +63

    ਕਾਨੂੰਨ ਮੁਤਾਬਕ ਬਜ਼ੁਰਗ ਆਪਣੇ ਪੁੱਤ ਦੇ ਨਾਂ ਤੋਂ ਜ਼ਮੀਨ ਦੀ ਰਜਿਸਟਰੀ ਤੁਰਵਾ ਸਕਦੇ ਹਨ।

    • @jeevanmaan796
      @jeevanmaan796 Před 3 lety

      Jehri maa ne hi putt de naam ton ragistri apde maa kra k Bache nu gharwali nu kad ta gharo o ki krn .putt nu ta rakh hi lydi aa naa kra k b gal ta Bache te maa Di reh gi o ki krn

    • @kabaddilions3253
      @kabaddilions3253 Před 3 lety

      shi hy

  • @Khushisharma-zc6bw
    @Khushisharma-zc6bw Před 3 lety +92

    ਦੁਰ ਫਿੱਟੇ ਮੂੰਹ ਇਹੋ ਜਿਹੀ ਔਲਾਦ ਦੇ😥😥😥

    • @GodIsOne010
      @GodIsOne010 Před 3 lety +2

      Right ji. God bless you ji 🙏🏻
      Putar 🐕🐕🐕🐕🐕🐕

  • @SurjeetSangha-qh5hg
    @SurjeetSangha-qh5hg Před 3 lety +33

    ਦੁੱਧਾ ਨਾਲ ਪੁੱਤ ਪਾਲ ਕੇ ਪਿਛੋਂ ਪਾਣੀ ਨੂੰ ਤਰਸਦੀਆ ਮਾਵਾਂ

  • @harjinderaulakh9542
    @harjinderaulakh9542 Před 3 lety +34

    ਬਾਪੁਜੀ ਘਰ ਤੁਹਾਡੇ ਨਾਮ ਤੇ ਹੈ ਤੁਸੀਂ ਉਨ੍ਹਾਂ ਨੂੰ ਬੇਦਖ਼ਲ ਕਰ ਦਵੌ ਜਾਂ ਫੇਰ ਨਿਹੰਗ ਸਿੰਘਾ ਵਲ ਜਾਉ 🙏

  • @SandeepKaur-tg9pg
    @SandeepKaur-tg9pg Před 3 lety +7

    ਬਹੁਤ ਦੁੱਖ ਦੀ ਗੱਲ ਹੈ 😭😭 ਬੇਬੇ ਬਾਪੂ ਨੂੰ ਇਨਸਾਫ ਦਿਵਾਓ 🙏🙏

  • @pardeeppassi8385
    @pardeeppassi8385 Před 3 lety +31

    ਵੀਡੀਓ ਵਾਇਰਲ ਹੋਣ ਤੋਂ ਬਾਅਦ ਕੋਠੀ ਪੂਰੇ ਵਰਲਡ ਵਿੱਚ ਮਸ਼ਹੂਰ ਹੋ ਜਾਣੀਆ, ਨੂੰਹ ਦਾ ਵੀ ਨਾਮ ਉਚਾ ਹੋ ਗਿਆ,
    ਥੀਥੀ ਚਿੰਤਾ ਨਾ ਕਰ ਹੂਣ ਰਿਸ਼ਤੇਦਾਰ ਨਹੀ ਆਊਣੇ
    ਤੁਹਾਨੂੰ ਤਾ ਪਰਮਾਤਮਾ ਨੇ ਰੋਟੀ ਦੇ ਹੀ ਦੇਣੀ ਆ

  • @AvtarSingh-ep3zr
    @AvtarSingh-ep3zr Před 3 lety +12

    ਬਹੁਤ ਬੁਰੀ ਗੱਲ ਇਹੋ ਜਿਹੇ ਨੂੰਹ ਪੁੱਤ ਤੇ ਪ੍ਰਸਾਸ਼ਨ ਵੱਲੋਂ ਕਰਵਾਈ ਕਰਨੀ ਚਾਹੀਦੀ ਜੀ ਧੰਨਵਾਦ

  • @jatt4169
    @jatt4169 Před 3 lety +127

    ਜਿਵੇਂ ਮੇਰੀ ਮੰਮੀ ਦਸਦੀ ਹੁੰਦੀ ਕ ਇਕ ਮੁੰਡਾ ਆਪਣੇ ਪਿਓ ਨੂੰ ਖੂ ਚ ਸੁੱਟਣ ਲਗਾ ਓਹਦਾ ਪਿਓ ਕਹਿੰਦਾ ਇਸ ਖੂਹ ਚ ਨਾ ਸੁਟੀ ਮੁੰਡਾ ਕਹਿੰਦਾ ਕਿਓ ਪਿਓ ਕਹਿੰਦਾ ਏਥੇ ਮੈਂ ਆਪਣਾ ਪਿਓ ਸੁੱਟਿਆ ਸੀ

    • @Singh_005
      @Singh_005 Před 3 lety +12

      ਮੇਰੀ ਮੰਮੀ ਐਵੇ ਦੱਸਦੀ ਹੁੰਦੀ ਸੀ ਕਿ ਇੱਕ ਮੁੰਡਾ ਆਪਣੇ ਪਿਓ ਨੂੰ ਨਹਿਰ ਚ ਸੁੱਟਣ ਲਈ ਲੈਕੇ ਜਾਂਦਾ ਜਦੋਂ ਸੁੱਟਣ ਲੱਗਦਾ ਪਿਓ ਕਹਿੰਦਾ ਮੈਨੂੰ ਏਥੇ ਨਾ ਸੁੱਟੀ ਥੋੜਾ ਅੱਗੇ ਕਰਕੇ ਸੁੱਟ ਪੁੱਤ ਕਹਿੰਦਾ ਕਿਊ ਪਿਓ ਕਹਿੰਦਾ ਏਥੇ ਮੈਂ ਆਪਣੇ ਪਿਓ ਨੂੰ ਸੁਟਿਆ ਸੀ ਮੁੰਡਾ ਨਾਲ ਦੀ ਨਾਲ ਸੋਚੀ ਪੈ ਜਾਂਦਾ ਕੇ ਇਹ ਤਾਂ ਰੀਤ ਹੀ ਚੱਲ ਪਈ ਸਾਡੇ ਖਾਨਦਾਨ ਦੀ ਕਲ ਨੂੰ ਮੇਰਾ ਮੁੰਡਾ ਵੀ ਮੈਨੂੰ ਸੁੱਟੇਗਾ ਬੱਸ ਉਹ ਫਿਰ ਆਪਣੇ ਪਿਓ ਨੂੰ ਘਰ ਲੈ ਆਉਂਦਾ

    • @sharanjitsingh5418
      @sharanjitsingh5418 Před 3 lety

      @@Singh_005 meri mumy dareya ch 😂 hun sch kehra?

    • @Singh_005
      @Singh_005 Před 3 lety +7

      @@sharanjitsingh5418 ਬਾਬੇ ਆਪਾ ਜਿਵੇਂ ਸੁਣੀ ਦੱਸੀ ਆ ਬਾਕੀ ਹਾਸੇ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ
      ਤੇਰੀ ਸੁਣੀ ਵੀ ਸੱਚ ਹੋਣੀ ਆ

    • @armaansingh7138
      @armaansingh7138 Před 3 lety +1

      Sahi gall a ji main v mere sass nu maan paap smjhea per nhi bane

    • @alwayswithtruth4449
      @alwayswithtruth4449 Před 3 lety +2

      pr sade case ch ta ulta hi aa. meri sass ne sada ghar ujadta. pehla ohne aavde sauhre nu tng kita hun sanu vssn ni dindi. osda mere shadde jeth nal galt rishta aa. bhut gndi aurat aa. sanu maa dhee nu ghar kddta. os din da husband ne v ghar chddta

  • @yaartera383
    @yaartera383 Před 3 lety +61

    ਲਖ ਲਾਹਨਤ ਪੁਤ ਦੇ ਕੰਜਰਾ ਮਰਜਾ ਜੀੳੁਣ ਦਾ ਕੋੲੀ ਫੈਦਾ ਨੀ

  • @gandhisharma1387
    @gandhisharma1387 Před 3 lety +32

    ਮਾਨਯੋਗ ਸੁਪਰੀਮ ਕੋਰਟ ਜੀ ਦੇ ਹੁਕਮਾਂ ਅਨੁਸਾਰ ਪ੍ਪਰਰਟੀ ਦੁਆਰਾ ਮਾਪਿਆਂ ਦੇ ਦੇ ਨਾਂ ਹੋ ਸਕਦੀ ਐ ਜੇਕਰ ਬੱਚੇ ਮਾਪਿਆਂ ਨਾਲ ਦੁਰਬਿਬਹਾਰ ਕਰਦੇ ਹਨ।

  • @gurwindr1313
    @gurwindr1313 Před 3 lety +49

    ਅਜੇ ਤਾਂ ਏਨੀ ਉਮਰ ਵੀ ਨਹੀਂ ਆਪਣਾ ਆਪ ਖੁਦ ਸੰਭਾਲਣ ਜੋਗੇ ਵਿਚਾਰੇ ਆ ਪਰ ਅੱਜ ਕੱਲ ਵਲੀਆ ਨਵੀਆਂ ਵਿਆਹੀਆ ਤਾਂ ਕਹਿੰਦਿਆਂ ਕਿ ਬਸ ਘਰਵਾਲਾ ਤੋਂ ਬਿਨਾ ਹੋਰ ਕੋਈ ਨਹੀ ਚਾਹੀਦਾ ਨਾਲ

    • @gurmailsingh6601
      @gurmailsingh6601 Před 3 lety +2

      ਵੀਰੇ ਤੁਹਾਡੀ ਗਲ਼ ਲਖ ਦੀ ਵੇਖ ਮੈ ਯੂਏਸੇ ਤੁ ਅਮਰਜੀਤ ਕੌਰ ਟਾਂਡਾ

    • @gurwindr1313
      @gurwindr1313 Před 3 lety

      @@gurmailsingh6601 ਹਾਜੀ ਠੀਕ ਜੀ ਰਿਸਤੇਦਾਰਾਂ ਦੀਆਂ ਨਵੀਆਂ ਨਵੀਆਂ ਵਿਆਹੀਆਂ ਦੇਖ ਕੋਝ ਹੋਰ ਵੀ ਦੇਖ ਪਤਾ ਚੱਲ ਗਿਆ ਕੇ ਅੱਜ ਕੱਲ ਮਹੌਲ ਹੈਗਾ ਏਹੀ ਆ

    • @Jasvirkaur-pf8qk
      @Jasvirkaur-pf8qk Před 3 lety

      ਸਹੀ ਹੈ ਜੀ 👍

    • @gurvinderkaur575
      @gurvinderkaur575 Před 3 lety

      Mere sohre de seer mera taya sohre di death picho tai di pag dedinde oh de kuch estmal krn to mangro us pet ek bachi te kahdnda m dusra viyah krna lita mere ek duje taaye sohre ne do viyah krbaye ek bachi hogai us nu apna naa b nai dita jdo put viyah karwaya ta put nu kahnde es nu chad de bhut Tang kita mere husband nasha b khande ne put ne nhi chadiya sanu jleel krn di koi kasar nhi shaddi te fer kah dinde nawiya viyahiya madiya ne yy

    • @gurwindr1313
      @gurwindr1313 Před 3 lety

      @@gurvinderkaur575 eh ta fr bht maadi gll aa g ohna lyi , besharm loka de kmm eh .
      naviya viyahia sab gllt ta ni hundia g koj sohre privaar v gllt ho jnde aaa

  • @parmjitkaur5794
    @parmjitkaur5794 Před 3 lety +19

    ਇਹੋ ਜੀ ਔਲਾਦ ਨਾਲੋ ਬੇ ਔਲਾਦ ਹੋਣਾ ਚੰਗਾ ... ਇੱਕ ਸਬਰ ਤੇ ਹੁੰਦਾ ਆ ਵਾਹਿਗੁਰੂ ਜੀ ਕਿਸੇ ਨੂੰ ਇਹੋ ਜੇ ਧੀਆ ਪੁੱਤ ਨ ਦੇਵੇ

  • @karajsinghsandhu2020
    @karajsinghsandhu2020 Před 3 lety +8

    ਘਰ ਕੱਚੇ ਸੀ ਤਾ ਲੋਕ ਬੜੇ ਸੱਚੇ ਸੀ ਗੱਲ ਭਲੇ ਸਮੇ ਦੀ ਕਰਾ 🙏🙏

  • @soniarani8761
    @soniarani8761 Před 3 lety +66

    ਵਾਹਿਗੁਰੂ ਜੀ ਐਸੀ ਔਲਾਦ ਰੱਬ ਨਾਲੋਂ ਮਾਪੇ ਓਦੇ ਹੀ ਚੰਗੇ ਆ ਸਮਤ ਵਕਸ਼ੋ ਇੰਦਾ ਦੀ ਔਲਾਦ ਨੂੰ 🙏🙏🙏🙏

    • @armaansingh7138
      @armaansingh7138 Před 3 lety

      Eda daa maan baap hon nalo bache anaath change ne kise de gher di koi nhin jaande buda keh riha asi kandh police ne kaddi aa budi kehndi asi police de nhi gye

    • @sarabjeetkaurbrar3606
      @sarabjeetkaurbrar3606 Před 3 lety

      Veeri bad

  • @kabaddilions3253
    @kabaddilions3253 Před 3 lety +11

    ਮੀਡੀਆ ਨੂੰ ਸਲਾਮ ਕਰਦੇ ਹਾਂ ਸੱਚ ਨੂੰ ਸਾਹਮਣੇ ਲਿਆਉਣ ਲਈ। ਬਹੁਤ ਨਿੰਦਾ ਕੀਤੀ ਜਾਵੇ। ਸ਼ਰਮ ਮਹਿਸੂਸ ਨਹੀਂ ਹੁੰਦੀ ਲੋਕਾਂ ਨੂੰ

  • @Khalsa-kf3wt
    @Khalsa-kf3wt Před 3 lety +12

    ਮਾਂ ਬਾਪ ਆਪਣੀ ਜੇਬ ਜਦੋਂ ਖਾਲ਼ੀ ਕਰ ਲੈਂਦਾ ਉਦੋ ਇਹ ਹਾਲ ਹੁੰਦਾ ਮਾਂ ਬਾਪ ਨੂੰ ਇਕ ਦਮ ਪੁੱਤਰਾਂ ਨੂੰ ਨਹੀਂ ਦੇਣਾ ਚਾਹੁੰਦਾ

    • @gurleenkaur8170
      @gurleenkaur8170 Před 3 lety

      Maa baap kol chahe kuj na hove jeeb ch ,, fr v bchya da fraz ea ke apne maa baap nu smbaln,, duniya loka di sewa krdi ea te ki apne apne maa baap nu nai smbal skde ,

  • @ergurjantsingh3189
    @ergurjantsingh3189 Před 3 lety +11

    ਜੇਕਰ ਜਮੀਨ ਅਤੇ ਘਰ ਵਾਲੀ ਜਗਾਹ ਮਾਪਿਆਂ ਨੇ ਆਪਣੇ ਨਾਮ ਤੋਂ ਬੱਚਿਆਂ ਦੇ ਨਾਮ ਕਰਵਾਈ ਹੈ ਤਾਂ ਐੱਸ ਡੀ ਐਮ ਦੇ ਵਕੀਲ ਰਾਹੀਂ ਅਰਜੀ ਦੇ ਕੇ ਵਾਪਸ ਮਾਪਿਆਂ ਦੇ ਨਾਮ ਹੋ ਸਕਦੀ ਹੈ, ਜਿਸ ਤਰਾਂ ਦੇ ਹਾਲਾਤ ਦੱਸੇ ਹਨ। ਕਰਵਾਈ ਕਰੋ। ਡਰੋ ਨਹੀਂ।

    • @jattsaab6550
      @jattsaab6550 Před 3 lety

      Maa pe ta maa pe hi hunde ne
      Oh jo marji kri jan fer vi una di
      Sukh hi mange de ne

  • @Trendsheet_170
    @Trendsheet_170 Před 3 lety +45

    ਨਰਕ ਸਵਰਗ ਇਥੇ ਈ ਆ ,ਰੱਬ ਵੀ ਬਹੁਤ advance aa ਹੁਣ , ਕਰਮਾਂ ਦਾ ਹਿਸਾਬ ਕਿਤਾਬ ਇਥੇ ਈ ਕਰ ਦਿੰਦਾ ,ਅੱਜ ਨੀ ਤਾਂ ਕਲ ਹਿਸਾਬ ਹੋ ਜਾਣਾ ।ਜੋ ਬੀਜੋਗੇ ਓਹ ਵੱਢਣਾ ਹੀ ਪੈਣਾ।🙏

  • @PritamSingh-ok4jf
    @PritamSingh-ok4jf Před 3 lety +26

    ਦਾਵਾਕਰਕੇ‌‌। ਜਾਇਦਾਦ‌‌ ਵਾਪਸ ‌ ਲੈ। ਸਕਦੇ। ਹੋ। ਭਾਈ। 🙏🙏🙏🙏

  • @basramufliswriter1751
    @basramufliswriter1751 Před 3 lety +5

    ਲੱਖ ਲਾਹਨਤ ਇਹੋ ਜਿਹੀ ਔਲਾਦ ਦੇ। ਜ਼ੋ ਆਪਣੇ ਮਾਪਿਆਂ ਦੀ ਸੇਵਾ ਕਰਨ ਦੀ ਵਜਾਏ ਆ ਹਾਲ ਕਰਦੇ ਆ। ਬਾਪੂ ਜੀ s.d m ਦੇ ਪੇਸ਼ ਹੋ ਕੇ ਜ਼ਮੀਨ ਦੀ ਰਜਿਸਟਰੀ ਤੜਵਾਉ। ਤੇ ਇਨ੍ਹਾਂ ਕੁੱਤਿਆਂ ਨੂੰ ਸਬਕ ਸਿਖਾਉ।

  • @kabaddi-zq1vs
    @kabaddi-zq1vs Před 3 lety +13

    *ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏*

  • @sukhwinderkaur7145
    @sukhwinderkaur7145 Před 3 lety +31

    ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਦੇ ਧਿਆਨ ਵਿੱਚ ਲਿਆਓ ਇਹ ਮਾਮਲਾ ਹੱਲ ਜਰੂਰ ਹੋਵੇਗਾ ਪੁਲਸ ਨੂੰ ਸੂਚਿਤ ਕਰੋ

  • @Kisan-tz3pj
    @Kisan-tz3pj Před 3 lety +29

    ਨੂਹਾਂ ਦੇਖ਼ ਕੇ ਲਿਆਇਆ ਕਰੋ ਭਾਈ, ਅਮੀਰ ਗਰੀਬ ਨਾ ਦੇਖੋ, ਅਕਲ ਦੇਖੋ ਬੱਸ

    • @rimpydevi6586
      @rimpydevi6586 Před 3 lety +3

      Aaj kal ja garib ghar de be nuh la ka aao be jeen nhi dinde

    • @MohinderSingh-em1rc
      @MohinderSingh-em1rc Před 3 lety +1

      @@rimpydevi6586 gareeb nuuh bahla tang kardi aa hil jandiyan paise vekh ke sade naal hoi aa baki sariyan gareeb kudiyan vi eko jihiyan nahi hundiyan changiyan vi bhout hundiyan

    • @gurindersikand4683
      @gurindersikand4683 Před 3 lety +2

      ਕਦੇ ਕਦੇ ਅਮੀਰ ਬੱਚਿਆਂ ਨੂ ਸੰਸਕਾਰ ਹੁੰਦੇ ਆ ਤੇ ਭੁਖ਼ੇ ਘਰ ਦੇ ਰੱਜੇ ਘਰ ਆਕੇ ਅਪਣੀ ਔਕਾਤ ਭੁਲ ਜਾਂਦੀਆ ਨੇ

    • @MohinderSingh-em1rc
      @MohinderSingh-em1rc Před 3 lety

      @@gurindersikand4683 bilkul sach aa 💯

  • @harmanbhullar601
    @harmanbhullar601 Před 3 lety +16

    ਕੋਈ ਗਲ ਨੀ ਬਾਬਾ ਬੇਬੇ ਬੁਢੇ ੳ ਵੀ ਹੋਣਗੇ ਸਮਾ ਬਹੁਤ ਬਲਵਾਨ ਹੁੰਦਾ ਉਨਾ ਨਾਲ ਇਸ ਤੋ ਮਾੜਾ ਹੀ ੳਹੋ ਫਿਟੇ ਲਹਾਨਤ ਇਹੋ ਜਿਹੀ ਔਲਾਦ ਦੇ ਸਰਵਗ ਨਰਕ ਸਬਂ ਇਥੇ ਆ

  • @kabaddilions3253
    @kabaddilions3253 Před 3 lety +7

    ਪ੍ਰਸ਼ਾਸਨ ਵੱਲੋਂ ਮਦਦ ਕੀਤੀ ਜਾਵੇ। ਇਹੀ। ਬੇਨਤੀ ਹੈ

  • @harkiratbajwakiratbajwa6830

    ਰੱਬ ਦਾ ਵਾਸਤਾ ਪਾਉਂਦੀ ਆ ਜੀ ਵੀਰ ਜੀ ਸੇਮ ਸਾਡੇ ਨਾਲ ਵੀ ਇਦਾਂ ਹੁੰਦਾ ਹੈ ਜੋ ਤੁਸੀਂ ਬੋਲ ਰਿਹੈ ੳ ਸੇਮ ਇਦਾਂ ਦੀ ਕਜੰੜੀ ਸਾਡੇ ਘਰ ਵੀ ਆਈ ਆ ਮੇਰੇ ਮਾਂ ਪਿਓ ਵੀ ਬਹੁਤ ਦੁਖੀ ਹੈ ਭੁੱਖੇ ਨੰਗੇ ਘਰ ਦੀਆਂ ਆ ਜਾਂਦੀਆਂ ਨੇ,,

  • @meharsingh6733
    @meharsingh6733 Před 3 lety +5

    ਬਾਪੂ ਜੀ ਨੂੰ ਦੱਸੋ ਕਿ ਇਹ ਅੈਸ ਡੀ ਅੈਮ ਦੇ ਪੇਸ਼ ਹੋ ਕੇ ਜਾਇਦਾਦ ਵਾਪਸ ਲੈਣ ਲਈ ਦਰਖਾਸਤ ਦੇਵੋ। ਦੁਬਾਰਾ ਤੁਹਾਡੇ ਨਾਮ ਹੋ ਜਾਵੇਗੀ ਤੁਹਾਡੀ ਜਾਇਦਾਦ।

  • @meharsingh6733
    @meharsingh6733 Před 3 lety +11

    ਇਹਨਾਂ ਨੂੰ ਅੈਸਡੀਅੈਮ ਦੇ ਪੇਸ਼ ਕਰ ਕੇ ਕਾਰਵਾਈ ਕਰਵਾਓ।

  • @DavinderKaur-vn2nd
    @DavinderKaur-vn2nd Před 3 lety +8

    ਇਹੋ ਜਿਹੇ ਕੰਜ਼ਰ ਪੁੱਤਾਂ ਨੂੰ ਸਿਰਫ਼ ਜ਼ਨਾਨੀ ਚਾਹੀਦੀ ਹੈ ਜ਼ਨਾਨੀ ਭਾਵੇਂ ਜਿੰਨੀ ਮਰਜ਼ੀ ਬੇਸ਼ਰਮ ਅਤੇ ਇੱਕ ਨੰਬਰ ਦੀ ਝੂਠੀ ਹੋਵੇ

  • @rajwinderhundal8271
    @rajwinderhundal8271 Před 3 lety +3

    ਰੱਬ ਹੀ ਸੁੱਮਤ ਬਕਸ਼ੇ ਇਸ ਤਰਾਂ ਦੀ ਔਲਾਦ ਨੂੰ

  • @user-ko7md3mp4x
    @user-ko7md3mp4x Před 3 lety +52

    ਐਸੀ ਨੂੰਹ ਦੇ ਜੁੱਤੀ ਫੇਰੋ ,, ਨਹੀਂ ਮੈਨੂੰ ਐਡਰੈੱਸ ਦਿਓ

  • @komalkukreja873
    @komalkukreja873 Před 3 lety +13

    ਲੱਖ ਲਾਹਨਤ ਇਹੋ ਜਿਹੀਆਂ ਨੂੰਹਾ ਤੇ

  • @jaswantsinghsidhwan186
    @jaswantsinghsidhwan186 Před 3 lety +3

    ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ, ਇਸ ਉਮਰ ਵਿੱਚ ਮਾਪਿਆਂ ਤੇ ਜ਼ੁਲਮ ਕਰਦਿਆਂ ਸ਼ਰਮ ਨਹੀਂ ਆਉਂਦੀ, ਕਿ ਇਹਨਾਂ ਬੱਚਿਆਂ ਤੇ ਬੁਢਾਪਾ ਆਓਣਾ ਨੀਂ ।

  • @ManpreetKaur-cm6qy
    @ManpreetKaur-cm6qy Před 3 lety +11

    ਲੱਖ ਲਾਹਣਤ ਇਸ ਤਰਾ ਦੇ ਪੁੱਤ ਤੇ ਨੁਹ ਦੇ ਇਸ ਤਰਾ ਦੇ ਪੁੱਤ ਰੱਬ ਕਿਸੇ ਨੁੱ ਨਾ ਦਵੇ ਬਹੁਤ ਦੁੱਖ ਹੋਇਆ ਵੇਖ ਕੇ ਸਾਰੀ ਉਮਰ ਕਮਾਈ ਕਰਕੇ ਪੁਤ ਪਾਲੇ ਅੱਤ ਵੇਲੇ ਘਰੋ ਕੱਡ ਦੇਦੇ ਨੇ

  • @kabaddilions3253
    @kabaddilions3253 Před 3 lety +6

    ਡੰਡਾ। ਫੇਰੇ। ਇੰਨਾ। ਲੋਕਾਂ'ਤੇ ਕੋਈ ਵੀ ਹਲ ਨਹੀਂ ਹੈ।
    ਇੰਨਾ ਆਪਣੇ ਹੀ ਘਰ ਦੇ। ਵਿੱਚ। ਰਹਿਣਾ। ਮੁਸ਼ਕਲ। ਕਰਿਆ ਪਿਆ ਹੈ। ਇੰਨਾ ਨੂੰ। ਇੰਨਾ। ਦਾ। ਹਿੱਸਾ। ਦਿਵਾਇਆ ਜਾਵੇਬਜੁਗਰ

  • @balbirsakhon6729
    @balbirsakhon6729 Před 3 lety +2

    ਵਾਹਿਗੁਰੂ ਵਾਹਿਗੁਰੂ ਰੱਬ ਦਾ ਡਰ
    ਬਿਲਕੁਲ ਨਹੀ ਰਿਹਾ ਕੀ ਕਰਨਾਂ
    ਇਹੋਜਿਹੇ ਪੁੱਤਾਂ ਤੇ ਨੁੰਹਾਂ ਦਾ
    ਬੇਬੇ ਜੀ ਤੇ ਬਾਪੂ ਜੀ ਹੌਸਲਾ। ਰੱਖੋ

  • @psingh3851
    @psingh3851 Před 3 lety +1

    ਸੁਣ ਕੇ ਬਹੁਤ ਦਰਦ ਹੁੰਦਾ ਦਿਲ ਨੂੰ ।

  • @aishmeenkaur7863
    @aishmeenkaur7863 Před 3 lety +2

    ਜੇ ਮੂੰਡੇ ਚੱਜ ਦੇ ਹੋਣ ਲਾਈਕ ਹੋਣ ਤਾਂ ਨਹਾ ਕੁਛ ਵੀ ਨਹੀਂ ਕਰ ਸਕਦੀਆਂ ਨੂੰਹਾਂ ਦੀਆਂ ਭੈਣਾਂ ਤੇ ਮਾਵਾਂ ਇਹਨਾਂ ਬਦ ਅਕਲਾਂ ਨੂੰ ਸਮਝਾਉਣਾ ਚਾਹੀਦਾ ਹੈ ਬਜ਼ੁਰਗਾਂ ਨਾਲ ਅਜਿਹਾ ਸਲੂਕ ਨਾਂ ਕਰਨ ਕੲੀ ਘਰਾਂ ਵਿਚ ਨੂੰਹਾਂ ਦੇ ਰਿਸ਼ਤੇ ਦਾਰਾਂ ਦੀ ਦਖ਼ਲ ਹੀ ਕਲੇਸ਼ ਦਾ ਕਾਰਨ ਹੈ

  • @DavinderKaur-vn2nd
    @DavinderKaur-vn2nd Před 3 lety +1

    ਅੱਜ ਕੱਲ ਕੱਲ੍ਹ ਕੋਈ ਸ਼ਰਮ ਨਹੀਂ ਆਉਂਦੀ ਪੁੱਤਾਂ ਨੂੰ ਜਿਹੜੇ ਮਾਂ ਪਿਓ ਪੁੱਤ ਪੈਦਾ ਹੋਣ ਤੇ ਖੁਸ਼ੀਆਂ ਮਨਾਉਂਦੇ ਹਨ ਉਹ ਪੁੱਤ ਬੁਢਾਪੇ ਵਿਚ ਆਪਣੇ ਮਾਂ ਪਿਓ ਨੂੰ ਜ਼ਲੀਲ ਕਰਦੇ ਹਨ ਉਨ੍ਹਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਸਗੋਂ ਕਹਿੰਦੇ ਹਨ ਕਿ ਤੁਸੀਂ ਸਾਡੇ ਲਈ ਕੀਤਾ ਹੈ

  • @ranjatsingh238
    @ranjatsingh238 Před 3 lety +10

    ਪੱਤਰਕਾਰ ਬਹੁਤ ਹੀ ਸਹੀ ਲਫਜ਼ ਬੇਟੀ ਜੀੳਓ

  • @kewalkamboj7339
    @kewalkamboj7339 Před 3 lety +3

    ਇਹੋ ਜਿਹੀ ਗੰਦੀ ਔਲਾਦ ਰਬ ਕਿਸੇ ਨਾ ਦੇਵੇ॥

  • @Preetooye
    @Preetooye Před 3 lety +25

    ਇਹਨੂੰ ਨੂੰ ਘੜੀਸੋ ਚੰਗੀ ਤਰ੍ਹਾਂ

  • @sanmeerkaurkhattra3624
    @sanmeerkaurkhattra3624 Před 3 lety +15

    ਅੈਵੇ ਦੀਆਂ ਨੂੰਹਾਂ ਦੇ ਪੇਕਿਆਂ ਦਾ ਨਾਂ ਜ਼ਰੂਰ ਦੱਸਿਆ ਕਰੋ ਜੋ ਹੋਰ ੲਿਸ ਵਰਗੀਆਂ ਨੂੰ ਸ਼ਰਮ ਆਵੇ

  • @ManpreetKaur-cm6qy
    @ManpreetKaur-cm6qy Před 3 lety +13

    ਪੁਲਸ ਵਾਲੇ ਕੱਢ ਕਡਾਅ ਗਏ ਨੇ ਲੇਕਣ ਮਾਂ ਬਾਪ ਨੁੱ ਘਰ ਰੱਖ ਕੇ ਸੇਵਾ ਕਰਨ ਇਹ ਕਿਉ ਨਹੀ ਕਿਹਾ ਪੁਲਸ ਨੇ ਲੇਕਣ ਕੱਧ ਤੇ ਕਡਾ ਦਿੱਤੀ ਹੇ

  • @sukhwinderkaur7145
    @sukhwinderkaur7145 Před 3 lety +5

    ਅੱਜ ਕੱਲ੍ਹ ਦੀਆ ਔਰਤਾ ਨੂੰ ਦੇਖਣਾ ਚਾਹੀਦਾ, ਜਿਹੜੀਆ ਮੁੰਡੇ ਮੰਗਦੀਆ ਨੇ, ਧੀਆ ਫਿਰ ਵੀ ਮਾ ਬਾਪ ਨੂੰ ਸਾਭ ਸਕਦੀਆ ਨੇ

  • @harjeetgill268
    @harjeetgill268 Před 3 lety +1

    ਬਹੁਤ ਹੀ ਦੁੱਖ ਲੱਗਦਾ ਜਦੋਂ ਇਹੋ ਜਿਹੇ ਬੁਢਾਪੇ ਵਿੱਚ ਔਲਾਦ ਘਰੋ ਬਾਹਰ ਕੱਢਦੀ ਆ।ਪਰ ਹੁਣ ਤਾਂ ਸਰਕਾਰ ਦਾ ਕਨੂੰਨ ਹੈ ਕਿ ਤੁਹਾਨੂੰ ਜੇਕਰ ਔਲਾਦ ਨਹੀਂ ਸਾਂਭਦੀ ਤਾਂ ਜੋ ਵੀ ਪਰਾਪਟੀ ਉਨਾਂ ਦੇ ਨਾਂਮ ਲਵਾਂ ਚੁੱਕੇ ਹੋ ਉਹ ਮੁੜ ਕੇ ਤੁਹਾਨੂੰ ਮਿਲ ਸੱਕਦਾ ਹੈ ।ਕਿਰਪਾ ਕਰ ਕੇ ਇਨਾਂ ਦੀ ਮੱਦਦ ਕਰੋ।

  • @baldevchungha3529
    @baldevchungha3529 Před 3 lety +8

    ਸਾਰੇ ਇਕੱਠੇ ਹੋਕੇ ਤੀਵੀ ਤੇ ਮੁੰਡੇ ਨੂੰ ਚੰਗੀ ਤਰਾਂ ਸੇਵਾ ਕਰੋ ਸਾਰੇ ਲੋਕਾਂ ਤੋਂ ਨਾਬਰ ਬਣ ਬੈਠੀ ਆ ਕੰਜਰੀ ਨੂੰਹ ਬਜ਼ੁਰਗ ਵਿਚਾਰੇ ਕੀ ਕਰਨਗੇ

    • @Ultimatenature001
      @Ultimatenature001 Před 3 lety +1

      Boht kuj krlea bai kut te c frr b. Ni dabde sade rishtedaar ne bai

  • @satnamsinghkhalsa1051
    @satnamsinghkhalsa1051 Před 3 lety +4

    ਪਿਤਾ ਜੀ ਤੁਸੀਂ ਬਿਲਕੁਲ ਵੀ ਘਬਰਾਉ ਨਾ ਮਹੀਨਾਵਾਰ ਸਾਰਾ ਸਮਾਨ ਮੈਂ ਦੇ ਜਾਇਆ ਕਰਾਂਗਾ ਵਾਹਿਗੁਰੂ ਜੀ ਮੈਨੂੰ ਸੁਮੱਤ ਬਖਸ਼ਿਸ਼ ਕਰਨ ਦਾਤਾਂ ਦੇਣ ਤਾ ਕਿ ਮੈਂ ਵਾਹਿਗੁਰੂ ਦੇ ਦਿੱਤੇ ਹੋਏ ਨੂੰ ਲੋੜਵੰਦ ਪਰਿਵਾਰ ਨੂੰ ਦੇ ਦੇਵਾਂ

    • @satnamsinghkhalsa1051
      @satnamsinghkhalsa1051 Před 3 lety

      @@hardeepkaur5870 number send kro ji

    • @Pb-br5ju
      @Pb-br5ju Před 3 lety

      @@hardeepkaur5870 ਭੈਣ ਤੁਸੀ propriety ਵਿੱਚੋ ਅਾਪਣਾ ਹਿੱਸਾ ਲਵੋ

    • @GodIsOne010
      @GodIsOne010 Před 3 lety

      Thanks. Veer ji🙏🏻Waheguru ji Aap ji di family te Mehar kre ji 🙏🏻Satnam ji Waheguru ji 🙏🏻

  • @rsidhu250
    @rsidhu250 Před 3 lety +4

    ਇਹ ਜਨਮ ਚ ਕੀਤੇ ਦਾ ਫਲ ਇੱਥੇ ਹੀ ਮਿਲੂ ਕੁਦਰਤ ਦਾ ਨਿਯਮ ਆ ਇਹ ਬੁਢਾਪਾ ਸਭ ਤੇ ਆਉਣਾ ਇਹ ਨੂੰਹ ਪੁੱਤ ਨੂੰ ਸਮਜਣਾ ਚਾਈਦਾ

  • @rsidhu250
    @rsidhu250 Před 3 lety +7

    ਘਰ ਜ਼ਮੀਨ ਆਪਣੇ ਨਾਮ ਕਰਾ ਲਓ ਫਿਰ ਆਊ ਅਕਲ ਟਿਕਾਣੇ ਹੁਣ ਤਾਂ ਕਾਨੂੰਨ ਵੀ ਆ ਵੀ ਰਜਿਸਟਰੀ ਕੈਂਸਲ ਹੋ ਸਕਦੀ ਆ ਜੇ ਰੋਟੀ ਨਹੀਂ ਦਿੰਦੇ

  • @lakhwinder1936
    @lakhwinder1936 Před 3 lety +2

    ਜਦੋਂ ਪੁੱਤਰ ਨਹੀਂ ਜੰਮਦੇ ਮਾਵਾਂ ਰੋਦੀਆਂ ਕੀ ਪੁੱਤਰ ਰੱਬਾ ਦੇ ਦੇਖ ਲਵੋ ਨੂੰਹਾਂ ਪੁੱਤਾ ਦਾ ਹਾਲ ਧੀਆਂ ਨੂੰ ਦੁੱਖ ਆਉਂਦਾ ਮਾ ਪਿਉ ਦਾ ਨੂੰਹ ਦੇ ਆਪਣੇ ਮਾ ਪਿਉ ਨਹੀਂ ਲੱਗਦਾ ਹੈਗਾ

  • @Doaba1313
    @Doaba1313 Před 3 lety +1

    ਲੱਖ ਲੱਖ ਲਾਹਨਤ ਆ ਇਹੋ ਜਿਹੀ ਗੰਦੀ ਨੂੰਹ ਦੇ ਜਿਹੜੀ ਆਪਣੇ ਬਜੁਰਗ ਸੱਸ ਸਹੁਰੇ ਤੇ ਇਹਨਾ ਤਸ਼ੱਦਦ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਨੂੰ ਇਹ ਜਾਲਮ ਨੂੰਹ ਤੇ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜਰੂਰ 🙏

  • @mannsinghj
    @mannsinghj Před 3 lety +20

    ਇਹ ਇਕ ਪਾਸੇ ਦੀ ਤਸਵੀਰ ਹੈ, ਦੂਜੇ ਦਾ ਵੀ ਪੱਖ ਰੱਖੋ ਚੈਨਲ ਨੂੰ ਤਾਂ trp ਚਾਹੀਦੀ। ਲੋਕਾਂ ਨੂੰ ਬੇਨਤੀ ਹੈ ਕਿਸੇ ਨੂੰ ਬੁਰਾ ਭਲਾ ਨਾ ਕਹੋ ਇਕ ਪਾਸੇ ਦੀ ਤਸਵੀਰ ਦੇਖ ਕੇ ਫੈਸਲਾ ਨਹੀਂ ਲਿਆ ਜਾ ਸਕਦਾ। ਕਲ ਨੂੰ ਇਕੋ ਥਾਲੀ ਵਿਚ ਖਾਣਾ ਇਹਨਾਂ।

    • @parminderkaurgill9000
      @parminderkaurgill9000 Před 3 lety +4

      ਗੁਆਢੀ ਤਾ ਝੂਠ ਨਹੀ ਬੋਲਦੇ

    • @gagandeepkaurbrar736
      @gagandeepkaurbrar736 Před 3 lety +4

      ਕੋਈ ਵੀ ਮਾਂ ਪਿਓ ਆਪਣੇ ਬੱਚਿਆਂ ਨੂੰ ਜਾਣਬੁੱਝ ਕੇ ਬਦਨਾਮ ਨਹੀਂ ਕਰਦੇ..

    • @harnoorkaurrandhawa5244
      @harnoorkaurrandhawa5244 Před 3 lety

      @@gagandeepkaurbrar736 kaljug aa biba ji mai v bahut kujj dekha apni family vich

    • @mannsinghj
      @mannsinghj Před 3 lety +2

      @@parminderkaurgill9000 ਬੀਬਾ ਜੀ ਗਵਾਂਢੀ ਤਾਂ ਤੇਲ ਪਾਉਣ ਨੂੰ ਤਿਆਰ ਹੀ ਰਹਿੰਦੇ ਨੇਂ ਬੱਸ ਉਹ ਤਾਂ ਚਿੰਗਯਾਰੀ ਦਾ ਹੀ ਇੰਤਜਾਰ ਕਰ ਰਹੇ ਹੁੰਦੇ ਨੇ। ਬਸ ਕਿਸੇ ਨੂੰ ਮਾੜਾ ਨਾ ਬੋਲੋ, ਵਿਚਾਰ ਦੱਸੋ।

    • @parminderkaurgill9000
      @parminderkaurgill9000 Před 3 lety +3

      @@mannsinghj ਮੈ ਸਹਿਮਤ ਨਹੀ ਭਾਈ ਸਾਹਿਬ ਜੀ ਆਪਣੇ ਘਰ ਦਾ ਤਮਾਸਾ ਬਣਾਉਣ ਨੂੰ ਕਿਸਦਾ ਜੀ ਕਰਦਾ ਇਸ ਤਰਾ ਦੇਖ ਬਹੁਤ ਦੁਖ ਹੁੰਦਾ ਵਾਹਿਗੁਰੂ ਸਮੱਤ ਬਖਸੇ ਸਭ ਨੂੰ

  • @rajvinderkaurbal9447
    @rajvinderkaurbal9447 Před 3 lety +8

    ਵੀਰੇ ਇਕ ਕਮਰਾ ਤਾਂ ਬਣਾਅ ਦੇਣਾ ਸੀ ੳਹੀ ਤੁਹਾਡੇ ਕੰਮ ਆਉਣਾ

  • @akaur4533
    @akaur4533 Před 3 lety +17

    ਕਸੂਰ ਪੁੱਤ ਦਾ ਜੇ ਉਹ ਕਹੇ ਕਿ ਮੈ ਆਪਣੇ ਮਾਤਾ ਪਿਤਾ ਨੂੰ ਨਹੀ ਛੱਡ ਸਕਦਾ ਤਾ ਨੂੰਹ ਕੁਝ ਨਹੀ ਕਰ ਸਕਦੀ

  • @user-jp4rr8ii8q
    @user-jp4rr8ii8q Před 3 lety +10

    ਪਿੰਡ ਦਾ ਪਤਾ ਟਿਕਾਣਾ ਤਾ ਦੱਸੋ

  • @kulwinderjassar963
    @kulwinderjassar963 Před 3 lety +14

    ਦੁਬਾਰਾ ਸਾਭ ਕੁਝ ਬਜੁਰਗਾ ਦੇ ਨਾ ਲਗਾ ਕੇ,,,
    ਉਹਨਾਂ ਭੈਣ ਜੋਦਾ ਨੂੰ ਘਰੋ ਬਾਹਰ ਕੱਡੋ

  • @malkiatchand7062
    @malkiatchand7062 Před 3 lety +2

    ਕਾਨੂੰਨ ਕੋਈ ਹੈ ਇਹਨਾਂ ਲਈ ਜੋ ਇਹਨਾਂ ਨੂੰ ਇਨਸਾਫ ਦੁਆਵੇ

  • @BaldevSingh-vr3un
    @BaldevSingh-vr3un Před 3 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਡੁੱਬ ਕੇ ਮਰ ਜਾਉ ਕੁੱਤੇਉ ਤੂੰਸਾ ਦੀ ਵਾਰੀ ਆਉਣੀ ਹੈ ਮੰਜੇ ਤੋਂ ਧਰਤੀ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਮਾਂ ਬਾਪ ਰੱਬ ਹੈ ਜੇ ਰੱਬ ਨੂੰ ਘਰੋਂ ਕੱਢ ਦਿੱਤਾ ਫਿਰ ਖ਼ਤਮ ਕੰਮ ਫਿਰ ਬੇੜਾ ਗ਼ਰਕ ਹੋ ਜਾਣਾ ਮਾਂ ਬਾਪ ਦੀਆਂ ਅਸੀਸਾਂ ਲੳੁ ਸ਼ਰਾਪ ਨਾ ਲੳੁ ਅੱਗੇ ਆਪ ਦੇ ਬੱਚੇ ਹਨ ਫਿਰ ਉਨ੍ਹਾਂ ਵੀ ਤੂੰਸਾ ਨੂੰ ਘਰੋਂ ਕੱਢਣਾ ਫਿਰ ਚੇਤਾ ਮਾ ਬਾਪ ਦਾ ਫਿਰ ਪਛਤਾਵਾ ਕਿਆ ਕਰੇ ਜਬ ਚਿੜੀਆਂ ਚੁਗ ਗਈ ਖੇਤ ਫਿਰ ਪਛਤਾਵਾ ਕੰਮ ਨਹੀ ਆਉਣਾ ਫਿਰ ਤੇ ਧੱਕੇ ਹੀ ਮਿਲਣੇ ਜਿਸ ਤਰ੍ਹਾਂ ਬੁੱਢੇ ਮਾਂ ਬਾਪ ਨੂੰ ਧੱਕੇ ਮਾਰ ਕੇ ਘਰੋਂ ਕੱਢਿਆ ਸੀ

  • @Anmolramandeepkaurmangat

    ਲੱਖ ਲਾਹਣਤ ਹੈ ਏਹੋ ਜਿਹੇ ਪੁੱਤਾਂ ਤੇ ਜੋ ਆਪਣੀਆਂ ਘਰਵਾਲ਼ੀਆਂ ਪਿੱਛੇ ਲੱਗਦੇ ਨੇ

  • @anmolpreet13
    @anmolpreet13 Před 3 lety +8

    ਗੁਰੂ ਪਾਤਸ਼ਾਹ ਕਿਰਪਾ ਕਰਨ ਸਮੱਤ ਬੁਧ ਬਖਸਣ ਤੇ ਸਾਰੇ ਅਰਦਾਸ ਵੀ ਕਰਿਉ ਨਿੰਦਿਆ ਨਾ ਕਰੋ ।ਬਾਕੀ ਜੋ ਬੀਜਿਆ ਉਹ ਵੱਡਣਾ ਪੈਣਾ🙏🙏🙏

  • @kuljitkaur4760
    @kuljitkaur4760 Před 3 lety +1

    ਪਤਾ ਨਹੀ ਕਿ ਬਣੁ ਇਸ ਦੁਨੀਆ ਦਾ ਵਾਹਿਗੁਰੂ ਹੀ ਜਾਣੇ 🙏🏼🙏🏼

  • @mukhwindersingh7577
    @mukhwindersingh7577 Před 3 lety +1

    ਕਦੇ ਵੀ ਆਪਦੀ ਹਿਸੇ ਦੀ ਜਮੀਨ ਆਪਣੇ ਸਕੇ ਪੁੱਤ ਨੂੰ ਵੀ ਨਾ ਦਿਓ। ਮੈਂ ਆਪਣੇ ਮਾਂ ਪਿਓ ਨੂੰ ਖੁਦ ਬੋਲਦਾ ਹਾਂ ਕੇ ਕਦੇ ਵੀ ਮੇਰੇ ਨਾਮ ਜਮੀਨ ਨਾ ਕਰਵਾਯੋ, ਸਮੇ ਦਾ ਕੁਜ ਪਤਾ ਨੀ ਕਦੋ ਕੌਣ ਬਦਲ ਜਾਵੇ, ਹਰ ਇਕ ਦੇ ਮਾਂ ਪਿਓ ਵਸਦੇ ਰਵੇ
    ਮੈਂ ਆਹੀ ਆਸ ਕਰਦਾ ਹਾਂ ਰਬ ਤੋਂ।

  • @simarsidhu3784
    @simarsidhu3784 Před 3 lety +2

    🙏 ਵਹਿਗੁਰੂ ਜੀ ਆਪ ਜੀ ਦਾ ਕੋਟਿ ਕੋਟਿ ਧੰਨਵਾਦ ਕਰਦਿਆਂ 🙏ਕਿ ਸਾਨੂੰ ਪੂਤਰ ਦੀ ਦਾਤ ਨੀ ਬਖਸ਼ਿਸ਼ ਕੀਤੀ 😭😭ਜੇ ਪੁੱਤ ਇਹੋ ਜਿਹੇ ਹੁੰਦੇ ਆ🙏 ਵਹਿਗੁਰੂ ਜੀ ਮਹਿਰ ਕਰੋ 🙏 ਪੁੱਤ ਕਪੁੱਤ ਹੋਗੇ 😭😭😭

  • @GurcharanSingh-jw8dt
    @GurcharanSingh-jw8dt Před 3 lety +6

    ਕੲਈ ਗਲਤ ਕੁਮੈਂਟ ਦੇ ਕੇ ਆਪਣੇ ਦਿਲ ਦੀ ਹਵਾੜ ਕਢਦੇ ਲਗਦੇ ਨੇ।

  • @punjabitadkakitchentips6183

    ਏਦਾ ਦੀ ਔਲਾਦ ਰੱਬ ਕਿਸੇ ਨੂੰ ਵੀ ਨਾਂ ਦੀਵੇ

  • @Doaba1313
    @Doaba1313 Před 3 lety +3

    High Court ਦੇ ਆਡਰ ਹਨ ਕੀ ਜੇ ਬੱਚੇ ਆਪਣੇ ਬਜੁਰਗ ਮਾਂ ਬਾਪ ਨੂੰ ਨਹੀ ਸਾਭ ਦੇ ਤਾ ਪ੍ਰਾਪਰਟੀ ਦੀ ਰਜਿਸਟਰੀ ਕੇਸਲ ਹੋ ਸਕਦੀ ਹੈ

  • @soniakambo5890
    @soniakambo5890 Před 3 lety +18

    ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਤੇ

  • @narindernanua9870
    @narindernanua9870 Před 3 lety +12

    ਵੀਹਗੂਰ ਇਹੋ ਜਿਹੇ ਪੁੱਤਰ ਕਿਸੇ ਨੂੰ ਨਾ ਦੇਵੇ ਜੰਮਦੇ ਹੀ ਮਰ ਜਾਨ

  • @Anmolramandeepkaurmangat

    ਮਾਪਿਆਂ ਨੂੰ ਵੀ ਚਾਹੀਦਾ ਕਿ ਜ਼ਮੀਨ ਆਪਣੇ ਨਾਮ ਰੱਖਣ

  • @gillsaabgill1017
    @gillsaabgill1017 Před 3 lety +10

    ਜੇਲ ਚੇ ਬੰਦ ਕਰੋ ਦੋਵਾ ਨੂੰ

  • @amritgillxxx7414
    @amritgillxxx7414 Před 3 lety +5

    ਵਾਹਿਗਰੂ ਜੀ ਮੇਹਰ ਕਰੀ ਦਾਤਿਆ 🙏

  • @ranjitrai5891
    @ranjitrai5891 Před 3 lety +1

    Us bhen nu dilo salute aa mere valo jedi put ban ke khadi waheguru ji mehar karan

  • @psingh3851
    @psingh3851 Před 3 lety

    ਰੱਬ ਨੇ ਅਕਲ ਦੇਣੀ ਇੱਦਾਂ ਦੇ ਲੋਕਾਂ ਨੂੰ ।

  • @krishanjassal4082
    @krishanjassal4082 Před 3 lety +1

    ਲੱਖ ਲਹਾਣਤ ਉਂਨਾਂ ਦੇ ਜਿਹੜੇ ਕਹਿੰਦੇ happy Mother’s Day and happy fathersday ਦੂਜੇ ਪਾਸੇ ਦੀ। ਵੀ ਗੱਲ ਸੁਣੋ

  • @psingh3851
    @psingh3851 Před 3 lety

    ਰੱਬ ਸਭ ਕੁੱਝ ਦੇਖਦਾ ਆ । 🙏

  • @MohanSingh-kg5rq
    @MohanSingh-kg5rq Před 3 lety +2

    ਹਿਸਾਬ ਇਥੇ ਹੀ ਹੋਵੇਗਾ।

  • @parikalifestyle1895
    @parikalifestyle1895 Před 3 lety +15

    They can be protected under senior citizen protection act. Just act accordingly

  • @jattikaur1214
    @jattikaur1214 Před 3 lety

    ਪਹਿਲਾ ਤਾਂ ਸਾਰੇ ਮਾ ਬਾਪ ਨੂੰ ਬੇਨਤੀ ਹੈ ਕੀ ਅਪਣੇ ਬੱਚਿਆਂ ਨੂੰ ਜਿੰਦਾ ਜੀ ਕੁਜ ਨਾਂ ਦਵੋ.

  • @ashishbhagat4284
    @ashishbhagat4284 Před 3 lety

    ਲਾਹਨਤ ਆ ਇਹੋ ਜਿਹੇ ਨੂੰਹ ਪੁੱਤ ਤੇ

  • @lovelykaur3693
    @lovelykaur3693 Před 3 lety +2

    Bahut dukh hunda eh sab dekh k..maa baap te rab roop ne

  • @Hardeep-em4cc
    @Hardeep-em4cc Před 3 lety

    ਵਾਹਿਗੁਰੂ ਜੀ

  • @Preetooye
    @Preetooye Před 3 lety +10

    ਕੋਈ ਹਾਲ ਨਹੀਂ ਦੁਨੀਆ ਦਾ 😡😡😡

  • @GurmeetSingh-tl9es
    @GurmeetSingh-tl9es Před 3 lety +10

    Shame on such children. Regards to those who stand by Elders.

  • @balrajsandhu3635
    @balrajsandhu3635 Před 3 lety +7

    Lakh laanat aaho jye putt te jo jaani pichhe lagga ....sham karlo ...raab noo ki muh dkhona je...maa , baap te labhya v nahi labhde....kadar karya karo🙏

  • @laxmangaba6531
    @laxmangaba6531 Před 3 lety +6

    Amma g te bapu g di property ena nu wapis diti jave te nooh put nu jail hove 🙏🙏🙏🙏🙏

  • @dilpreetkaurgrewal8689
    @dilpreetkaurgrewal8689 Před 3 lety +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurwindersinghbajwa3916

    ਲਾਹਨਤ ਹੈ ਐਸੇ ਪੁੱਤ ਤੇ ਜਿਹੜਾ ਰੋਟੀ ਤੋਂ ਧੱਕਾ ਦੇਣ ਦਾ ਬੁੱਢੇ ਮਾਪਿਆਂ ਨੂੰ ਐਸਾ ਪੁੱਤ ਮਰ ਜਾਣਾ ਚਾਹੀਦਾ ਹੈ

  • @noorcooking923
    @noorcooking923 Před 3 lety +2

    ਕਲਯੁਗ ਹੀ ਬਹੁਤ ਹੋ ਗਿਆ ਮਾਪਿਅਾਂ ਦੀ ਜਮੀਨ ਪਿਆਰੀ ਪੈਸਾ ਪਿਆਰਾ ਪਰ ਮਾਪੇ ਨੀ ਪਿਆਰੇ ਸ਼ਰਮ ਆਉਣੀ ਚਾਹੀਦੀ ਕਲ ਨੂੰ ਆਪਣੇ ਤੇ ਵੀ ਬੁਢਾਪਾ ਪੈਣਾ ਕੀ ਪਤਾ ਕੀ ਹਾਲਾਤ ਹੋਣੇ ਰੱਬ ਤੋ ਡਰੋ।

    • @anshnoorkaur5196
      @anshnoorkaur5196 Před 3 lety

      Veer ji mere jeith ne mere sass sahrue nu gharo kad ta mere husband ohna nu sade ghar le aye but pind ne sath jeith te jithani da dita sada nahi ulti Ganga chal rahi aa

  • @ranjeetaingh-ow1yk
    @ranjeetaingh-ow1yk Před 3 lety

    ਇਹੋ ਜਿਹੀਆਂ ਨੂੰਹਾਂ ਚਵਲਾ ਹੁੰਦੀਆਂ 😂😂

  • @GurpreetSingh-fz9pi
    @GurpreetSingh-fz9pi Před 3 lety

    ਕੁੜੀ ਆਪਣੇ ਮਾ ਪਿਉ ਨਾਲ ਨਹੀ ਰਹੀ ਹੋਣੀ ਬਾਹਰ ਯਾਰਾਂ ਨਾਲ ਰਹੀ ਹੋਣੀ ਆ ਜਿਸ ਨੂੰ ਮਾ ਪਿਉ ਦਾ ਪਤਾ ਨਹੀ ਕੰਜਰੀ ਨੂੰ

  • @ubhimachineryworks6130

    Sachepatshah G Sab da bhala kareyo jii mehr krn sab ty baba ji guru amardaas g