Maharani Jindan By Sohan Singh Seetal Dhadi | Punjabi AudioBook | Gurjant Singh Rupowali | Jind Kaur

Sdílet
Vložit
  • čas přidán 28. 08. 2024
  • ਮੈਨੂੰ ਕਹਿਣਗੇ ਸ਼ਾਹੀ ਫਕੀਰਨੀ
    ਜਦੋਂ ਸ਼ਾਇਰ ਲਿਖਣਗੇ ਹਾਲ
    👉 ਮਹਾਰਾਣੀ ਜਿੰਦਾਂ (ਸ਼ਾਹੀ ਫਕੀਰਨੀ)
    • Maharani Jindan By Soh...
    ਲੇਖਕ: ਗਿਆਨੀ ਸੋਹਣ ਸਿੰਘ ਸੀਤਲ 'ਢਾਡੀ'
    ਅਵਾਜ਼: ਭਾਈ ਗੁਰਜੰਟ ਸਿੰਘ ਰੂਪੋਵਾਲੀ
    ਕਿਤਾਬ ਪ੍ਰਾਪਤ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ
    amzn.to/3uBEKUg
    #Sohan #Singh #Sital #AudioBook
    ____________
    Maharani Jind Kaur was regent of the Sikh Empire from 1843 until 1846. She was the youngest wife of the first Maharaja of the Sikh Empire, Ranjit Singh, and the mother of the last Maharaja, Duleep Singh.
    Maharani Jindan By Sohan Singh Seetal Dhadi | Punjabi AudioBook | Gurjant Singh Rupowali | JInd Kaur
    _____________________
    ਸਾਡੀ ਉਜੜੀ ਦੁਨੀਆਂ ਦੀ ਦਰਦਨਾਕ ਕਹਾਣੀ
    ਸਿੱਖ ਰਾਜ ਕਿਵੇਂ ਗਿਆ?
    • Sikh Raj Kive Giya? G...
    ਲੇਖਕ: ਗਿਆਨੀ ਸੋਹਣ ਸਿੰਘ ਸੀਤਲ 'ਢਾਡੀ'
    ________
    ਦੁਖੀਏ ਮਾਂ ਪੁੱਤ
    • Dukhiye Ma Put By Soha...
    ________
    ਅਭੁੱਲ ਯਾਦਾਂ
    • ABHUL ZADAAN Giani So...
    / gsrupowali
    / gurjantsinghrupowali
    / gsrupowali
    / gsrupowali

Komentáře • 84

  • @multanimsingh4039
    @multanimsingh4039 Před 2 lety +40

    ਇਹ ਸੁਣਕੇ ਬਹੁਤ ਹੀ ਦੁੱਖ ਲੱਗਾ ਮੈਂ ਬਹੁਤ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ ਪਰ ਇਹ ਸਾਰੀ ਸੱਚੀ ਕਹਾਣੀ ਸੁਣ ਇੰਨਾਂ ਉਦਾਸ ਹੋਇਆਂ ਹਾਂ ਸੁਣਿਆ ਨਹੀਂ ਸੀ ਜਾਂਦਾ ਵਾਹਿਗੁਰੂ ਕਿਸ ਗੁਨਾਹ ਦੀ ਸਜ਼ਾ ਇਸ ਪਰਿਵਾਰ ਨੂੰ ਤੇ ਪੰਜਾਬੀਆ ਨੂੰ ਮਿਲੀ ਹੈ ?

  • @JaswinderSingh-vy2yn
    @JaswinderSingh-vy2yn Před 3 dny

    ਖਾਨਾਜੰਗੀ ਲੈ ਬੈਠੀ ਪੰਜਾਬ ਦੇ ਰਾਜ ਨੂੰ , ਪੁੱਤਰ ਹੋਵੇ ਪਰ ਹੋਵੇ ਨੇਕ, ਮਤਲਬ ਕਾਬਿਲ ਪੁੱਤ ਇਕ ਹੀ ਬਹੁਤ

  • @jaspreetsingh-yw2nu
    @jaspreetsingh-yw2nu Před 6 měsíci +2

    ਬਹੁਤ ਵਧੀਆ ਉਪਰਾਲਾ ਜੀ ਜੋ ਕਿ ਸਕੂਲਾਂ ਵਿੱਚ ਵੀ ਪੜਾਇਆ ਜਾਣਾ ਚਾਹੀਦਾ ਹੈ ਪਰ ਸਮੇ ਦੀ ਸਰਕਾਰ ਨਹੀ ਮਨਜੂਰ ਕਿ ਲੋਕਾਂ ਨੂੰ ਓਹਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਮਿਲੇ🙏🏻🙏🏻

  • @uvlucky1513
    @uvlucky1513 Před 4 dny

    ਸਤਿਕਾਰ ❤️

  • @RamandeepSingh-zu3dk
    @RamandeepSingh-zu3dk Před rokem +13

    ਕਾਸ਼ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਵੇਲੇ ਸਾਡੇ ਜੋਦੇ ਹਰੀ ਸਿੰਘ ਨਲੂਆ ਜੀਉਦਾ ਹੁੰਦਾ ਜਾ ਜਰਨਲ ਜੋਰਾਵਰ ਸਿੰਘ ਓਸ ਟਾਈਮ ਪੰਜਾਬ ਵਿਚ ਹੁੰਦਾ ਜਾ , ਫਰ ਇਤਿਹਾਸ ਅੱਜ ਕੁੱਝ ਹੋਰ ਹੁੰਦਾ

    • @GurdeepDhillon1984
      @GurdeepDhillon1984 Před rokem +2

      Vir ji jndo kharak singh nu varis thapea c os taim dogrea ne nluua bahar bhej dita c ke eis ne virodh krega ta hi a sabh kujh kita dogrea ne tbaha kita raj shere panjab da

  • @RamandeepSingh-zu3dk
    @RamandeepSingh-zu3dk Před rokem +4

    ਜੇਕਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਰਨ ਤੋ ਪਹਿਲਾ ਹੀ ਜਿੱਦਾ ਕੀ ਰਣਜੀਤ ਸਿੰਘ ਨੂੰ ਡੋਗਰੇ ਗਦਾਰਾਂ ਦਾ ਪਤਾ ਹੀ ਸੀ, ਪਹਿਲਾ ਹੀ ਓਹਨਾ ਦੀ ਸ਼ਕਤੀ ਜਾ ਮੌਤ ਦੇ ਘਾਟ ਉਤਾਰ ਦਿੱਤਾ ਜੰਦਾ ਤਾਂ ਹੋ ਸਕਦਾ ਕੇ ਪੰਜਾਬ ਅੱਜ ਕੁੱਝ ਹੋਰ ਹੁੰਦਾ

  • @DarshanSingh-uz2om
    @DarshanSingh-uz2om Před rokem +1

    ਬਹੁਤ ਹੀ ਦੁਖਦਾਈ ਘਟਨਾਵਾਂ ਸਨ ਮੇਰੇ ਕੋਲੋਂ ਤਾਂ ਸੁਣਿਆ ਵੀ ਨਹੀਂ ਜਾਂਦਾ ਜਿਸ ਪ੍ਰਵਾਰ ਨਾਲ ਇਹ ਸਭ ਬੀਤਿਆ ਉਹਨਾਂ ਕਿਸ ਤਰ੍ਹਾਂ ਝੱਲਿਆ ਹੋਵੇਗਾ ਬਹੁਤ ਬਹੁਤ ਦੁਖਦਾਈ ਘਟਨਾਵਾਂ ਸਨ ਕਿਸ ਤਰ੍ਹਾਂ ਡੋਗਰਿਆਂ ਨੇ ਬੁਰਛਾਗਰਦੀ ਕੀਤੀ ਗਦਾਰਾਂ ਕਿੰਨੇ ਗ਼ਦਾਰ ਸਨ

  • @KulwinderSingh-sh2jk
    @KulwinderSingh-sh2jk Před 10 měsíci +4

    ਬਹੁਤ ਹੀ ਦੁੱਖ ਦਾਈ ਅੰਤ ਹੋਇਆ ਸਿੱਖ ਰਾਜ ਦਾ🙏🏽🙏🏽

  • @satwantsingh4271
    @satwantsingh4271 Před rokem +2

    ਬਹੁਤ ਹੀ ਵਧੀਆ ਪੰਥ ਦੀ ਸੇਵਾ ਕਰ ਰਹੇ ਹੋ ਇਨਾਂ ਜਾਣਕਾਰਿਆਂ ਨੂੰ ਰੁਕਣ ਨਾ ਦੇਣਾ।ਧੰਨਵਾਦ।

  • @harchandsingh9320
    @harchandsingh9320 Před rokem +7

    Thanks Bhai Gurjant Singh ji doing all these efforts to reveal the real history of Punjab Waheguru give you strength to keep up🙏🙏

  • @gurvindersinghtassimbli5993

    ਵਾਹਿਗੁਰੂ ਜੀ ❤

  • @mandeepkaursandhu4626
    @mandeepkaursandhu4626 Před rokem +6

    Too good to hear that you read this story for us this is very saddest moment to hear that how sacrifices have done by maharani Jinda for Punjab and Sikh community

  • @user-cr7lz1zj8j
    @user-cr7lz1zj8j Před 22 dny

    ਬਹੁਤ ਬਹੁਤ ਧੰਨਵਾਦ🙏🙏😍😍🌹🌹

  • @CreativeHarinder
    @CreativeHarinder Před měsícem

    Bhai sahib ji bhut bhut dhanwaad app ji da

  • @billasingh4051
    @billasingh4051 Před 5 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @ManjitSingh-fj4lp
    @ManjitSingh-fj4lp Před 2 lety +3

    Zindan asli Rani cee. Oh Maharaja Ranjit Singh ji 🙏🏻 de Dill uttey Raj Kardi cee.

  • @housesolution214
    @housesolution214 Před 3 lety +1

    Bohut ਵਧੀਆ ਉਪਰਾਲਾ

  • @harjindersinghralmil2392
    @harjindersinghralmil2392 Před 2 lety +3

    Waheyguru ji 🙏🏾

  • @harmanjasmeet7737
    @harmanjasmeet7737 Před 3 lety +2

    ਕੋੜੀਆਂ ਅਤੇ ਸੱਚੀਆਂ ਗੱਲਾਂ ਹਨ ਭਾਈ ਸਾਹਿਬ ਜੀ ਧੰਨ ਵਾਦ ਜੀ

  • @loinhart93
    @loinhart93 Před 11 měsíci

    Waheguru mehar bhareya hath rakhe tuhade pariwar utte boht wadi seva nibai tusi

  • @gulabdhalio7070
    @gulabdhalio7070 Před rokem +1

    Excellent vlog good information very good job ji thanks 🙏🙏.

  • @jogasingh91
    @jogasingh91 Před rokem

    Waheguru Waheguru Waheguru Waheguru Waheguru

  • @user-pe3xl5gi2d
    @user-pe3xl5gi2d Před 7 měsíci

    Very nice good story.Waheguru ji

  • @Pardesi_putt7309
    @Pardesi_putt7309 Před 16 dny

    🙏🙏🙏🙏🙏🙏 ਸਤਿਕਾਰ

  • @Avninder_singh_
    @Avninder_singh_ Před 11 měsíci

    Dhanwad tuhada bohat bohat

  • @harpreet3199
    @harpreet3199 Před rokem

    Thanku gurjant singh ji

  • @GurpreetRiar1
    @GurpreetRiar1 Před 3 lety

    ਧੰਨਵਾਦ ਜ਼ੀ

  • @Lovehanjra21
    @Lovehanjra21 Před 2 lety +1

    Dhanwad veer tusi sahmne leandi eh book audio de Roop ch 🙏

  • @rajwinderkaurbrar4858
    @rajwinderkaurbrar4858 Před rokem +1

    Thanks for giving this

  • @binderpalkaur9406
    @binderpalkaur9406 Před 20 dny

    Thanks baiji for true history

  • @gurmukhrandhawa5660
    @gurmukhrandhawa5660 Před 3 lety +1

    Waheguru ji

  • @hardeepsinghmashalhardeepsingh

    Dhan 🙏🏼🙏🏼a maha Rani jind kour ji Jena ena dukha no seh ke ve apni Sikh samraj no jaad rakiaaa te ene tasehe Jale angreja dee 😢😢😢

  • @chahatdeepsinghtoor3624

    Dhanwad verre bhaut bhaut

  • @user-ep2rc4wl1l
    @user-ep2rc4wl1l Před 11 měsíci

    Waheguru g🙏🙌

  • @JoginderSingh-cb7xw
    @JoginderSingh-cb7xw Před rokem

    ❤ 🌴🍃🍀🌾🌴🍃🍀.🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾 ੴ* ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ* ੴ🍀🌾 ਸ੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾. ੴ* ਵਾਹਿਗੁਰੂ ਜੀ ਕੀ ਫਤਹਿ. ੴ🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾 ੴ* ਵਾਹਿਗੁਰੂ ਜੀ ਕੀ ਫਤਹਿ. ੴ. 🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾🍀🌾 🍀🌴☘️🍃🍀🌾🌱🌿

  • @playtimewithellie5040

    Thank you so much

  • @ranjitsingh-qw4bz
    @ranjitsingh-qw4bz Před 3 lety

    Boht dhanvad g

  • @jasspannu7975
    @jasspannu7975 Před 2 lety

    Thvd sir tuc bhut vdiya kmm krr rhye o sanu sade history dii knowledge de k 🙏🙏

  • @jagsirgill1285
    @jagsirgill1285 Před 3 lety

    Bahut vadiya veer ji

  • @pargatsinghkaler1528
    @pargatsinghkaler1528 Před 4 měsíci

    Very nice

  • @Anandpb02
    @Anandpb02 Před 22 dny

    ❤❤

  • @Soniabagga79
    @Soniabagga79 Před 7 měsíci

    🙏🏻🙏🏻

  • @ManjitSingh-fj4lp
    @ManjitSingh-fj4lp Před 2 lety +2

    Tan Man Arpan Karan de Naal Sampooran Wafadar te Mauka Aun te Jaan vee Waaran waali Ikali hee Rani cee

  • @user-fk9qz5xy2l
    @user-fk9qz5xy2l Před 4 měsíci

    ❤❤❤

  • @gurjeetsingh595
    @gurjeetsingh595 Před měsícem

    🙏🙏🙏🙏🙏

  • @gurmukhsingh-rk5er
    @gurmukhsingh-rk5er Před 12 dny

    😔😢🤔🙏

  • @sukhsingh9908
    @sukhsingh9908 Před 11 měsíci +3

    ਰਾਜ ਦੀ ਭੁਖ ਨੇ ਖਾਲਸਾ ਰਾਜ ਡੁੱਬਿਆ ਤੇ ਗਦਾਰ ਬੰਦਿਆ ਨੇ ਅੱਜ ਵੀ ਉਹੀ ਹੋ ਰਿਹਾ ਬੱਸ ਇਕ ਹੀ ਹੱਲ ਨੌਜਵਾਨ ਇਤਹਾਸ ਪੜਨ ਤੇ ਕਿਤਾਬਾਂ ਦਾ ਗਿਆਨ ਵੀ ਰੱਖਣ ਗੁਰੂਆਂ ਨੂੰ ਹਾਜਰ ਨਜ਼ਰ ਸਮਜਨ ਤੇ ਤੱਤੇ ਨਾ ਵਗਣ ਕਿਸੇ ਦੇਆ ਚਾਰ ਗਲਾ ਸੁਣ k ਪਿੱਛੇ ਨਾ ਲਗਣ ਗੱਲ ਨੂੰ ਵੀਚਾਰਿਆ ਜਾਣਾ ਚਾਹੀਦਾ ਬੱਸ ਹੁਣ ਪਤਾ ਲਗਦਾ ਜਿਵੇਂ ਦੀਪ ਸਿੱਧੂ ਮਰਵਾਇਆ ਤੇ out of ਕੰਟਰੀ ਜਿੰਨੇ ਸਿੰਘ ਮਰਵਾਈ ਆ o ਸਾਰੀ ਹਾਲੇ v ਚਾਲ ਚਲੀ ਜਾਂਦੀ ਆ ਸਿੱਖਾਂ ਵਰੁੱਧ ਪਰ ਅਸੀ ਹਾਲੇ v ਲਾਲਚੀ ਆ ਆਪਣੇ ਘਰ ਨੂੰ ਆ ਬੱਸ ਆਪਣਾ ਜੋਂ ਖਾਲਸਾ ਘਰ ਓਸ ਬਾਰੇ ਚਿੰਤਾ ਕਿਉ ਨਹੀ ਕਰਦੇ ਵਾਹਿਗੁਰੂ ਮਿਹਰ ਕਰੇ ਜਿਨਾ ਹੋ ਸਕੇ ਦਾਸ ਜਰੂਰ ਕਰੋ

  • @rajwinderkaurbrar4858
    @rajwinderkaurbrar4858 Před rokem +1

    But bot thode loka ne suni a story so sad 😢

  • @jaijawanjaikisan4600
    @jaijawanjaikisan4600 Před 3 lety

    👍🏻👍🏻👍🏻👍🏻🙏👍🏻👍🏻🙏🙏🙏🙏🙏

  • @rs_rs996
    @rs_rs996 Před rokem +1

    Kamar mastana singh te sher singh de putter sukhdev da bad vich ki bnya. Ohna bare aaj tak ni sunya. Itihaas vich ohna da kde jikar nahi aayya

  • @Ak47king190
    @Ak47king190 Před 22 dny

    Panjab shuru toh hi alag desh c sikha da sara raaj lahore toh chalda c jo goriya ne vand k alag krta 😢😢😢

  • @From-Dehradun
    @From-Dehradun Před 2 lety +1

    Jind Kaur begged for help to get out of british jail bt maratha n rajpoot too but they refused due 2 fear of British still Nepal helped jind Kaur n treated her like queen in the respect of Ranjit singh respect. But India helped america n west and spread terrorism to capture Nepal.

  • @tanyaghotra8018
    @tanyaghotra8018 Před 11 měsíci

    Akhir phirr punjab di raani rhi o. Meri raani

  • @AmandeepSingh-dk1et
    @AmandeepSingh-dk1et Před 3 dny +1

    gussa aunda sun k , dogrea ne sb kuch tabah krta

  • @thePalvinderSinghRattoke

    Veer ji benti hai khalse raaj diya sachiya Galla te itihas upload krde raho bhut load hai

  • @jaswindersingh9780
    @jaswindersingh9780 Před rokem

    ਮਾਈ ਸੱਦਾ ਕੋਰ ਦਾ ਵੀ ਕਰੋ ਸਾਂਝਾ ਇਤਿਹਾਸ

  • @ramandeep5061
    @ramandeep5061 Před 10 měsíci

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👏🏻👏🏻👏🏻👏🏻👏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @PbnHomerenovation
    @PbnHomerenovation Před 11 měsíci

    2.41

  • @rs_rs996
    @rs_rs996 Před rokem +1

    Bri herani wali gal jdo thyaan singh dogra di gadari krke Hari singh nalua di mout hoyee. Fir v mahraj ne ohnu koi saza kio nahi diti. Maharaj fir v os gadar uppar ena zakeen kio krde c eh gall menu samj nahi aayee. Maharaj te osde privar da thyaan singh te haddo vadd jakeen krna v sikh raaj di barbadi da karn banya

  • @jigaraman7997
    @jigaraman7997 Před 2 lety +2

    Es da Matlab eh k eh gdariya da daur phla to hi chal rea Hai. Sade ਅਪਣੇ sikh hi sanu khtm krn ਲਈ kinne ytnsheel rhe ਹਨ.

  • @rs_rs996
    @rs_rs996 Před rokem

    Lal te teza j gadari na krde ta maharani JINDA te sikha nu ene bure din na vekhne pende

  • @jagmohangill2645
    @jagmohangill2645 Před rokem

    P

  • @kaurcooks1201
    @kaurcooks1201 Před 4 měsíci

    Gaddara ne sikh raaj khatam ker deeta is da ke fayda hoeya.😢

  • @hardeepsinghmashalhardeepsingh

    Bot duki😢😢 te angreja di gandi neti raj sato Sade Sikh samaj no dor ketaa waheguru ji 😢😢😢😢

  • @PawanKumar-dn6qc
    @PawanKumar-dn6qc Před 2 lety

    Punjab da jhuthy history ha Punjab da captain arminder da baap na Punjab vich gorya engraja nu liyada ha galat history read karda ha ta karka dogrya allag Hoya ha galat history read karda ha gorya na Pura Punjab gulam kita ha

    • @From-Dehradun
      @From-Dehradun Před 2 lety

      Jind Kaur begged for help to get out of british jail bt maratha n rajpoot too but they refused due 2 fear of British still Nepal helped jind Kaur n treated her like queen in the respect of Ranjit singh respect. But India helped america n west and spread terrorism to capture Nepal.

    • @Entertenmet212
      @Entertenmet212 Před rokem

      Oh bhrba name pata kr odo captain amrinder nhi c .us dy vadd vddere c

  • @CreativeHarinder
    @CreativeHarinder Před měsícem

    Bhai sahib ji bhut bhut dhanwaad app ji da

  • @kukusingh2241
    @kukusingh2241 Před rokem

    Waheguru ji